ਪੜਚੋਲ ਕਰੋ
Advertisement
ਅਸਲੀ ਹੀਰੋ ਨੂੰ ਸਲਾਮ! 10 ਘੰਟਿਆਂ ਦੀ ਡਿਊਟੀ ਮਗਰੋਂ ਡਾਕਟਰ ਨੇ ਉਤਾਰੇ ਦਸਤਾਨੇ, ਤਾਂ ਹੱਥ ਦੇਖ ਕੇ ਹਰ ਕੋਈ ਹੈਰਾਨ
ਚੁਣੌਤੀਪੂਰਣ ਡਿਊਟੀ ਦੇ 10 ਘੰਟਿਆਂ ਬਾਅਦ ਜਦੋਂ ਉਨ੍ਹਾਂ ਸੁਰੱਖਿਆ ਦੇ ਉਪਕਰਣ ਨੂੰ ਆਪਣੇ ਹੱਥ ਤੋਂ ਹਟਾ ਦਿੱਤਾ ਤਾਂ ਉਨ੍ਹਾਂ ਹੱਥ ਦੀਆਂ ਝੁਰੜੀਆਂ ਸਾਫ ਨਜ਼ਰ ਆਉਣ ਲੱਗ ਪਈਆਂ। ਸੀਨੀਅਰ ਸਿਵਲ ਸੇਵਾ ਅਧਿਕਾਰੀ ਅਵਨੀਸ਼ ਸ਼ਰਨ ਨੇ ਇੱਕ ਡਾਕਟਰ ਦੇ ਹੱਥ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ ਹੈ।
ਨਵੀਂ ਦਿੱਲੀ: ਕੋਰੋਨਾ ਵਾਰੀਅਰਜ਼ ਨੂੰ ਯੁੱਧ ਦੇ ਮੈਦਾਨ ‘ਚ ਕੋਰੋਨਾਵਾਇਰਸ ਕਾਰਨ ਸਭ ਤੋਂ ਅਸਾਧਾਰਨ ਸਥਿਤੀ ਦਾ ਸਾਹਮਣਾ ਕਰਨਾ ਪਿਆ। ਇਸ ਗੱਲ ਦਾ ਸਬੂਤ ਡਾਕਟਰ ਦੇ ਵਾਇਰਲ ਹੋਏ ਹੱਥ ਦੀ ਫੋਟੋ ਨੂੰ ਵੇਖ ਕੇ ਮਿਲਦਾ ਹੈ। ਚੁਣੌਤੀਪੂਰਣ ਡਿਊਟੀ ਦੇ 10 ਘੰਟਿਆਂ ਬਾਅਦ ਜਦੋਂ ਉਨ੍ਹਾਂ ਸੁਰੱਖਿਆ ਦੇ ਉਪਕਰਣ ਨੂੰ ਆਪਣੇ ਹੱਥ ਤੋਂ ਹਟਾ ਦਿੱਤਾ ਤਾਂ ਉਨ੍ਹਾਂ ਹੱਥ ਦੀਆਂ ਝੁਰੜੀਆਂ ਸਾਫ ਨਜ਼ਰ ਆਉਣ ਲੱਗ ਪਈਆਂ।
ਡਾਕਟਰ ਦਾ ਹੱਥ ਸੋਸ਼ਲ ਮੀਡੀਆ 'ਤੇ ਵਾਇਰਲ:
ਸੀਨੀਅਰ ਸਿਵਲ ਸੇਵਾ ਅਧਿਕਾਰੀ ਅਵਨੀਸ਼ ਸ਼ਰਨ ਨੇ ਇੱਕ ਡਾਕਟਰ ਦੇ ਹੱਥ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ ਹੈ। 