ਪੜਚੋਲ ਕਰੋ

ABP Sanjha Top 10, 29 July 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

Check Top 10 ABP Sanjha Evening Headlines, 29 July 2022: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ

  1. ABP Sanjha Top 10, 29 July 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Afternoon Headlines, 29 July 2022: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 29 July 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Morning Headlines, 29 July 2022: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. Mumbai Fire : ਮੁੰਬਈ ਦੇ ਅੰਧੇਰੀ ਵੈਸਟ 'ਚ ਫਿਲਮ ਦੇ ਸੈੱਟ 'ਤੇ ਲੱਗੀ ਅੱਗ, ਅਸਮਾਨ 'ਚ ਉੱਠੇ ਕਾਲੇ ਧੂੰਏਂ ਦੇ ਗੁਬਾਰ

    ਫਿਲਮ 'ਲਵ ਰੰਜਨ' 'ਚ ਰਣਬੀਰ ਕਪੂਰ ਅਤੇ ਸ਼ਰਧਾ ਕਪੂਰ ਮੁੱਖ ਭੂਮਿਕਾਵਾਂ 'ਚ ਹਨ। ਜਦੋਂ ਅੱਗ ਲੱਗੀ ਤਾਂ ਸੈੱਟ 'ਤੇ ਪ੍ਰੀ-ਲਾਈਟਿੰਗ ਹੋ ਰਹੀ ਸੀ। ਅਗਲੇ ਹਫਤੇ ਤੋਂ ਰਣਬੀਰ ਅਤੇ ਸ਼ਰਧਾ ਸੈੱਟ 'ਤੇ ਸ਼ੂਟਿੰਗ ਕਰਨ ਵਾਲੇ ਸਨ। Read More

  4. UK PM Race : ਬ੍ਰਿਟੇਨ ਦੇ ਪ੍ਰਧਾਨਮੰਤਰੀ ਦੇ ਅਹੁਦੇ ਦੀ ਰੇਸ 'ਚ ਰਿਸ਼ੀ ਸੁਨਕ ਨੂੰ ਝਟਕਾ, ਨਵੇਂ ਸਰਵੇਖਣ 'ਚ ਲਿਜ਼ ਟਰਸ ਨੇ ਬੜ੍ਹਤ ਬਣਾਈ ਰੱਖੀ

    ਬ੍ਰਿਟੇਨ ਦੇ ਅਗਲੇ ਪ੍ਰਧਾਨ ਮੰਤਰੀ ਦੀ ਦੌੜ ਵਿਚ ਸ਼ਾਮਲ ਦੋਵਾਂ ਉਮੀਦਵਾਰਾਂ ਨੇ ਆਪਣੀ ਗਰਮੀਆਂ ਦੀ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ। ਟੋਰੀ ਮੈਂਬਰਾਂ 'ਤੇ ਇੱਕ ਨਵੇਂ ਯੋਗਗੋਵ ਪੋਲ ਨੇ ਖੁਲਾਸਾ ਕੀਤਾ ਹੈ Read More

  5. Bharti Singh: ਭਾਰਤੀ ਸਿੰਘ ਨੇ ਅਨੁਪਮਾ ਸਮੇਤ ਇਨ੍ਹਾਂ ਟੀਵੀ ਕਲਾਕਾਰਾਂ ਦਾ ਉਡਾਇਆ ਮਜ਼ਾਕ, ਵੀਡੀਓ ਦੇਖ ਲੋਟ-ਪੋਟ ਹੋਏ ਲੋਕ

    Ravivar With Star Pariwar: ਇਹ ਸ਼ੋਅ ਇਸ ਐਤਵਾਰ ਆਵੇਗਾ ਜਿਸ ਵਿੱਚ ਭਾਰਤੀ ਸਿੰਘ ਅਤੇ ਹਰਸ਼ ਲਿੰਬਾਚੀਆ ਸਟੇਜ 'ਤੇ ਸਾਰੇ ਸਿਤਾਰਿਆਂ ਨਾਲ ਹੱਸਦੇ ਹੋਏ ਨਜ਼ਰ ਆਉਣਗੇ। Read More

