(Source: ECI/ABP News)
Mansa news: ਸਚਿਨ ਥਾਪਨ ਨੂੰ ਮਾਨਸਾ ਅਦਾਲਤ 'ਚ ਨਹੀਂ ਕੀਤਾ ਗਿਆ ਪੇਸ਼, ਕੋਰਟ ਨੇ ਲਿਆ ਇਹ ਐਕਸ਼ਨ, 18 ਨਵੰਬਰ ਨੂੰ ਪੇਸ਼ ਹੋਣ ਦੇ ਦਿੱਤੇ ਹੁਕਮ
Punjab news: ਸਿੱਧੂ ਮੂਸੇਵਾਲਾ ਕਤਲ ਮਾਮਲੇ ‘ਚ ਅੱਜ ਮਾਨਸਾ ਅਦਾਲਤ ਵਿੱਚ ਪੇਸ਼ੀ ਸੀ, ਜਿਸ ਨੂੰ ਅੱਜ ਪੇਸ਼ ਨਹੀਂ ਕੀਤਾ ਗਿਆ।
![Mansa news: ਸਚਿਨ ਥਾਪਨ ਨੂੰ ਮਾਨਸਾ ਅਦਾਲਤ 'ਚ ਨਹੀਂ ਕੀਤਾ ਗਿਆ ਪੇਸ਼, ਕੋਰਟ ਨੇ ਲਿਆ ਇਹ ਐਕਸ਼ਨ, 18 ਨਵੰਬਰ ਨੂੰ ਪੇਸ਼ ਹੋਣ ਦੇ ਦਿੱਤੇ ਹੁਕਮ Sachin Thapan was not present in Mansa court today, court took this action, ordered to appear on November 18 Mansa news: ਸਚਿਨ ਥਾਪਨ ਨੂੰ ਮਾਨਸਾ ਅਦਾਲਤ 'ਚ ਨਹੀਂ ਕੀਤਾ ਗਿਆ ਪੇਸ਼, ਕੋਰਟ ਨੇ ਲਿਆ ਇਹ ਐਕਸ਼ਨ, 18 ਨਵੰਬਰ ਨੂੰ ਪੇਸ਼ ਹੋਣ ਦੇ ਦਿੱਤੇ ਹੁਕਮ](https://feeds.abplive.com/onecms/images/uploaded-images/2023/11/06/720a776398fe50ec0c7d40184b5076451699276779821647_original.png?impolicy=abp_cdn&imwidth=1200&height=675)
Punjab news: ਸਿੱਧੂ ਮੂਸੇਵਾਲਾ ਕਤਲ ਮਾਮਲੇ ‘ਚ ਅੱਜ ਮਾਨਸਾ ਅਦਾਲਤ ਵਿੱਚ ਪੇਸ਼ੀ ਸੀ, ਜਿਸ ਨੂੰ ਅੱਜ ਪੇਸ਼ ਨਹੀਂ ਕੀਤਾ ਗਿਆ। ਦੱਸ ਦਈਏ ਕਿ ਸਚਿਨ ਥਾਪਨ ਨੂੰ ਨਾ ਹੀ ਸਰੀਰਕ ਤੌਰ ‘ਤੇ ਅਤੇ ਨਾਂ ਹੀ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਕੀਤਾ ਗਿਆ।
ਇਸ ਨੂੰ ਲੈ ਕੇ ਮਾਨਸਾ ਦੀ ਮਾਣਯੋਗ ਅਦਾਲਤ ਨੇ ਆਪਣੀ ਤਾਕਤ ਦਿਖਾਉਂਦਿਆਂ ਹੋਇਆਂ ਸਚਿਨ ਥਾਪਨ ਦਾ ਪ੍ਰੋਡਕਸ਼ਨ ਵਾਰੰਟ ਜਾਰੀ ਕਰਕੇ ਉਸ ਨੂੰ 18 ਨਵੰਬਰ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਹਨ।
ਇਹ ਵੀ ਪੜ੍ਹੋ: Cabinet meeting: ਦੀਵਾਲੀ ਤੋਂ ਪਹਿਲਾਂ ਪੰਜਾਬ ਕੈਬਨਿਟ ਦੀ ਮੀਟਿੰਗ, ਕਾਂਗਰਸ ਨੇ ਰੱਖੀ ਆਹ ਮੰਗ, ਵਿੱਤ ਮੰਤਰੀ ਨੇ ਕੀਤਾ ਆਹ ਐਲਾਨ
ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਿਆ ਹੈ ਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਸਚਿਨ ਥਾਪਨ ਕਿਸ ਜੇਲ੍ਹ 'ਚ ਬੰਦ ਹੈ ਅਤੇ ਪੁਲਿਸ ਇਹ ਪਤਾ ਲਗਾਉਣ 'ਚ ਲੱਗੀ ਹੋਈ ਹੈ।
ਇਹ ਵੀ ਪੜ੍ਹੋ: Chandigarh News: ਨਵਜੋਤ ਸਿੱਧੂ ਦੀ ਸਿਆਸੀ ! ਪੰਜਾਬ ਵਿੱਚ ਲੱਗੇਗੀ ਵਿੱਤੀ ਐਮਰਜੈਂਸੀ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)