10 ਘੰਟਿਆਂ ਦੀ ਸ਼ਿਫਟ ਤੋਂ ਬਾਅਦ, ਜਦੋਂ ਉਸ ਨੇ ਆਪਣੇ ਹੱਥ ‘ਚੋਂ ਦਸਤਾਨੇ ਹਟਾਏ, ਤਾਂ ਉਸ ਦੇ ਹੱਥਾਂ ‘ਤੇ ਝੁਰੜੀਆਂ ਸੀ। ਟਵਿੱਟਰ 'ਤੇ ਫੋਟੋ ਸਾਂਝੀ ਕਰਦਿਆਂ, ਉਨ੍ਹਾਂ ਲਿਖਿਆ, "ਇਹ ਇਕ ਡਾਕਟਰ ਦਾ ਹੱਥ ਹੈ। 10 ਘੰਟਿਆਂ ਦੀ ਡਿਊਟੀ ਤੋਂ ਬਾਅਦ ਤੇ ਦਸਤਾਨੇ ਅਤੇ ਸੂਟ ਹਟਾਉਣ ਤੋਂ ਬਾਅਦ ਇਹ ਇੰਝ ਲੱਗਦਾ ਹੈ।" ਉਨ੍ਹਾਂ ਦੀ ਪ੍ਰੇਸ਼ਾਨੀ ਨੂੰ ਵੇਖਦਿਆਂ, ਉਨ੍ਹਾਂ ਮੋਰਚੇ ‘ਤੇ ਤਾਇਨਾਤ ਯੋਧਿਆਂ ਨੂੰ ਸਲਾਮ ਕੀਤਾ।
ਚਾਰ ਘੰਟੇ ਮਧੂ ਮੱਖੀਆਂ ਨੂੰ ਮੂੰਹ 'ਤੇ ਚਿਪਕਾ ਕੇ ਬੈਠਿਆ ਰਿਹਾ ਵਿਅਕਤੀ, ਗਿੰਨੀਜ਼ ਵਰਲਡ ਰਿਕਾਰਡ ‘ਚ ਨਾਂ ਹੋਇਆ ਸ਼ਾਮਲ
ਹੋਰ ਯੋਧਿਆਂ ਨੇ ਵੀ ਕੋਰੋਨਾ ਦੇ ਦਰਦ ਬਾਰੇ ਦੱਸਿਆ:
ਇਹ ਤਸਵੀਰ ਸਾਹਮਣੇ ਆਉਣ ਤੋਂ ਬਾਅਦ, ਹੋਰ ਸਿਹਤ ਕਰਮਚਾਰੀਆਂ ਨੇ ਕੋਰੋਨਾਵਾਇਰਸ ਵਿਰੁੱਧ ਲੜਾਈ ਲੜਦਿਆਂ ਪੋਸਟ ਦੁਆਰਾ ਉਨ੍ਹਾਂ ਦੀ ਮੁਸੀਬਤ ਸਾਂਝੀ ਕੀਤੀ। ਕਈ ਪੋਸਟਾਂ ‘ਚ ਯੋਧਿਆਂ ਨੇ ਆਪਣਾ ਦੁੱਖ ਦੱਸਿਆ। ਅਭਿਸ਼ੇਕ ਨਾਮ ਦੇ ਇਕ ਉਪਭੋਗਤਾ ਨੇ ਟਵਿਟਰ 'ਤੇ ਆਪਣੇ ਹੱਥ ਦੀ ਫੋਟੋ ਪੋਸਟ ਕੀਤੀ ਅਤੇ ਲਿਖਿਆ, "ਵੇਖੋ ਮੇਰਾ ਹੱਥ 6.30 ਘੰਟੇ ਦੀ ਡਿਊਟੀ ਤੋਂ ਬਾਅਦ ਕਿਵੇਂ ਦਿਖਦਾ ਹੈ।"
successful farmers: ਮਾੜੀ ਪੈਦਾਵਾਰ ਤੋਂ ਦੁਖੀ ਹੋ ਕਿਸਾਨਾਂ ਨੇ ਲੱਭਿਆ ਅਨੌਖਾ ਰਾਹ, ਇਸ ਫਸਲ ਤੋਂ ਕਮਾ ਰਿਹਾ 7 ਲੱਖ ਰੁਪਏ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਸਿਹਤ
Advertisement