ਪੜਚੋਲ ਕਰੋ

Crime News: ਆਹ ਦੇਖ ਲਓ ਕਲਯੁੱਗੀ ਸਮਾਂ! ਪੁੱਤ ਹੀ ਨਿਕਲਿਆ ਆਪਣੇ ਪਿਤਾ ਦਾ ਕਾਤਲ, ਖੁਦ ਹੀ ਰਚਿਆ ਲੁੱਟ ਦਾ ਡਰਾਮਾ, ਵਜ੍ਹਾ ਕਰ ਦੇਏਗੀ ਹੈਰਾਨ

ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਮਰਾੜ ਕਲ੍ਹਾ ਨਜ਼ਦੀਕ ਹੋਏ ਅੰਨ੍ਹੇ ਕਤਲ ਅਤੇ ਲੁੱਟ ਦੀ ਵਾਰਦਾਤ ਪੁਲਿਸ ਵੱਲੋਂ 24 ਘੰਟਿਆਂ ਵਿੱਚ ਸੁਲਝਾ ਲਿਆ ਗਿਆ ਹੈ ਅਤੇ ਦੋਸ਼ੀ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ। ਦੋਸ਼ੀ ਕੋਈ ਹੋਰ ਨਹੀਂ ਸੋਗ ਪੁੱਤ ਹੀ ਨਿਕਲਿਆ..

Crime News: ਪਿੰਡ ਮਰਾੜ ਕਲਾਂ ਨਜ਼ਦੀਕ ਹੋਏੇ ਅੰਨੇ ਕਤਲ ਕਰਕੇ ਹਾਹਾਕਾਰ ਮੱਚ ਗਈ ਸੀ। ਪਰ ਪੁਲਿਸ ਨੇ ਤੇਜ਼ੀ ਦਿਖਾਉਂਦੇ ਹੋਏ ਇਸ ਕੇਸ ਨੂੰ 24 ਘੰਟਿਆ ਵਿੱਚ ਸੁਲਝਾ ਲਿਆ ਅਤੇ ਦੋਸ਼ੀ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ। ਦੋਸ਼ੀ ਹੋਰ ਕੋਈ ਨਹੀਂ ਸਗੋਂ ਮ੍ਰਿਤਕ ਦਾ ਪੁੱਤਰ ਹੀ ਨਿਕਲਿਆ। ਜਿਸ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ। ਜਦੋਂ ਪੁਲਿਸ ਨੇ ਕਤਲ ਦੀ ਵਜ੍ਹਾ ਦੱਸੀ ਤਾਂ ਸਾਰੇ ਹੈਰਾਨ ਰਹਿ ਗਏ।
 
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੁਲਿਸ ਮੁਖੀ ਤੁਸ਼ਾਰ ਗੁਪਤਾ ਆਈਪੀਐਸ ਦੀ ਅਗਵਾਈ ਹੇਠ ਮੁਕਤਸਰ ਸਾਹਿਬ ਪੁਲਿਸ ਵੱਲੋਂ ਪਿੰਡ ਮਰਾੜ ਕਲਾ ਵਿੱਚ ਹੋਏ ਅੰਨ੍ਹੇ ਕਤਲ ਅਤੇ ਲੁੱਟ ਦੀ ਗੁੱਥੀ ਨੂੰ ਸੁਲਝਾ ਲਿਆ ਹੈ। ਮ੍ਰਿਤਕ ਲਖਵੀਰ ਸਿੰਘ ਦੇ ਲੜਕੇ ਪਿਆਰਜੀਤ ਸਿੰਘ ਨੇ ਖੁਦ ਹੀ ਲੁੱਟ ਦੀ ਝੂਠੀ ਵਾਰਦਾਤ ਰਚੀ ਸੀ ਅਤੇ ਪੁੱਤਰ ਹੀ ਆਪਣੇ ਪਿਤਾ ਦਾ ਕਾਤਲ ਨਿਕਲਿਆ।
 
