ਪੜਚੋਲ ਕਰੋ

ਕੀ ਪੰਜਾਬੀਆਂ ਨੂੰ ਮੁੱਖ ਮੰਤਰੀ ਵਜੋਂ ਚਰਨਜੀਤ ਚੰਨੀ ਮਨਜ਼ੂਰ? ਜਾਣੋ ਕਾਂਗਰਸ ਦੇ ਦਾਅ ‘ਤੇ ਲੋਕਾਂ ਦਾ ਰਾਏ ?

ਪ੍ਰਸ਼ਨਮ ਰਿਸਰਚ ਏਜੰਸੀ ਵੱਲੋਂ ਕਾਂਗਰਸ ਦੇ ਨਵੇਂ ਸੀਐਮ ਨਿਯੁਕਤ ਹੋਣ ਮਗਰੋਂ ਇੱਕ ਸਰਵੇ ਕਰਵਾਇਆ ਗਿਆ। ਇਸ ਦੇ ਅੰਕੜੇ ਦੱਸਦੇ ਹਨ ਕਿ 63% ਪੰਜਾਬੀਆਂ ਨੇ ਸੱਤਾ ਬਦਲਾਅ ਨੂੰ ਮਨਜ਼ੂਰ ਕੀਤਾ ਹੈ। ਆਓ ਇਸ ਬਾਰੇ ਵਧੇਰੇ ਜਾਣਦੇ ਹਾਂ।

ਚੰਡੀਗੜ੍ਹ: ਪੰਜਾਬ 'ਚ ਕਾਂਗਰਸ ਵੱਲੋਂ ਕੀਤਾ ਗਿਆ ਸੱਤਾ ਬਦਲਾਅ ਪੰਜਾਬੀਆਂ ਨੂੰ ਕਿੰਨਾ ਪਸੰਦ ਆਇਆ ਹੈ, ਇਸ ਬਾਰੇ ਹਾਲ ਹੀ 'ਚ ਇੱਕ ਸਰਵੇ ਕੀਤਾ ਗਿਆ। ਦੱਸ ਦਈਏ ਕਿ ਇਹ ਸਰਵੇ ਮਾਰਕਿਟ ਰਿਸਰਚ ਏਜੰਸੀ ਪ੍ਰਸ਼ਨਮ ਵੱਲੋਂ ਕੀਤਾ ਗਿਆ ਹੈ। ਸਰਵੇਖਣ ਮੁਤਾਬਕ 63% ਪੰਜਾਬੀਆਂ ਨੇ ਸੱਤਾ ਬਦਲਾਅ ਨੂੰ ਮਨਜ਼ੂਰ ਕੀਤਾ ਹੈ। ਪ੍ਰਸ਼ਨਮ ਵੱਲੋਂ ਸੂਬੇ ਦੀ ਜਨਤਾ ਤੋਂ 2 ਸਵਾਲ ਪੁੱਛੇ ਗਏ ਸਨ। ਤਕਰੀਬਨ 1240 ਵੋਟਰਾਂ ਤੋਂ ਪੁੱਛੇ ਸਵਾਲਾਂ ਦੇ ਜਵਾਬ ਦੇ ਅਧਾਰ 'ਤੇ ਅੰਕੜੇ ਤਿਆਰ ਕੀਤੇ ਗਏ ਹਨ:

ਸਵਾਲ- ਕਾਂਗਰਸ ਪਾਰਟੀ ਨੇ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਨਵਾਂ ਮੁੱਖ ਮੰਤਰੀ ਨਿਯੁਕਤ ਕੀਤਾ, ਤੁਹਾਡੀ ਇਸ 'ਤੇ ਕੀ ਰਾਏ ਹੈ

ਸੋਰਸ-ਪ੍ਰਸ਼ਨਮ ਸਰਵੇ-sub hdr

1. ਹਾਂ, ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਨਿਯੁਕਤ ਕਰਨਾ ਚੰਗਾ ਫੈਸਲਾ ਸੀ।

2. ਕੈਪਟਨ ਅਮਰਿੰਦਰ ਸਿੰਘ ਨੂੰ ਬਦਲਣਾ ਸਹੀ ਸੀ ਪਰ ਚੰਨੀ ਦੀ CM ਵਜੋਂ ਚੋਣ ਸਹੀ ਨਹੀਂ।

3. ਕੈਪਟਨ ਅਮਰਿੰਦਰ ਸਿੰਘ ਨੂੰ ਬਦਲਣਾ ਸਹੀ ਨਹੀਂ ਸੀ।

4. ਇਸ ਬਾਰੇ ਕੋਈ ਰਾਏ ਨਹੀਂ ਬਣਾਈ।

ਵੇਖੋ ਸਰਵੇ ਦੇ ਅੰਕੜੇ:

