ABP Sanjha Top 10, 26 March 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 26 March 2024: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 26 March 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 26 March 2024: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 26 March 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 26 March 2024: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
BJP list: ਭਾਜਪਾ ਨੇ ਜਾਰੀ ਕੀਤੀ ਇੱਕ ਹੋਰ ਲਿਸਟ, ਜਾਣੋ ਕਿਸ ਦੀ ਕੱਟੀ ਗਈ ਟਿਕਟ, ਕਿਸ ਨੂੰ ਮਿਲਿਆ ਮੌਕਾ
BJP Candidates List: ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਚੱਲ ਰਹੀਆਂ ਹਨ, ਤਾਂ ਉੱਥੇ ਹੀ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਜਾ ਰਿਹਾ ਹੈ। ਆਓ ਜਾਣਦੇ ਹਾਂ ਕਿ ਭਾਜਪਾ ਦੀ ਇਸ ਸੂਚੀ ਵਿੱਚ ਕਿਸ ਨੂੰ ਟਿਕਟ ਮਿਲੀ ਹੈ ਅਤੇ ਕਿਸ ਦਾ ਰਸਤਾ ਸਾਫ਼ ਹੋ ਗਿਆ ਹੈ। Read More
US Baltimore bridge Collapse: ਹਾਦਸੇ ਵਾਲੇ ਜਹਾਜ਼ ‘ਚ ਸਵਾਰ ਸਨ 22 ਕ੍ਰੂ ਮੈਂਬਰ, ਸਾਰਿਆਂ ਦੀ ਬਚੀ ਜਾਨ
US Baltimore bridge Collapse: ਹਾਦਸੇ ਵਾਲੇ ਜਹਾਜ਼ ‘ਚ ਸਵਾਰ ਸਨ 22 ਕ੍ਰੂ ਮੈਂਬਰ, ਸਾਰਿਆਂ ਦੀ ਬਚੀ ਜਾਨ Read More
Diljit Dosanjh: ਦਿਲਜੀਤ ਦੋਸਾਂਝ ਨੇ ਬਾਲੀਵੁੱਡ ਐਕਟਰ ਅਨੁਪਮ ਖੇਰ ਦਾ ਉਡਾਇਆ ਮਜ਼ਾਕ, ਸੰਨੀ ਦਿਓਲ ਤੇ ਸ਼ਾਹਰੁਖ ਬਾਰੇ ਕਹੀ ਇਹ ਗੱਲ
Diljit Dosanjh Video: ਬੀਤੇ ਦਿਨੀਂ ਹੋਲੀ ਦੇ ਮੌਕੇ ਵੀ ਦਿਲਜੀਤ ਨੇ ਆਪਣੇ ਸੋਸ਼ਲ ਮੀਡੀਆਂ ਅਕਾਊਂਟ 'ਤੇ ਮਜ਼ਾਕੀਆ ਵੀਡੀਓ ਸ਼ੇਅਰ ਕੀਤੀ, ਜਿਸ ਵਿੱਚ ਉਨ੍ਹਾਂ ਨੇ ਸ਼ਾਹਰੁਖ ਖਾਨ ਦੀ ਫਿਲਮ 'ਡਰ' ਤੇ ਉਨ੍ਹਾਂ ਦੇ ਕਲਾਕਾਰਾਂ ਦਾ ਖੂਬ ਮਜ਼ਾਕ ਉਡਾਇਆਂ। Read More
Baani Sandhu: ਪੰਜਾਬੀ ਗਾਇਕਾ ਬਾਣੀ ਸੰਧੂ ਨੇ ਕਿਸ ਦਾ ਮਰਡਰ ਕੀਤਾ, ਪੋਸਟ ਸ਼ੇਅਰ ਬੋਲੀ- 'ਅੱਜ ਤਾਂ ਮੇਰੇ ਤੋਂ ਕਤਲ...'