ਐਸ.ਐਸ.ਪੀ ਸਾਬ੍ਹ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਆਰਜੀਤ ਸਿੰਘ ਪੁੱਤਰ ਲਖਵੀਰ ਸਿੰਘ ਵਾਸੀ ਬਾਜਾ ਮਰਾੜ ਨੇ ਪੁਲਿਸ ਪਾਸ ਬਿਆਨ ਦਿੱਤਾ ਕਿ ਉਹ ਆਪਣੇ ਪਿਤਾ ਲਖਵੀਰ ਸਿੰਘ ਨੂੰ ਦਵਾਈ ਦਵਾਉਣ ਲਈ ਅਲਟੋ ਕਾਰ ਵਿੱਚ ਜਾ ਰਹੇ ਸਨ। ਜਦੋਂ ਉਹ ਪਿੰਡ ਮਰਾੜ ਕਲਾ ਫਾਟਕ ਨੇੜੇ ਪੁੱਜੇ ਤਾਂ ਅਣਪਛਾਤੇ ਵਿਅਕਤੀਆਂ ਵੱਲੋਂ ਉਸ ਦੀ ਕਾਰ ਦੇ ਸ਼ੀਸ਼ੇ ਤੋੜ ਦਿੱਤੇ, ਉਸ ਦੇ ਕੰਨ 'ਤੇ ਪਿਸਤੌਲ ਤਾਨ ਦਿੱਤਾ। ਜਦੋਂ ਲੁਟੇਰੇ ਉਸ ਦਾ ਮੋਬਾਇਲ ਅਤੇ ਪਰਸ ਖੋਹਣ ਲੱਗੇ ਤੇ ਇਸੇ ਦੌਰਾਨ ਇੱਕ ਅਣਪਛਾਤੇ ਵਿਅਕਤੀ ਵੱਲੋਂ ਉਸ ਦੇ ਪਿਤਾ ਦੇ ਗੱਲ ਵਿੱਚ ਲੋਹੇ ਦੇ ਸਰੀਏ ਨਾਲ ਵਾਰ ਕੀਤੇ ਤੇ ਆਪਣੇ ਹਥਿਆਰਾਂ ਸਮੇਤ ਮੋਟਰਸਾਇਕਲ 'ਤੇ ਸਵਾਰ ਹੋ ਕੇ ਮੌਕੇ ਤੋਂ ਫਰਾਰ ਹੋ ਗਏ। ਜਿਸ ਦੇ ਬਿਆਨਾਂ ਦੇ ਮੁਤਾਬਿਕ ਮੁਕੱਦਮਾ ਨੰਬਰ 63 ਮਿਤੀ 06-09-2024 ਅ/ਧ 103(1),304,62,324(3),191(3),190 ਬੀ.ਐਨ.ਐਸ. 25,27/54/59 ਅਸਲਾ ਐਕਟ ਤਹਿਤ ਥਾਣਾ ਬਰੀਵਾਲਾ ਦਰਜ ਕਰਕੇ ਤਫਤੀਸ਼ ਸ਼ੁਰੂ ਕੀਤੀ ਗਈ।
 
ਇਸ ਵਾਰਦਾਤ ਨੂੰ ਟਰੇਸ ਕਰਨ ਲਈ ਪੁਲਿਸ ਵੱਲੋਂ ਵੱਖ-ਵੱਖ ਟੀਮਾ ਬਣਾ ਕੇ, ਆਧੁਨਿਕ ਢੰਗ ਤਰੀਕਿਆਂ ਦੀ ਵਰਤੋਂ ਕਰਦਿਆਂ ਸਾਰੇ ਪਹਿਲੂਆਂ ਤੋਂ ਤਫਤੀਸ਼ ਸ਼ੁਰੂ ਕੀਤੀ ਗਈ ਜੋ ਦੌਰਾਨ ਤਫਤੀਸ਼ ਖੁਲਾਸਾ ਹੋਇਆ ਕਿ ਮ੍ਰਿਤਕ ਲਖਵੀਰ ਸਿੰਘ ਦੇ ਪੁੱਤਰ ਪਿਆਰਜੀਤ ਸਿੰਘ ਵੱਲੋਂ ਹੀ ਆਪਣੇ ਪਿਤਾ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਸੀ ਅਤੇ ਆਪਣੀ ਕਹੀ ਦੇ ਦਸਤੇ ਨਾਲ ਆਪਣੀ ਗੱਡੀ ਦੀ ਭੰਨ ਤੋੜ ਕਰਕੇ, ਲੁੱਟ ਦਾ ਝੂਠਾ ਡਰਾਮਾ ਰਚਿਆ ਸੀ ਅਤੇ ਬਾਅਦ ਵਿੱਚ ਖੁਦ ਹੀ ਪੀੜਤ ਬਣ ਕੇ ਮੁਕੱਦਮਾ ਦਰਜ ਕਰਵਾ ਦਿੱਤਾ ਸੀ। ਪੁਲਿਸ ਵੱਲੋਂ ਪਿਆਰਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਪੁਲਿਸ ਨੇ ਦੱਸਿਆ ਕਿ ਆਪਣੀ ਮੁੱਢਲੀ ਪੁੱਛਗਿੱਛ ਦੌਰਾਨ ਉਸ ਨੇ ਮੰਨਿਆ ਕੇ ਉਹ ਆਨਲਾਇਨ ਗੇਮ ਖੇਡਦਾ ਸੀ ਜਿਸ ਦੇ ਵਿੱਚ ਉਹ ਲਗਭਗ 25 ਲੱਖ ਰੁਪਏ ਹਾਰ ਗਿਆ ਸੀ। ਉਸ ਦਾ ਪਿਤਾ ਮ੍ਰਿਤਕ ਲਖਵੀਰ ਸਿੰਘ, ਪਿਆਰਜੀਤ ਸਿੰਘ ਤੋਂ ਪੈਸਿਆਂ ਦਾ ਹਿਸਾਬ ਮੰਗਦਾ ਸੀ, ਜਿਸ ਕਾਰਨ ਉਸ ਨੇ ਆਪਣੇ ਪਿਤਾ ਲਖਵੀਰ ਸਿੰਘ ਨੂੰ ਚਾਕੂ ਮਾਰ ਕੇ ਕਤਲ ਕਰ ਦਿੱਤਾ। ਮੁਕੱਦਮੇ ਦੀ ਤਫਤੀਸ਼ ਜਾਰੀ ਹੈ।
 
