ਪੜਚੋਲ ਕਰੋ

ਮਜੀਠੀਆ ਨੂੰ ਸੁਪਰੀਮ ਕੋਰਟ ਤੋਂ ਰਾਹਤ ਮਿਲਣ ਮਗਰੋਂ ਨਵਜੋਤ ਕੌਰ ਸਿੱਧੂ ਨੇ ਵੰਗਾਰਿਆ, ਜਿੱਥੇ ਮਰਜੀ ਭੱਜ ਲਵੇ, ਜਾਣਾ ਜੇਲ੍ਹ ਹੀ ਪੈਣਾ...

ਸਾਬਕਾ ਅਕਾਲੀ ਮੰਤਰੀ ਬਿਕਰਮ ਮਜੀਠੀਆ ਨੂੰ ਨਸ਼ਾ ਤਸਕਰੀ ਕੇਸ ਵਿੱਚ ਸੁਪਰੀਮ ਕੋਰਟ ਤੋਂ ਰਾਹਤ ਮਿਲਣ ਮਗਰੋਂ ਕਾਂਗਰਸ ਪ੍ਰਧਾਨ ਨਵਜੋਤ ਕੌਰ ਸਿੱਧੂ ਵੰਗਾਰਿਆ ਹੈ। ਉਨ੍ਹਾਂ ਕਿਹਾ ਹੈ ਕਿ ਮਜਠੀਆ ਜਿੱਥੇ ਮਰਜੀ ਭੱਜ ਲਵੇ, ਆਖਰ ਉਸ ਨੂੰ....

ਅੰਮ੍ਰਿਤਸਰ: ਸਾਬਕਾ ਅਕਾਲੀ ਮੰਤਰੀ ਬਿਕਰਮ ਮਜੀਠੀਆ ਨੂੰ ਨਸ਼ਾ ਤਸਕਰੀ ਕੇਸ ਵਿੱਚ ਸੁਪਰੀਮ ਕੋਰਟ ਤੋਂ ਰਾਹਤ ਮਿਲਣ ਮਗਰੋਂ ਕਾਂਗਰਸ ਪ੍ਰਧਾਨ ਨਵਜੋਤ ਕੌਰ ਸਿੱਧੂ ਵੰਗਾਰਿਆ ਹੈ। ਉਨ੍ਹਾਂ ਕਿਹਾ ਹੈ ਕਿ ਮਜਠੀਆ ਜਿੱਥੇ ਮਰਜੀ ਭੱਜ ਲਵੇ, ਆਖਰ ਉਸ ਨੂੰ ਜੇਲ੍ਹ ਜਾਣਾ ਹੀ ਪੈਣਾ ਹੈ। ਸੁਪਰੀਮ ਕੋਰਟ ਨੇ ਅੱਜ ਮਜੀਠੀਆ ਨੂੰ ਰਾਹਤ ਦਿੰਦਿਆਂ 23 ਫਰਵਰੀ ਤਕ ਗ੍ਰਿਫਤਾਰੀ ਉੱਪਰ ਰੋਕ ਲਾ ਦਿੱਤੀ ਹੈ।

ਇਸ ਬਾਰੇ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਮਜੀਠੀਆ ਨੂੰ ਜ਼ਮਾਨਤ ਨਹੀਂ ਮਿਲੀ, ਕੁਝ ਦਿਨਾਂ ਦੀ ਮੋਹਲਤ ਮਿਲੀ ਹੈ। ਮਜੀਠੀਆ ਕਿਲਾਫ ਡਰੱਗ ਦਾ ਬਹੁਤ ਗੰਭੀਰ ਕੇਸ ਹੈ। ਇਸ ਲਈ ਉਸ ਨੂੰ ਜੇਲ੍ਹ ਜਾਣਾ ਹੀ ਪਏਗਾ। ਨਵਜੋਤ ਸਿੱਧੂ ਨੇ ਕਿਹਾ ਅਕਾਲੀਆਂ ਦੇ 10 ਸਾਲ ਰਾਜ ਵਿੱਚ ਨਸ਼ਾ ਵਿਕਿਆ, ਮਾਈਨਿੰਗ ਹੋਈ ਤੇ ਦਾਰੂ ਵਿਕੀ। ਬਾਦਲ ਸਰਕਾਰ ਨੇ ਹੋਰ ਕੁਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਅਦਾਲਤ ਜਾਣਾ ਹਰ ਬੰਦੇ ਦਾ ਹੱਕ ਹੈ ਪਰ ਮਜੀਠੀਆ ਜਿਨਾਂ ਮਰਜੀ ਆਕੜ ਲਵੇ, ਜਾਣਾ ਉਸ ਨੂੰ ਜੇਲ੍ਹ ਹੀ ਪਵੇਗਾ।

