ਹਨ੍ਹੇਰੀ-ਝੱਖੜ ਨੇ ਮਚਾਈ ਤਬਾਹੀ, ਮੀਂਹ ਨੇ ਦਿਵਾਈ ਗਰਮੀ ਤੋਂ ਰਾਹਤ
ਰਮੀ ਸਹਿ ਰਹੇ ਦਿੱਲੀ ਵਾਸੀਆਂ ਨੂੰ ਅੱਜ ਰਾਹਤ ਮਿਲੀ ਹੈ। ਦਿੱਲੀ ਐਨਸੀਆਰ 'ਚ ਸੋਮਵਾਰ ਦੀ ਰਾਤ ਤੋਂ ਲੈਕੇ ਮੰਗਲਵਾਰ ਸਵੇਰ ਤਕ ਤੇਜ਼ ਹਵਾਵਾਂ ਚੱਲਦੀਆਂ ਰਹੀਆਂ ਤੇ ਇਸ ਦੌਰਾਨ ਰੁਕ-ਰੁਕ ਕੇ ਬਾਰਸ਼ ਵੀ ਦੇਖਣ ਨੂੰ ਮਿਲੀ।
ਚੰਡੀਗੜ੍ਹ: ਪੰਜਾਬ ' ਅਚਾਨਕ ਮੌਸਮ ਨੇ ਕਰਵਟ ਲਈ। ਸੋਮਵਾਰ ਰਾਤ ਤੋਂ ਤੇਜ਼ ਹਨ੍ਹੇਰੀ ਤੇ ਤੂਫਾਨ ਨੇ ਦਸਤਕ ਦਿੱਤੀ। ਇਸ ਦੇ ਨਾਲ ਹੀ ਕੁਝ ਥਾਵਾਂ ' ਬਾਰਸ਼ ਵੀ ਹੋਈ ਹੈ। ਮੌਸਮ ਦੇ ਇਸ ਬਦਲਾਅ ਕਾਰਨ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਕਹਿਰ ਦੀ ਗਰਮੀ ਤੋਂ ਕੁਝ ਰਾਹਤ ਮਿਲੀ ਹੈ।
ਓਧਰ ਦਿੱਲੀ ਐਨਸੀਆਰ ' ਵੀ ਮੌਸਮ ਨੇ ਅਚਾਨਕ ਕਰਵਟ ਲਈ ਹੈ। ਗਰਮੀ ਸਹਿ ਰਹੇ ਦਿੱਲੀ
ਰੁਕ-ਰੁਕ ਕੇ ਕਈ ਘੰਟੇ ਹੋਈ ਬਾਰਸ਼ ਕਾਰਨ ਮੌਸਮ ਸੁਹਾਵਣਾ ਹੋ ਗਿਆ ਹੈ। ਬਾਰਸ਼ ਕਾਰਨ ਤਾਪਮਾਨ 'ਚ ਗਿਰਾਵਟ ਦਰਜ ਕੀਤੀ ਗਈ। ਇਸ ਦੇ ਨਾਲ ਹੀ ਤਪਦੀ ਲੋਅ ਤੋਂ ਵੀ ਛੁਟਕਾਰਾ ਮਿਲਿਆ ਹੈ। ਦਿੱਲੀ 'ਚ ਮੌਸਮ ਨੂੰ ਲੈਕੇ ਵਿਭਾਗ ਵੱਲੋਂ ਜਾਰੀ ਭਵਿੱਖਬਾਣੀ ਦੇ ਮੁਤਾਬਕ ਰਾਜਧਾਨੀ ਦੇ 2-3 ਜੂਨ ਨੂੰ ਆਸਮਾਨ 'ਚ ਬੱਦਲਣ ਛਾਏ ਰਹਿਣਗੇ ਤੇ ਬੂੰਦਾਬਾਂਦੀ ਵੀ ਦੇਖਣ ਨੂੰ ਮਿਲ ਸਕਦੀ ਹੈ।
ਇਹ ਵੀ ਪੜ੍ਹੋ: ਬੇਟੇ ਦੀ ਮੌਤ ਦਾ ਬਦਲਾ ਲੈਣ ਲਈ ਮਾਂ ਨੇ ਕਰਵਾਇਆ ਪਿੰਡ ਦੇ ਸਰਪੰਚ ਦਾ ਕਤਲ, ਹੈਰਾਨ ਕਰ ਦਵੇਗੀ ਵਜ੍ਹਾ
ਇਹ ਵੀ ਪੜ੍ਹੋ: Captain vs Sidhu: ਕੈਪਟਨ-ਸਿੱਧੂ ਦੇ ਕਲੇਸ਼ ਨੂੰ ਖ਼ਤਮ ਕਰਨ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ, ਰਾਵਤ ਨੇ ਦਿੱਤਾ ਇਹ ਬਿਆਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin