ABP Sanjha Top 10, 10 May 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 10 May 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 9 May 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 9 May 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 9 May 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 9 May 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
PM Modi Joe Biden Meet: PM ਮੋਦੀ ਨਾਲ ਇਸ ਮਹੀਨੇ ਮੁਲਾਕਾਤ ਕਰ ਸਕਦੇ ਹਨ ਅਮਰੀਕੀ ਰਾਸ਼ਟਰਪਤੀ ਬਿਡੇਨ, ਇਸ ਅਹਿਮ ਬੈਠਕ 'ਚ ਸ਼ਾਮਲ ਹੋਣਗੇ ਦੋਵੇਂ ਨੇਤਾ
PM Modi Joe Biden Meet: ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਇਸ ਮਹੀਨੇ ਪਾਪੂਆ ਨਿਊ ਗਿਨੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰ ਸਕਦੇ ਹਨ। ਉਹ ਪ੍ਰਸ਼ਾਂਤ ਟਾਪੂ ਦੇ ਨੇਤਾਵਾਂ ਦੀ ਬੈਠਕ 'ਚ ਹਿੱਸਾ ਲੈਣਗੇ। Read More
Imran khan arrested: ਪਾਕਿਸਤਾਨ 'ਚ ਇਮਰਾਨ ਖਾਨ ਦੀ ਗ੍ਰਿਫਤਾਰੀ ਤੋਂ ਬਾਅਦ ਹੰਗਾਮਾ, ਫੇਸਬੁੱਕ, ਟਵਿੱਟਰ ਅਤੇ ਯੂਟਿਊਬ ਬੰਦ
Imran Khan Arrested: ਪਾਕਿਸਤਾਨ ਵਿੱਚ ਇਮਰਾਨ ਖਾਨ ਦੀ ਗ੍ਰਿਫਤਾਰੀ ਤੋਂ ਬਾਅਦ ਟਵਿੱਟਰ, ਫੇਸਬੁੱਕ ਅਤੇ ਯੂਟਿਊਬ ਬੰਦ ਕਰ ਦਿੱਤਾ ਗਿਆ ਹੈ। Read More
Afsana Khan: ਅਫਸਾਨਾ ਖਾਨ ਦੀ ਸੋਸ਼ਲ ਮੀਡੀਆਂ ਪੋਸਟ ਨੇ ਜਿੱਤਿਆ ਦਿਲ, ਸਿੱਧੂ ਮੂਸੇਵਾਲਾ ਦੀ ਤਸਵੀਰ ਮੋਬਾਇਲ ਕਵਰ 'ਤੇ ਆਈ ਨਜ਼ਰ
Afsana Khan Pics: ਅਫਸਾਨਾ ਖਾਨ ਦੀ ਇੱਕ ਸੋਸ਼ਲ ਮੀਡੀਆ ਪੋਸਟ ਨੇ ਫਿਰ ਤੋਂ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਅਫਸਾਨਾ ਖਾਨ ਨੇ ਇੰਸਟਾਗ੍ਰਾਮ 'ਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ। ਉਸ ਨੇ ਆਪਣੀ ਮਿਰਰ ਸੈਲਫੀ ਸ਼ੇਅਰ ਕੀਤੀ ਹੈ Read More
ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਦਾ ਪੰਜਾਬ ਸਰਕਾਰ 'ਤੇ ਤਿੱਖਾ ਹਮਲਾ, ਸਿੱਧੂ ਦੇ ਫੈਨ ਦਾ ਕਮੈਂਟ ਕੀਤਾ ਸ਼ੇਅਰ, ਕਹੀ ਇਹ ਗੱਲ
