ਪੜਚੋਲ ਕਰੋ

Punjab Weather: ਪੰਜਾਬ-ਚੰਡੀਗੜ੍ਹ 'ਚ 15 ਦਸੰਬਰ ਤੱਕ ਸੀਤ ਲਹਿਰ ਦਾ ਕਹਿਰ, ਵੈਸਟਰਨ ਡਿਸਟਰਬੈਂਸ ਕਾਰਨ ਠੰਡ ਕੱਢੇਗੀ ਵੱਟ, ਜਾਣੋ ਮੌਸਮ ਦੀ ਤਾਜ਼ਾ ਅਪਡੇਟ

Punjab Weather: ਪੰਜਾਬ-ਚੰਡੀਗੜ੍ਹ 'ਚ ਕੋਲਡ ਵੇਵ ਦਾ ਅਲਰਟ ਜਾਰੀ ਹੈ। ਮੌਸਮ ਵਿਭਾਗ ਦੇ ਅਨੁਸਾਰ 15 ਦਸੰਬਰ ਤੱਕ ਪੰਜਾਬ-ਚੰਡੀਗੜ੍ਹ ਵਿੱਚ ਤਾਪਮਾਨ ਵਿੱਚ ਗਿਰਾਵਟ ਜਾਰੀ ਰਹੇਗੀ। ਬੀਤੇ ਦਿਨ ਵੀ ਤਾਪਮਾਨ ਵਿੱਚ 0.3 ਅਤੇ ਚੰਡੀਗੜ੍ਹ

Punjab Weather: ਪੰਜਾਬ-ਚੰਡੀਗੜ੍ਹ 'ਚ ਕੋਲਡ ਵੇਵ ਦਾ ਅਲਰਟ ਜਾਰੀ ਹੈ। ਮੌਸਮ ਵਿਭਾਗ ਦੇ ਅਨੁਸਾਰ 15 ਦਸੰਬਰ ਤੱਕ ਪੰਜਾਬ-ਚੰਡੀਗੜ੍ਹ ਵਿੱਚ ਤਾਪਮਾਨ ਵਿੱਚ ਗਿਰਾਵਟ ਜਾਰੀ ਰਹੇਗੀ। ਬੀਤੇ ਦਿਨ ਵੀ ਤਾਪਮਾਨ ਵਿੱਚ 0.3 ਅਤੇ ਚੰਡੀਗੜ੍ਹ ਵਿੱਚ 0.4 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਸੀ। ਜਦੋਂ ਕਿ ਪੰਜਾਬ ਦੇ 7 ਸ਼ਹਿਰ ਅਜਿਹੇ ਸਨ ਜਿਨ੍ਹਾਂ ਦਾ ਤਾਪਮਾਨ 5 ਡਿਗਰੀ ਤੋਂ ਘੱਟ ਦਰਜ ਕੀਤਾ ਗਿਆ। ਜਦੋਂਕਿ ਪਠਾਨਕੋਟ ਵਿੱਚ ਤਾਪਮਾਨ 2 ਡਿਗਰੀ ਤੱਕ ਪਹੁੰਚ ਗਿਆ।

ਮੌਸਮ ਵਿਭਾਗ ਅਨੁਸਾਰ ਅੱਜ ਪੰਜਾਬ ਦੇ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਫ਼ਿਰੋਜ਼ਪੁਰ, ਫ਼ਾਜ਼ਿਲਕਾ, ਫ਼ਰੀਦਕੋਟ, ਮੁਕਤਸਰ, ਬਠਿੰਡਾ, ਮਾਨਸਾ, ਸੰਗਰੂਰ, ਰੁਨਗਰ ਅਤੇ ਐਸਏਐਸ ਨਗਰ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇੱਥੇ ਤਾਪਮਾਨ 2 ਤੋਂ 8 ਡਿਗਰੀ ਤੱਕ ਡਿੱਗਣ ਦੀ ਸੰਭਾਵਨਾ ਹੈ।

