ਪੜਚੋਲ ਕਰੋ

Weather Update: ਅੱਜ ਫਿਰ ਬਦਲੇਗਾ ਮੌਸਮ ਦਾ ਮਿਜਾਜ, ਪੰਜਾਬ ਸਣੇ ਇਹਨਾਂ ਸੂਬਿਆਂ 'ਚ ਛਾਏ ਰਹਿਣਗੇ ਬੱਦਲ ਤੇ ਛਮ-ਛਮ ਪਏਗਾ ਮੀਂਹ

ਬੀਤੇ ਦਿਨੀਂ ਫਿਰ ਤੋਂ ਮੌਸਮ ਬਦਲਦਾ ਹੋਇਆ ਨਜ਼ਰ ਆ ਰਿਹਾ ਹੈ। ਪੰਜਾਬ ਦੇ ਕਈ ਇਲਾਕਿਆਂ 'ਚ 3 ਮਾਰਚ ਨੂੰ ਹਲਕਾ ਮੀਂਹ ਪਿਆ। ਤੜਕ ਸਵੇਰ ਤੋਂ ਹੀ ਪੰਜਾਬ ਦੇ ਕਈ ਜ਼ਿਲਿਆਂ 'ਚ ਬੱਦਲ ਛਾਏ ਰਹੇ। ਆਓ ਜਾਣਦੇ ਹਾਂ ਉੱਤਰ ਭਾਰਤ ਦਾ ਕਿਵੇਂ ਦਾ ਰਹੇਗਾ

Weather Forecast: ਪੱਛਮੀ ਹਿਮਾਲੀਅਨ ਖੇਤਰ 'ਚ Western Disturbance ਦੇ ਕਾਰਨ ਕਈ ਰਾਜਾਂ 'ਚ ਬਰਸਾਤ ਦਰਜ ਕੀਤੀ ਗਈ ਹੈ। ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ 'ਚ ਗਰਜ-ਚਮਕ ਨਾਲ ਭਾਰੀ ਬਰਸਾਤ ਅਤੇ ਹਨੇਰੀ-ਤੂਫਾਨ ਦੇਖਣ ਨੂੰ ਮਿਲਿਆ। ਪੰਜਾਬ 'ਚ ਗੜ੍ਹੇਮਾਰੀ ਦੀ ਸੰਭਾਵਨਾ ਜਤਾਈ ਗਈ ਹੈ। ਮੌਸਮ ਵਿਭਾਗ ਮੁਤਾਬਕ, 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੂਫਾਨੀ ਹਵਾਵਾਂ ਅਤੇ ਹਲਕੀ ਬੂੰਦਾਬਾਂਦੀ ਲਈ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ।

ਹੋਰ ਪੜ੍ਹੋ : ਡੋਨਾਲਡ ਟਰੰਪ ਨਾਲ ਬਹਿਸ ਜੈਲੇਂਸਕੀ ਨੂੰ ਪਈ ਭਾਰੀ, ਅਮਰੀਕਾ ਨੇ ਜੰਗ ਲਈ ਦਿੱਤੀ ਜਾਣ ਵਾਲੀ ਸਾਰੀ ਸੈਨਿਕ ਸਹਾਇਤਾ ਰੋਕੀ

3 ਮਾਰਚ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਹਲਕਾ ਮੀਂਹ ਦੇਖਿਆ ਗਿਆ। ਅੱਜ ਤੜਕ ਸਵੇਰ ਤੋਂ ਹੀ ਬੱਦਲ ਛਾਏ ਹੋਏ ਹਨ। ਅੰਮ੍ਰਿਤਸਰ, ਤਰਨਤਾਰਨ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਲੁਧਿਆਣਾ, ਫਤਿਹਗੜ੍ਹ ਸਾਹਿਬ, ਪਟਿਆਲਾ, ਐੱਸ.ਏ.ਐੱਸ. ਨਗਰ (ਮੁਹਾਲੀ), ਫ਼ਿਰੋਜ਼ਪੁਰ ਅਤੇ ਮੋਗਾ ਦੇ ਕਈ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ 4 ਅਤੇ 5 ਮਾਰਚ ਨੂੰ ਤੂਫਾਨ ਦੀ ਸੰਭਾਵਨਾ ਹੈ।

ਉੱਤਰ ਭਾਰਤ 'ਚ ਤੇਜ਼ ਹਵਾਵਾਂ ਦਾ ਅਸਰ

ਉੱਤਰ ਭਾਰਤ ਦੇ ਕਈ ਰਾਜਾਂ 'ਚ ਤੇਜ਼ ਹਵਾਵਾਂ ਦਾ ਅਸਰ ਵੇਖਣ ਨੂੰ ਮਿਲੇਗਾ, ਜਿਸ ਨਾਲ ਦਿਨ ਅਤੇ ਰਾਤ ਦੇ ਤਾਪਮਾਨ 'ਚ ਗਿਰਾਵਟ ਦਰਜ ਕੀਤੀ ਜਾਵੇਗੀ। ਦਿੱਲੀ-ਐਨਸੀਆਰ, ਹਰਿਆਣਾ, ਪੰਜਾਬ, ਯੂਪੀ ਅਤੇ ਬਿਹਾਰ 'ਚ ਤੇਜ਼ ਹਵਾਵਾਂ ਦੇ ਨਾਲ ਸੁੱਕਾ ਮੌਸਮ ਬਣਿਆ ਰਹੇਗਾ।

ਸਕਾਈਮੈਟ ਮੁਤਾਬਕ, ਅਗਲੇ 24 ਘੰਟਿਆਂ 'ਚ ਪੂਰਬੀ ਅਸਾਮ ਅਤੇ ਅਰੁਣਾਚਲ ਪ੍ਰਦੇਸ਼ 'ਚ ਹਲਕੀ ਤੋਂ ਦਰਮਿਆਨੀ ਬਰਸਾਤ ਅਤੇ ਗਰਜ-ਚਮਕ ਨਾਲ ਹਲਕੀ ਬਰਸਾਤ ਹੋ ਸਕਦੀ ਹੈ।

ਦਿੱਲੀ 'ਚ ਮੌਸਮ ਦਾ ਹਾਲ

ਸੋਮਵਾਰ (3 ਮਾਰਚ) ਨੂੰ ਦਿੱਲੀ ਵਿੱਚ ਘੱਟੋ-ਘੱਟ ਤਾਪਮਾਨ 9.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਔਸਤ ਤੋਂ 3.8 ਡਿਗਰੀ ਘੱਟ ਰਿਹਾ। ਵੱਧ ਤੋਂ ਵੱਧ ਤਾਪਮਾਨ 29 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੀ ਸੰਭਾਵਨਾ ਹੈ। ਮੰਗਲਵਾਰ (4 ਮਾਰਚ) ਨੂੰ ਦਿਨ ਦੌਰਾਨ ਬਾਦਲਾਂ ਦੀ ਆਵਾਜਾਈ ਜਾਰੀ ਰਹੇਗੀ ਅਤੇ ਹਲਕੀ ਬਰਸਾਤ ਹੋ ਸਕਦੀ ਹੈ। ਸਵੇਰ ਨੂੰ ਤਿੱਖੀ ਹਵਾਵਾਂ ਦੇ ਨਾਲ ਕੋਹਰਾ ਵੀ ਦੇਖਣ ਨੂੰ ਮਿਲ ਸਕਦਾ ਹੈ।

ਸੈਂਟਰਲ ਪਾਲੂਸ਼ਨ ਕੰਟਰੋਲ ਬੋਰਡ ਮੁਤਾਬਕ, ਦਿੱਲੀ ਵਿੱਚ ਏਅਰ ਕੁਆਲਿਟੀ ਇੰਡੈਕਸ (AQI) 124 ਦਰਜ ਕੀਤਾ ਗਿਆ, ਜੋ ਦਰਮਿਆਨੀ ਸ਼੍ਰੇਣੀ ਵਿੱਚ ਆਉਂਦਾ ਹੈ। ਜੇਕਰ AQI 200 ਤੋਂ ਪਾਰ ਹੋ ਜਾਂਦਾ ਹੈ, ਤਾਂ ਇਹ ਖਰਾਬ ਮੰਨਿਆ ਜਾਂਦਾ ਹੈ।

