Punjab Election: ਨਵਜੋਤ ਸਿੱਧੂ ਨੇ ਕੇਜਰੀਵਾਲ 'ਤੇ ਸਾਧਿਆ ਨਿਸ਼ਾਨਾ, ਕਿਹਾ 'ਝੂਠਾ'
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਝੂਠਾ ਕਿਹਾ ਹੈ।
Navjot Singh Sidhu On CM Kejriwal: ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਝੂਠਾ ਕਿਹਾ ਹੈ। ਉਨ੍ਹਾਂ ਕੇਜਰੀਵਾਲ 'ਤੇ ਅਮੀਰਾਂ 'ਤੇ ਟੈਕਸ ਲਾਉਣ ਅਤੇ ਉਸੇ ਪੈਸੇ ਨਾਲ ਝੁੱਗੀ ਝੋਪੜੀ ਵਾਲੇ ਇਲਾਕਿਆਂ 'ਚ ਮੁਫ਼ਤ ਬਿਜਲੀ ਦੇਣ ਦਾ ਦੋਸ਼ ਲਾਇਆ। ਸਿੱਧੂ ਨੇ ਕਿਹਾ ਕਿ ਇਹ ਪੰਜਾਬ ਵਿੱਚ ਨਹੀਂ ਚੱਲੇਗਾ।
ਅੰਮ੍ਰਿਤਸਰ 'ਚ ਨਵਜੋਤ ਸਿੱਧੂ ਨੇ ਕਿਹਾ, "ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਝੂਠੇ ਹਨ। ਉਹ ਅਮੀਰ ਲੋਕਾਂ 'ਤੇ ਟੈਕਸ ਲਗਾਉਂਦੇ ਹਨ ਅਤੇ ਉਸੇ ਪੈਸੇ ਲਈ ਝੁੱਗੀ ਝੋਪੜੀ ਵਾਲੇ ਇਲਾਕਿਆਂ ਨੂੰ ਮੁਫ਼ਤ ਬਿਜਲੀ ਦਿੰਦੇ ਹਨ। ਤੁਸੀਂ (ਕੇਜਰੀਵਾਲ)ਲੋਕਾਂ ਨੂੰ ਕਦੋਂ ਤੱਕ ਇਹ 'ਲੌਲੀਪੌਪ' ਦਿੰਦੇ ਰਹੋਗੇ। ? ਇਹ ਪੰਜਾਬ ਵਿੱਚ ਨਹੀਂ ਚੱਲੇਗਾ।"
#WATCH| Delhi CM Arvind Kejriwal is a liar, he taxes rich people & provides free electricity in slum areas with that money. Till when you (Kejriwal) are going to provide this "lollipop" to people? This will not work in Punjab: State Congress Chief Navjot Singh Sidhu in Amritsar pic.twitter.com/UC8lQXwVWA
— ANI (@ANI) December 6, 2021
ਇਹ ਵੀ ਪੜ੍ਹੋ: New Technology: ਐਕਸੀਡੈਂਟ ਤੋਂ ਪਹਿਲਾਂ ਹੀ ਡਰਾਈਵਰ ਨੂੰ ਮਿਲੇਗਾ ਅਲਰਟ, ਟਾਲਿਆ ਜਾ ਸਕੇਗਾ ਹਾਦਸਾ
ਇਹ ਵੀ ਪੜ੍ਹੋ: ਸ਼ਰਾਬ ਇੰਝ ਕਰਦੀ ਮਰਦਾਂ ਤੇ ਔਰਤਾਂ ਦੀ ਸੈਕਸ ਲਾਈਫ਼ ਨੂੰ ਪ੍ਰਭਾਵਿਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :