ਪੜਚੋਲ ਕਰੋ

ABP Sanjha Top 10, 31 December 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

Check Top 10 ABP Sanjha Morning Headlines, 31 December 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ

  1. ABP Sanjha Top 10, 30 December 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 30 December 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 30 December 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Afternoon Headlines, 30 December 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. PM Modi In Ayodhya: ਮਹਾਰਿਸ਼ੀ ਵਾਲਮੀਕਿ ਦੇ ਨਾਂ 'ਤੇ ਏਅਰਪੋਰਟ, ਪੀਐਮ ਮੋਦੀ ਨੇ ਅਯੁੱਧਿਆ ਤੋਂ ਦਿੱਤਾ 2024 ਦਾ ਸਿਆਸੀ ਸੰਦੇਸ਼, ਜਾਣੋ ਕੀ ਕਿਹਾ...

    PM Modi In Ayodhya: ਪੀਐਮ ਮੋਦੀ ਨੇ ਅਯੁੱਧਿਆ ਤੋਂ ਸਿਆਸੀ ਸੰਦੇਸ਼ ਦਿੱਤਾ ਹੈ। ਅਯੁੱਧਿਆ ਦੌਰੇ ਦੌਰਾਨ ਪ੍ਰਧਾਨ ਮੰਤਰੀ ਨਿਸ਼ਾਦ ਪਰਿਵਾਰ ਨਾਲ ਸਬੰਧਤ ਰਵਿੰਦਰ ਮਾਂਝੀ ਦੇ ਘਰ ਪਹੁੰਚੇ। Read More

  4. Pakistan Election: ਇਮਰਾਨ ਖ਼ਾਨ ਦੇ ਚੋਣਾਂ ਲੜਨ ‘ਤੇ ਲੱਗਿਆ ਗ੍ਰਹਿਣ! ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਨਾਮਜ਼ਦਗੀ ਕੀਤੀ ਰੱਦ

    Imran Khan Nomination: ਇਮਰਾਨ ਖਾਨ ਨੂੰ ਚੋਣਾਂ ਲਈ ਅਯੋਗ ਕਰਾਰ ਦਿੱਤਾ ਗਿਆ ਹੈ, ਫਿਰ ਵੀ ਉਨ੍ਹਾਂ ਨੇ ਦੋ ਥਾਵਾਂ ਤੋਂ ਉਮੀਦਵਾਰੀ ਲਈ ਨਾਮਜ਼ਦਗੀ ਦਾਖਲ ਕੀਤੀ ਸੀ। ਚੋਣ ਕਮਿਸ਼ਨ ਨੇ ਉਨ੍ਹਾਂ ਦੀ ਨਾਮਜ਼ਦਗੀ ਰੱਦ ਕਰ ਦਿੱਤੀ ਸੀ। Read More

  5. Sunny Deol: ਸੰਨੀ ਦਿਓਲ ਨੂੰ ਪਸੰਦ ਨਹੀਂ ਆਈ ਸੀ 'ਐਨੀਮਲ'? ਫਿਲਮ ਖਤਮ ਹੋਣ ਤੋਂ ਪਹਿਲਾਂ ਹੀ ਥੀਏਟਰ ਤੋਂ ਬਾਹਰ ਨਿਕਲ ਗਏ ਸੀ ਐਕਟਰ, ਇਹ ਸੀ ਵਜ੍ਹਾ

    Animal: ਬੌਬੀ ਦਿਓਲ ਨੇ 'ਐਨੀਮਲ' 'ਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਲਈ ਕਾਫੀ ਤਾਰੀਫਾਂ ਜਿੱਤੀਆਂ। ਹੁਣ ਸੰਨੀ ਦਿਓਲ ਨੇ ਫਿਲਮ ਨੂੰ ਲੈ ਕੇ ਖੁਲਾਸਾ ਕੀਤਾ ਹੈ, ਜਿੱਥੇ ਉਨ੍ਹਾਂ ਨੇ ਦੱਸਿਆ ਕਿ ਕਲਾਈਮੈਕਸ ਦੌਰਾਨ ਉਹ ਸੀਟ ਤੋਂ ਉੱਠ ਕੇ ਬਾਹਰ ਚਲੇ ਗਏ ਸਨ। Read More