ਅੰਮ੍ਰਿਤਸਰ ਪੂਰਬੀ ਦੇ ਕਪੂਰ ਨਗਰ 'ਚ ਚੋਣ ਪ੍ਰਚਾਰ ਦੌਰਾਨ ਉਨ੍ਹਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਪਾਕਿਸਤਾਨ ਵਪਾਰ ਖੁੱਲ੍ਹਣ ਨਾਲ ਸਾਡੇ ਕਿਸਾਨਾਂ ਨੂੰ ਮੁਨਾਫਾ ਹੋਵੇ ਪਰ ਸਾਨੂੰ ਆਈਐਸਆਈ ਦਾ ਏਜੰਟ ਕਿਹਾ ਜਾਂਦਾ ਹੈ। ਇਹ ਉਹੀ ਲੋਕ ਅਜਿਹਾ ਕਹਿੰਦੇ ਹਨ ਜੋ ਚਾਹੁੰਦੇ ਹਨ ਕਿਸਾਨ ਖੁਸ਼ਹਾਲ ਨਾ ਹੋਣ। ਮੈਡਮ ਸਿੱਧੂ ਨੇ ਕਿਹਾ ਇੰਨਾ ਲੋਕਾਂ ਦੀ ਹੈਰੋਇਨ ਟਰੱਕ ਭਰ ਭਰ ਆ ਰਹੀ ਹੈ, ਅੱਤਵਾਦ ਰੁਕ ਨਹੀਂ ਰਿਹਾ ਤੇ ਇੱਥੋਂ ਵਪਾਰ ਨਹੀਂ ਹੋਣ ਦੇਣਾ ਚਾਹੁੰਦੇ। ਪੰਜਾਬ ਦਾ ਹਰ ਘਰ ਵਪਾਰ ਖੁੱਲ੍ਹਣ ਨਾਲ ਖੁਸ਼ਹਾਲ ਹੋਵੇਗਾ। ਉਨ੍ਹਾਂ ਕਿਹਾ ਕਿ ਹੁਣ ਕੈਪਟਨ ਕਹਿ ਰਹੇ ਹਨ ਕਿ ਸਾਨੂੰ ਪਤਾ ਸੀ ਕਿ ਇਹ ਲੋਕ ਨਸ਼ੇ ਦੇ ਵਪਾਰ ਕਰਦੇ ਹਨ ਪਰ ਕਾਰਵਾਈ ਨਹੀਂ ਕੀਤੀ।

ਨਵਜੋਤ ਸਿੱਧੂ ਨੇ ਇੱਕ ਵਾਰ ਫਿਰ ਕਿਹਾ ਕਿ ਸੂਬੇ 'ਚ ਖਸਖਸ ਦੀ ਖੇਤੀ ਹੋਣੀ ਚਾਹੀਦੀ ਹੈ ਜਿਸ ਨਾਲ ਕਿਸਾਨਾਂ ਨੂੰ ਫਾਇਦਾ ਹੋਵੇਗਾ ਤੇ ਦਵਾਈਆਂ 'ਚ ਇਸਤੇਮਾਲ ਹੁੰਦੀ ਹੈ। ਬਾਕੀ ਨਸ਼ੇ ਮਾਰਦੇ ਹਨ ਤੇ ਇਹ ਇਨਸਾਨਾਂ ਨੂੰ ਬਚਾਉਂਦੀ ਹੈ। ਅਸੀਂ ਨਿੱਜੀ ਲੜਾਈ 'ਚ ਨਹੀਂ ਪਏ ਅਸੀਂ ਲੋਕਾਂ 'ਚ ਰਹਿ ਕੇ ਲੋਕਾਂ ਦੀ ਗੱਲ ਦੀ ਗੱਲ ਕਰਦੇ ਹਾਂ।

 

ਇਹ ਵੀ ਪੜ੍ਹੋ: YouTube ਵੀਡੀਓ ਵੇਖ ਕਰਵਾਉਣ ਲੱਗਾ ਪਤਨੀ ਦੀ ਡਿਲੀਵਰੀ, ਬੱਚੇ ਦੀ ਮੌਤ, ਪਤਨੀ ਗੰਭੀਰ