  6. ਫ਼ਿਰ ਭਖਣ ਲੱਗਿਆ ਤਨੂਸ਼੍ਰੀ ਦੱਤਾ ਨਾਨਾ ਪਾਟੇਕਰ ਵਿਵਾਦ, ਅਦਾਕਾਰਾ ਨੇ ਕਿਹਾ- ਮੇਰੇ ਨਾਲ ਕੁੱਝ ਵੀ ਹੋਇਆ ਤਾਂ ਪਾਟੇਕਰ ਜ਼ਿੰਮੇਵਾਰ

    Tanushree Dutta: ਦੇਸ਼ 'ਚ ਮੀ ਟੂ ਅੰਦੋਲਨ ਦੌਰਾਨ ਨਾਨਾ ਪਾਟੇਕਰ 'ਤੇ ਛੇੜਛਾੜ ਦਾ ਦੋਸ਼ ਲਗਾਉਣ ਵਾਲੀ ਬਾਲੀਵੁੱਡ ਅਦਾਕਾਰਾ ਤਨੁਸ਼੍ਰੀ ਦੱਤਾ ਨੇ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਇਕ ਪੋਸਟ ਕੀਤੀ, ਜਿਸ ਨੇ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ Read More

  7. CWG 2022: ਕਾਮਨਵੈਲਥ ਗੇਮਜ਼ `ਚ ਚਮਕਿਆ ਭਾਰਤ, ਹਰਮਨਪ੍ਰੀਤ ਕੌਰ ਨੇ ਰਚਿਆ ਇਤਿਹਾਸ, ਬਣਾਇਆ ਇਹ ਵੱਡਾ ਰਿਕਾਰਡ

    Harmanpreet Kaur Record: ਹਰਮਨਪ੍ਰੀਤ ਕੌਰ ਨੇ ਆਸਟ੍ਰੇਲੀਆ ਖਿਲਾਫ ਸ਼ਾਨਦਾਰ ਅਰਧ ਸੈਂਕੜਾ ਜੜਿਆ। ਇਸ ਦੀ ਮਦਦ ਨਾਲ ਉਸ ਨੇ ਇਕ ਖਾਸ ਰਿਕਾਰਡ ਆਪਣੇ ਨਾਂ ਕਰ ਲਿਆ। Read More

  8. ਰਾਸ਼ਟਰਮੰਡਲ ਖੇਡਾਂ `ਚ ਭਾਰਤ ਦੀ ਬੱਲੇ-ਬੱਲੇ, ਭਾਰਤੀ ਬਾਕਸਰ ਸ਼ਿਵ ਥਾਪਾ ਨੇ ਪਾਕਿ ਦੇ ਸੁਲੇਮਾਨ ਨੂੰ ਹਰਾਇਆ, ਟੈਨਿਸ `ਚ ਵੀ ਮਿਲੀ ਜਿੱਤ

    ਭਾਰਤ ਦੇ ਬਿਹਤਰੀਨ ਮੁੱਕੇਬਾਜ਼ ਸ਼ਿਵ ਥਾਪਾ ਨੇ ਪਾਕਿਸਤਾਨ ਦੇ ਸੁਲੇਮਾਨ ਬਲੋਚ ਨੂੰ 5-0 ਨਾਲ ਹਰਾਇਆ। ਸ਼ਿਵ ਪਹਿਲੇ ਦੌਰ ਤੋਂ ਹੀ ਸੁਲੇਮਾਨ 'ਤੇ ਭਾਰੂ ਲੱਗ ਰਿਹਾ ਸੀ ਅਤੇ ਉਸ ਨੇ ਆਖਰੀ ਦੌਰ ਤੱਕ ਇਸ ਨੂੰ ਕਾਇਮ ਰੱਖਿਆ ਅਤੇ ਜਿੱਤ ਦਰਜ ਕੀਤੀ। Read More

