ਪੜਚੋਲ ਕਰੋ

ABP Sanjha Top 10, 11 May 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

Check Top 10 ABP Sanjha Morning Headlines, 11 May 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ

  1. ABP Sanjha Top 10, 10 May 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 10 May 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 10 May 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Afternoon Headlines, 10 May 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. ਉਦੈਪੁਰ ਲਿਆਉਣ ਤੋਂ ਬਾਅਦ ਇੱਕ ਦਿਨ ਵੀ ਜ਼ਿੰਦਾ ਨਹੀਂ ਬਚਿਆ ਟਾਈਗਰ T-104, ਡਾਕਟਰ ਨੇ ਦੱਸੀ ਮੌਤ ਦੀ ਵਜ੍ਹਾ

    Udaipur News: ਰਣਥੰਭੌਰ ਵਿੱਚ ਤਿੰਨ ਲੋਕਾਂ ਦੀ ਜਾਨ ਲੈਣ ਵਾਲੇ ਖ਼ੌਫ਼ਨਾਕ ਬਾਘ ਨੂੰ ਉਦੈਪੁਰ ਦੇ ਬਾਇਓਲਾਜੀਕਲ ਪਾਰਕ ਵਿੱਚ ਲਿਆਂਦਾ ਗਿਆ ਸੀ। ਪਰ ਇਹ ਬਾਘ ਇਸ ਪਾਰਕ ਵਿੱਚ ਇੱਕ ਦਿਨ ਵੀ ਜ਼ਿੰਦਾ ਨਾ ਰਹਿ ਸਕਿਆ ਅਤੇ ਉਸ ਦੀ ਮੌਤ ਹੋ ਗਈ। Read More

  4. Imran Khan Arrest: ਇਮਰਾਨ ਖਾਨ ਦੀ ਗ੍ਰਿਫਤਾਰੀ ਤੋਂ ਬਾਅਦ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦਾ ਦੇਸ਼ ਦੇ ਨਾਮ ਸੰਬੋਧਨ, 'ਜੋ ਅਸਲੀ ਦੁਸ਼ਮਣ ਨਹੀਂ ਕਰ ਸਕਿਆ ਉਹ...'

    Shehbaz Sharif News: ਪਾਕਿਸਤਾਨ ਦੇ ਪੀਐਮ ਸ਼ਾਹਬਾਜ਼ ਸ਼ਰੀਫ਼ ਨੇ ਦੇਸ਼ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰੀ ਅਤੇ ਨਿੱਜੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣਾ ਮੁਲਕਦੁਸ਼ਮਣੀ ਹੈ। Read More

  5. Karan Deol: ਸੰਨੀ ਦਿਓਲ ਦਾ ਬੇਟਾ ਕਰਨ ਆਪਣੀ ਗਰਲ ਫਰੈਂਡ ਦ੍ਰੀਸ਼ਾ ਨਾਲ ਆਇਆ ਨਜ਼ਰ, ਦੋਵਾਂ ਦੀਆਂ ਤਸਵੀਰਾਂ ਵਾਇਰਲ

    Karan Deol-Drisha Acharya Photos: ਕਰਨ ਦਿਓਲ ਅਤੇ ਦ੍ਰਿਸ਼ਾ ਆਚਾਰੀਆ ਨੂੰ ਬੁੱਧਵਾਰ ਨੂੰ ਮੁੰਬਈ ਵਿੱਚ ਦੇਖਿਆ ਗਿਆ। ਜੋੜੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਪ੍ਰਕਾਸ਼ਤ ਹੋਈਆਂ ਹਨ। Read More

  6. Robert De Niro: 79 ਸਾਲਾ ਹਾਲੀਵੁੱਡ ਅਦਾਕਾਰ ਰੌਬਰਟ ਡੀ ਨੇਰੋ ਬਣੇ 7ਵੇਂ ਬੱਚੇ ਦੇ ਪਿਤਾ, ਫਿਲਮ ਪ੍ਰਮੋਸ਼ਨ ਦੌਰਾਨ ਖੁਲ੍ਹਿਆ ਰਾਜ਼

    Robert De Niro News: ਆਸਕਰ ਜੇਤੂ ਰੌਬਰਟ ਡੀ ਨੀਰੋ ਹਾਲ ਹੀ ਵਿੱਚ ਫਿਲਮ 'ਅਬਾਊਟ ਮਾਈ ਫਾਦਰ' ਦੇ ਪ੍ਰਮੋਸ਼ਨ ਲਈ ਪਹੁੰਚੇ। ਜਿੱਥੇ ਉਸ ਨੇ ਮਾਂ-ਬਾਪ ਬਣਨ ਨੂੰ ਲੈਕੇ ਕਈ ਗੱਲਾਂ ਸ਼ੇਅਰ ਕੀਤੀਆਂ Read More

  7. Asia Cup 2023: ਕੀ ਰੱਦ ਹੋ ਸਕਦਾ ਹੈ ਏਸ਼ੀਆ ਕੱਪ? ਸ਼੍ਰੀਲੰਕਾ ਤੇ ਬੰਗਲਾਦੇਸ਼ ਨੇ ਦੁਬਈ 'ਚ ਖੇਡਣ ਤੋਂ ਕੀਤਾ ਇਨਕਾਰ

    Asia Cup 2023, Pakistan: ਭਾਰਤ 'ਚ ਹੋਣ ਵਾਲੇ ਵਨਡੇ ਵਿਸ਼ਵ ਕੱਪ ਨੂੰ ਲੈ ਕੇ ਹਾਲਾਤ ਠੀਕ ਹੁੰਦੇ ਨਜ਼ਰ ਆ ਰਹੇ ਹਨ ਪਰ ਏਸ਼ੀਆ ਕੱਪ ਪਾਕਿਸਤਾਨ 'ਚ ਹੋਵੇਗਾ ਜਾਂ ਨਹੀਂ, ਇਸ ਬਾਰੇ ਅਜੇ ਫੈਸਲਾ ਨਹੀਂ ਹੋਇਆ ਹੈ। Read More

  8. Shubman Gill: ਕ੍ਰਿਕੇਟ ਮੈਦਾਨ ਤੋਂ ਬਾਅਦ ਹੁਣ ਐਕਟਿੰਗ ਦੇ ਮੈਦਾਨ 'ਚ ਉੱਤਰੇਗਾ ਸ਼ੁਭਮਨ ਗਿੱਲ, ਇਸ ਸੁਪਰਹੀਰੋ ਦੀ ਬਣੇਗਾ ਆਵਾਜ਼

    IPL 2023: ਮੈਦਾਨ 'ਤੇ ਕ੍ਰਿਕਟ ਦਾ ਹੁਨਰ ਦਿਖਾਉਣ ਤੋਂ ਬਾਅਦ ਹੁਣ ਕ੍ਰਿਕਟਰ ਸ਼ੁਭਮਨ ਗਿੱਲ ਸੁਪਰਹੀਰੋਜ਼ ਦੀ ਦੁਨੀਆ 'ਚ ਕਦਮ ਰੱਖਣ ਵਾਲੇ ਹਨ। ਸ਼ੁਭਮਨ ਸਪਾਈਡਰਮੈਨ ਪਵਿੱਤਰਾ ਦੀ ਆਵਾਜ਼ ਹੋਵੇਗੀ। Read More

  9. ਅਜਿਹੀ ਮੌਤ ਜਦੋਂ ਇਨਸਾਨ ਮਰਨ ਤੋਂ ਪਹਿਲਾਂ ਮੁਸਕਾਉਣ ਲੱਗ ਜਾਂਦਾ..! ਜਾਣੋ Smiling Death ਕਦੋਂ ਤੇ ਕਿਵੇਂ ਹੁੰਦੀ?

    ਕੀ ਤੁਸੀਂ ਜਾਣਦੇ ਹੋ ਕਿ ਮੌਤ ਦਾ ਇੱਕ ਤਰੀਕਾ ਹੈ, ਜਿਸ ਵਿੱਚ ਮਰਨ ਵਾਲਾ ਵਿਅਕਤੀ ਮੌਤ ਤੋਂ ਪਹਿਲਾਂ ਹੀ ਮੁਸਕਰਾਉਣਾ ਸ਼ੁਰੂ ਕਰ ਦਿੰਦਾ ਹੈ? ਇਹ ਉਸ ਵੇਲੇ ਵਾਪਰਦਾ ਹੈ, ਜਦੋਂ ਮਲਬੇ ਹੇਠ ਦੱਬੇ ਵਿਅਕਤੀ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। Read More

  10. Go First Cancelled Flights: GoFirst ਦੀਆਂ ਸਾਰੀਆਂ ਉਡਾਣਾਂ 19 ਮਈ ਤੱਕ ਰੱਦ, ਏਅਰਲਾਈਨ ਨੇ ਰਿਫੰਡ ਨੂੰ ਲੈ ਕੇ ਕਹੀ ਇਹ ਗੱਲ

    Go First Flights Cancelled: GoFirst ਨੇ 19 ਮਈ ਤੱਕ ਆਪਣੀਆਂ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਹਨ। ਏਅਰਲਾਈਨਾਂ ਨੇ ਸੰਚਾਲਨ ਕਾਰਨਾਂ ਕਰਕੇ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਹਨ। Read More

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Hyderabad Brutual Murder: ਜਿਸ ਨਾਲ ਜਿਓਣ-ਮਰਨ ਦੀਆਂ ਖਾਧੀਆਂ ਕਸਮਾਂ, ਰਿਟਾਇਰਡ ਫੌਜੀ ਨੇ ਉਸ ਦੇ ਕੀਤੇ ਟੁਕੜੇ-ਟੁਕੜੇ, ਕੁਕਰ 'ਚ ਉਬਾਲ ਕੇ ਝੀਲ...
Hyderabad Brutual Murder: ਜਿਸ ਨਾਲ ਜਿਓਣ-ਮਰਨ ਦੀਆਂ ਖਾਧੀਆਂ ਕਸਮਾਂ, ਰਿਟਾਇਰਡ ਫੌਜੀ ਨੇ ਉਸ ਦੇ ਕੀਤੇ ਟੁਕੜੇ-ਟੁਕੜੇ, ਕੁਕਰ 'ਚ ਉਬਾਲ ਕੇ ਝੀਲ...
Crime News: ਜ਼ਿਲ੍ਹਾ ਸਿੱਖਿਆ ਅਫਸਰ ਦੇ ਘਰ ਵਿਜੀਲੈਂਸ ਨੇ ਮਾਰਿਆ ਛਾਪਾ, ਨੋਟਾਂ ਨਾਲ ਭਰੇ 2 ਬੈੱਡ, ਮੰਗਵਾਉਣੀ ਪਈ ਨੋਟ ਗਿਣਨ ਵਾਲੀ ਮਸ਼ੀਨ, ਜਾਣੋ ਪੂਰਾ ਮਾਮਲਾ
Crime News: ਜ਼ਿਲ੍ਹਾ ਸਿੱਖਿਆ ਅਫਸਰ ਦੇ ਘਰ ਵਿਜੀਲੈਂਸ ਨੇ ਮਾਰਿਆ ਛਾਪਾ, ਨੋਟਾਂ ਨਾਲ ਭਰੇ 2 ਬੈੱਡ, ਮੰਗਵਾਉਣੀ ਪਈ ਨੋਟ ਗਿਣਨ ਵਾਲੀ ਮਸ਼ੀਨ, ਜਾਣੋ ਪੂਰਾ ਮਾਮਲਾ
Gurpatwant Pannu: ਟਰੰਪ ਦੇ ਸਹੁੰ ਚੁੱਕ ਸਮਾਗਮ 'ਚ ਸ਼ਿਕਰਤ ਕਰਨ ਮਗਰੋਂ ਖਾਲਿਸਤਾਨੀ ਪੰਨੂ ਦੀ ਸੀਐਮ ਭਗਵੰਤ ਮਾਨ ਨੂੰ ਧਮਕੀ, ਕੀਤਾ ਵੱਡਾ ਐਲਾਨ
Gurpatwant Pannu: ਟਰੰਪ ਦੇ ਸਹੁੰ ਚੁੱਕ ਸਮਾਗਮ 'ਚ ਸ਼ਿਕਰਤ ਕਰਨ ਮਗਰੋਂ ਖਾਲਿਸਤਾਨੀ ਪੰਨੂ ਦੀ ਸੀਐਮ ਭਗਵੰਤ ਮਾਨ ਨੂੰ ਧਮਕੀ, ਕੀਤਾ ਵੱਡਾ ਐਲਾਨ
Giani Harpreet Singh: ਗਿਆਨੀ ਹਰਪ੍ਰੀਤ ਸਿੰਘ ਤੇ ਵਲਟੋਹਾ ਵਿਚਾਲੇ ਤੂੰ-ਤੂੰ, ਮੈਂ-ਮੈਂ, ਵੀਡੀਓ ਹੋ ਗਈ ਵਾਇਰਲ
Giani Harpreet Singh: ਗਿਆਨੀ ਹਰਪ੍ਰੀਤ ਸਿੰਘ ਤੇ ਵਲਟੋਹਾ ਵਿਚਾਲੇ ਤੂੰ-ਤੂੰ, ਮੈਂ-ਮੈਂ, ਵੀਡੀਓ ਹੋ ਗਈ ਵਾਇਰਲ
Advertisement
ABP Premium