63 ਫੀਸਦ ਪੰਜਾਬੀਆਂ ਨੂੰ ਬਦਲਾਅ ਠੀਕ ਲੱਗਿਆ ਜਦੋਂਕਿ 12.6 ਫੀਸਦ ਅਜਿਹਾ ਮੰਨਦੇ ਨੇ ਕਿ ਕੈਪਟਨ ਨੂੰ ਹਟਾਉਣਾ ਤਾਂ ਠੀਕ ਸੀ ਪਰ ਚੰਨੀ ਮੁੱਖ ਮੰਤਰੀ ਵਜੋਂ ਸਹੀ ਚੋਣ ਨਹੀਂ ਸੀ। ਹਾਲਾਂਕਿ 12 ਫੀਸਦ ਇਹ ਵੀ ਮੰਨਦੇ ਨੇ ਕਿ ਕੈਪਟਨ ਨੂੰ ਬਦਲਣਾ ਕਾਂਗਰਸ ਦਾ ਸਹੀ ਫੈਸਲਾ ਨਹੀਂ ਸੀ

ਕਾਂਗਰਸ ਨੇ ਚਿਹਰਾ ਬਦਲ ਦਿੱਤਾ ਪਰ ਹੁਣ ਤੋਂ ਹੀ ਨਵਾਂ ਸਵਾਲ ਖੜਾ ਹੋ ਗਿਆ ਕਿ ਆਉਣ ਵਾਲੀਆਂ ਚੋਣਾਂ ' ਕਾਂਗਰਸ ਦਾ ਚਿਹਰਾ ਕੌਣ ਹੋਵੇਗਾ

ਸਵਾਲ- ਅਗਾਮੀ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਪਾਰਟੀ ਦਾ ਮੁੱਖ ਮੰਤਰੀ ਚਿਹਰਾ ਕੌਣ ਹੋਣਾ ਚਾਹੀਦਾ ?-hdr

ਸੋਰਸ-ਪ੍ਰਸ਼ਨਮ ਸਰਵੇ-sub hdr

1. ਨਵਜੋਤ ਸਿੰਘ ਸਿੱਧੂ

2.ਕੈਪਟਨ ਅਮਰਿੰਦਰ ਸਿੰਘ

3.ਚਰਨਜੀਤ ਸਿੰਘ ਚੰਨੀ

4.ਕੋਈ ਰਾਏ ਨਹੀਂ ਬਣਾਈ

ਸਵਾਲ-ਅਗਾਮੀ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਪਾਰਟੀ ਦਾ ਮੁੱਖ ਮੰਤਰੀ ਚਿਹਰਾ ਕੌਣ ਹੋਣਾ ਚਾਹੀਦਾ ਹੌੈ?-hdr

ਸੋਰਸ- ਪ੍ਰਸ਼ਨਮ ਸਰਵੇ-sub hdr

ਵੇਖੋ ਕੀ ਕਹਿੰਦੇ ਹਨ ਅੰਕੜੇ:

2022 ਦੀਆਂ ਚੋਣਾਂ ਲਈ ਕਾਂਗਰਸ ਦਾ ਚਿਹਰਾ ਨਵਜੋਤ ਸਿੰਘ ਸਿੱਧੂ ਹੋਵੇ ਇਹ ਪ੍ਰਸ਼ਨਮ ਵੱਲੋਂ ਕਰਵਾਏ ਸਰਵੇਖਣ ਦੇ ਅੰਕੜੇ ਕਹੀ ਰਹੇ ਹਨ। ਅੰਕੜਿਆ ਮੁਤਾਬਕ 34.7 ਫੀਸਦ ਨਾਲ ਨਵਜੋਤ ਸਿੱਧੂ ਨੰਬਰ ਵਨ ਨੇ ਜਦੋਂਕਿ ਨਵੇਂ ਬਣੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਾਂਗਰਸ ਦੇ ਸੀਐੱਮ ਚਿਹਰੇ ਵਜੋਂ 26.0 ਫੀਸਦ ਲੋਕਾਂ ਦੀ ਪਸੰਦ ਬਣ ਹਨ। ਇਸ ਦੇ ਨਾਲ ਹੀ 17.9 ਫੀਸਦ ਨਾਲ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੀਜੇ ਨੰਬਰ ਤੇ ਹਾਲਾਂਕਿ 14.2 ਫੀਸਦ ਲੋਕਾਂ ਦਾ ਇਹ ਮੰਨਣਾ ਕੇ ਸੀਐੱਮ ਚਿਹਰਾ ਕੋਈ ਜ਼ਰੂਰੀ ਨਹੀਂ