  6. Kili Paul: ਕਿਲੀ ਪੌਲ ਨੇ ਦਿਵਾਈ ਸੁਰਜੀਤ ਬਿੰਦਰੱਖੀਆ ਦੀ ਯਾਦ, ਇਸ ਸੁਪਰਹਿੱਟ ਗਾਣੇ 'ਤੇ ਪਾਇਆ ਭੰਗੜਾ, ਵੀਡੀਓ ਵਾਇਰਲ

    Surjit Bindrakhia: ਕਿਲੀ ਪੌਲ ਨੇ ਆਪਣੀ ਭੈਣ ਨੀਮਾ ਦੇ ਨਾਲ ਲੈਜੇਂਡਰੀ ਪੰਜਾਬੀ ਗਾਇਕ ਮਰਹੂਮ ਸੁਰਜੀਤ ਬਿੰਦਰੱਖੀਆ ਦੇ ਗਾਣੇ 'ਤੇ ਰੀਲ ਬਣਾਈ ਹੈ, ਜਿਸ ਨੂੰ ਦੇਖ ਕੇ ਲੋਕਾਂ ਨੂੰ ਬਿੰਦਰੱਖੀਆ ਦੀ ਯਾਦ ਆ ਰਹੀ ਹੈ। Read More

  7. Virat Kohli: 'ਵਿਰਾਟ ਕੋਹਲੀ ਹੋਣੇ ਚਾਹੀਦੇ ਟੈਸਟ ਟੀਮ ਦੇ ਕੈਪਟਨ', ਇਸ ਸਾਬਕਾ ਕ੍ਰਿਕੇਟਰ ਨੇ ਕਹੀ ਇਹ ਗੱਲ, ਰੋਹਿਤ ਸ਼ਰਮਾ 'ਤੇ ਚੁੱਕੇ ਸਵਾਲ

    Indian Test Team : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਦਿੱਗਜ ਖਿਡਾਰੀ ਐਸ ਬਦਰੀਨਾਥ ਨੇ ਕਿਹਾ ਕਿ ਵਿਰਾਟ ਕੋਹਲੀ ਨੂੰ ਟੈਸਟ ਵਿੱਚ ਭਾਰਤ ਦੀ ਕਮਾਨ ਸੰਭਾਲਣੀ ਚਾਹੀਦੀ ਹੈ। Read More

  8. Rishabh Pant: ਰਿਸ਼ਭ ਪੰਤ ਨਾਲ ਠੱਗੀ ਕਰਨ ਵਾਲਾ ਸਾਬਕਾ ਕ੍ਰਿਕੇਟਰ ਗ੍ਰਿਫਤਾਰ, ਪੁਲਿਸ ਨੇ ਏਅਰਪੋਰਟ ਤੋਂ ਦੋਸ਼ੀ ਨੂੰ ਕੀਤਾ ਕਾਬੂ

    Mrinank Singh Arrest: ਹਰਿਆਣਾ ਦੇ ਸਾਬਕਾ ਕ੍ਰਿਕਟਰ ਮ੍ਰਿਨਾੰਕ ਸਿੰਘ ਨੂੰ ਦਿੱਲੀ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਨੇ ਰਿਸ਼ਭ ਪੰਤ ਨਾਲ 1.6 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਸੀ। Read More

  9. Sleep mistakes: ਕੀ ਪੇਟ ਦੇ ਭਾਰ ਸੌਣਾ ਪਸੰਦ ਕਰਦੇ ਹੋ? ਸੌਣ ਨਾਲ ਜੁੜੀਆਂ ਇਹ 3 ਗਲਤੀਆਂ ਹੋ ਸਕਦੀਆਂ ਜਾਨਲੇਵਾ

    Sleeping Position: ਸਿਹਤਮੰਦ ਰਹਿਣ ਲਈ ਚੰਗੀ ਨੀਂਦ ਜ਼ਰੂਰੀ ਹੈ। ਪਰ, ਜੇਕਰ ਤੁਸੀਂ ਚੰਗੀ ਤਰ੍ਹਾਂ ਨਹੀਂ ਸੌਂਦੇ ਹੋ ਤਾਂ ਇਹ ਸਰੀਰ ਨੂੰ ਕਈ ਸਮੱਸਿਆਵਾਂ ਪੈਦਾ ਕਰ ਸਕਦਾ ਹੈ। ਜਾਣੋ ਕਿ ਸੌਣ ਦੀ ਸਹੀ ਸਥਿਤੀ ਕੀ ਹੈ? Read More