ਵੀਡੀਓਜ਼

ਡੱਲੇਵਾਲ ਲਈ ਤਿਆਰ ਹੋ ਰਹੀ ਨਵੀਂ ਹਾਈਟੈਕ ਟਰਾਲੀਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਰੀਲੀਜ਼, ਹੋਇਆ ਵੱਡਾ ਧਮਾਕਾBhagwant Mann |CM ਭਗਵੰਤ ਮਾਨ ਨੇ ਕਿਹਾ ਮੇਰੀ ਤਾਂ ਲਾਜ ਰੱਖ ਲਓ ...ਟਰੰਪ ਦੇ ਸਹੁੰ ਚੁੱਕ ਸਮਾਗਮ 'ਚ ਸ਼ਿਰਕਤ ਕਰਨ ਮਗਰੋਂ ਖਾਲਿਸਤਾਨੀ ਗੁਰਪਤਵੰਤ ਸਿੰਘ ਪੰਨੂ ਨੇ ਕੀਤਾ ਵੱਡਾ ਐਲਾਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Hyderabad Brutual Murder: ਜਿਸ ਨਾਲ ਜਿਓਣ-ਮਰਨ ਦੀਆਂ ਖਾਧੀਆਂ ਕਸਮਾਂ, ਰਿਟਾਇਰਡ ਫੌਜੀ ਨੇ ਉਸ ਦੇ ਕੀਤੇ ਟੁਕੜੇ-ਟੁਕੜੇ, ਕੁਕਰ 'ਚ ਉਬਾਲ ਕੇ ਝੀਲ...
Hyderabad Brutual Murder: ਜਿਸ ਨਾਲ ਜਿਓਣ-ਮਰਨ ਦੀਆਂ ਖਾਧੀਆਂ ਕਸਮਾਂ, ਰਿਟਾਇਰਡ ਫੌਜੀ ਨੇ ਉਸ ਦੇ ਕੀਤੇ ਟੁਕੜੇ-ਟੁਕੜੇ, ਕੁਕਰ 'ਚ ਉਬਾਲ ਕੇ ਝੀਲ...
Crime News: ਜ਼ਿਲ੍ਹਾ ਸਿੱਖਿਆ ਅਫਸਰ ਦੇ ਘਰ ਵਿਜੀਲੈਂਸ ਨੇ ਮਾਰਿਆ ਛਾਪਾ, ਨੋਟਾਂ ਨਾਲ ਭਰੇ 2 ਬੈੱਡ, ਮੰਗਵਾਉਣੀ ਪਈ ਨੋਟ ਗਿਣਨ ਵਾਲੀ ਮਸ਼ੀਨ, ਜਾਣੋ ਪੂਰਾ ਮਾਮਲਾ
Crime News: ਜ਼ਿਲ੍ਹਾ ਸਿੱਖਿਆ ਅਫਸਰ ਦੇ ਘਰ ਵਿਜੀਲੈਂਸ ਨੇ ਮਾਰਿਆ ਛਾਪਾ, ਨੋਟਾਂ ਨਾਲ ਭਰੇ 2 ਬੈੱਡ, ਮੰਗਵਾਉਣੀ ਪਈ ਨੋਟ ਗਿਣਨ ਵਾਲੀ ਮਸ਼ੀਨ, ਜਾਣੋ ਪੂਰਾ ਮਾਮਲਾ
Gurpatwant Pannu: ਟਰੰਪ ਦੇ ਸਹੁੰ ਚੁੱਕ ਸਮਾਗਮ 'ਚ ਸ਼ਿਕਰਤ ਕਰਨ ਮਗਰੋਂ ਖਾਲਿਸਤਾਨੀ ਪੰਨੂ ਦੀ ਸੀਐਮ ਭਗਵੰਤ ਮਾਨ ਨੂੰ ਧਮਕੀ, ਕੀਤਾ ਵੱਡਾ ਐਲਾਨ