ਵੈਸਟਰਨ ਡਿਸਟਰਬੈਂਸ ਨਾਲ ਘਟੇਗਾ ਤਾਪਮਾਨ 

ਪੰਜਾਬ ਦੇ ਨਾਲ ਲੱਗਦੇ ਜੰਮੂ-ਕਸ਼ਮੀਰ ਅਤੇ ਹਿਮਾਚਲ ਵਿੱਚ ਵੈਸਟਰਨ ਡਿਸਟਰਬੈਂਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਵੈਸਟਰਨ ਡਿਸਟਰਬੈਂਸ ਕਾਰਨ ਪਹਾੜਾਂ 'ਤੇ ਬਰਫ਼ਬਾਰੀ ਜਾਰੀ ਹੈ। ਪਹਾੜਾਂ 'ਤੇ ਬਰਫਬਾਰੀ ਕਾਰਨ ਪੰਜਾਬ 'ਚ ਤਾਪਮਾਨ ਲਗਾਤਾਰ ਡਿੱਗ ਰਿਹਾ ਹੈ। ਇਸ ਦੇ ਨਾਲ ਹੀ ਇੱਕ ਹਫ਼ਤੇ ਤੱਕ ਮੀਂਹ ਪੈਣ ਦਾ ਕੋਈ ਸੰਕੇਤ ਨਹੀਂ ਹੈ। ਜਿਸ ਕਾਰਨ ਮੌਸਮ ਖੁਸ਼ਕ ਬਣਿਆ ਹੋਇਆ ਹੈ।

ਪੰਜਾਬ 'ਚ 84 ਚੰਡੀਗੜ੍ਹ 'ਚ 91 ਫੀਸਦੀ ਘੱਟ ਮੀਂਹ ਪਿਆ

ਦਸੰਬਰ ਦਾ ਮਹੀਨਾ ਵੀ ਪੰਜਾਬ ਲਈ ਖੁਸ਼ਕ ਬਣਿਆ ਹੋਇਆ ਹੈ। ਪੰਜਾਬ ਵਿੱਚ 84 ਫੀਸਦੀ ਅਤੇ ਚੰਡੀਗੜ੍ਹ ਵਿੱਚ 91 ਫੀਸਦੀ ਘੱਟ ਮੀਂਹ ਦਰਜ ਕੀਤਾ ਗਿਆ ਹੈ। ਜਲੰਧਰ, ਐਸਬੀਐਸ ਨਗਰ, ਰੂਪਨਗਰ, ਫਤਿਹਗੜ੍ਹ ਸਾਹਿਬ, ਪਟਿਆਲਾ ਅਤੇ ਸੰਗਰੂਰ ਤੋਂ ਇਲਾਵਾ ਕਿਸੇ ਵੀ ਸ਼ਹਿਰ ਵਿੱਚ ਮੀਂਹ ਨਹੀਂ ਪਿਆ ਹੈ। ਇਸ ਦੇ ਨਾਲ ਹੀ ਦਸੰਬਰ ਦੇ ਪਹਿਲੇ 11 ਦਿਨਾਂ 'ਚ ਚੰਡੀਗੜ੍ਹ 'ਚ ਆਮ ਤੌਰ 'ਤੇ 5.1 ਮਿਲੀਮੀਟਰ ਬਾਰਿਸ਼ ਹੁੰਦੀ ਹੈ ਪਰ ਹੁਣ ਤੱਕ ਇੱਥੇ 0.4 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਹੈ, ਜੋ ਕਿ ਆਮ ਨਾਲੋਂ 91 ਫੀਸਦੀ ਘੱਟ ਹੈ।

ਚੰਡੀਗੜ੍ਹ ਅਤੇ ਪੰਜਾਬ ਦੇ ਸ਼ਹਿਰਾਂ ਦਾ ਮੌਸਮ

ਚੰਡੀਗੜ੍ਹ- ਕੋਲਡ ਵੇਵ ਅਲਰਟ ਜਾਰੀ ਹੈ। ਸੂਰਜ ਚਮਕੇਗਾ। ਤਾਪਮਾਨ 5 ਤੋਂ 22 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ।

ਅੰਮ੍ਰਿਤਸਰ - ਕੋਲਡ ਵੇਵ ਅਲਰਟ ਜਾਰੀ ਹੈ। ਸੂਰਜ ਚਮਕੇਗਾ। ਤਾਪਮਾਨ 4 ਤੋਂ 20 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ।

ਜਲੰਧਰ— ਕੋਲਡ ਵੇਵ ਅਲਰਟ ਜਾਰੀ ਹੈ। ਸੂਰਜ ਚਮਕੇਗਾ। ਤਾਪਮਾਨ 4 ਤੋਂ 20 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ।

ਲੁਧਿਆਣਾ- ਕੋਲਡ ਵੇਵ ਅਲਰਟ ਜਾਰੀ ਹੈ। ਸੂਰਜ ਚਮਕੇਗਾ। ਤਾਪਮਾਨ 7 ਤੋਂ 22 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ।