  10. Indigo Airline: ਇੰਡੀਗੋ ਦੇ ਪਲੇਨ 'ਚ ਸੈਂਡਵਿਚ 'ਚੋਂ ਨਿਕਲੇ ਕੀੜੇ, ਮਹਿਲਾ ਯਾਤਰੀ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਵੀਡੀਓ

    Indigo Passenger: ਮਹਿਲਾ ਯਾਤਰੀ ਦਾ ਦੋਸ਼ ਹੈ ਕਿ ਸ਼ਿਕਾਇਤ ਕਰਨ ਤੋਂ ਬਾਅਦ ਵੀ ਕੈਬਿਨ ਕਰੂ ਸੈਂਡਵਿਚ ਵੰਡਦਾ ਰਿਹਾ। ਇਸ ਵੀਡੀਓ ਤੋਂ ਬਾਅਦ ਏਅਰਲਾਈਨ ਨੂੰ ਮੁਆਫੀ ਮੰਗਣੀ ਪਈ। Read More

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਅੰਮ੍ਰਿਤਪਾਲ ਸਿੰਘ ਦੀ ਪੈਰੋਲ 'ਤੇ ਲਾ ਦਿੱਤੀਆਂ 10 ਸ਼ਰਤਾਂ! ਸਰਕਾਰ ਨੇ ਕੀਤੀ ਪੂਰੀ ਪਲਾਨਿੰਗ 
Punjab News: ਅੰਮ੍ਰਿਤਪਾਲ ਸਿੰਘ ਦੀ ਪੈਰੋਲ 'ਤੇ ਲਾ ਦਿੱਤੀਆਂ 10 ਸ਼ਰਤਾਂ! ਸਰਕਾਰ ਨੇ ਕੀਤੀ ਪੂਰੀ ਪਲਾਨਿੰਗ 
Lawrence Bishnoi Gang: ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ੂਟਰ ਦੇ ਘਰ 'ਤੇ ਚੱਲਿਆ ਬੁਲਡੋਜ਼ਰ, ਕਰ ਦਿੱਤਾ ਢਹਿ-ਢੇਰੀ
Lawrence Bishnoi Gang: ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ੂਟਰ ਦੇ ਘਰ 'ਤੇ ਚੱਲਿਆ ਬੁਲਡੋਜ਼ਰ, ਕਰ ਦਿੱਤਾ ਢਹਿ-ਢੇਰੀ
Karamjit Anmol: ਸਿਆਸਤ 'ਚ ਹੱਥ ਅਜ਼ਮਾਉਣ ਤੋਂ ਬਾਅਦ ਕਰਮਜੀਤ ਅਨਮੋਲ ਦੀ ਫਿਲਮਾਂ 'ਚ ਵਾਪਸੀ, ਸ਼ੁਰੂ ਕੀਤੀ ਸ਼ੂਟਿੰਗ
Karamjit Anmol: ਸਿਆਸਤ 'ਚ ਹੱਥ ਅਜ਼ਮਾਉਣ ਤੋਂ ਬਾਅਦ ਕਰਮਜੀਤ ਅਨਮੋਲ ਦੀ ਫਿਲਮਾਂ 'ਚ ਵਾਪਸੀ, ਸ਼ੁਰੂ ਕੀਤੀ ਸ਼ੂਟਿੰਗ
Air Pollution in India: ਕਿੱਧਰ ਨੂੰ ਜਾ ਰਿਹਾ ਭਾਰਤ? ਸਾਹ ਲੈਣ 'ਤੇ ਵੀ ਮੌਤ! ਦੇਸ਼ ਦੇ ਵੱਡੇ ਸ਼ਹਿਰਾਂ ਦੀ ਦਿਲ ਦਹਿਲਾ ਦੇਣ ਵਾਲੀ ਰਿਪੋਰਟ
ਕਿੱਧਰ ਨੂੰ ਜਾ ਰਿਹਾ ਭਾਰਤ? ਸਾਹ ਲੈਣ 'ਤੇ ਵੀ ਮੌਤ! ਦੇਸ਼ ਦੇ ਵੱਡੇ ਸ਼ਹਿਰਾਂ ਦੀ ਦਿਲ ਦਹਿਲਾ ਦੇਣ ਵਾਲੀ ਰਿਪੋਰਟ
Advertisement
ABP Premium

ਵੀਡੀਓਜ਼

Barnala Roadways Bus Accident | ਸਵਾਰੀਆਂ ਨਾਲ ਭਰੀ ਰੋਡਵੇਜ਼ ਦੀ ਬੱਸ ਦੀ ਟਰੱਕ ਨਾਲ ਟੱਕਰ, ਕਈ ਜਖ਼ਮੀShambhu Farmer Death |ਅੰਦੋਲਨ ਤੋਂ ਘਰ ਪਰਤ ਰਹੇ ਕਿਸਾਨਾਂ ਨਾਲ ਹੋਇਆ ਭਿਆਨਕ ਹਾਦਸਾ, 1 ਦੀ ਮੌਤJalalabad News |ਪਿੰਡ 'ਚ ਘੁਸਪੈਠੀਏ ਦੀ ਲਾਸ਼ ਦਫਨਾਉਣ ਆਈ ਪੁਲਿਸ ਨੂੰ ਲੋਕਾਂ ਨੇ ਮੋੜਿਆHoshiarpur News | ਹੁਸ਼ਿਆਰਪੁਰ ਦੀ ਮਸ਼ਹੂਰ 150 ਸਾਲ ਪੁਰਾਣੀ ਚਰਚ 'ਚ ਚੋਰੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਅੰਮ੍ਰਿਤਪਾਲ ਸਿੰਘ ਦੀ ਪੈਰੋਲ 'ਤੇ ਲਾ ਦਿੱਤੀਆਂ 10 ਸ਼ਰਤਾਂ! ਸਰਕਾਰ ਨੇ ਕੀਤੀ ਪੂਰੀ ਪਲਾਨਿੰਗ 
Punjab News: ਅੰਮ੍ਰਿਤਪਾਲ ਸਿੰਘ ਦੀ ਪੈਰੋਲ 'ਤੇ ਲਾ ਦਿੱਤੀਆਂ 10 ਸ਼ਰਤਾਂ! ਸਰਕਾਰ ਨੇ ਕੀਤੀ ਪੂਰੀ ਪਲਾਨਿੰਗ 
Lawrence Bishnoi Gang: ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ੂਟਰ ਦੇ ਘਰ 'ਤੇ ਚੱਲਿਆ ਬੁਲਡੋਜ਼ਰ, ਕਰ ਦਿੱਤਾ ਢਹਿ-ਢੇਰੀ
Lawrence Bishnoi Gang: ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ੂਟਰ ਦੇ ਘਰ 'ਤੇ ਚੱਲਿਆ ਬੁਲਡੋਜ਼ਰ, ਕਰ ਦਿੱਤਾ ਢਹਿ-ਢੇਰੀ
Karamjit Anmol: ਸਿਆਸਤ 'ਚ ਹੱਥ ਅਜ਼ਮਾਉਣ ਤੋਂ ਬਾਅਦ ਕਰਮਜੀਤ ਅਨਮੋਲ ਦੀ ਫਿਲਮਾਂ 'ਚ ਵਾਪਸੀ, ਸ਼ੁਰੂ ਕੀਤੀ ਸ਼ੂਟਿੰਗ
Karamjit Anmol: ਸਿਆਸਤ 'ਚ ਹੱਥ ਅਜ਼ਮਾਉਣ ਤੋਂ ਬਾਅਦ ਕਰਮਜੀਤ ਅਨਮੋਲ ਦੀ ਫਿਲਮਾਂ 'ਚ ਵਾਪਸੀ, ਸ਼ੁਰੂ ਕੀਤੀ ਸ਼ੂਟਿੰਗ
Air Pollution in India: ਕਿੱਧਰ ਨੂੰ ਜਾ ਰਿਹਾ ਭਾਰਤ? ਸਾਹ ਲੈਣ 'ਤੇ ਵੀ ਮੌਤ! ਦੇਸ਼ ਦੇ ਵੱਡੇ ਸ਼ਹਿਰਾਂ ਦੀ ਦਿਲ ਦਹਿਲਾ ਦੇਣ ਵਾਲੀ ਰਿਪੋਰਟ
ਕਿੱਧਰ ਨੂੰ ਜਾ ਰਿਹਾ ਭਾਰਤ? ਸਾਹ ਲੈਣ 'ਤੇ ਵੀ ਮੌਤ! ਦੇਸ਼ ਦੇ ਵੱਡੇ ਸ਼ਹਿਰਾਂ ਦੀ ਦਿਲ ਦਹਿਲਾ ਦੇਣ ਵਾਲੀ ਰਿਪੋਰਟ
JTPL City: ਮੀਂਹ ਦੇ ਪਾਣੀ 'ਚ ਡੁੱਬੀ ਜੇਟੀਪੀਐਲ ਸਿਟੀ, ਲੋਕਾਂ ਲਈ ਨਰਕ ਬਣੀ ਸੁਸਾਇਟੀ 
JTPL City: ਮੀਂਹ ਦੇ ਪਾਣੀ 'ਚ ਡੁੱਬੀ ਜੇਟੀਪੀਐਲ ਸਿਟੀ, ਲੋਕਾਂ ਲਈ ਨਰਕ ਬਣੀ ਸੁਸਾਇਟੀ 
21 ਸੈਕਿੰਡ 'ਚ ਮੌਤ... ਬਿਜਲੀ ਦੀ ਤਾਰਾਂ ਨੂੰ ਛੁਹ ਗਿਆ ਡੰਡਾ, ਤੜਫ-ਤੜਫ ਕੇ ਨੌਜਵਾਨ ਦੀ ਮੌਤ, ਵੇਖੋ ਰੂਹ ਕੰਬਾਊ VIDEO
21 ਸੈਕਿੰਡ 'ਚ ਮੌਤ... ਬਿਜਲੀ ਦੀ ਤਾਰਾਂ ਨੂੰ ਛੁਹ ਗਿਆ ਡੰਡਾ, ਤੜਫ-ਤੜਫ ਕੇ ਨੌਜਵਾਨ ਦੀ ਮੌਤ, ਵੇਖੋ ਰੂਹ ਕੰਬਾਊ VIDEO
Jalandhar News: ਸੀਐਮ ਭਗਵੰਤ ਮਾਨ ਦੇ ਚੈਲੰਜ ਮਗਰੋਂ 'ਸਬੂਤ' ਲੈ ਕੇ ਪਹੁੰਚੇ ਸ਼ੀਤਲ ਅੰਗੁਰਾਲ, ਸੀਐਮ ਲਈ ਕੁਰਸੀ ਡਾਹ ਕੇ ਵੰਗਾਰਿਆ
Jalandhar News: ਸੀਐਮ ਭਗਵੰਤ ਮਾਨ ਦੇ ਚੈਲੰਜ ਮਗਰੋਂ 'ਸਬੂਤ' ਲੈ ਕੇ ਪਹੁੰਚੇ ਸ਼ੀਤਲ ਅੰਗੁਰਾਲ, ਸੀਐਮ ਲਈ ਕੁਰਸੀ ਡਾਹ ਕੇ ਵੰਗਾਰਿਆ
Hardik Pandya: ਹਾਰਦਿਕ ਨੂੰ 29 ਸਾਲਾਂ ਖਿਡਾਰੀ ਕਰੇਗਾ Replace, ਪਾਂਡਿਆ ਦੇ ਸੰਨਿਆਸ ਤੋਂ ਬਾਅਦ ਜੈ ਸ਼ਾਹ ਨੇ ਲੱਭਿਆ Replacement
ਹਾਰਦਿਕ ਨੂੰ 29 ਸਾਲਾਂ ਖਿਡਾਰੀ ਕਰੇਗਾ Replace, ਪਾਂਡਿਆ ਦੇ ਸੰਨਿਆਸ ਤੋਂ ਬਾਅਦ ਜੈ ਸ਼ਾਹ ਨੇ ਲੱਭਿਆ Replacement
Embed widget