ਪੜਚੋਲ ਕਰੋ
Advertisement
ਹੁਣ ਮੀਟਰ ਰੀਡਰਾਂ ਨੇ ਜੰਡਿਆਲਾ ਗੁਰੂ ਵਿਖੇ ਬਿਜਲੀ ਮੰਤਰੀ ਦੀ ਰਿਹਾਇਸ਼ ਦੇ ਬਾਹਰ ਲਾਇਆ ਪੱਕਾ ਮੋਰਚਾ
ਪਾਵਰਕੌਮ ਅਧੀਨ ਪਿਛਲੇ ਕਈ ਸਾਲਾਂ ਕੰਪਨੀ ਠੇਕੇਦਾਰੀ ਅਧੀਨ ਕੰਮ ਕਰ ਰਹੇ ਮੀਟਰ ਰੀਡਰਾਂ ਨੇ ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਦੀ ਰਿਹਾਇਸ਼ ਦੇ ਬਾਹਰ ਅੱਜ ਜੰਡਿਆਲਾ ਗੁਰੂ ਵਿਖੇ ਪੱਕੇ ਤੌਰ 'ਤੇ ਧਰਨਾ ਅਣਮਿੱਥੇ ਸਮੇਂ ਲਈ ਸ਼ੁਰੂ ਕਰ ਦਿੱਤਾ ਹੈ
ਅੰਮ੍ਰਿਤਸਰ : ਪਾਵਰਕੌਮ ਅਧੀਨ ਪਿਛਲੇ ਕਈ ਸਾਲਾਂ ਕੰਪਨੀ ਠੇਕੇਦਾਰੀ ਅਧੀਨ ਕੰਮ ਕਰ ਰਹੇ ਮੀਟਰ ਰੀਡਰਾਂ ਨੇ ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਦੀ ਰਿਹਾਇਸ਼ ਦੇ ਬਾਹਰ ਅੱਜ ਜੰਡਿਆਲਾ ਗੁਰੂ ਵਿਖੇ ਪੱਕੇ ਤੌਰ 'ਤੇ ਧਰਨਾ ਅਣਮਿੱਥੇ ਸਮੇਂ ਲਈ ਸ਼ੁਰੂ ਕਰ ਦਿੱਤਾ ਹੈ, ਜਦਕਿ ਪਾਵਰਕੌਮ ਮੀਟਰ ਰੋਡ ਯੂਨੀਅਨ ਆਜਾਦ ਵੱਲੋਂ ਪਹਿਲਾਂ ਵੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਦੀ ਰਿਹਾਇਸ਼ ਬਾਹਰ ਧਰਨਾ 101 ਦਿਨ 'ਚ ਦਾਖਲ ਹੋ ਚੁੱਕਾ ਹੈ ਤੇ ਹੁਣ ਬਾਰਡਰ ਜੋਨ ਦੇ ਮੀਟਰ ਰੀਡਰ ਮੈਦਾਨ 'ਚ ਨਿੱਤਰ ਆਏ ਹਨ।
ਇਸ ਬਾਬਤ ਯੂਨੀਅਨ ਦੇ ਸੂਬਾਈ ਤੇ ਬਾਰਡਰ ਜੋਨ ਦੇ ਆਗੂਆਂ ਨੇ ਦੱਸਿਆ ਕਿ ਸਰਕਾਰ ਵੱਲੋਂ ਸਾਨੂੰ ਕੰਪਨੀ ਸਿਸਟਮ ਤਹਿਤ ਨਿਗੂਣੀ ਸੈਲਰੀ ਦਿੱਤੀ ਜਾਂਦੀ ਹੈ ਜਦਕਿ ਸਰਕਾਰ ਕੰਪਨੀ ਨੂੰ 28000 ਰੁਪੈ ਪ੍ਰਤੀ ਵਿਅਕਤੀ ਦਿੱਤੀ ,ਜਿਸ ਨਾਲ ਸਰਕਾਰ ਨੂੰ ਹਰ ਸਾਲ ਚਾਰ ਕਰੋੜ ਦੀ ਲੁੱਟ ਹੁੰਦੀ ਹੈ ਜਦਕਿ ਸਰਕਾਰ ਇਕ ਪਾਸੇ ਰਿਸ਼ਵਤ ਖਤਮ ਕਰ ਦਿੱਤੀ ਜਾਵੇਗੀ ,ਜੋ ਹਾਲੇ ਵੀ ਜਾਰੀ ਹੈ। ਸਰਕਾਰ ਜਾਂ ਤਾਂ ਸਾਨੂੰ ਡੇਲੀ ਵੇਜ ਤੇ ਰੱਖੇ ਜਾਂ ਆਪਣੇ ਅਧੀਨ ਲਵੇ ਨਹੀਂ ਤਾਂ ਏਥੇ ਧਰਨਾ ਪੱਕੇ ਤੌਰ 'ਤੇ ਜਾਰੀ ਰਹੇਗਾ।
ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਪਾਵਰਕੌਮ ਅਧੀਨ ਪਿਛਲੇ ਕਈ ਸਾਲਾਂ ਕੰਪਨੀ ਠੇਕੇਦਾਰੀ ਅਧੀਨ ਕੰਮ ਕਰ ਰਹੇ ਮੀਟਰ ਰੀਡਰਾਂ ਨੇ ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਦੀ ਰਿਹਾਇਸ਼ ਦੇ ਬਾਹਰ ਅੱਜ ਜੰਡਿਆਲਾ ਗੁਰੂ ਵਿਖੇ ਪੱਕੇ ਤੌਰ 'ਤੇ ਧਰਨਾ ਅਣਮਿੱਥੇ ਸਮੇਂ ਲਈ ਸ਼ੁਰੂ ਕਰ ਦਿੱਤਾ ਹੈ, ਜਦਕਿ ਪਾਵਰਕੌਮ ਮੀਟਰ ਰੋਡ ਯੂਨੀਅਨ ਆਜਾਦ ਵੱਲੋਂ ਪਹਿਲਾਂ ਵੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਦੀ ਰਿਹਾਇਸ਼ ਬਾਹਰ ਧਰਨਾ 101 ਦਿਨ 'ਚ ਦਾਖਲ ਹੋ ਚੁੱਕਾ ਹੈ ਤੇ ਹੁਣ ਬਾਰਡਰ ਜੋਨ ਦੇ ਮੀਟਰ ਰੀਡਰ ਮੈਦਾਨ 'ਚ ਨਿੱਤਰ ਆਏ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement