ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਪੰਜਾਬ ਸਟੇਟ ਲੋਹੜੀ ਬੰਪਰ ਦੀ ਨਤੀਜਾ ਭਲਕੇ, ਕੌਣ ਜਿੱਤੇਗਾ 15 ਕਰੋੜ ਰੁਪਏ ਦਾ ਪਹਿਲਾ ਇਨਾਮ
Punjab Lottery Result 2021 Date: 15 ਜਨਵਰੀ, 2021 ਨੂੰ ਲੋਹੜੀ ਬੰਪਰ ਦਾ ਨਤੀਜਾ ਐਲਾਨਿਆ ਜਾਵੇਗਾ।
![ਪੰਜਾਬ ਸਟੇਟ ਲੋਹੜੀ ਬੰਪਰ ਦੀ ਨਤੀਜਾ ਭਲਕੇ, ਕੌਣ ਜਿੱਤੇਗਾ 15 ਕਰੋੜ ਰੁਪਏ ਦਾ ਪਹਿਲਾ ਇਨਾਮ Punjab Lottery Result 2021 Date Punjab State Dear New Year Lohri Bumper Lottery 2021 Draw Online first prize 15 crore ਪੰਜਾਬ ਸਟੇਟ ਲੋਹੜੀ ਬੰਪਰ ਦੀ ਨਤੀਜਾ ਭਲਕੇ, ਕੌਣ ਜਿੱਤੇਗਾ 15 ਕਰੋੜ ਰੁਪਏ ਦਾ ਪਹਿਲਾ ਇਨਾਮ](https://static.abplive.com/wp-content/uploads/sites/5/2021/01/14174943/Punjab_state_Dear_newYear_Lohri_Bumper_lottery.jpg?impolicy=abp_cdn&imwidth=1200&height=675)
ਚੰਡੀਗੜ੍ਹ: ਸਟੇਟ ਲੋਹੜੀ ਬੰਪਰ 2021 ਦੇ ਨਤੀਜੇ ਭਲਕੇ ਸ਼ੁੱਕਰਵਾਰ ਐਲਾਨੇ ਜਾਣਗੇ। ਅਧਿਕਾਰਤ ਵੈਬਸਾਈਟ 'ਤੇ ਇਹ ਨਤੀਜੇ ਦੇਖੇ ਜਾ ਸਕਣਗੇ। ਇਸ ਤਹਿਤ ਇਕ ਲਾਟਰੀ ਦੀ ਟਿਕਟ 2000 ਰੁਪਏ ਰੱਖੀ ਗਈ ਜਿਸ ਤਹਿਤ ਪਹਿਲਾ ਇਨਾਮ 15 ਕਰੋੜ ਰੁਪਏ ਦਾ ਹੋਵੇਗਾ ਤੇ ਦੂਜੇ ਲੋਹੜੀ ਬੰਪਰ ਦੀ ਟਿਕਟ 500 ਰੁਪਏ ਰੱਖੀ ਗਈ ਸੀ। ਇਸ ਤਹਿਤ ਪਹਿਲਾ ਇਨਾਮ ਪੰਜ ਕਰੋੜ ਰੁਪਏ ਹੋਵੇਗਾ। ਇਸ ਤਹਿਤ ਕੁੱਲ ਏ ਅਤੇ ਬੀ ਸੀਰੀਜ਼ ਦੇ 20 ਲੱਖ ਨੰਬਰ ਦਿੱਤੇ ਗਏ ਸਨ। ਇਹ ਨੰਬਰ 000000 ਤੋਂ 999999 ਤਕ ਹਨ।
15 ਜਨਵਰੀ, 2021 ਨੂੰ ਲੋਹੜੀ ਬੰਪਰ ਦਾ ਨਤੀਜਾ ਐਲਾਨਿਆ ਜਾਵੇਗਾ। ਰਿਜ਼ਲਟ ਐਲਾਨੇ ਜਾਣ ਮਗਰੋਂ www.punjabstatelotteries.gov.in. ਇਸ ਵੈਬਸਾਈਟ 'ਤੇ ਵੀ ਉਪਲਬਧ ਹੋਵੇਗਾ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਪੋਰਟਸ
ਕ੍ਰਿਕਟ
ਕ੍ਰਿਕਟ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)