ਦਲਿਤ ਚਿਹਰੇ ਨੂੰ ਕਾਂਗਰਸ ਵੱਲੋਂ ਸੀਐਮ ਲਾਉਣ ਨੂੰ ਮਾਸਟਰ ਸਟ੍ਰੋਕ ਵਜੋਂ ਦੇਖਿਆ ਜਾ ਰਿਹਾਪਰ ਇਸ ਸਟ੍ਰੋਕ ਤੋਂ ਬਾਅਦ ਕਾਂਗਰਸ ਆਊਟ ਹੁੰਦਿਆ ਮਸਾਂ ਹੀ ਬਚੀ ਹੈਕਿਉੰਕਿ ਹਰੀਸ਼ ਰਾਵਤ ਨੇ ਚੰਨੀ ਦੇ ਸੀਐਮ ਐਲਾਨ ਦੇ ਬਾਅਦ ਤਰੁੰਤ ਇਹ ਬਿਆਨ ਦੇ ਕਾਂਗਰਸ ਲਈ ਮੁਸ਼ਕਿਲ ਖੜੀ ਕਰ ਦਿੱਤੀ ਸੀ ਕਿ ਅਗਲੀਆਂ ਚੋਣਾਂ ਪ੍ਰਧਾਨ ਸਿੱਧੂ ਦੇ ਚਿਹਰੇ 'ਤੇ ਲੜਾਂਗੇਜਿਸ 'ਤੇ ਸਫਾਈ ਦੇਣ ਲਈ ਕਾਂਗਰਸ ਨੂੰ ਕਾਫੀ ਦਲੀਲਾਂ ਦੇਣੀਆਂ ਪਈਆਂ

ਉਧਰ ਕਾਂਗਰਸ ਨੂੰ ਵਿਰੋਧੀਆਂ ਨੇ ਚਹੁ ਤਰਫਾ ਘੇਰ ਲਿਆ, ਪਰ ਹੁਣ ਸਰਵੇਖਣ ਦੇ ਅੰਕੜਿਆਂ 'ਚ ਬੇਸ਼ੱਕ ਦਲਿਤ ਭਾਈਚਾਰੇ ਵੱਲੋਂ ਚੰਨੀ ਨੂੰ ਕਾਫੀ ਹਿਮਾਇਤ ਮਿਲਦੀ ਨਜ਼ਰ ਆ ਰਹੀ ਹੈ ਕਿ ਸਿੱਧੂ ਪਹਿਲੀ ਪਸੰਦ ਬਣਦੇ ਦਿਖਾਏ ਗਏ ਹਨ। ਨਾਲ ਹੀ ਸਮੇਂ ਦੇ ਮੁਤਾਬਕ ਅਤੇ ਕਾਂਗਰਸ ਦੀ ਕਾਰਗੁਜ਼ਾਰੀ ਦੇ ਹਿਸਾਬ ਨਾਲ ਅਜੇ ਕਾਫੀ ਸਮੀਕਰਣ ਬਦਲ ਵੀ ਸਕਦੇ ਹਨ।

ਇਹ ਵੀ ਪੜ੍ਹੋ: Charanjit Channi's PhD: ਚਰਨਜੀਤ ਚੰਨੀ ਦੀ ਕਾਂਗਰਸ 'ਤੇ ਪੀਐਚਡੀ, ਚੜ੍ਹਤ ਤੇ ਨਿਘਾਰ ਦੀ ਪੂਰੀ ਕਹਾਣੀ 'ਤੇ ਖੋਜ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