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਕਿੰਨੀ ਦੂਰ ਹੈ ਤੁਹਾਡੀ ਮੌਤ... ਇਹ AI Death Calculator ਕਰੇਗਾ ਸਹੀ ਭਵਿੱਖਬਾਣੀ !
ਕਿੰਨੀ ਦੂਰ ਹੈ ਤੁਹਾਡੀ ਮੌਤ... ਇਹ AI Death Calculator ਕਰੇਗਾ ਸਹੀ ਭਵਿੱਖਬਾਣੀ !
ਸਾਬਕਾ DGP ਸੈਣੀ ਦੇ ਮਾਮਲੇ ‘ਚ ਪੰਜਾਬ ਸਰਕਾਰ ਨੂੰ ਹਾਈਕੋਰਟ ਦਾ ਨੋਟਿਸ, 31 ਸਾਲ ਪੁਰਾਣਾ ਕਤਲ ਕੇਸ ਮਾਮਲਾ, ਜਾਣੋ ਕੀ ਕਿਹਾ ?
ਸਾਬਕਾ DGP ਸੈਣੀ ਦੇ ਮਾਮਲੇ ‘ਚ ਪੰਜਾਬ ਸਰਕਾਰ ਨੂੰ ਹਾਈਕੋਰਟ ਦਾ ਨੋਟਿਸ, 31 ਸਾਲ ਪੁਰਾਣਾ ਕਤਲ ਕੇਸ ਮਾਮਲਾ, ਜਾਣੋ ਕੀ ਕਿਹਾ ?
Punjab News: ਪਟਿਆਲਾ 'ਚ ਭਾਜਪਾ ਆਗੂ ਪ੍ਰਨੀਤ ਕੌਰ ਨੇ ਸ਼ੁਰੂ ਕੀਤੀ ਭੁੱਖ ਹੜਤਾਲ, SSP ਦਫ਼ਤਰ ਦੇ ਬਾਹਰ ਲਾਇਆ ਧਰਨਾ, ਜਾਣੋ ਕੀ ਹੈ ਪੂਰਾ ਮਾਮਲਾ
Punjab News: ਪਟਿਆਲਾ 'ਚ ਭਾਜਪਾ ਆਗੂ ਪ੍ਰਨੀਤ ਕੌਰ ਨੇ ਸ਼ੁਰੂ ਕੀਤੀ ਭੁੱਖ ਹੜਤਾਲ, SSP ਦਫ਼ਤਰ ਦੇ ਬਾਹਰ ਲਾਇਆ ਧਰਨਾ, ਜਾਣੋ ਕੀ ਹੈ ਪੂਰਾ ਮਾਮਲਾ
Government Diwali Gift: ਦੀਵਾਲੀ ਮੌਕੇ ਸੂਬਾ ਸਰਕਾਰਾਂ ਕਰਨਗੀਆਂ ਮਾਲੋਮਾਲ, ਮੁਫਤ ਸਿਲੰਡਰ ਸਣੇ ਮਿਲਣਗੀਆਂ ਇਹ ਸਹੂਲਤਾਂ
ਦੀਵਾਲੀ ਮੌਕੇ ਸੂਬਾ ਸਰਕਾਰਾਂ ਕਰਨਗੀਆਂ ਮਾਲੋਮਾਲ, ਮੁਫਤ ਸਿਲੰਡਰ ਸਣੇ ਮਿਲਣਗੀਆਂ ਇਹ ਸਹੂਲਤਾਂ
Advertisement
ABP Premium