Gurpatwant Pannu: ਟਰੰਪ ਦੇ ਸਹੁੰ ਚੁੱਕ ਸਮਾਗਮ 'ਚ ਸ਼ਿਕਰਤ ਕਰਨ ਮਗਰੋਂ ਖਾਲਿਸਤਾਨੀ ਪੰਨੂ ਦੀ ਸੀਐਮ ਭਗਵੰਤ ਮਾਨ ਨੂੰ ਧਮਕੀ, ਕੀਤਾ ਵੱਡਾ ਐਲਾਨ
Giani Harpreet Singh: ਗਿਆਨੀ ਹਰਪ੍ਰੀਤ ਸਿੰਘ ਤੇ ਵਲਟੋਹਾ ਵਿਚਾਲੇ ਤੂੰ-ਤੂੰ, ਮੈਂ-ਮੈਂ, ਵੀਡੀਓ ਹੋ ਗਈ ਵਾਇਰਲ
Giani Harpreet Singh: ਗਿਆਨੀ ਹਰਪ੍ਰੀਤ ਸਿੰਘ ਤੇ ਵਲਟੋਹਾ ਵਿਚਾਲੇ ਤੂੰ-ਤੂੰ, ਮੈਂ-ਮੈਂ, ਵੀਡੀਓ ਹੋ ਗਈ ਵਾਇਰਲ
Punjab News: ਸੀਐਮ ਭਗਵੰਤ ਮਾਨ ਦੀ ਪਤਨੀ ਦੀ ਦਿੱਲੀ ਚੋਣਾਂ 'ਚ ਐਂਟਰੀ! ਡਾ. ਗੁਰਪ੍ਰੀਤ ਕੌਰ ਨੇ ਸੰਭਾਲਿਆ ਮੋਰਚਾ
Punjab News: ਸੀਐਮ ਭਗਵੰਤ ਮਾਨ ਦੀ ਪਤਨੀ ਦੀ ਦਿੱਲੀ ਚੋਣਾਂ 'ਚ ਐਂਟਰੀ! ਡਾ. ਗੁਰਪ੍ਰੀਤ ਕੌਰ ਨੇ ਸੰਭਾਲਿਆ ਮੋਰਚਾ
ਦੇਸ਼ ਦੀ ਰੱਖਿਆ ਕਰਦਾ ਪੰਜਾਬ ਦਾ ਅਗਨੀਵੀਰ ਜੰਮੂ 'ਚ ਹੋਇਆ ਸ਼ਹੀਦ, 2 ਸਾਲ ਪਹਿਲਾਂ ਹੋਇਆ ਸੀ ਭਰਤੀ
ਦੇਸ਼ ਦੀ ਰੱਖਿਆ ਕਰਦਾ ਪੰਜਾਬ ਦਾ ਅਗਨੀਵੀਰ ਜੰਮੂ 'ਚ ਹੋਇਆ ਸ਼ਹੀਦ, 2 ਸਾਲ ਪਹਿਲਾਂ ਹੋਇਆ ਸੀ ਭਰਤੀ
Sports News: ਰੋਹਿਤ ਸ਼ਰਮਾ ਨੂੰ ਨਹੀਂ ਭੁੱਲ ਸਕੇ ਫੈਨਜ਼, ਲੀਵਰ ਫੇਲ੍ਹ ਹੋਣ ਕਾਰਨ ਹੋਈ ਸੀ ਮੌਤ; ਅਜਿਹਾ ਰਿਹਾ ਕਰੀਅਰ
ਰੋਹਿਤ ਸ਼ਰਮਾ ਨੂੰ ਨਹੀਂ ਭੁੱਲ ਸਕੇ ਫੈਨਜ਼, ਲੀਵਰ ਫੇਲ੍ਹ ਹੋਣ ਕਾਰਨ ਹੋਈ ਸੀ ਮੌਤ; ਅਜਿਹਾ ਰਿਹਾ ਕਰੀਅਰ
Mahakumbh 2025: ਮਹਾਕੁੰਭ 'ਚ ਜਾਣ ਬਾਰੇ ਸੋਚ ਰਹੇ ਹੋ, ਤਾਂ ਇਨ੍ਹਾਂ 10 ਗੱਲਾਂ ਦਾ ਰੱਖੋ ਖ਼ਾਸ ਧਿਆਨ, ਨਹੀਂ ਹੋਵੇਗੀ ਪਰੇਸ਼ਾਨੀ
Mahakumbh 2025: ਮਹਾਕੁੰਭ 'ਚ ਜਾਣ ਬਾਰੇ ਸੋਚ ਰਹੇ ਹੋ, ਤਾਂ ਇਨ੍ਹਾਂ 10 ਗੱਲਾਂ ਦਾ ਰੱਖੋ ਖ਼ਾਸ ਧਿਆਨ, ਨਹੀਂ ਹੋਵੇਗੀ ਪਰੇਸ਼ਾਨੀ
Embed widget