ਪਟਿਆਲਾ- ਕੋਲਡ ਵੇਵ ਅਲਰਟ ਜਾਰੀ ਹੈ। ਸੂਰਜ ਚਮਕੇਗਾ। ਤਾਪਮਾਨ 5 ਤੋਂ 22 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ।

ਮੋਹਾਲੀ— ਕੋਲਡ ਵੇਵ ਅਲਰਟ ਜਾਰੀ ਹੈ। ਸੂਰਜ ਚਮਕੇਗਾ। ਤਾਪਮਾਨ 7 ਤੋਂ 22 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ।

ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

US ਨੇਤਾ ਨੇ ਟਰੰਪ ਨੂੰ ਭਾਰਤੀਆਂ ਨੂੰ ਦੇਸ਼ ਤੋਂ ਕੱਢਣ ਦੀ ਕੀਤੀ ਮੰਗ, ਮੱਚਿਆ ਹੜਕੰਪ, ਬੋਲਿਆ- 'ਇੱਕ ਵੀ ਭਾਰਤੀ ਅਜਿਹਾ ਨਹੀਂ ਜੋ ਅਮਰੀਕਾ...'
US ਨੇਤਾ ਨੇ ਟਰੰਪ ਨੂੰ ਭਾਰਤੀਆਂ ਨੂੰ ਦੇਸ਼ ਤੋਂ ਕੱਢਣ ਦੀ ਕੀਤੀ ਮੰਗ, ਮੱਚਿਆ ਹੜਕੰਪ, ਬੋਲਿਆ- 'ਇੱਕ ਵੀ ਭਾਰਤੀ ਅਜਿਹਾ ਨਹੀਂ ਜੋ ਅਮਰੀਕਾ...'
Punjab News: ਲੁਧਿਆਣਾ 'ਚ ਮਸ਼ਹੂਰ ਕਾਰੋਬਾਰੀ ਦੇ ਘਰ 'ਤੇ 20 ਤੋਂ 25 ਰਾਉਂਡ ਤਾਬੜਤੋੜ ਫਾਇਰਿੰਗ, ਗੈਂਗਸਟਰ ਦੇ ਨਾਮ 'ਤੇ ਮਿਲਿਆ ਨੋਟ; ਇਲਾਕੇ 'ਚ ਫੈਲੀ ਦਹਿਸ਼ਤ...
ਲੁਧਿਆਣਾ 'ਚ ਮਸ਼ਹੂਰ ਕਾਰੋਬਾਰੀ ਦੇ ਘਰ 'ਤੇ 20 ਤੋਂ 25 ਰਾਉਂਡ ਤਾਬੜਤੋੜ ਫਾਇਰਿੰਗ, ਗੈਂਗਸਟਰ ਦੇ ਨਾਮ 'ਤੇ ਮਿਲਿਆ ਨੋਟ; ਇਲਾਕੇ 'ਚ ਫੈਲੀ ਦਹਿਸ਼ਤ...
Punjab News: DIG ਭੁੱਲਰ ਰਿਸ਼ਵਤ ਮਾਮਲੇ 'ਚ ਵੱਡੀ ਅੱਪਡੇਟ, ਸੂਬਾ ਸਰਕਾਰ ਨੇ ਲਿਆ ਵੱਡਾ ਐਕਸ਼ਨ
Punjab News: DIG ਭੁੱਲਰ ਰਿਸ਼ਵਤ ਮਾਮਲੇ 'ਚ ਵੱਡੀ ਅੱਪਡੇਟ, ਸੂਬਾ ਸਰਕਾਰ ਨੇ ਲਿਆ ਵੱਡਾ ਐਕਸ਼ਨ
ਉੱਤਰਾਖੰਡ ਦੇ ਸਾਬਕਾ CM ਦੀ ਕਾਰ ਦਾ ਹੋਇਆ ਐਕਸੀਡੈਂਟ, ਦਿੱਲੀ-ਦੇਹਰਾਦੂਨ ਹਾਈਵੇਅ 'ਤੇ ਵਾਪਰਿਆ ਹਾਦਸਾ
ਉੱਤਰਾਖੰਡ ਦੇ ਸਾਬਕਾ CM ਦੀ ਕਾਰ ਦਾ ਹੋਇਆ ਐਕਸੀਡੈਂਟ, ਦਿੱਲੀ-ਦੇਹਰਾਦੂਨ ਹਾਈਵੇਅ 'ਤੇ ਵਾਪਰਿਆ ਹਾਦਸਾ
Advertisement