ਇਹ ਵੀ ਪੜ੍ਹੋ: ਮੌਤ ਦਾ ਖਤਰਾ 70 ਫੀਸਦੀ ਘਟਾਓ, ਰੋਜ਼ਾਨਾ ਕਰੋ ਸਿਰਫ ਇਹ ਕੰਮ, ਨਵੇਂ ਅਧਿਐਨ 'ਚ ਖ਼ੁਲਾਸਾ

ਇਹ ਵੀ ਪੜ੍ਹੋ: ਬਹੁਤੇ ਲੋਕ ਨਹੀਂ ਜਾਣਦੇ ਗੁੜ ਖਾਣ ਦੇ ਫਾਇਦੇ, ਸਿਹਤਮੰਦ ਦੇ ਨਾਲ ਹੀ ਖੂਬਸੂਰਤੀ ਵੀ ਵਧਾਉਂਦਾ

ਇਹ ਵੀ ਪੜ੍ਹੋ: ਸੰਤਰਾ, ਕੇਲਾ ਅਤੇ ਸੇਬ ਖਾਂਦੇ ਸਮੇਂ ਨਾ ਕਰੋ ਇਹ ਵੱਡੀ ਗਲਤੀ, ਜਾਣੋ ਇਨ੍ਹਾਂ ਨੂੰ ਖਾਣ ਦਾ ਸਹੀ ਤਰੀਕਾ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Government Holiday September: ਸਤੰਬਰ ਮਹੀਨੇ ਹੋਣਗੀਆਂ ਛੁੱਟੀਆਂ ਹੀ ਛੁੱਟੀਆਂ! ਇੰਨੇ ਦਿਨ ਸਕੂਲ-ਕਾਲਜ ਸਣੇ ਬੰਦ ਰਹਿਣਗੇ ਦਫ਼ਤਰ-ਕਚਹਿਰੀ
ਸਤੰਬਰ ਮਹੀਨੇ ਹੋਣਗੀਆਂ ਛੁੱਟੀਆਂ ਹੀ ਛੁੱਟੀਆਂ! ਇੰਨੇ ਦਿਨ ਸਕੂਲ-ਕਾਲਜ ਸਣੇ ਬੰਦ ਰਹਿਣਗੇ ਦਫ਼ਤਰ-ਕਚਹਿਰੀ
Heart Attack: ਬਿੱਲੀ ਪਾਲਣ ਨਾਲ ਘੱਟ ਹੋ ਜਾਂਦੈ ਹਾਰਟ ਅਟੈਕ ਦਾ ਖਤਰਾ? ਇੱਥੇ ਜਾਣੋ ਸਹੀ ਜਵਾਬ
Heart Attack: ਬਿੱਲੀ ਪਾਲਣ ਨਾਲ ਘੱਟ ਹੋ ਜਾਂਦੈ ਹਾਰਟ ਅਟੈਕ ਦਾ ਖਤਰਾ? ਇੱਥੇ ਜਾਣੋ ਸਹੀ ਜਵਾਬ
ਜ਼ਿਆਦਾ ਸਕ੍ਰੀਨ ਟਾਈਮ ਹੋਣ ਕਰਕੇ ਅੱਖਾਂ 'ਚ ਹੋਣ ਵਾਲੀ ਜਲਣ ਤੋਂ ਪ੍ਰੇਸ਼ਾਨ ਤਾਂ ਅਪਣਾਓ ਇਹ ਨੁਸਖੇ
ਜ਼ਿਆਦਾ ਸਕ੍ਰੀਨ ਟਾਈਮ ਹੋਣ ਕਰਕੇ ਅੱਖਾਂ 'ਚ ਹੋਣ ਵਾਲੀ ਜਲਣ ਤੋਂ ਪ੍ਰੇਸ਼ਾਨ ਤਾਂ ਅਪਣਾਓ ਇਹ ਨੁਸਖੇ
Punjab News: ਚੰਨੀ ਨੇ ਹਿਮਾਚਲ ਦੇ ਸੀਐਮ ਨਾਲ ਕਿਉਂ ਕੀਤੀ ਮੀਟਿੰਗ? ਦੋ ਦਿਨ ਬਾਅਦ ਖੋਲ੍ਹਿਆ ਰਾਜ, ਗੁਆਂਢੀ ਸੂਬੇ ਤੋਂ ਕੀਤੀ ਵੱਡੀ ਮੰਗ
Punjab News: ਚੰਨੀ ਨੇ ਹਿਮਾਚਲ ਦੇ ਸੀਐਮ ਨਾਲ ਕਿਉਂ ਕੀਤੀ ਮੀਟਿੰਗ? ਦੋ ਦਿਨ ਬਾਅਦ ਖੋਲ੍ਹਿਆ ਰਾਜ, ਗੁਆਂਢੀ ਸੂਬੇ ਤੋਂ ਕੀਤੀ ਵੱਡੀ ਮੰਗ
Advertisement
ABP Premium

ਵੀਡੀਓਜ਼

BHAGWANT MANN | 'ਕੰਗਨਾ ਨੂੰ ਕੰਟਰੋਲ ਕਰੇ BJP-ਪੱਲਾ ਝਾੜ ਕੇ ਨਹੀਂ ਸਰਨਾ'Ludhiana | ਰਫ਼ਤਾਰ ਰਾਏ ਦਾ ਪਿਆ ਲੁਧਿਆਣਾ ਟ੍ਰੈਫ਼ਿਕ ਪੁਲਿਸ ਨਾਲ ਪੇਚਾ | Watch VideoSunder Sham Arora returns in Congress | ਸਾਬਕਾ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ ਕਾਂਗਰਸ 'ਚ ਵਾਪਸੀAmritsar Airport 'ਤੇ ਚੂਹੇ ਦੀ ਚਹਿਲਕਦਮੀ ਯਾਤਰੀ ਨੇ ਬਣਾਈ ਵੀਡੀਓ | Rat at international Amritsar airport

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Government Holiday September: ਸਤੰਬਰ ਮਹੀਨੇ ਹੋਣਗੀਆਂ ਛੁੱਟੀਆਂ ਹੀ ਛੁੱਟੀਆਂ! ਇੰਨੇ ਦਿਨ ਸਕੂਲ-ਕਾਲਜ ਸਣੇ ਬੰਦ ਰਹਿਣਗੇ ਦਫ਼ਤਰ-ਕਚਹਿਰੀ
ਸਤੰਬਰ ਮਹੀਨੇ ਹੋਣਗੀਆਂ ਛੁੱਟੀਆਂ ਹੀ ਛੁੱਟੀਆਂ! ਇੰਨੇ ਦਿਨ ਸਕੂਲ-ਕਾਲਜ ਸਣੇ ਬੰਦ ਰਹਿਣਗੇ ਦਫ਼ਤਰ-ਕਚਹਿਰੀ
Heart Attack: ਬਿੱਲੀ ਪਾਲਣ ਨਾਲ ਘੱਟ ਹੋ ਜਾਂਦੈ ਹਾਰਟ ਅਟੈਕ ਦਾ ਖਤਰਾ? ਇੱਥੇ ਜਾਣੋ ਸਹੀ ਜਵਾਬ
Heart Attack: ਬਿੱਲੀ ਪਾਲਣ ਨਾਲ ਘੱਟ ਹੋ ਜਾਂਦੈ ਹਾਰਟ ਅਟੈਕ ਦਾ ਖਤਰਾ? ਇੱਥੇ ਜਾਣੋ ਸਹੀ ਜਵਾਬ
ਜ਼ਿਆਦਾ ਸਕ੍ਰੀਨ ਟਾਈਮ ਹੋਣ ਕਰਕੇ ਅੱਖਾਂ 'ਚ ਹੋਣ ਵਾਲੀ ਜਲਣ ਤੋਂ ਪ੍ਰੇਸ਼ਾਨ ਤਾਂ ਅਪਣਾਓ ਇਹ ਨੁਸਖੇ
ਜ਼ਿਆਦਾ ਸਕ੍ਰੀਨ ਟਾਈਮ ਹੋਣ ਕਰਕੇ ਅੱਖਾਂ 'ਚ ਹੋਣ ਵਾਲੀ ਜਲਣ ਤੋਂ ਪ੍ਰੇਸ਼ਾਨ ਤਾਂ ਅਪਣਾਓ ਇਹ ਨੁਸਖੇ
Punjab News: ਚੰਨੀ ਨੇ ਹਿਮਾਚਲ ਦੇ ਸੀਐਮ ਨਾਲ ਕਿਉਂ ਕੀਤੀ ਮੀਟਿੰਗ? ਦੋ ਦਿਨ ਬਾਅਦ ਖੋਲ੍ਹਿਆ ਰਾਜ, ਗੁਆਂਢੀ ਸੂਬੇ ਤੋਂ ਕੀਤੀ ਵੱਡੀ ਮੰਗ
Punjab News: ਚੰਨੀ ਨੇ ਹਿਮਾਚਲ ਦੇ ਸੀਐਮ ਨਾਲ ਕਿਉਂ ਕੀਤੀ ਮੀਟਿੰਗ? ਦੋ ਦਿਨ ਬਾਅਦ ਖੋਲ੍ਹਿਆ ਰਾਜ, ਗੁਆਂਢੀ ਸੂਬੇ ਤੋਂ ਕੀਤੀ ਵੱਡੀ ਮੰਗ
Reliance Disney Merger: ਰਿਲਾਇੰਸ ਅਤੇ ਡਿਜ਼ਨੀ ਦੀ 8.5 ਬਿਲੀਅਨ ਡਾਲਰ ਦੀ ਡੀਲ ਨੂੰ ਮਿਲੀ ਮਨਜ਼ੂਰੀ, ਨੀਤਾ ਅੰਬਾਨੀ ਹੋਏਗੀ ਚੇਅਰਪਰਸਨ
Reliance Disney Merger: ਰਿਲਾਇੰਸ ਅਤੇ ਡਿਜ਼ਨੀ ਦੀ 8.5 ਬਿਲੀਅਨ ਡਾਲਰ ਦੀ ਡੀਲ ਨੂੰ ਮਿਲੀ ਮਨਜ਼ੂਰੀ, ਨੀਤਾ ਅੰਬਾਨੀ ਹੋਏਗੀ ਚੇਅਰਪਰਸਨ
Girls Hostel 'ਚ ਨਿੱਤ ਆਉਂਦੇ ਨਵੇਂ-ਨਵੇਂ ਨੌਜਵਾਨ, ਲੋਕਾਂ ਨੂੰ ਹੋਇਆ ਸ਼ੱਕ, ਪੁਲਿਸ ਨੇ ਮਾਰਿਆ ਛਾਪਾ, ਕਮਰੇ 'ਚ ਪਹੁੰਚਦਿਆਂ ਹੋਏ ਸਾਰੇ ਪਾਣੀ-ਪਾਣੀ
Girls Hostel 'ਚ ਨਿੱਤ ਆਉਂਦੇ ਨਵੇਂ-ਨਵੇਂ ਨੌਜਵਾਨ, ਲੋਕਾਂ ਨੂੰ ਹੋਇਆ ਸ਼ੱਕ, ਪੁਲਿਸ ਨੇ ਮਾਰਿਆ ਛਾਪਾ, ਕਮਰੇ 'ਚ ਪਹੁੰਚਦਿਆਂ ਹੋਏ ਸਾਰੇ ਪਾਣੀ-ਪਾਣੀ
Video Viral: ਮਸ਼ਹੂਰ ਅਦਾਕਾਰਾ ਦਾ ਪੋ@ਰਨ ਵੀਡੀਓ ਹੋਇਆ ਵਾਇਰਲ, ਇੰਟਰਨੈੱਟ 'ਤੇ ਮੱਚੀ ਤਰਥੱਲੀ
Video Viral: ਮਸ਼ਹੂਰ ਅਦਾਕਾਰਾ ਦਾ ਪੋ@ਰਨ ਵੀਡੀਓ ਹੋਇਆ ਵਾਇਰਲ, ਇੰਟਰਨੈੱਟ 'ਤੇ ਮੱਚੀ ਤਰਥੱਲੀ
Sports Breaking: ਬੰਗਲਾਦੇਸ਼ ਸੀਰੀਜ਼ ਤੋਂ ਪਹਿਲਾਂ ਪਲਟੀ ਬਾਜ਼ੀ, ਜ਼ਹੀਰ ਖਾਨ ਨੇ ਟੀਮ 'ਚ ਗੌਤਮ ਗੰਭੀਰ ਨੂੰ ਕੀਤਾ Replace
ਬੰਗਲਾਦੇਸ਼ ਸੀਰੀਜ਼ ਤੋਂ ਪਹਿਲਾਂ ਪਲਟੀ ਬਾਜ਼ੀ, ਜ਼ਹੀਰ ਖਾਨ ਨੇ ਟੀਮ 'ਚ ਗੌਤਮ ਗੰਭੀਰ ਨੂੰ ਕੀਤਾ Replace
Embed widget