ਟਾਪ ਹੈਡਲਾਈਨ

"ਜਿਨ੍ਹਾਂ ਦੀ ਉਮਰ 30 ਸਾਲ ਤੋਂ ਉੱਤੇ ਹੋ ਗਈ ਉਨ੍ਹਾਂ ਦੇ ਵਿਆਹ ਕਰਵਾਓ , ਭਾਨੀ ਨਹੀਂ ਮਾਰਨੀ" : ਜਥੇਦਾਰ ਕੁਲਦੀਪ ਸਿੰਘ ਗੜਗੱਜ
2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਰਾਜਾ ਵੜਿੰਗ ਦਾ ਵੱਡਾ ਬਿਆਨ ,ਕਿਹਾ - ਅਸੀਂ ਵੱਧ ਸੀਟਾਂ ਜਿੱਤ ਸਕਦੇ ਸੀ’
2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਰਾਜਾ ਵੜਿੰਗ ਦਾ ਵੱਡਾ ਬਿਆਨ ,ਕਿਹਾ - ਅਸੀਂ ਵੱਧ ਸੀਟਾਂ ਜਿੱਤ ਸਕਦੇ ਸੀ’
BJP ਨੇ ਨਵੀਂ ਟੀਮ ਦਾ ਕੀਤਾ ਐਲਾਨ, ਮਨਪ੍ਰੀਤ ਬਾਦਲ ਨੂੰ ਬਣਾਇਆ ਗਿਆ ਭਾਜਪਾ ਦਾ ਕੌਮੀ ਮੀਤ ਪ੍ਰਧਾਨ
BJP ਨੇ ਨਵੀਂ ਟੀਮ ਦਾ ਕੀਤਾ ਐਲਾਨ, ਮਨਪ੍ਰੀਤ ਬਾਦਲ ਨੂੰ ਬਣਾਇਆ ਗਿਆ ਭਾਜਪਾ ਦਾ ਕੌਮੀ ਮੀਤ ਪ੍ਰਧਾਨ
ਖੇਡ ਜਗਤ 'ਚ ਸੋਗ ਦੀ ਲਹਿਰ , ਪੰਜਾਬ ਦੇ ਇੱਕ ਹੋਰ ਮਸ਼ਹੂਰ ਕਬੱਡੀ ਖਿਡਾਰੀ ਦਾ ਹੋਇਆ ਦਿਹਾਂਤ
ਖੇਡ ਜਗਤ 'ਚ ਸੋਗ ਦੀ ਲਹਿਰ , ਪੰਜਾਬ ਦੇ ਇੱਕ ਹੋਰ ਮਸ਼ਹੂਰ ਕਬੱਡੀ ਖਿਡਾਰੀ ਦਾ ਹੋਇਆ ਦਿਹਾਂਤ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
BJP ਨੇ ਨਵੀਂ ਟੀਮ ਦਾ ਕੀਤਾ ਐਲਾਨ, ਮਨਪ੍ਰੀਤ ਬਾਦਲ ਨੂੰ ਬਣਾਇਆ ਗਿਆ ਭਾਜਪਾ ਦਾ ਕੌਮੀ ਮੀਤ ਪ੍ਰਧਾਨ
BJP ਨੇ ਨਵੀਂ ਟੀਮ ਦਾ ਕੀਤਾ ਐਲਾਨ, ਮਨਪ੍ਰੀਤ ਬਾਦਲ ਨੂੰ ਬਣਾਇਆ ਗਿਆ ਭਾਜਪਾ ਦਾ ਕੌਮੀ ਮੀਤ ਪ੍ਰਧਾਨ
Bank Holiday :  ਅੱਜ ਨਾਗ ਪੰਚਮੀ ’ਤੇ ਬੈਂਕ ਬੰਦ ਹਨ ਜਾਂ ਖੁੱਲ੍ਹੇ? ਦੇਖੋ 17 ਤੋਂ 23 ਅਗਸਤ ਤੱਕ ਦੀ ਛੁੱਟੀਆਂ ਦੀ ਲਿਸਟ
Bank Holiday :  ਅੱਜ ਨਾਗ ਪੰਚਮੀ ’ਤੇ ਬੈਂਕ ਬੰਦ ਹਨ ਜਾਂ ਖੁੱਲ੍ਹੇ? ਦੇਖੋ 17 ਤੋਂ 23 ਅਗਸਤ ਤੱਕ ਦੀ ਛੁੱਟੀਆਂ ਦੀ ਲਿਸਟ
