ਪੜਚੋਲ ਕਰੋ

ਅੰਮ੍ਰਿਤਸਰ ਹਾਦਸੇ ਤੋਂ ਬਾਅਦ ਰੇਲਵੇ ਨੇ ਕੀਤੀ ਵੱਡੀ ਤਬਦੀਲੀ

ਨਵੀਂ ਦਿੱਲੀ: ਅੰਮ੍ਰਿਤਸਰ ਰੇਲ ਹਾਦਸੇ ਵਿੱਚ 59 ਲੋਕਾਂ ਦੀ ਦਰਦਨਾਕ ਮੌਤ ਤੋਂ ਬਾਅਦ ਰੇਲਵੇ ਵੀ ਚੌਕਸ ਹੋ ਗਿਆ ਹੈ। ਰੇਲਵੇ ਨੇ ਆਪਣੇ ਚਾਲਕਾਂ ਨੂੰ ਹੁਕਮ ਦਿੱਤੇ ਹਨ ਕਿ ਉਹ ਭੀੜ ਜਾਂ ਕਿਸੇ ਵੀ ਤਰ੍ਹਾਂ ਦੇ ਸਮਾਗਮ ਦਾ ਪਤਾ ਲੱਗੇ ਤਾਂ ਟਰੇਨ ਦੀ ਰਫ਼ਤਾਰ ਨੂੰ ਘੱਟ ਕਰਨ ਤੇ ਹਰ ਸੰਭਵ ਸੁਰੱਖਿਆ ਉਪਾਅ ਅਪਣਾਏ ਜਾਏ ਜਾਣ। ਉੱਤਰ ਰੇਲਵੇ ਸੀਨੀਅਰ ਅਧਿਕਾਰੀ ਨੇ 23 ਅਕਤੂਬਰ ਨੂੰ ਇਸ ਜ਼ੋਨ ਦੀਆਂ ਇਕਾਈਆਂ ਨੂੰ ਚਿੱਠੀ ਲਿਖੀ ਸੀ। ਇਸ ਚਿੱਠੀ ਵਿੱਚ ਉਨ੍ਹਾਂ ਲਿਖਿਆ ਸੀ ਕਿ ਰੇਲਵੇ ਨੇ 19 ਅਕਤੂਬਰ ਨੂੰ 59 ਲੋਕਾਂ ਦੇ ਰੇਲ ਹੇਠਾਂ ਆ ਕੇ ਮਾਰੇ ਜਾਣ ਦੀ ਘਟਨਾ ਨੂੰ ਬੇਹੱਦ ਗੰਭੀਰਤਾ ਨਾਲ ਲਿਆ ਹੈ ਤੇ ਇਹ ਯਕੀਨੀ ਬਣਾਇਆ ਜਾਵੇ ਭਵਿੱਖ ਵਿੱਚ ਅਜਿਹਾ ਦੁਬਾਰਾ ਨਾ ਹੋਵੇ। ਇਸ ਚਿੱਟੀ ਵਿੱਚ ਡਰਾਈਵਰਾਂ, ਗਾਰਡਾਂ, ਗੇਟਮੈਨਾਂ, ਕੀਮੈਨ ਤੇ ਸਟੇਸ਼ਨ ਮਾਸਟਰ ਤੋਂ ਲੈਕੇ ਰੇਲਵੇ ਸੁਰੱਖਿਆ ਬਲਾਂ ਨੂੰ ਨਿਰਦੇਸ਼ ਦਿੱਤੇ ਹਨ। ਇਸ ਮੁਤਾਬਕ ਕੰਮ ਦੌਰਾਨ ਜੇਕਰ ਕਿਸੇ ਵੀ ਸਮਾਗਮ, ਮੇਲੇ ਜਾਂ ਕਿਸੇ ਸਰਕਾਰੀ ਸਮਾਗਮ 'ਤੇ ਨਿਗ੍ਹਾ ਪੈਂਦੀ ਹੈ ਤਾਂ ਤੁਰੰਤ ਰਫ਼ਤਾਰ ਕਾਬੂ ਵਿੱਚ ਕੀਤੀ ਜਾਵੇ ਤੇ ਨੇੜਲੇ ਸਟੇਸ਼ਨ ਅਤੇ ਅਗਲੇ ਠਹਿਰਾਅ ਵਾਲੇ ਸਟੇਸ਼ਨ ਮਾਸਟਰ ਨੂੰ ਇਸ ਦੀ ਸੂਚਨਾ ਦੇਵੇ। 