ਵੀਡੀਓਜ਼

Harjinder Singh Dhami ਜਿੱਤੇ ਐਸ.ਜੀ.ਪੀ.ਸੀ ਪ੍ਰਧਾਨ ਦੀ ਚੌਣਕੁੜੀਆਂ ਵੀ ਹੋਣਗੀਆਂ ਫਾਇਰ ਬ੍ਰਿਗੇਡ 'ਚ ਭਰਤੀ-CM Bhagwant Mannਮੈਂ ਵੀ ਪਹਿਲੀ ਫਿਲਮ ਤਰਲੇ ਕਰਕੇ ਲਈ ਸੀ , ਲੋਕ ਸਪੋਰਟ ਨੂੰ ਰੋਂਦੇ : ਗਿੱਪੀ ਗਰੇਵਾਲਮੇਰੀ ਮਾਂ ਬੋਲੀ ਪੰਜਾਬੀ ਹੈ ਤੇ ਮੈਂ ਪੰਜਾਬੀ ਹਾਂ, ਦਿੱਲੀ 'ਚ ਗੱਜੇ ਦਿਲਜੀਤ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਕਿੰਨੀ ਦੂਰ ਹੈ ਤੁਹਾਡੀ ਮੌਤ... ਇਹ AI Death Calculator ਕਰੇਗਾ ਸਹੀ ਭਵਿੱਖਬਾਣੀ !
ਕਿੰਨੀ ਦੂਰ ਹੈ ਤੁਹਾਡੀ ਮੌਤ... ਇਹ AI Death Calculator ਕਰੇਗਾ ਸਹੀ ਭਵਿੱਖਬਾਣੀ !
ਸਾਬਕਾ DGP ਸੈਣੀ ਦੇ ਮਾਮਲੇ ‘ਚ ਪੰਜਾਬ ਸਰਕਾਰ ਨੂੰ ਹਾਈਕੋਰਟ ਦਾ ਨੋਟਿਸ, 31 ਸਾਲ ਪੁਰਾਣਾ ਕਤਲ ਕੇਸ ਮਾਮਲਾ, ਜਾਣੋ ਕੀ ਕਿਹਾ ?
ਸਾਬਕਾ DGP ਸੈਣੀ ਦੇ ਮਾਮਲੇ ‘ਚ ਪੰਜਾਬ ਸਰਕਾਰ ਨੂੰ ਹਾਈਕੋਰਟ ਦਾ ਨੋਟਿਸ, 31 ਸਾਲ ਪੁਰਾਣਾ ਕਤਲ ਕੇਸ ਮਾਮਲਾ, ਜਾਣੋ ਕੀ ਕਿਹਾ ?
Punjab News: ਪਟਿਆਲਾ 'ਚ ਭਾਜਪਾ ਆਗੂ ਪ੍ਰਨੀਤ ਕੌਰ ਨੇ ਸ਼ੁਰੂ ਕੀਤੀ ਭੁੱਖ ਹੜਤਾਲ, SSP ਦਫ਼ਤਰ ਦੇ ਬਾਹਰ ਲਾਇਆ ਧਰਨਾ, ਜਾਣੋ ਕੀ ਹੈ ਪੂਰਾ ਮਾਮਲਾ
Punjab News: ਪਟਿਆਲਾ 'ਚ ਭਾਜਪਾ ਆਗੂ ਪ੍ਰਨੀਤ ਕੌਰ ਨੇ ਸ਼ੁਰੂ ਕੀਤੀ ਭੁੱਖ ਹੜਤਾਲ, SSP ਦਫ਼ਤਰ ਦੇ ਬਾਹਰ ਲਾਇਆ ਧਰਨਾ, ਜਾਣੋ ਕੀ ਹੈ ਪੂਰਾ ਮਾਮਲਾ
Government Diwali Gift: ਦੀਵਾਲੀ ਮੌਕੇ ਸੂਬਾ ਸਰਕਾਰਾਂ ਕਰਨਗੀਆਂ ਮਾਲੋਮਾਲ, ਮੁਫਤ ਸਿਲੰਡਰ ਸਣੇ ਮਿਲਣਗੀਆਂ ਇਹ ਸਹੂਲਤਾਂ
ਦੀਵਾਲੀ ਮੌਕੇ ਸੂਬਾ ਸਰਕਾਰਾਂ ਕਰਨਗੀਆਂ ਮਾਲੋਮਾਲ, ਮੁਫਤ ਸਿਲੰਡਰ ਸਣੇ ਮਿਲਣਗੀਆਂ ਇਹ ਸਹੂਲਤਾਂ
