ਪੜਚੋਲ ਕਰੋ

3 ਮਹੀਨਿਆਂ ਵਿੱਚ ਸਲਮਾਨ ਖ਼ਾਨ ਨੂੰ 2 ਵਾਰ ਮਾਰਨ ਦੀ ਹੋਈ ਕੋਸ਼ਿਸ਼, ਫਾਰਮਹਾਊਸ ਨੇੜੇ ਕਮਰਾ ਲੈ ਕੇ ਰਹੇ ਸੀ ਸ਼ੂਟਰ, ਪੰਜਾਬ ਪੁਲਿਸ ਦਾ ਖ਼ੁਲਾਸਾ

ਲਾਰੈਂਸ ਗੈਂਗ ਨੇ ਪਿਛਲੇ ਤਿੰਨ ਮਹੀਨਿਆਂ ਵਿੱਚ ਸਲਮਾਨ ਖ਼ਾਨ 'ਤੇ ਹਮਲੇ ਦੀਆਂ ਦੋ ਕੋਸ਼ਿਸ਼ਾਂ ਕੀਤੀਆਂ, ਗੈਂਗ ਨੇ ਸਲਮਾਨ ਨੂੰ ਉਨ੍ਹਾਂ ਦੇ ਫਾਰਮ ਹਾਊਸ ਵਿੱਚ ਕਤਲ ਕਰਨ ਦਾ ਪ੍ਰੋਗਰਾਮ ਬਣਾਇਆ ਸੀ

Salman Khan: ਸਲਮਾਨ ਖ਼ਾਨ ਪਿਛਲੇ 4 ਸਾਲਾਂ ਤੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਹਨ ਤੇ ਇਨ੍ਹਾਂ ਵੱਲੋਂ ਖ਼ਾਨ ਨੂੰ ਮਾਰਨ ਦੀਆਂ 6 ਵਾਰ ਕੋਸ਼ਿਸ਼ਾਂ ਕੀਤੀਆਂ ਗਈਆਂ। ਪੰਜਾਬ ਪੁਲਿਸ ਨੇ ਇਸ ਨੂੰ ਲੈ ਕੇ ਵੱਡਾ ਖ਼ੁਲਾਸਾ ਹੋਇਆ ਹੈ। ਇਹ ਜਾਣਕਾਰੀ ਕਪਿਲ ਪੰਡਿਤ ਨੇ ਪੁਲਿਸ ਨਾਲ ਸਾਂਝੀ ਕੀਤੀ ਜਿਸ ਨੂੰ ਪੁਲਿਸ ਨੇ ਤਿੰਨ ਦਿਨ ਪਹਿਲਾਂ ਨੇਪਾਲ ਸਰਹੱਦ ਤੋਂ ਗ੍ਰਿਫ਼ਤਾਰ ਕੀਤਾ ਸੀ।

ਪੁਲਿਸ ਮੁਤਾਬਕ, ਲਾਰੈਂਸ ਗੈਂਗ ਨੇ ਪਿਛਲੇ ਤਿੰਨ ਮਹੀਨਿਆਂ ਵਿੱਚ ਸਲਮਾਨ ਖ਼ਾਨ ਤੇ ਹਮਲੇ ਦੀਆਂ ਦੋ ਕੋਸ਼ਿਸ਼ਾਂ ਕੀਤੀਆਂ, ਗੈਂਗ ਨੇ ਸਲਮਾਨ ਨੂੰ ਉਨ੍ਹਾਂ ਦੇ ਫਾਰਮ ਹਾਊਸ ਵਿੱਚ ਕਤਲ ਕਰਨ ਦਾ ਪ੍ਰੋਗਰਾਮ ਬਣਾਇਆ ਸੀ।

ਇਹ ਵੀ ਪੜ੍ਹੋ: Explained: ਭਾਜਪਾ ਨੇ ਕਿਹੜੇ-ਕਿਹੜੇ ਸੂਬਿਆਂ ਵਿੱਚ ਤੋੜੀਆਂ ਸਰਕਾਰਾਂ, ਕਿੱਥੇ Operation Lotus ਦਾ ਡਰ, ਜਾਣੋ ਪੂਰੀ ਰਿਪੋਰਟ

ਮੂਸੇਵਾਲਾ ਤੋਂ ਪਹਿਲਾਂ ਖ਼ਾਨ ਦਾ ਕਰਨਾ ਸੀ ਕਤਲ

ਪੁਲਿਸ ਮੁਤਾਬਕ , ਗਾਇਕ ਸਿੱਧੂ ਮੂਸੇਵਾਲਾ ਨੂੰ ਮਾਰਨ ਤੋਂ ਪਹਿਲਾਂ ਲਾਰੈਂਸ ਨੇ ਸਲਮਾਨ ਖ਼ਾਨ ਨੂੰ ਮਾਰਨ ਦਾ ਯੋਜਨਾ ਬਣਾਈ ਸੀ । ਇੱਕ ਪਲਾਨ ਫੇਲ ਹੋਣ ਤੋਂ ਬਾਅਗ ਪਲਾਨ ਬੀ ਤਿਆਰ ਕੀਤਾ ਗਿਆ ਸੀ ਜਿਸ ਦੀ ਅਗਵਾਈ ਗੋਲਡੀ ਬਰਾੜ ਕਰ ਰਿਹਾ ਸੀ। ਗੋਲਡੀ ਨੇ ਸਲਮਾਨ ਦਾ ਕਤਲ ਕਰਨ ਲਈ ਕਪਿਲ ਪੰਡਿਤ ਨੂੰ ਚੁਣਿਆ ਸੀ ਇਹ ਤੈਅ ਹੋਇਆ ਸੀ ਕਿ ਪਨਵੇਲ ਫਾਰਮਹਾਊਸ ਜਾਣ ਵੇਲੇ ਸਲਮਾਨ ਖ਼ਾਨ ਤੇ ਹਮਲਾ ਕੀਤਾ ਜਾਵੇਗਾ।

ਫਾਰਮਹਾਊਸ ਕੋਲ ਡੇਢ ਮਹੀਨਾਂ ਕੀਤੀ ਸੀ ਰੇਕੀ

ਪਨਵੇਲ ਵਿੱਚ ਕਪਿਲ ਪੰਡਿਤ, ਸੰਤੋਸ਼ ਜਾਧਵ, ਦੀਪਕ ਮੁੰਡੀ ਤੇ ਬਾਕੀ ਸ਼ੂਟਰਾਂ ਨੇ ਕਮਰਾ ਕਿਰਾਏ ਤੇ ਲਿਆ ਸੀ ਕਿਉਂਕਿ ਇੱਥੇ ਹੀ ਸਲਮਾਨ ਖ਼ਾਨ ਦਾ ਫਾਰਮਹਾਊਸ ਹੈ। ਇਸ ਲਈ ਰੇਕੀ ਕਰਨ ਲਈ ਉਨ੍ਹਾਂ ਨੇ ਕਮਰਾ ਲਿਆ ਸੀ ਤੇ ਡੇਢ ਮਹੀਨੇ ਦੇ ਕਰੀਬ ਉੱਥੇ ਰਹੇ। ਸ਼ੂਟਰਾਂ ਨੇ ਉਸ ਵੇਲੇ ਕਮਰੇ ਵਿੱਚ ਹਥਿਆਰ ਰੱਖੇ ਸੀ।

ਆਖ਼ਰ ਕਿਓਂ ਹੈ ਲਾਰੈਂਸ਼ ਸਲਮਾਨ ਦਾ ਵੈਰੀ 

ਲਾਰੈਂਸ ਸਲਮਾਨ ਖ਼ਾਨ ਤੋਂ ਕਾਲ਼ੇ ਹਿਰਨ ਦੇ ਸ਼ਿਕਾਰ ਤੋ ਬਾਅਦ ਨਾਰਾਜ਼ ਹੈ। ਇਸ ਕਾਰਨ ਹੀ ਉਹ ਉਸ ਦਾ ਕਤਲ ਕਰਨਾ ਚਾਹੁੰਦਾ ਹੈ। ਕਾਲ਼ੇ ਹਿਰਨ ਦੇ ਸ਼ਿਕਾਰ ਕੇਸ ਵਿੱਚ ਸਲਮਾਨ ਖ਼ਾਨ ਪਿਛਲੇ 24 ਸਾਲਾਂ ਤੋਂ ਅਦਾਲਤਾਂ ਦੇ ਚੱਕਰ ਕੱਢ ਰਿਹਾ ਹੈ। ਹਾਲ ਹੀ ਵਿੱਚ ਲਾਰੈਂਸ ਨੇ ਕਿਹਾ ਕਿ ਉਨ੍ਹਾਂ ਦਾ ਭਾਈਚਾਰਾ ਕਾਲ਼ੇ ਹਿਰਨ ਦੇ ਸ਼ਿਕਾਰ ਦੇ ਖ਼ਿਲਾਫ਼ ਹੈ। 

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਕੰਗਨਾ ਰਣੌਤ ਬਾਰੇ ਕੀ ਬੋਲ ਗਏ ਰਵਨੀਤ ਬਿੱਟੂ? ਨਵੇਂ ਵਿਵਾਦ ਮਗਰੋਂ ਸਿਆਸੀ ਹਲਚਲ ਤੇਜ਼

Punjab News: ਪੰਚਾਇਤੀ ਚੋਣਾਂ 'ਚ 'ਆਪ' ਦੇ ਗੈਂਗਸਟਰਾਂ ਨਾਲ ਜੁੜੇ ਕੁਨੈਕਸ਼ਨ? ਮੰਤਰੀ ਕੁਲਦੀਪ ਧਾਲੀਵਾਲ ਨੇ ਕਰ ਦਿੱਤਾ ਸਭ ਕੁਝ ਕਲੀਅਰ

Panchayat Election: ‘ਆਪ’ ਵਿਧਾਇਕ ਨੇ ਆਪਣੇ ਘਰੇ ਹੀ ਰੱਖ ਲਈ 'ਸਰਪੰਚੀ', ਹੁਣ ਹਾਈਕੋਰਟ ਪਹੁੰਚਿਆ ਮਾਮਲਾ

Gold Silver Price: ਨਵਰਾਤਰੀ ਦੇ ਪਹਿਲੇ ਦਿਨ ਸੋਨਾ ਸਸਤਾ ਜਾਂ ਮਹਿੰਗਾ? ਜਾਣੋ 24 ਕੈਰੇਟ ਅਤੇ 22 ਕੈਰੇਟ ਸੋਨੇ ਦਾ ਰੇਟ?