Twisha Sharma Death Case : ਮਾਡਲ-ਅਦਾਕਾਰਾ ਟਵਿਸ਼ਾ ਸ਼ਰਮਾ ਦੀ ਮੌਤ ਦਾ ਮਾਮਲਾ : ਚਾਰਜਸ਼ੀਟ 'ਚ ਸੱਚ ਆਇਆ ਸਾਹਮਣੇ    
Twisha Sharma Death Case : ਮਾਡਲ-ਅਦਾਕਾਰਾ ਟਵਿਸ਼ਾ ਸ਼ਰਮਾ ਦੀ ਮੌਤ ਦਾ ਮਾਮਲਾ : ਚਾਰਜਸ਼ੀਟ 'ਚ ਸੱਚ ਆਇਆ ਸਾਹਮਣੇ    
Trending News : ਕੁੜੀਆਂ ਫੌਜੀਆਂ ਨਾਲ ਵਿਆਹ ਕਿਉਂ ਕਰਵਾਉਣਾ ਚਾਹੁੰਦੀਆਂ ਹਨ? ਸਾਹਮਣੇ ਆਈ ਅਸਲੀ ਵਜ੍ਹਾ 
Trending News : ਕੁੜੀਆਂ ਫੌਜੀਆਂ ਨਾਲ ਵਿਆਹ ਕਿਉਂ ਕਰਵਾਉਣਾ ਚਾਹੁੰਦੀਆਂ ਹਨ? ਸਾਹਮਣੇ ਆਈ ਅਸਲੀ ਵਜ੍ਹਾ 
FD Rates : ਆਮ ਲੋਕਾਂ ਨੂੰ 8.25%, ਸੀਨੀਅਰ ਸਿਟੀਜ਼ਨਾਂ ਨੂੰ ਮਿਲੇਗਾ 8.50% ਵਿਆਜ
FD Rates : ਆਮ ਲੋਕਾਂ ਨੂੰ 8.25%, ਸੀਨੀਅਰ ਸਿਟੀਜ਼ਨਾਂ ਨੂੰ ਮਿਲੇਗਾ 8.50% ਵਿਆਜ
Punjab News: ਪੰਜਾਬ ਸਿਆਸਤ 'ਚ ਮੱਚਿਆ ਘਮਸਾਣ, ਕਾਂਗਰਸ ਨੂੰ ਵੱਡਾ ਝਟਕਾ! ਕਈ ਸੀਨੀਅਰ ਆਗੂ 'ਆਪ' 'ਚ ਹੋਏ ਸ਼ਾਮਲ...
Punjab News: ਪੰਜਾਬ ਸਿਆਸਤ 'ਚ ਮੱਚਿਆ ਘਮਸਾਣ, ਕਾਂਗਰਸ ਨੂੰ ਵੱਡਾ ਝਟਕਾ! ਕਈ ਸੀਨੀਅਰ ਆਗੂ 'ਆਪ' 'ਚ ਹੋਏ ਸ਼ਾਮਲ...
Weekend ’ਤੇ ਨੀਂਦ ਪੂਰੀ ਕਰ ਲਵਾਂਗੇ , ਜੇ ਤੁਸੀਂ ਵੀ ਅਜਿਹਾ ਸੋਚਦੇ ਹੋ ਤਾਂ ਹੋ ਜਾਓ ਸਾਵਧਾਨ !
Weekend ’ਤੇ ਨੀਂਦ ਪੂਰੀ ਕਰ ਲਵਾਂਗੇ , ਜੇ ਤੁਸੀਂ ਵੀ ਅਜਿਹਾ ਸੋਚਦੇ ਹੋ ਤਾਂ ਹੋ ਜਾਓ ਸਾਵਧਾਨ !
 Jalandhar 'ਚ ਕਿਰਾਏਦਾਰ ਨੇ ਮਕਾਨ ਮਾਲਕ ’ਤੇ ਕੀਤਾ ਹਮਲਾ, ਚਲਾਈਆਂ ਇੱਟਾਂ, ਇੱਕ ਸਾਲ ਤੋਂ ਨਹੀਂ ਦਿੱਤਾ ਕਿਰਾਇਆ
Jalandhar 'ਚ ਕਿਰਾਏਦਾਰ ਨੇ ਮਕਾਨ ਮਾਲਕ ’ਤੇ ਕੀਤਾ ਹਮਲਾ, ਚਲਾਈਆਂ ਇੱਟਾਂ, ਇੱਕ ਸਾਲ ਤੋਂ ਨਹੀਂ ਦਿੱਤਾ ਕਿਰਾਇਆ
Embed widget