SGPC Election: ਚੋਣ ਹਾਰਦਿਆਂ ਹੀ ਬੀਬੀ ਜਗੀਰ ਕੌਰ ਨੇ ਮੈਂਬਰਾਂ 'ਤੇ ਕੱਢਿਆ ਗ਼ੁੱਸਾ, ਕਿਹਾ-ਇਹ ਸਾਰੀਆਂ ਲਾਸ਼ਾਂ ਨੇ, ਮਰ ਚੁੱਕੀਆਂ ਨੇ ਇਨ੍ਹਾਂ ਦੀਆਂ ਜ਼ਮੀਰਾਂ
SGPC Election: ਚੋਣ ਹਾਰਦਿਆਂ ਹੀ ਬੀਬੀ ਜਗੀਰ ਕੌਰ ਨੇ ਮੈਂਬਰਾਂ 'ਤੇ ਕੱਢਿਆ ਗ਼ੁੱਸਾ, ਕਿਹਾ-ਇਹ ਸਾਰੀਆਂ ਲਾਸ਼ਾਂ ਨੇ, ਮਰ ਚੁੱਕੀਆਂ ਨੇ ਇਨ੍ਹਾਂ ਦੀਆਂ ਜ਼ਮੀਰਾਂ
ਵੱਡੀ ਖ਼ਬਰ ! ਹਰਜਿੰਦਰ ਧਾਮੀ ਨੇ ਜਿੱਤੀ ਚੋਣ, ਲਗਾਤਾਰ ਚੌਥੀ ਵਾਰ ਬਣੇ SGPC ਦੇ ਪ੍ਰਧਾਨ, ਜਾਣੋ ਬੀਬੀ ਜਗੀਰ ਕੌਰ ਨੂੰ ਕਿੰਨੀਆਂ ਪਈਆਂ ਵੋਟਾਂ
ਵੱਡੀ ਖ਼ਬਰ ! ਹਰਜਿੰਦਰ ਧਾਮੀ ਨੇ ਜਿੱਤੀ ਚੋਣ, ਲਗਾਤਾਰ ਚੌਥੀ ਵਾਰ ਬਣੇ SGPC ਦੇ ਪ੍ਰਧਾਨ, ਜਾਣੋ ਬੀਬੀ ਜਗੀਰ ਕੌਰ ਨੂੰ ਕਿੰਨੀਆਂ ਪਈਆਂ ਵੋਟਾਂ
ਰਾਜਾ ਵੜਿੰਗ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਭੇਜਿਆ ਮਾਫੀਨਾਮਾ, ਕਿਹਾ- ਮੈਂ ਸਿਰ ਝੁਕਾ ਕੇ ਮੰਗਦਾ ਹਾਂ ਮੁਆਫੀ, ਜਾਣੋ ਪੂਰਾ ਮਾਮਲਾ
ਰਾਜਾ ਵੜਿੰਗ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਭੇਜਿਆ ਮਾਫੀਨਾਮਾ, ਕਿਹਾ- ਮੈਂ ਸਿਰ ਝੁਕਾ ਕੇ ਮੰਗਦਾ ਹਾਂ ਮੁਆਫੀ, ਜਾਣੋ ਪੂਰਾ ਮਾਮਲਾ
Punjab News:  500 ਕਰੋੜ ਦੇ ਡਰੱਗਜ਼ ਸਮੇਤ ਕਾਂਗਰਸ ਦਾ ਸਰਕਲ ਪ੍ਰਧਾਨ ਗ੍ਰਿਫ਼ਤਾਰ, ਪਹਿਲਾਂ ਭਾਜਪਾ ਲੀਡਰ ਨਸ਼ੇ ਨਾਲ ਗ੍ਰਿਫ਼ਤਾਰ, ਆਪ ਨੇ ਰੱਜਕੇ ਕੱਢਿਆ ਗੁੱਸਾ
Punjab News: 500 ਕਰੋੜ ਦੇ ਡਰੱਗਜ਼ ਸਮੇਤ ਕਾਂਗਰਸ ਦਾ ਸਰਕਲ ਪ੍ਰਧਾਨ ਗ੍ਰਿਫ਼ਤਾਰ, ਪਹਿਲਾਂ ਭਾਜਪਾ ਲੀਡਰ ਨਸ਼ੇ ਨਾਲ ਗ੍ਰਿਫ਼ਤਾਰ, ਆਪ ਨੇ ਰੱਜਕੇ ਕੱਢਿਆ ਗੁੱਸਾ
Embed widget