ਵੀਡੀਓਜ਼

ਮੰਤਰੀ ਬਲਜੀਤ ਕੌਰ ਨੇ ਲਾਈ ਅਫ਼ਸਰ ਦੀ ਕਲਾਸ
ਡਾਕਟਰ ਦਾ ਸ਼ਰਮਨਾਕ ਕਾਰਾ ਕਹਿੰਦਾ ਮੈਂ ਕਿਹੜਾ *** ਚੈੱਕ ਕਰਨਾ !
'ਇੱਕ ਵਾਅਦਾ ਪੂਰਾ ਨਹੀਂ ਹੋਇਆ' ਕਰਮਚਾਰੀਆਂ ਨੇ ਕੀਤਾ ਜ਼ੋਰਦਾਰ ਪ੍ਰਦਰਸ਼ਨ
'ਭਰਾ ਕਿਤੇ ਆਪ ਕਿਤੇ' CM ਭਗਵੰਤ ਮਾਨ ਦਾ ਤਿੱਖਾ ਵਾਰ
ਬ੍ਰਹਮੋਸ ਮਿਜ਼ਾਈਲਾਂ ਦੀ ਪਹਿਲੀ ਖੇਪ ਰਵਾਨਾ, ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦਿਖਾਈ ਹਰੀ ਝੰਡੀ
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
US ਨੇਤਾ ਨੇ ਟਰੰਪ ਨੂੰ ਭਾਰਤੀਆਂ ਨੂੰ ਦੇਸ਼ ਤੋਂ ਕੱਢਣ ਦੀ ਕੀਤੀ ਮੰਗ, ਮੱਚਿਆ ਹੜਕੰਪ, ਬੋਲਿਆ- 'ਇੱਕ ਵੀ ਭਾਰਤੀ ਅਜਿਹਾ ਨਹੀਂ ਜੋ ਅਮਰੀਕਾ...'
US ਨੇਤਾ ਨੇ ਟਰੰਪ ਨੂੰ ਭਾਰਤੀਆਂ ਨੂੰ ਦੇਸ਼ ਤੋਂ ਕੱਢਣ ਦੀ ਕੀਤੀ ਮੰਗ, ਮੱਚਿਆ ਹੜਕੰਪ, ਬੋਲਿਆ- 'ਇੱਕ ਵੀ ਭਾਰਤੀ ਅਜਿਹਾ ਨਹੀਂ ਜੋ ਅਮਰੀਕਾ...'
Punjab News: ਲੁਧਿਆਣਾ 'ਚ ਮਸ਼ਹੂਰ ਕਾਰੋਬਾਰੀ ਦੇ ਘਰ 'ਤੇ 20 ਤੋਂ 25 ਰਾਉਂਡ ਤਾਬੜਤੋੜ ਫਾਇਰਿੰਗ, ਗੈਂਗਸਟਰ ਦੇ ਨਾਮ 'ਤੇ ਮਿਲਿਆ ਨੋਟ; ਇਲਾਕੇ 'ਚ ਫੈਲੀ ਦਹਿਸ਼ਤ...
ਲੁਧਿਆਣਾ 'ਚ ਮਸ਼ਹੂਰ ਕਾਰੋਬਾਰੀ ਦੇ ਘਰ 'ਤੇ 20 ਤੋਂ 25 ਰਾਉਂਡ ਤਾਬੜਤੋੜ ਫਾਇਰਿੰਗ, ਗੈਂਗਸਟਰ ਦੇ ਨਾਮ 'ਤੇ ਮਿਲਿਆ ਨੋਟ; ਇਲਾਕੇ 'ਚ ਫੈਲੀ ਦਹਿਸ਼ਤ...
Punjab News: DIG ਭੁੱਲਰ ਰਿਸ਼ਵਤ ਮਾਮਲੇ 'ਚ ਵੱਡੀ ਅੱਪਡੇਟ, ਸੂਬਾ ਸਰਕਾਰ ਨੇ ਲਿਆ ਵੱਡਾ ਐਕਸ਼ਨ