Sidhu Moose Wala Family: ਮਾਂ ਚਰਨ ਕੌਰ ਨੇ ਇੰਸਟਾਗ੍ਰਾਮ 'ਤੇ ਸਿੱਧੂ ਦੇ ਇਕ ਪ੍ਰਸ਼ੰਸਕ ਦਾ ਫੈਨ ਪੋਸਟ ਕਰ ਕੇ ਪੰਜਾਬ ਸਰਕਾਰ 'ਤੇ ਤਿੱਖੇ ਤੰਜ ਕੱਸੇ ਹਨ। ਉਨ੍ਹਾਂ ਦੀ ਇਸ ਪੋਸਟ 'ਚ ਜਵਾਨ ਪੁੱਤਰ ਨੂੰ ਖੋਹਣ ਦਾ ਦਰਦ ਸਾਫ ਦਿਖਾਈ ਦਿੰਦਾ ਹੈ Read More
Shubman Gill: ਕ੍ਰਿਕੇਟ ਮੈਦਾਨ ਤੋਂ ਬਾਅਦ ਹੁਣ ਐਕਟਿੰਗ ਦੇ ਮੈਦਾਨ 'ਚ ਉੱਤਰੇਗਾ ਸ਼ੁਭਮਨ ਗਿੱਲ, ਇਸ ਸੁਪਰਹੀਰੋ ਦੀ ਬਣੇਗਾ ਆਵਾਜ਼
IPL 2023: ਮੈਦਾਨ 'ਤੇ ਕ੍ਰਿਕਟ ਦਾ ਹੁਨਰ ਦਿਖਾਉਣ ਤੋਂ ਬਾਅਦ ਹੁਣ ਕ੍ਰਿਕਟਰ ਸ਼ੁਭਮਨ ਗਿੱਲ ਸੁਪਰਹੀਰੋਜ਼ ਦੀ ਦੁਨੀਆ 'ਚ ਕਦਮ ਰੱਖਣ ਵਾਲੇ ਹਨ। ਸ਼ੁਭਮਨ ਸਪਾਈਡਰਮੈਨ ਪਵਿੱਤਰਾ ਦੀ ਆਵਾਜ਼ ਹੋਵੇਗੀ। Read More
Neeraj Chopra Wins: ਦੋਹਾ ਡਾਇਮੰਡ ਲੀਗ 'ਚ ਨੀਰਜ ਚੋਪੜਾ ਨੇ ਕਰਵਾਈ ਬੱਲੇ-ਬੱਲੇ, ਵਿਸ਼ਵ ਚੈਂਪੀਅਨ ਨੂੰ ਹਰਾ ਕੇ ਜਿੱਤਿਆ ਖਿਤਾਬ
Neeraj Chopra: ਆਪਣੀ ਪਹਿਲੀ ਕੋਸ਼ਿਸ਼ ਵਿੱਚ ਨੀਰਜ ਚੋਪੜਾ ਨੇ 88.67 ਮੀਟਰ ਜੈਵਲਿਨ ਸੁੱਟ ਕੇ ਖਿਤਾਬ ਜਿੱਤਿਆ। ਪਿਛਲੀ ਵਾਰ ਇਸ ਲੀਗ ਵਿੱਚ ਨੀਰਜ ਨੂੰ ਐਂਡਰਸਨ ਪੀਟਰਸ ਨੇ ਹਰਾਇਆ ਸੀ... Read More
ਅਜਿਹੀ ਮੌਤ ਜਦੋਂ ਇਨਸਾਨ ਮਰਨ ਤੋਂ ਪਹਿਲਾਂ ਮੁਸਕਾਉਣ ਲੱਗ ਜਾਂਦਾ..! ਜਾਣੋ Smiling Death ਕਦੋਂ ਤੇ ਕਿਵੇਂ ਹੁੰਦੀ?
ਕੀ ਤੁਸੀਂ ਜਾਣਦੇ ਹੋ ਕਿ ਮੌਤ ਦਾ ਇੱਕ ਤਰੀਕਾ ਹੈ, ਜਿਸ ਵਿੱਚ ਮਰਨ ਵਾਲਾ ਵਿਅਕਤੀ ਮੌਤ ਤੋਂ ਪਹਿਲਾਂ ਹੀ ਮੁਸਕਰਾਉਣਾ ਸ਼ੁਰੂ ਕਰ ਦਿੰਦਾ ਹੈ? ਇਹ ਉਸ ਵੇਲੇ ਵਾਪਰਦਾ ਹੈ, ਜਦੋਂ ਮਲਬੇ ਹੇਠ ਦੱਬੇ ਵਿਅਕਤੀ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। Read More
Nithin Kamath Success Mantra : ਇਸ ਅਰਬਪਤੀ ਨੂੰ ਕਰਿਆਨੇ ਦੀ ਦੁਕਾਨ 'ਤੇ ਮਿਲਿਆ ਸਫਲ ਜੀਵਨ ਦਾ ਮੰਤਰ, ਬੋਲੇ - ਇਸ ਨਾਲ ਲੰਬੀ ਹੋਵੇਗੀ ਉਮਰ !
ਹਰ ਕੋਈ ਚਾਹੁੰਦਾ ਹੈ ਕਿ ਉਸਦੀ ਉਮਰ ਲੰਬੀ ਹੋਵੇ ਅਤੇ ਉਹ ਆਖਰੀ ਸਾਹ ਤੱਕ ਤੰਦਰੁਸਤ ਰਹੇ। ਚਾਹੇ ਕੋਈ ਵਿਅਕਤੀ ਆਮ ਹੋਵੇ ਜਾਂ ਖਾਸ, ਕਮਾਈ ਕੰਮ ਚਲਾਊ ਹੋਵੇ ਜਾਂ ਅਰਬਾਂ ਦੀ ਜਾਇਦਾਦ ਹੋਵੇ... ਇਹ ਇੱਛਾ ਨਹੀਂ ਬਦਲਦੀ। ਇੱਕ ਕਹਾਵਤ ਇਹ ਵੀ ਹੈ ਕਿ ਪੈਸੇ ਨਾਲ ਨਾ ਤਾਂ ਖੁਸ਼ੀਆਂ Read More