ABP Sanjha Top 10, 26 July 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 26 July 2022: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 26 July 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 26 July 2022: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 26 July 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 26 July 2022: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
Kargil Vijay Diwas 2022 : ਅੱਜ ਮਨਾਇਆ ਜਾ ਰਿਹਾ ਕਾਰਗਿਲ ਵਿਜੇ ਦਿਵਸ, ਦੇਸ਼ ਭਗਤੀ ਨਾਲ ਭਰ ਦੇਣਗੇ ਇਹ ਖਾਸ ਸੰਦੇਸ਼
ਇਸ ਦਿਨ ਦੇਸ਼ ਭਰ ਵਿੱਚ ਕਾਰਗਿਲ ਵਿਜੇ ਦਿਵਸ ਮਨਾਇਆ ਜਾ ਰਿਹਾ ਹੈ। ਅੱਜ ਤੋਂ 23 ਸਾਲ ਪਹਿਲਾਂ 26 ਜੁਲਾਈ ਨੂੰ ਭਾਰਤ ਦੇ ਬਹਾਦਰ ਸੈਨਿਕਾਂ ਨੇ ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕਰਕੇ ਪਾਕਿਸਤਾਨੀ ਘੁਸਪੈਠੀਆ ਅੱਤਵਾਦੀਆਂ ਅਤੇ ਸੈਨਿਕਾਂ ਨੂੰ ਕਾਰਗਿਲ ਵਿੱਚੋਂ ਬਾਹਰ ਕੱਢ ਦਿੱਤਾ ਸੀ। Read More
ਕੈਨੇਡਾ 'ਚ ਪੰਜਾਬੀਆਂ ਦਾ ਗੈਂਗਵਾਰ ! ਗੈਂਗਸਟਰ ਮਨਿੰਦਰ ਧਾਲੀਵਾਲ ਦੇ ਕਤਲ ਮਗਰੋਂ ਪੰਜ ਵਿਅਕਤੀ ਗ੍ਰਿਫਤਾਰ
ਵਿਸਲਰ ’ਚ ਗੈਂਗਸਟਰ ਮਨਿੰਦਰ ਧਾਲੀਵਾਲ ਦੀ ਹੱਤਿਆ ਮਗਰੋਂ ਕੈਨੇਡਾ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਵਿਸਲਰ ਪੁਲਿਸ ਨੇ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਗੈਂਗਸਟਰ ਮਨਿੰਦਰ ਧਾਲੀਵਾਲ ਦਾ ਕਤਲ ਗੈਂਗਵਾਰ ਦਾ ਨਤੀਜਾ ਮੰਨਿਆ ਜਾ ਰਿਹਾ ਹੈ। Read More
VIDEO: ਰਾਖੀ ਸਾਵੰਤ ਨੇ ਸੜਕ ਦੇ ਵਿਚਾਲੇ ਕਾਰ ਖੜੀ ਕਰ ਮਾਰਿਆ ਟਸ਼ਨ, ਕਿਹਾ- ਜਹਾਂ ਹਮ ਖੜੇ ਹੋਤੇ ਹੈਂ, ਲਾਈਨ ਵਹੀ ਸੇ ਸ਼ੁਰੂ ਹੋਤੀ ਹੈ
ਰਾਖੀ ਸਾਵੰਤ (Rakhi Sawant) ਨੂੰ ਹਾਲ ਹੀ 'ਚ ਮੁੰਬਈ ਵਿੱਚ ਸਪਾਟ ਕੀਤਾ ਗਿਆ ਸੀ। ਇਸ ਦੌਰਾਨ ਉਸ ਨੇ ਆਪਣੀ ਕਾਰ ਸੜਕ ਵਿਚਕਾਰ ਖੜ੍ਹੀ ਕਰ ਦਿੱਤੀ, ਜਿਸ ਕਾਰਨ ਕਾਫੀ ਜਾਮ ਲੱਗ ਗਿਆ ਸੀ। ਸੋਸ਼ਲ ਮੀਡੀਆ 'ਤੇ ਰਾਖੀ ਦਾ ਵੀਡੀਓ ਵੀ ਵਾਇਰਲ ਹੋ ਰਿਹਾ ਹੈ Read More
Upcoming Avengers Films: ਮਾਰਵਲ ਸਟੂਡੀਓਜ਼ ਵੱਲੋਂ 2 `ਐਵੇਂਜਰਜ਼` ਫ਼ਿਲਮਾਂ ਦਾ ਐਲਾਨ, 2025 `ਚ ਹੋਣਗੀਆਂ ਰਿਲੀਜ਼
ਮਾਰਵਲ ਸਟੂਡੀਓਜ਼ (Marvel Studios) ਨੇ ਫੇਜ਼ 6 ਲਈ ਆਪਣੀਆਂ ਆਉਣ ਵਾਲੀਆਂ ਫਿਲਮਾਂ ਦੀ ਘੋਸ਼ਣਾ ਕੀਤੀ ਹੈ, ਜੋ ਅਸਲ ਵਿੱਚ ਬਹੁਤ ਰੋਮਾਂਚਕ ਹਨ। ਇਸ ਲਿਸਟ 'ਚ ਜਿੱਥੇ ਕੁਝ ਪੁਰਾਣੀਆਂ ਫਿਲਮਾਂ ਦੇ ਨਵੇਂ ਹਿੱਸੇ ਦਰਸ਼ਕਾਂ ਦੇ ਸਾਹਮਣੇ ਆਉਣਗੇ Read More
Scott Styris: ਨਿਊ ਜ਼ੀਲੈਂਡ ਦੇ ਆਲਰਾਊਂਡਰ ਨੇ ਸ਼ੁਭਮਨ ਗਿੱਲ ਨੂੰ ਲੈਕੇ ਦਿੱਤਾ ਵੱਡਾ ਬਿਆਨ, ਕਿਹਾ-ਗਿੱਲ ਭਵਿੱਖ `ਚ ਬਣੇਗਾ ਬੈਸਟ ਬੱਲੇਬਾਜ਼
Shubman Gill Team India: ਨਿਊਜ਼ੀਲੈਂਡ ਦੇ ਖਿਡਾਰੀ ਸਕਾਟ ਸਟਾਇਰਿਸ ਨੇ ਸ਼ੁਬਮਨ ਗਿੱਲ ਦੀ ਤਾਰੀਫ ਕੀਤੀ ਹੈ। ਉਸ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ 'ਚ ਸ਼ੁਭਮਨ ਬਿਹਤਰੀਨ ਬੱਲੇਬਾਜ਼ ਹੋਵੇਗਾ। Read More
IND vs WI 2022: 39 ਸਾਲਾਂ `ਚ ਪਹਿਲੀ ਵਾਰ, ਭਾਰਤੀ ਟੀਮ ਇਹ ਇਤਿਹਾਸ ਰਚਣ ਤੋਂ ਮਹਿਜ਼ 1 ਜਿੱਤ ਦੂਰ
ਜੇਕਰ ਵੈਸਟਇੰਡੀਜ਼ ਦੀ ਟੀਮ ਪਿਛਲੇ ਮੈਚ 'ਚ ਹਾਰ ਜਾਂਦੀ ਹੈ ਤਾਂ ਇਹ 39 ਸਾਲਾਂ 'ਚ ਪਹਿਲੀ ਵਾਰ ਹੋਵੇਗਾ ਕਿ ਕੋਈ ਟੀਮ ਘਰੇਲੂ ਮੈਦਾਨ 'ਤੇ ਸੀਰੀਜ਼ ਦੇ ਸਾਰੇ ਵਨਡੇ ਮੈਚ ਹਾਰੀ ਹੋਵੇ। Read More
Healthy Leaves : ਖਾਣ ਦਾ ਸੁਆਦ ਵਧਾਉਣ ਲਈ ਬਰਸਾਤ ਦੇ ਮੌਸਮ 'ਚ ਜ਼ਰੂਰ ਖਾਓ ਇਨ੍ਹਾਂ ਪੱਤਿਆਂ ਦੀਆਂ ਸਬਜ਼ੀ ਤੇ ਪਕੌੜੇ
ਜੇਕਰ ਤੁਸੀਂ ਪਕੌੜਿਆਂ ਦੇ ਨਾਲ ਸਿਹਤ ਲਾਭ ਪ੍ਰਾਪਤ ਕਰਨਾ ਚਾਹੁੰਦੇ ਹੋ, ਤਾਂ ਇੱਥੇ ਅਸੀਂ ਤੁਹਾਨੂੰ ਕੁਝ ਅਜਿਹੀਆਂ ਹਰੀਆਂ ਸਬਜ਼ੀਆਂ ਬਾਰੇ ਦੱਸ ਰਹੇ ਹਾਂ, ਜੋ ਆਸਾਨੀ ਨਾਲ ਮਿਲ ਜਾਂਦੀਆਂ ਹਨ। ਚਾਹੋ ਤਾਂ ਇਨ੍ਹਾਂ ਨੂੰ ਘਰ 'ਚ ਵੀ ਉਗਾ ਸਕਦੇ ਹੋ। Read More
Indian Railways ਦੇ ਰਿਹੈ ਦਸੰਬਰ 'ਚ ਮੁਫਤ ਘੁੰਮਣ ਦਾ ਮੌਕਾ! 1 ਤੋਂ 5 ਤਰੀਕ ਤੱਕ ਕਰੋ ਬੁਕਿੰਗ, ਜਾਣਕਾਰੀ ਲਈ ਪੜ੍ਹੋ ਪੂਰੀ ਖ਼ਬਰ
IRCTC Tour Package: ਰੇਲਵੇ ਤੁਹਾਡੇ ਲਈ ਇੱਕ ਵਿਸ਼ੇਸ਼ ਪੈਕੇਜ ਲੈ ਕੇ ਆਇਆ ਹੈ, ਜਿਸ ਵਿੱਚ ਤੁਹਾਡੇ ਕੋਲ ਕੋਨਾਰਕ ਡਾਂਸ (Konark Dance & Sand Art Festival) ਤੇ ਸੈਂਡ ਆਰਟ ਫੈਸਟੀਵਲ ਵਿੱਚ ਹਿੱਸਾ ਲੈਣ ਦਾ ਮੌਕਾ ਹੈ। Read More