19 ਅਕਤੂਬਰ ਨੂੰ ਅੰਮ੍ਰਿਤਸਰ ਦੇ ਜੌੜਾ ਫਾਟਕ ਤੋਂ ਸਿਰਫ਼ 400 ਮੀਟਰ ਦੂਰ ਗਾਰਡ ਨੇ ਨਾ ਤਾਂ ਰੇਲ ਲਾਈਨ 'ਤੇ ਖੜ੍ਹੇ ਹੋ ਕੇ ਦੁਸਹਿਰਾ ਦੇਖਣ ਵਾਲੇ ਤੇ ਨਾ ਹੀ ਨੇੜਲੇ ਸਟੇਸ਼ਨ ਨੂੰ ਚੌਕਸ ਕੀਤਾ ਗਿਆ ਸੀ। ਇਸ ਦੌਰਾਨ ਟਰੇਨ ਦੀ ਚਪੇਟ ਵਿੱਚ ਸੈਂਕੜੇ ਲੋਕ ਆ ਗਏ ਸਨ ਜਿਨ੍ਹਾਂ ਵਿੱਚੋਂ 59 ਲੋਕਾਂ ਦੀ ਮੌਤ ਹੋ ਗਈ ਸੀ। ਰੇਲਵੇ ਨੇ ਇਸ ਹਾਦਸੇ ਵਿੱਚ ਆਪਣੀ ਗ਼ਲਤੀ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ ਕਿਉਂਕਿ ਉਨ੍ਹਾਂ ਨੂੰ ਇਸ ਪ੍ਰੋਗਰਾਮ ਦੀ ਕੋਈ ਸੂਚਨਾ ਨਹੀਂ ਸੀ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

 Barnala MC Elections : ਬਰਨਾਲਾ ’ਚ ਸੱਤਾਧਿਰ ਆਪ ਦਾ ਮੇਅਰ ਬਣਨਾ ਤੈਅ, 'ਆਪ' ਨੇ ਮਾਰੀ ਵੱਡੀ ਬਾਜ਼ੀ
 Barnala MC Elections : ਬਰਨਾਲਾ ’ਚ ਸੱਤਾਧਿਰ ਆਪ ਦਾ ਮੇਅਰ ਬਣਨਾ ਤੈਅ, 'ਆਪ' ਨੇ ਮਾਰੀ ਵੱਡੀ ਬਾਜ਼ੀ
Punjab MC Election Results : ਦਿੱਗਜਾਂ ਲੀਡਰ ਦੇ ਗੜ੍ਹਾਂ ‘ਚ ਕਿਹੋ ਜਿਹਾ ਰਿਹਾ ਨਤੀਜਾ? CM ਦੇ ਹਲਕੇ ‘ਚ ‘ਆਪ’ ਦੀ ਵੱਡੀ ਜਿੱਤ, ਵੜਿੰਗ ਨੂੰ ਝਟਕਾ
Punjab MC Election Results : ਦਿੱਗਜਾਂ ਲੀਡਰ ਦੇ ਗੜ੍ਹਾਂ ‘ਚ ਕਿਹੋ ਜਿਹਾ ਰਿਹਾ ਨਤੀਜਾ? CM ਦੇ ਹਲਕੇ ‘ਚ ‘ਆਪ’ ਦੀ ਵੱਡੀ ਜਿੱਤ, ਵੜਿੰਗ ਨੂੰ ਝਟਕਾ
CM ਭਗਵੰਤ ਮਾਨ ਦੇ ਸੱਦੀ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ,ਕਈ ਅਹਿਮ ਫੈਸਲਿਆਂ ‘ਤੇ ਲੱਗ ਸਕਦੀ ਹੈ ਮੋਹਰ
CM ਭਗਵੰਤ ਮਾਨ ਦੇ ਸੱਦੀ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ,ਕਈ ਅਹਿਮ ਫੈਸਲਿਆਂ ‘ਤੇ ਲੱਗ ਸਕਦੀ ਹੈ ਮੋਹਰ
ਪੰਜਾਬ ਚੋਣਾਂ 'ਚ AAP ਦਾ ਦਬਦਬਾ, 600 ਤੋਂ ਵੱਧ ਸੀਟਾਂ 'ਤੇ ਕਬਜ਼ਾ, ਕਾਂਗਰਸ ਅਤੇ ਆਜ਼ਾਦ ਉਮੀਦਵਾਰਾਂ ਵਿਚਾਲੇ ਜ਼ਬਰਦਸਤ ਮੁਕਾਬਲਾ
ਪੰਜਾਬ ਚੋਣਾਂ 'ਚ AAP ਦਾ ਦਬਦਬਾ, 600 ਤੋਂ ਵੱਧ ਸੀਟਾਂ 'ਤੇ ਕਬਜ਼ਾ, ਕਾਂਗਰਸ ਅਤੇ ਆਜ਼ਾਦ ਉਮੀਦਵਾਰਾਂ ਵਿਚਾਲੇ ਜ਼ਬਰਦਸਤ ਮੁਕਾਬਲਾ

ਵੀਡੀਓਜ਼

ਜਦੋਂ BJP ਆਗੂ ਨੇ ਪਾਈ ਵੋਟ, ਕੈਮਰੇ ਸਾਹਮਣੇ ਕਹਿ ਦਿੱਤੀ ਵੱਡੀ ਗੱਲ
ਬਰਨਾਲਾ 'ਚ ਮੀਤ ਹੇਅਰ ਦਾ ਵੱਡਾ ਦਾਅਵਾ! AAP ਬਣਾਏਗੀ ਪਹਿਲਾ ਮੇਅਰ
ਸਮਰਾਲਾ ‘ਚ ਪ੍ਰਸ਼ਾਸਨ ਦੇ ਦਾਅਵੇ ਫੇਲ! ਅਪਾਹਜਾਂ ਨੂੰ ਚੁੱਕ ਕੇ ਲੈ ਜਾਣਾ ਪਿਆ ਵੋਟ ਪਾਉਣ
ਖੰਨਾ ‘ਚ ਵੋਟਿੰਗ ਦੌਰਾਨ ਹੰਗਾਮਾ! ਪੁਲਿਸ ਸਾਹਮਣੇ ਹੀ ਭਿੜੇ ਉਮੀਦਵਾਰ
ਮੀਤ ਹੇਅਰ ਪਹੁੰਚੇ ਬਰਨਾਲਾ, ਪਹਿਲੀ ਵਾਰ ਬਰਨਾਲਾ ਨੂੰ ਮਿਲੇਗਾ ਮੇਅਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Tips for Comfortable Sleep : ਰਾਤ ਨੂੰ ਨਹੀਂ ਆ ਰਹੀ ਨੀਂਦ ? ਇਹ ਆਸਾਨ ਟਿਪਸ ਅਪਣਾਓ ਤੇ ਚੈਨ ਦੀ ਨੀਂਦ ਸੋ ਜਾਓ
Tips for Comfortable Sleep : ਰਾਤ ਨੂੰ ਨਹੀਂ ਆ ਰਹੀ ਨੀਂਦ ? ਇਹ ਆਸਾਨ ਟਿਪਸ ਅਪਣਾਓ ਤੇ ਚੈਨ ਦੀ ਨੀਂਦ ਸੋ ਜਾਓ
Ravneet Bittu ਦੀਆਂ ਵਧੀਆਂ ਮੁਸ਼ਕਿਲਾਂ ,ਜਾਤੀ ਸੂਚਕ ਸ਼ਬਦ ਵਰਤਣ ਦੇ ਮਾਮਲੇ ’ਚ SC ਕਮਿਸ਼ਨ ਨੇ SSP ਸੰਗਰੂਰ ਤੋਂ ਮੰਗੀ ਰਿਪੋਰਟ
Ravneet Bittu ਦੀਆਂ ਵਧੀਆਂ ਮੁਸ਼ਕਿਲਾਂ ,ਜਾਤੀ ਸੂਚਕ ਸ਼ਬਦ ਵਰਤਣ ਦੇ ਮਾਮਲੇ ’ਚ SC ਕਮਿਸ਼ਨ ਨੇ SSP ਸੰਗਰੂਰ ਤੋਂ ਮੰਗੀ ਰਿਪੋਰਟ
Traffic Challan:  6 ਹਜ਼ਾਰ ਰੁਪਏ ਦਾ ਚਲਾਨ ਕੱਟਣ ਤੋਂ ਬਾਅਦ ਖੁਦ ਬਿਨਾਂ ਹੈਲਮੈਟ ਸਕੂਟੀ ਚਲਾਉਂਦੀ ਨਜ਼ਰ ਆਈ ਮਹਿਲਾ ਇੰਸਪੈਕਟਰ
