ABP Sanjha Top 10, 25 November 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 25 November 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 25 November 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 25 November 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 25 November 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 25 November 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
Rajasthan Election: EVM 'ਚ ਬੰਦ ਹੋਇਆ ਰਾਜਸਥਾਨ ਦਾ ਫੈਸਲਾ, ਸ਼ਾਮ 5 ਵਜੇ ਤੱਕ 68.24 ਫੀਸਦੀ ਵੋਟਿੰਗ
Rajasthan Election: ਰਾਜਸਥਾਨ ਦੇ 199 ਵਿਧਾਨ ਸਭਾ ਹਲਕਿਆਂ ਲਈ ਦੁਪਹਿਰ 3 ਵਜੇ ਤੱਕ 55.63 ਫੀਸਦੀ ਪੋਲਿੰਗ ਦਰਜ ਕੀਤੀ ਗਈ ਸੀ। ਕਰਨਪੁਰ ਵਿਧਾਨ ਸਭਾ ਹਲਕੇ ਲਈ ਕਾਂਗਰਸ ਉਮੀਦਵਾਰ ਗੁਰਮੀਤ ਸਿੰਘ ਕੂਨਰ ਦੇ ਦੇਹਾਂਤ ਤੋਂ ਬਾਅਦ ਵੋਟਿੰਗ ਮੁਲਤਵੀ ਕਰ ਦਿੱਤੀ ਗਈ ਹੈ। Read More
Pakistan Karachi Fire: ਕਰਾਚੀ ਦੇ ਸ਼ਾਪਿੰਗ ਮਾਲ 'ਚ ਲੱਗੀ ਭਿਆਨਕ ਅੱਗ, ਸੜ ਕੇ 9 ਲੋਕਾਂ ਦੀ ਦਰਦਨਾਕ ਮੌਤ, 1 ਜ਼ਖਮੀ
ਪਾਕਿਸਤਾਨ ਦੇ ਕਰਾਚੀ 'ਚ ਰਾਸ਼ਿਦ ਮਿਨਹਾਸ ਰੋਡ 'ਤੇ ਸਥਿਤ ਆਰਜੇ ਮਾਲ 'ਚ ਅੱਜ ਯਾਨੀ ਸ਼ਨੀਵਾਰ (25 ਨਵੰਬਰ) ਨੂੰ ਅੱਗ ਲੱਗਣ ਕਾਰਨ ਘੱਟੋ-ਘੱਟ 9 ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਜ਼ਖਮੀ ਹੋ ਗਿਆ। Read More
Salman Khan: ਸਲਮਾਨ ਖਾਨ ਦੇ ਨੰਨ੍ਹੇ ਫੈਨ ਨੇ ਜਿੱਤਿਆ ਸਭ ਦਾ ਦਿਲ, ਸਕਾਰਫ ਪਹਿਨ ਕੇ ਸੋਸ਼ਲ ਮੀਡੀਆ 'ਤੇ ਛਾਇਆ ਛੋਟਾ ਟਾਈਗਰ
ਸੋਸ਼ਲ ਮੀਡੀਆ 'ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵਾਇਰਲ ਵੀਡੀਓ 'ਚ ਸਲਮਾਨ ਖਾਨ ਦਾ ਇਕ ਛੋਟਾ ਪ੍ਰਸ਼ੰਸਕ ਉਨ੍ਹਾਂ ਵਾਂਗ ਆਪਣਾ ਟ੍ਰੇਡਮਾਰਕ ਸਕਾਰਫ ਚੁੱਕਦਾ ਨਜ਼ਰ ਆ ਰਿਹਾ ਹੈ । Read More
Vikrant Massey: ਵਿਕਰਾਂਤ ਮੈਸੀ ਨੇ ਕੀਤਾ ਕਮਾਲ, ਐਕਟਰ ਦੀ ਫਿਲਮ '12th ਫੇਲ੍ਹ' ਨੇ ਬਣਾਇਆ ਨਵਾਂ ਰਿਕਾਰਡ, ਆਸਕਰ 'ਚ ਹੋਈ ਸਿਲੈਕਟ
12th Fail: ਵਿਕਰਾਂਤ ਮੈਸੀ ਸਟਾਰਰ ਫਿਲਮ '12th ਫੇਲ੍ਹ' ਨੇ ਇਕ ਨਵਾਂ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਬਾਕਸ ਆਫਿਸ 'ਤੇ ਧਮਾਲ ਮਚਾਉਣ ਤੋਂ ਬਾਅਦ ਹੁਣ ਇਸ ਫਿਲਮ ਨੂੰ 96ਵੇਂ ਆਸਕਰ ਐਵਾਰਡਜ਼ ਲਈ ਭੇਜਿਆ ਗਿਆ ਹੈ। Read More
PCB: ਵਰਲਡ ਕੱਪ 'ਚ ਪਾਕਿਸਤਾਨ ਦੇ ਖਰਾਬ ਪ੍ਰਦਰਸ਼ਨ ਤੋਂ ਬਾਅਦ ਨੇ ਲਿਆ ਸਖਤ ਐਕਸ਼ਨ, ਕੋਚ ਤੋਂ ਲੈਕੇ ਕਪਤਾਨ ਸਭ ਨੂੰ ਬਦਲਿਆ
Pakistan Cricket Team : ਵਿਸ਼ਵ ਕੱਪ ਵਿੱਚ ਪਾਕਿਸਤਾਨ ਦੇ ਖ਼ਰਾਬ ਪ੍ਰਦਰਸ਼ਨ ਤੋਂ ਬਾਅਦ ਪੀਸੀਬੀ ਨੇ ਪਾਕਿਸਤਾਨ ਕ੍ਰਿਕਟ ਬੋਰਡ ਨੂੰ ਫਿਰ ਤੋਂ ਹੌਂਸਲਾ ਦਿੱਤਾ ਹੈ। ਪੀਸੀਬੀ ਨੇ ਨਿਰਦੇਸ਼ਕ, ਚੋਣਕਾਰ, ਕੋਚ ਅਤੇ ਕਪਤਾਨ ਨੂੰ ਬਦਲ ਦਿੱਤਾ ਹੈ। Read More
IND VS AUS: ਦੂਜੇ ਟੀ20 ਮੈਚ ਦੇ ਦੌਰਾਨ ਕਿਵੇਂ ਰਹੇਗਾ ਤਿਰੂਵਨੰਤਪੁਰਮ ਦਾ ਮੌਸਮ? ਕੀ ਮੀਂਹ ਬਣੇਗਾ ਮੈਚ 'ਚ ਵਿਲੇਨ? ਪੜ੍ਹੋ ਮੌਸਮ ਦਾ ਹਾਲ
IND vs AUS 2nd T20: ਭਾਰਤ ਤੇ ਆਸਟ੍ਰੇਲੀਆ ਵਿਚਾਲੇ 5 T20 ਮੈਚਾਂ ਦੀ ਸੀਰੀਜ਼ ਦਾ ਦੂਜਾ ਮੈਚ ਤਿਰੂਵਨੰਤਪੁਰਮ ਵਿੱਚ ਖੇਡਿਆ ਜਾਵੇਗਾ। ਦੋਵੇਂ ਟੀਮਾਂ ਐਤਵਾਰ ਸ਼ਾਮ 7 ਵਜੇ ਗ੍ਰੀਨਫੀਲਡ ਇੰਟਰਨੈਸ਼ਨਲ ਸਟੇਡੀਅਮ 'ਚ ਆਹਮੋ-ਸਾਹਮਣੇ ਹੋਣਗੀਆਂ। Read More
Drinking Raisin Water: ਖਾਲੀ ਪੇਟ ਦਾਖਾਂ ਦਾ ਪਾਣੀ ਪੀਣ ਨਾਲ ਹੁੰਦੇ ਇਹ ਫਾਇਦੇ, ਸਰੀਰ 'ਚ ਕਦੇ ਵੀ ਨਹੀਂ ਹੋਵੇਗੀ ਖੂਨ ਦੀ ਕਮੀ
Health Care: ਕਿਸ਼ਮਿਸ਼ ਅਜਿਹੇ ਸੁੱਕੇ ਮੇਵੇ ਹਨ ਜੋ ਕਈ ਗੁਣਾਂ ਨਾਲ ਭਰਪੂਰ ਹੁੰਦੇ ਹਨ। ਇਸ ਨੂੰ ਖਾਣ ਨਾਲ ਸਿਹਤ ਨੂੰ ਕਈ ਫਾਇਦੇ ਮਿਲ ਸਕਦੇ ਹਨ ਅਤੇ ਇਹ ਵੀ ਕਿਹਾ ਜਾਂਦਾ ਹੈ ਕਿ ਇਸ ਨੂੰ ਖਾਣ ਨਾਲ ਸਰੀਰ 'ਚ ਖੂਨ ਦੀ ਕਮੀ ਕਦੇ ਨਹੀਂ ਹੋਵੇਗੀ। Read More
Farmer Agitation in Railway Track : ਟਰੇਨਾਂ 'ਤੇ ਪਿਆ ਪੰਜਾਬ 'ਚ ਚੱਲ ਰਹੇ ਕਿਸਾਨ ਅੰਦੋਲਨ ਦਾ ਅਸਰ, ਕੁੱਲ 118 ਟਰੇਨਾਂ ਪ੍ਰਭਾਵਿਤ, ਜਾਣੋ ਇੱਥੇ
Railway Track : ਦਿੱਲੀ ਤੋਂ ਕਟੜਾ, ਜੰਮੂ ਅਤੇ ਅੰਮ੍ਰਿਤਸਰ ਦਾ ਰੂਟ ਪ੍ਰਭਾਵਿਤ ਹੋਣ ਕਾਰਨ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ ਰੇਲਵੇ ਮੁਤਾਬਕ ਕਿਸਾਨ ਪਟੜੀ ਤੋਂ ਦੂਰ ਚਲੇ ਗਏ ਹਨ, ਪਰ ਜਲਦੀ ਹੀ ਟਰੇਨਾਂ ਦਾ ਸੰਚਾਲਨ ਸ਼ੁਰੂ ਹੋ ਜਾਵੇਗਾ। Read More