ABP Premium

ਵੀਡੀਓਜ਼

Sukhjinder Randhawa ਦੀ ਅਫ਼ਸਰਾਂ ਨੂੰ ਚੇਤਾਵਨੀ, ਅਹੁਦੇ ਦਾ ਗਲਤ ਇਸਤੇਮਾਲ ਨਾ ਕਰੋPanchayat Eleciton 2024| ਲੋਕਾਂ ਦੀਆਂ ਕੱਟੀਆਂ ਗਈਆਂ ਵੋਟਾਂ, ਕੋਣ ਕਰੂਗਾ ਹੱਲBDPO ਦਫਤਰ 'ਚ ਹੰਗਾਮਾ, MP Sher Singh Ghubhaya ਨੂੰ ਅੰਦਰ ਜਾਣ ਤੋਂ ਰੋਕਿਆBarnala | ਗਾਂਧੀ ਜਯੰਤੀ ਨੂੰ ਲੈ ਕੇ ਸਕੂਲੀ ਬੱਚਿਆਂ ਨੇ ਕੱਢੀ ਰੈਲੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਕੰਗਨਾ ਰਣੌਤ ਬਾਰੇ ਕੀ ਬੋਲ ਗਏ ਰਵਨੀਤ ਬਿੱਟੂ? ਨਵੇਂ ਵਿਵਾਦ ਮਗਰੋਂ ਸਿਆਸੀ ਹਲਚਲ ਤੇਜ਼
Punjab News: ਕੰਗਨਾ ਰਣੌਤ ਬਾਰੇ ਕੀ ਬੋਲ ਗਏ ਰਵਨੀਤ ਬਿੱਟੂ? ਨਵੇਂ ਵਿਵਾਦ ਮਗਰੋਂ ਸਿਆਸੀ ਹਲਚਲ ਤੇਜ਼
Punjab News: ਪੰਚਾਇਤੀ ਚੋਣਾਂ 'ਚ 'ਆਪ' ਦੇ ਗੈਂਗਸਟਰਾਂ ਨਾਲ ਜੁੜੇ ਕੁਨੈਕਸ਼ਨ? ਮੰਤਰੀ ਕੁਲਦੀਪ ਧਾਲੀਵਾਲ ਨੇ ਕਰ ਦਿੱਤਾ ਸਭ ਕੁਝ ਕਲੀਅਰ
Punjab News: ਪੰਚਾਇਤੀ ਚੋਣਾਂ 'ਚ 'ਆਪ' ਦੇ ਗੈਂਗਸਟਰਾਂ ਨਾਲ ਜੁੜੇ ਕੁਨੈਕਸ਼ਨ? ਮੰਤਰੀ ਕੁਲਦੀਪ ਧਾਲੀਵਾਲ ਨੇ ਕਰ ਦਿੱਤਾ ਸਭ ਕੁਝ ਕਲੀਅਰ
Panchayat Election: ‘ਆਪ’ ਵਿਧਾਇਕ ਨੇ ਆਪਣੇ ਘਰੇ ਹੀ ਰੱਖ ਲਈ 'ਸਰਪੰਚੀ', ਹੁਣ ਹਾਈਕੋਰਟ ਪਹੁੰਚਿਆ ਮਾਮਲਾ
Panchayat Election: ‘ਆਪ’ ਵਿਧਾਇਕ ਨੇ ਆਪਣੇ ਘਰੇ ਹੀ ਰੱਖ ਲਈ 'ਸਰਪੰਚੀ', ਹੁਣ ਹਾਈਕੋਰਟ ਪਹੁੰਚਿਆ ਮਾਮਲਾ
Gold Silver Price: ਨਵਰਾਤਰੀ ਦੇ ਪਹਿਲੇ ਦਿਨ ਸੋਨਾ ਸਸਤਾ ਜਾਂ ਮਹਿੰਗਾ? ਜਾਣੋ 24 ਕੈਰੇਟ ਅਤੇ 22 ਕੈਰੇਟ ਸੋਨੇ ਦਾ ਰੇਟ?
Gold Silver Price: ਨਵਰਾਤਰੀ ਦੇ ਪਹਿਲੇ ਦਿਨ ਸੋਨਾ ਸਸਤਾ ਜਾਂ ਮਹਿੰਗਾ? ਜਾਣੋ 24 ਕੈਰੇਟ ਅਤੇ 22 ਕੈਰੇਟ ਸੋਨੇ ਦਾ ਰੇਟ?
Latest Breaking News Live 3 October 2024: ਅੱਜ ਕਿਸਾਨ ਤਿੰਨ ਘੰਟਿਆਂ ਲਈ ਰੋਕਣਗੇ ਰੇਲਾਂ, ਪੰਜਾਬ ਅਤੇ ਚੰਡੀਗੜ੍ਹ 'ਚ ਅੱਜ ਸ਼ਾਮ ਤੋਂ ਬਦਲੇਗਾ ਮੌਸਮ ਦਾ ਮਿਜਾਜ਼, 22 ਸਾਲਾ ਫੌਜੀ ਜਵਾਨ ਲੇਹ-ਲੱਦਾਖ 'ਚ ਹੋਇਆ ਸ਼ਹੀਦ, ਲੇਬਨਾਨ ਵਿੱਚ ਹਿਜ਼ਬੁੱਲਾ ਦੇ ਟਿਕਾਣਿਆਂ 'ਤੇ ਇਜ਼ਰਾਈਲ ਨੇ ਕੀਤੇ ਤਾਬੜਤੋੜ ਹਵਾਈ ਹਮਲੇ

GST Rate Cut : ਦਵਾਈਆਂ, ਟਰੈਕਟਰ ਤੇ ਬੀਮਾ ਤੋਂ ਲੈ ਕੇ ਹੋਰ ਕੀ-ਕੀ ਹੋ ਸਕਦਾ ਹੈ ਸਸਤਾ, ਆਇਆ ਵੱਡਾ ਅਪਡੇਟ

ਹਰਿਆਣਾ ਚੋਣਾਂ ਵਿੱਚ Virender Sehwag ਦੀ ਐਂਟਰੀ, ਇਸ ਉਮੀਦਵਾਰ ਲਈ ਮੰਗੀਆਂ ਵੋਟਾਂ

Arvind Kejriwal: ਅਰਵਿੰਦ ਕੇਜਰੀਵਾਲ ਇਸ ਦਿਨ ਖਾਲੀ ਕਰਨਗੇ CM ਨਿਵਾਸ, ਜਾਣੋ- ਹੁਣ ਕਿੱਥੇ ਰਹਿਣਗੇ?

Embed widget