Traffic Challan:  6 ਹਜ਼ਾਰ ਰੁਪਏ ਦਾ ਚਲਾਨ ਕੱਟਣ ਤੋਂ ਬਾਅਦ ਖੁਦ ਬਿਨਾਂ ਹੈਲਮੈਟ ਸਕੂਟੀ ਚਲਾਉਂਦੀ ਨਜ਼ਰ ਆਈ ਮਹਿਲਾ ਇੰਸਪੈਕਟਰ
ਨਾਰਮਲ ਪੈਟਰੋਲ ਜਾਂ ਪਾਵਰ ਪੈਟਰੋਲ? ਕਿਹੜੇ ਪੈਟਰੋਲ ਨਾਲ ਬਚਦੇ ਜ਼ਿਆਦਾ ਪੈਸੇ, ਇੱਥੇ ਜਾਣੋ
ਨਾਰਮਲ ਪੈਟਰੋਲ ਜਾਂ ਪਾਵਰ ਪੈਟਰੋਲ? ਕਿਹੜੇ ਪੈਟਰੋਲ ਨਾਲ ਬਚਦੇ ਜ਼ਿਆਦਾ ਪੈਸੇ, ਇੱਥੇ ਜਾਣੋ
Monsoon 2026 Update : ਯੂਪੀ, ਹਰਿਆਣਾ, ਪੰਜਾਬ, ਬਿਹਾਰ ਸਮੇਤ ਕਈ ਰਾਜਾਂ ‘ਚ ਪਵੇਗੀ ਭਿਆਨਕ ਗਰਮੀ, IMD ਦੀ ਰਿਪੋਰਟ ਨੇ ਵਧਾਈ ਚਿੰਤਾ
Monsoon 2026 Update : ਯੂਪੀ, ਹਰਿਆਣਾ, ਪੰਜਾਬ, ਬਿਹਾਰ ਸਮੇਤ ਕਈ ਰਾਜਾਂ ‘ਚ ਪਵੇਗੀ ਭਿਆਨਕ ਗਰਮੀ, IMD ਦੀ ਰਿਪੋਰਟ ਨੇ ਵਧਾਈ ਚਿੰਤਾ
Ludhiana Girls Missing : ਜਨਮ ਦਿਨ ਦਾ ਸਮਾਨ ਲੈਣ ਗਈਆਂ 2 ਨਾਬਾਲਿਗ ਲੜਕੀਆਂ ਲਾਪਤਾ , ਪਰਿਵਾਰ ਨੂੰ ਅਗਵਾ ਹੋਣ ਦਾ ਖ਼ਦਸ਼ਾ 
Ludhiana Girls Missing : ਜਨਮ ਦਿਨ ਦਾ ਸਮਾਨ ਲੈਣ ਗਈਆਂ 2 ਨਾਬਾਲਿਗ ਲੜਕੀਆਂ ਲਾਪਤਾ , ਪਰਿਵਾਰ ਨੂੰ ਅਗਵਾ ਹੋਣ ਦਾ ਖ਼ਦਸ਼ਾ 
SC ਨੇ ਵਿਨੇਸ਼ ਫੋਗਾਟ ਨੂੰ ਏਸ਼ੀਅਨ ਗੇਮਜ਼ ਟ੍ਰਾਇਲ ‘ਚ ਹਿੱਸਾ ਲੈਣ ਦੀ ਦਿੱਤੀ ਇਜਾਜ਼ਤ, WFI ਦੀ ਪਟੀਸ਼ਨ ਖਾਰਜ
SC ਨੇ ਵਿਨੇਸ਼ ਫੋਗਾਟ ਨੂੰ ਏਸ਼ੀਅਨ ਗੇਮਜ਼ ਟ੍ਰਾਇਲ ‘ਚ ਹਿੱਸਾ ਲੈਣ ਦੀ ਦਿੱਤੀ ਇਜਾਜ਼ਤ, WFI ਦੀ ਪਟੀਸ਼ਨ ਖਾਰਜ
Cockroach Janata Party ਨੂੰ ਵੱਡਾ ਝਟਕਾ, ਦਿੱਲੀ ਹਾਈਕੋਰਟ ਨੇ X ਅਕਾਊਂਟ ਨੂੰ ਬਹਾਲ ਕਰਨ ਤੋਂ ਕੀਤਾ ਇਨਕਾਰ
Cockroach Janata Party ਨੂੰ ਵੱਡਾ ਝਟਕਾ, ਦਿੱਲੀ ਹਾਈਕੋਰਟ ਨੇ X ਅਕਾਊਂਟ ਨੂੰ ਬਹਾਲ ਕਰਨ ਤੋਂ ਕੀਤਾ ਇਨਕਾਰ
Embed widget