Baani Sandhu News: ਬਾਣੀ ਸੰਧੂ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ 'ਤੇ ਇੱਕ ਪੋਸਟ ਸ਼ੇਅਰ ਕੀਤੀ ਹੈ। ਸ਼ੇਅਰ ਕਰਦਿਆਂ ਉਸ ਨੇ ਕਿਹਾ ਕਿ ਅੱਜ ਤਾਂ ਮੇਰੇ ਕੋਲੋਂ ਕਤਲ ਬਹੁਤ ਹੋ ਗਏ। ਦੇਖੋ ਇਹ ਪੋਸਟ: Read More
IPL 2024 ਵਿਚਾਲੇ ਭਾਰਤ ਦੇ ਆਸਟਰੇਲੀਆ ਦੌਰੇ ਦਾ ਹੋਇਆ ਐਲਾਨ, 5 ਮੈਚਾਂ ਦੀ ਸੀਰੀਜ਼ 'ਚ ਇੱਕ ਡੇਅ-ਨਾਈਟ ਟੈਸਟ ਵੀ ਸ਼ਾਮਲ
India vs Australia: ਟੀਮ ਇੰਡੀਆ ਆਸਟ੍ਰੇਲੀਆ ਦੌਰੇ 'ਤੇ ਪੰਜ ਮੈਚਾਂ ਦੀ ਟੈਸਟ ਸੀਰੀਜ਼ ਖੇਡੇਗੀ। ਇਸ ਸੀਰੀਜ਼ ਦਾ ਪਹਿਲਾ ਟੈਸਟ 22 ਨਵੰਬਰ ਤੋਂ ਖੇਡਿਆ ਜਾਵੇਗਾ। Read More
IND vs AUS: ਭਾਰਤ ਤੇ ਆਸਟਰੇਲੀਆ ਵਿਚਾਲੇ ਖੇਡੀ ਜਾਵੇਗੀ ਇੰਨੇਂ ਮੈਚਾਂ ਦੀ ਟੈਸਟ ਸੀਰੀਜ਼, 32 ਸਾਲਾਂ ਹੋਵੇਗਾ ਅਜਿਹਾ
India vs Australia: ਕ੍ਰਿਕਟ ਆਸਟ੍ਰੇਲੀਆ ਨੇ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਹੋਣ ਵਾਲੀ ਟੈਸਟ ਸੀਰੀਜ਼ ਦੇ ਮੈਚਾਂ ਦੀ ਗਿਣਤੀ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। 1991-92 ਤੋਂ ਬਾਅਦ ਪਹਿਲੀ ਵਾਰ ਟੈਸਟ ਕ੍ਰਿਕਟ 'ਚ ਅਜਿਹਾ ਹੋਵੇਗਾ। Read More
Food Test: ਹੁਣ ਖਤਰਨਾਕ ਬੈਕਟੀਰੀਆ ਦੀ ਛੁੱਟੀ, ਬਿਮਾਰੀਆਂ 'ਤੇ ਲੱਗੇਗੀ ਬ੍ਰੇਕ! FSSAI ਨੇ ਚੁੱਕਿਆ ਵੱਡਾ ਕਦਮ
Microbiology lab for food test: ਦੱਸ ਦਈਏ ਕਿ ਬਹੁਤ ਸਾਰੀਆਂ ਖਾਣ-ਪੀਣ ਵਾਲੀਆਂ ਵਸਤੂਆਂ ਈ. ਕੋਲਾਈ, ਸਾਲਮੋਨੇਲਾ ਤੇ ਲਿਸਟੀਰੀਆ ਬੈਕਟੀਰੀਆ ਨਾਲ ਦੂਸ਼ਿਤ ਹੋ ਜਾਂਦੀਆਂ ਹਨ। ਇਨ੍ਹਾਂ ਦਾ ਸੇਵਨ ਕਰਨ 'ਤੇ ਫੂਡ ਪੁਆਇਜਜ਼ਨਿੰਗ ਹੋ ਸਕਦੀ ਹੈ ਤੇ ਵਿਅਕਤੀ ਦੀ ਜਾਨ ਵੀ ਜਾ ਸਕਦੀ ਹੈ। ਇਸ ਕਰਕੇ FSSAI ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ। Read More
Dell Layoff: ਡੇਲ ਤੋਂ ਕੱਢੇ ਗਏ ਹਜ਼ਾਰਾਂ ਮੁਲਾਜ਼ਮ, ਕੰਪਨੀ ਨੇ ਵੱਡੇ ਪੱਧਰ ‘ਤੇ ਛਾਂਟੀ ਕਰਨ ਦੀ ਕੀਤੀ ਪੁਸ਼ਟੀ
Dell Computer: ਡੇਲ ਨੇ ਐਕਸਚੇਂਜ ਫਾਈਲਿੰਗ ਵਿੱਚ ਜਾਣਕਾਰੀ ਦਿੱਤੀ ਹੈ ਕਿ ਉਸ ਦੀ 2 ਸਾਲਾਂ ਤੋਂ ਚੰਗੀ ਵਿਕਰੀ ਨਹੀਂ ਹੋ ਰਹੀ ਹੈ। ਇਸ ਦੇ ਚਲਦਿਆਂ ਹੁਣ ਮੁਲਾਜ਼ਮਾਂ ਦੀ ਗਿਣਤੀ ਘਟਾ ਕੇ 1.20 ਲੱਖ ਹੀ ਰਹਿ ਗਈ ਹੈ। Read More