Punjab News: DIG ਭੁੱਲਰ ਰਿਸ਼ਵਤ ਮਾਮਲੇ 'ਚ ਵੱਡੀ ਅੱਪਡੇਟ, ਸੂਬਾ ਸਰਕਾਰ ਨੇ ਲਿਆ ਵੱਡਾ ਐਕਸ਼ਨ
ਉੱਤਰਾਖੰਡ ਦੇ ਸਾਬਕਾ CM ਦੀ ਕਾਰ ਦਾ ਹੋਇਆ ਐਕਸੀਡੈਂਟ, ਦਿੱਲੀ-ਦੇਹਰਾਦੂਨ ਹਾਈਵੇਅ 'ਤੇ ਵਾਪਰਿਆ ਹਾਦਸਾ
ਉੱਤਰਾਖੰਡ ਦੇ ਸਾਬਕਾ CM ਦੀ ਕਾਰ ਦਾ ਹੋਇਆ ਐਕਸੀਡੈਂਟ, ਦਿੱਲੀ-ਦੇਹਰਾਦੂਨ ਹਾਈਵੇਅ 'ਤੇ ਵਾਪਰਿਆ ਹਾਦਸਾ
ਰੀੜ੍ਹ ਦੀ ਹੱਡੀ ਮਜ਼ਬੂਤ ਕਰਨ ਲਈ ਇਹ 5 ਚੀਜ਼ਾਂ ਖਾਓ, ਕਮਰ ਦਰਦ ਤੋਂ ਮਿਲੇਗੀ ਰਾਹਤ
ਰੀੜ੍ਹ ਦੀ ਹੱਡੀ ਮਜ਼ਬੂਤ ਕਰਨ ਲਈ ਇਹ 5 ਚੀਜ਼ਾਂ ਖਾਓ, ਕਮਰ ਦਰਦ ਤੋਂ ਮਿਲੇਗੀ ਰਾਹਤ
10 ਲੱਖ ਦੀ ਰਿਸ਼ਵਤ ਲੈਂਦੇ ਰੰਗੀ ਹੱਥ ਫੜਿਆ ਗਿਆ ਸਰਕਾਰੀ ਅਧਿਕਾਰੀ, CBI ਦੀ ਰੇਡ 'ਚ ਘਰੋਂ ਪੇਟੀ ਭਰ ਕੇ ਨਿਕਲੇ ਨੋਟ, ਮੱਚੀ ਤਰਥੱਲੀ!
10 ਲੱਖ ਦੀ ਰਿਸ਼ਵਤ ਲੈਂਦੇ ਰੰਗੀ ਹੱਥ ਫੜਿਆ ਗਿਆ ਸਰਕਾਰੀ ਅਧਿਕਾਰੀ, CBI ਦੀ ਰੇਡ 'ਚ ਘਰੋਂ ਪੇਟੀ ਭਰ ਕੇ ਨਿਕਲੇ ਨੋਟ, ਮੱਚੀ ਤਰਥੱਲੀ!
Punjab News: ਪੰਜਾਬ ਸਰਕਾਰ ਵੱਲੋਂ ਵੱਡਾ ਐਲਾਨ, ਹੁਣ ਹਰ ਕੋਈ ਜਿੱਤ ਸਕਦਾ ਲੱਖਾਂ ਰੁਪਏ ਦਾ ਇਨਾਮ; ਇਸ ਯੋਜਨਾ 'ਚ ਜੋੜਿਆ ਗਿਆ ਬੰਪਰ ਡਰਾਅ...
ਪੰਜਾਬ ਸਰਕਾਰ ਵੱਲੋਂ ਵੱਡਾ ਐਲਾਨ, ਹੁਣ ਹਰ ਕੋਈ ਜਿੱਤ ਸਕਦਾ ਲੱਖਾਂ ਰੁਪਏ ਦਾ ਇਨਾਮ; ਇਸ ਯੋਜਨਾ 'ਚ ਜੋੜਿਆ ਗਿਆ ਬੰਪਰ ਡਰਾਅ...
PM-ਕਿਸਾਨ ਦੀ 21ਵੀਂ ਕਿਸਤ ਦਾ ਇੰਤਜ਼ਾਰ ਖਤਮ: ਰਕਮ ਕਦੋਂ ਮਿਲੇਗੀ, ਜਾਣੋ ਪੂਰੀ ਜਾਣਕਾਰੀ
PM-ਕਿਸਾਨ ਦੀ 21ਵੀਂ ਕਿਸਤ ਦਾ ਇੰਤਜ਼ਾਰ ਖਤਮ: ਰਕਮ ਕਦੋਂ ਮਿਲੇਗੀ, ਜਾਣੋ ਪੂਰੀ ਜਾਣਕਾਰੀ
Embed widget