ਬਿਹਾਰ ਅਤੇ ਯੂਪੀ 'ਚ ਕਿਵੇਂ ਰਹੇਗਾ ਮੌਸਮ?

ਪਟਨਾ ਮੌਸਮ ਵਿਗਿਆਨ ਕੇਂਦਰ ਨੇ 3 ਅਤੇ 4 ਮਾਰਚ ਨੂੰ ਬਿਹਾਰ ਵਿੱਚ ਬਰਸਾਤ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਉੱਥੇ ਹੀ, ਯੂਪੀ ਦੇ ਪ੍ਰਯਾਗਰਾਜ 'ਚ ਤਾਪਮਾਨ 40 ਡਿਗਰੀ ਸੈਲਸੀਅਸ ਦੇ ਨੇੜੇ ਪਹੁੰਚ ਸਕਦਾ ਹੈ। ਮੌਸਮ ਵਿਗਿਆਨੀ ਮੁਤਾਬਕ, ਅਗਲੇ 48 ਘੰਟਿਆਂ 'ਚ ਮੌਸਮ 'ਚ ਵੱਡਾ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ।

ਪਿਛਲੇ 24 ਘੰਟਿਆਂ 'ਚ ਕਿੱਥੇ-ਕਿੱਥੇ ਹੋਈ ਬਰਸਾਤ?

ਮਣੀਪੁਰ, ਅਸਾਮ ਅਤੇ ਕਸ਼ਮੀਰ 'ਚ ਹਲਕੀ ਤੋਂ ਦਰਮਿਆਨੀ ਬਰਸਾਤ ਦਰਜ ਕੀਤੀ ਗਈ। ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਦੱਖਣੀ ਰਾਜਸਥਾਨ, ਗੁਜਰਾਤ ਅਤੇ ਮਹਾਰਾਸ਼ਟਰ 'ਚ ਤਾਪਮਾਨ 'ਚ 2-3 ਡਿਗਰੀ ਸੈਲਸੀਅਸ ਦੀ ਗਿਰਾਵਟ ਵੇਖਣ ਨੂੰ ਮਿਲੀ। ਮੁੰਬਈ, ਨਾਗਪੁਰ, ਅਕੋਲਾ ਅਤੇ ਸਾਂਗਲੀ ਵਰਗੇ ਸ਼ਹਿਰਾਂ 'ਚ ਨਮੀ ਵਾਲੀਆਂ ਤੇਜ਼ ਹਵਾਵਾਂ ਕਾਰਨ ਤਾਪਮਾਨ 'ਚ ਬਦਲਾਅ ਮਹਿਸੂਸ ਕੀਤਾ ਗਿਆ। ਹਾਲਾਂਕਿ, ਮੌਸਮ ਵਿਭਾਗ ਮੁਤਾਬਕ ਹੋਲੀ ਤੱਕ ਦੱਖਣੀ ਰਾਜਾਂ ਸਣੇ ਗੁਜਰਾਤ ਅਤੇ ਮਹਾਰਾਸ਼ਟਰ 'ਚ ਤਾਪਮਾਨ ਤੇਜ਼ੀ ਨਾਲ ਵਧ ਸਕਦਾ ਹੈ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਲੁਧਿਆਣਾ ਵਿੱਚ ਗੈਂਗਸਟਰ ਗੋਲਡੀ ਬਰਾੜ ਦੇ ਦੋ ਗੁਰਗੇ ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ
ਲੁਧਿਆਣਾ ਵਿੱਚ ਗੈਂਗਸਟਰ ਗੋਲਡੀ ਬਰਾੜ ਦੇ ਦੋ ਗੁਰਗੇ ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ
Punjab News: ਪੰਜਾਬ 'ਚ ਸਿਆਸੀ ਉਥਲ-ਪੁਥਲ ਤੇਜ਼, ਨਵਜੋਤ ਕੌਰ ਸਿੱਧੂ ਨੇ CM ਤੋਂ ਮੰਗੀ ਸੁਰੱਖਿਆ; ਭਗਵੰਤ ਮਾਨ ਬੋਲੇ- 'ਜਾਨ ਨੂੰ ਖ਼ਤਰਾ ਤਾਂ ਪਹਿਲਾਂ ਸੋਚ-ਸਮਝ ਕੇ...'
ਪੰਜਾਬ 'ਚ ਸਿਆਸੀ ਉਥਲ-ਪੁਥਲ ਤੇਜ਼, ਨਵਜੋਤ ਕੌਰ ਸਿੱਧੂ ਨੇ CM ਤੋਂ ਮੰਗੀ ਸੁਰੱਖਿਆ; ਭਗਵੰਤ ਮਾਨ ਬੋਲੇ- 'ਜਾਨ ਨੂੰ ਖ਼ਤਰਾ ਤਾਂ ਪਹਿਲਾਂ ਸੋਚ-ਸਮਝ ਕੇ...'
Indian Cricketer Suspended: ਕ੍ਰਿਕਟ ਜਗਤ ਨੂੰ ਟੀ-20 ਵਿਚਾਲੇ ਵੱਡਾ ਝਟਕਾ, ਟੀਮ ਇੰਡੀਆ ਦੇ 4 ਭਾਰਤੀ ਖਿਡਾਰੀ ਸਸਪੈਂਡ; ਮੈਚ ਫਿਕਸਿੰਗ ਦਾ ਲੱਗਿਆ 'ਕਲੰਕ'
ਕ੍ਰਿਕਟ ਜਗਤ ਨੂੰ ਟੀ-20 ਵਿਚਾਲੇ ਵੱਡਾ ਝਟਕਾ, ਟੀਮ ਇੰਡੀਆ ਦੇ 4 ਭਾਰਤੀ ਖਿਡਾਰੀ ਸਸਪੈਂਡ; ਮੈਚ ਫਿਕਸਿੰਗ ਦਾ ਲੱਗਿਆ 'ਕਲੰਕ'
Punjab News: ਪੰਜਾਬ 'ਚ ਸ਼ਰਾਬ ਦੇ ਸ਼ੌਕੀਨ ਦੇਣ ਧਿਆਨ, ਮੈਰਿਜ ਪੈਲੇਸਾਂ ਅਤੇ ਬੀਅਰ ਬਾਰ ਦੇ ਮਾਲਕਾਂ ਲਈ ਨਵੇਂ ਦਿਸ਼ਾ-ਨਿਰਦੇਸ਼ਾਂ ਜਾਰੀ; ਹੁਣ ਕਰਨਾ ਪਏਗਾ ਇਹ ਕੰਮ: ਨਹੀਂ ਤਾਂ...
ਪੰਜਾਬ 'ਚ ਸ਼ਰਾਬ ਦੇ ਸ਼ੌਕੀਨ ਦੇਣ ਧਿਆਨ, ਮੈਰਿਜ ਪੈਲੇਸਾਂ ਅਤੇ ਬੀਅਰ ਬਾਰ ਦੇ ਮਾਲਕਾਂ ਲਈ ਨਵੇਂ ਦਿਸ਼ਾ-ਨਿਰਦੇਸ਼ਾਂ ਜਾਰੀ; ਹੁਣ ਕਰਨਾ ਪਏਗਾ ਇਹ ਕੰਮ: ਨਹੀਂ ਤਾਂ...

ਵੀਡੀਓਜ਼

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਲੁਧਿਆਣਾ ਵਿੱਚ ਗੈਂਗਸਟਰ ਗੋਲਡੀ ਬਰਾੜ ਦੇ ਦੋ ਗੁਰਗੇ ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ
ਲੁਧਿਆਣਾ ਵਿੱਚ ਗੈਂਗਸਟਰ ਗੋਲਡੀ ਬਰਾੜ ਦੇ ਦੋ ਗੁਰਗੇ ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ
Punjab News: ਪੰਜਾਬ 'ਚ ਸਿਆਸੀ ਉਥਲ-ਪੁਥਲ ਤੇਜ਼, ਨਵਜੋਤ ਕੌਰ ਸਿੱਧੂ ਨੇ CM ਤੋਂ ਮੰਗੀ ਸੁਰੱਖਿਆ; ਭਗਵੰਤ ਮਾਨ ਬੋਲੇ- 'ਜਾਨ ਨੂੰ ਖ਼ਤਰਾ ਤਾਂ ਪਹਿਲਾਂ ਸੋਚ-ਸਮਝ ਕੇ...'
ਪੰਜਾਬ 'ਚ ਸਿਆਸੀ ਉਥਲ-ਪੁਥਲ ਤੇਜ਼, ਨਵਜੋਤ ਕੌਰ ਸਿੱਧੂ ਨੇ CM ਤੋਂ ਮੰਗੀ ਸੁਰੱਖਿਆ; ਭਗਵੰਤ ਮਾਨ ਬੋਲੇ- 'ਜਾਨ ਨੂੰ ਖ਼ਤਰਾ ਤਾਂ ਪਹਿਲਾਂ ਸੋਚ-ਸਮਝ ਕੇ...'
Indian Cricketer Suspended: ਕ੍ਰਿਕਟ ਜਗਤ ਨੂੰ ਟੀ-20 ਵਿਚਾਲੇ ਵੱਡਾ ਝਟਕਾ, ਟੀਮ ਇੰਡੀਆ ਦੇ 4 ਭਾਰਤੀ ਖਿਡਾਰੀ ਸਸਪੈਂਡ; ਮੈਚ ਫਿਕਸਿੰਗ ਦਾ ਲੱਗਿਆ 'ਕਲੰਕ'
ਕ੍ਰਿਕਟ ਜਗਤ ਨੂੰ ਟੀ-20 ਵਿਚਾਲੇ ਵੱਡਾ ਝਟਕਾ, ਟੀਮ ਇੰਡੀਆ ਦੇ 4 ਭਾਰਤੀ ਖਿਡਾਰੀ ਸਸਪੈਂਡ; ਮੈਚ ਫਿਕਸਿੰਗ ਦਾ ਲੱਗਿਆ 'ਕਲੰਕ'
Punjab News: ਪੰਜਾਬ 'ਚ ਸ਼ਰਾਬ ਦੇ ਸ਼ੌਕੀਨ ਦੇਣ ਧਿਆਨ, ਮੈਰਿਜ ਪੈਲੇਸਾਂ ਅਤੇ ਬੀਅਰ ਬਾਰ ਦੇ ਮਾਲਕਾਂ ਲਈ ਨਵੇਂ ਦਿਸ਼ਾ-ਨਿਰਦੇਸ਼ਾਂ ਜਾਰੀ; ਹੁਣ ਕਰਨਾ ਪਏਗਾ ਇਹ ਕੰਮ: ਨਹੀਂ ਤਾਂ...
ਪੰਜਾਬ 'ਚ ਸ਼ਰਾਬ ਦੇ ਸ਼ੌਕੀਨ ਦੇਣ ਧਿਆਨ, ਮੈਰਿਜ ਪੈਲੇਸਾਂ ਅਤੇ ਬੀਅਰ ਬਾਰ ਦੇ ਮਾਲਕਾਂ ਲਈ ਨਵੇਂ ਦਿਸ਼ਾ-ਨਿਰਦੇਸ਼ਾਂ ਜਾਰੀ; ਹੁਣ ਕਰਨਾ ਪਏਗਾ ਇਹ ਕੰਮ: ਨਹੀਂ ਤਾਂ...
Gangster Anmol Bishnoi: ਅਨਮੋਲ ਬਿਸ਼ਨੋਈ 'ਤੇ ਗ੍ਰਹਿ ਮੰਤਰਾਲੇ ਦਾ ਵੱਡਾ ਫੈਸਲਾ, ਹੁਣ 1 ਸਾਲ ਤੱਕ ਕੋਈ ਵੀ...
Gangster Anmol Bishnoi: ਅਨਮੋਲ ਬਿਸ਼ਨੋਈ 'ਤੇ ਗ੍ਰਹਿ ਮੰਤਰਾਲੇ ਦਾ ਵੱਡਾ ਫੈਸਲਾ, ਹੁਣ 1 ਸਾਲ ਤੱਕ ਕੋਈ ਵੀ...
Punjab News: ਪੰਜਾਬ 'ਚ ਵੱਡੀ ਵਾਰਦਾਤ, ਮਸ਼ਹੂਰ ਆਗੂ ਦੇ ਭਤੀਜੇ ਦਾ ਸ਼ਰੇਆਮ ਕਤਲ: ਇੰਝ ਬਣਾਇਆ ਸ਼ਿਕਾਰ; ਜ਼ਿਲ੍ਹੇ ਭਰ ਦੇ ਨੇਤਾ ਹਸਪਤਾਲ ਪਹੁੰਚੇ...
ਪੰਜਾਬ 'ਚ ਵੱਡੀ ਵਾਰਦਾਤ, ਮਸ਼ਹੂਰ ਆਗੂ ਦੇ ਭਤੀਜੇ ਦਾ ਸ਼ਰੇਆਮ ਕਤਲ: ਇੰਝ ਬਣਾਇਆ ਸ਼ਿਕਾਰ; ਜ਼ਿਲ੍ਹੇ ਭਰ ਦੇ ਨੇਤਾ ਹਸਪਤਾਲ ਪਹੁੰਚੇ...
Punjab News: ਪੰਜਾਬ ਦੇ ਮਸ਼ਹੂਰ ਹੋਟਲ 'ਚ ਮੱਚਿਆ ਹਾਹਾਕਾਰ, ਕਮਰੇ 'ਚੋਂ ਨੌਜਵਾਨ ਕੁੜੀ ਦੀ ਮਿਲੀ ਅਰਧ-ਨਗਨ ਲਾਸ਼; ਸਟਾਫ਼ ਦੇ ਉੱਡ ਗਏ ਹੋਸ਼...
ਪੰਜਾਬ ਦੇ ਮਸ਼ਹੂਰ ਹੋਟਲ 'ਚ ਮੱਚਿਆ ਹਾਹਾਕਾਰ, ਕਮਰੇ 'ਚੋਂ ਨੌਜਵਾਨ ਕੁੜੀ ਦੀ ਮਿਲੀ ਅਰਧ-ਨਗਨ ਲਾਸ਼; ਸਟਾਫ਼ ਦੇ ਉੱਡ ਗਏ ਹੋਸ਼...
Punjab News: ਪੰਜਾਬ 'ਚ ਐਤਵਾਰ ਨੂੰ ਸਖ਼ਤ ਪਾਬੰਦੀਆਂ ਦੇ ਹੁਕਮ, ਇਹ ਗਲਤੀ ਪਏਗੀ ਮਹਿੰਗੀ; ਸਰਕਾਰੀ ਕਰਮਚਾਰੀਆਂ 'ਤੇ...
ਪੰਜਾਬ 'ਚ ਐਤਵਾਰ ਨੂੰ ਸਖ਼ਤ ਪਾਬੰਦੀਆਂ ਦੇ ਹੁਕਮ, ਇਹ ਗਲਤੀ ਪਏਗੀ ਮਹਿੰਗੀ; ਸਰਕਾਰੀ ਕਰਮਚਾਰੀਆਂ 'ਤੇ...
Embed widget