  9. Inauspicious Dream : ਜੇਕਰ ਸੁਪਨੇ 'ਚ ਇਹ ਚੀਜ਼ਾਂ ਦਿਖਾਈ ਦੇਣ ਤਾਂ ਸਮਝ ਲਓ ਕਿ ਬੁਰਾ ਸਮਾਂ ਆਉਣ ਵਾਲਾ ਹੈ, ਜਾਣੋ

    ਹਰ ਕੋਈ ਸੌਂਦੇ ਹੋਏ ਸੁਪਨੇ ਦੇਖਦਾ ਹੈ। ਕੁਝ ਲੋਕਾਂ ਦੇ ਸੁਪਨੇ ਬਹੁਤ ਖੁਸ਼ਹਾਲ ਹੁੰਦੇ ਹਨ ਅਤੇ ਕੁਝ ਇੰਨੇ ਮਾੜੇ ਹੁੰਦੇ ਹਨ ਕਿ ਉਹ ਡਰ ਦੇ ਮਾਰੇ ਜਾਗ ਜਾਂਦੇ ਹਨ। ਹਰ ਸੁਪਨਾ ਯਕੀਨੀ ਤੌਰ 'ਤੇ ਕਿਸੇ ਨਾ ਕਿਸੇ ਨਾਲ ਸਬੰਧਤ ਹੁੰਦਾ ਹੈ। Read More

  10. ਜੇ ਤੁਹਾਡੇ ਕੋਲ ਨਹੀਂ ਹੈ ਫਾਰਮ 16 ਤਾਂ ਵੀ ਫਾਈਲ ਕਰ ਸਕਦੇ ਹੋ ITR, ਜਾਣੋ ਕੀ ਹੈ ਇਸ ਦਾ ਤਰੀਕਾ

    Income Tax Return : ਇਹ ਸ੍ਰੋਤ 'ਤੇ ਟੈਕਸ ਕਟੌਤੀ (TDS) ਦਾ ਰਿਕਾਰਡ ਹੁੰਦਾ ਹੈ ਤੇ ਇਕ ਤਨਖ਼ਾਹਭੋਗੀ ਟੈਕਸਪੇਅਰ ਵੱਲੋਂ ਇਕ ਵਿੱਤੀ ਸਾਲ 'ਚ ਭੁਗਤਾਨ ਕੀਤੇ ਗਏ ਕੁੱਲ ਟੈਕਸ ਦਾ ਵੇਰਵਾ ਦਿੰਦਾ ਹੈ। Read More

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Los Angeles 'ਚ ਅੱਗ ਦਾ ਤਾਂਡਵ, ਕਈ ਮੌਤਾਂ, 1,50,000 ਲੋਕ ਹੋਏ ਬੇਘਰ, ਕੰਬ ਜਾਵੇਗੀ ਰੂਹ, ਲੱਗਦਾ ਜਿਵੇਂ ਚੱਲਿਆ ਹੋਵੇ ਪ੍ਰਮਾਣੂ ਬੰਬ, ਦੇਖੋ ਵੀਡੀਓ
Los Angeles 'ਚ ਅੱਗ ਦਾ ਤਾਂਡਵ, ਕਈ ਮੌਤਾਂ, 1,50,000 ਲੋਕ ਹੋਏ ਬੇਘਰ, ਕੰਬ ਜਾਵੇਗੀ ਰੂਹ, ਲੱਗਦਾ ਜਿਵੇਂ ਚੱਲਿਆ ਹੋਵੇ ਪ੍ਰਮਾਣੂ ਬੰਬ, ਦੇਖੋ ਵੀਡੀਓ
AAP ਵਿਧਾਇਕ ਗੁਰਪ੍ਰੀਤ ਗੋਗੀ ਦੀ ਗੋਲੀ ਲੱਗਣ ਕਰਕੇ ਹੋਈ ਮੌਤ, ਜਾਂਚ 'ਚ ਲੱਗੀ ਪੁਲਿਸ
AAP ਵਿਧਾਇਕ ਗੁਰਪ੍ਰੀਤ ਗੋਗੀ ਦੀ ਗੋਲੀ ਲੱਗਣ ਕਰਕੇ ਹੋਈ ਮੌਤ, ਜਾਂਚ 'ਚ ਲੱਗੀ ਪੁਲਿਸ
ਪੰਜਾਬ 'ਚ ਹਾਲੇ ਨਹੀਂ ਨਿਕਲੇਗੀ ਧੁੱਪ, ਇਨ੍ਹਾਂ ਜ਼ਿਲ੍ਹਿਆਂ ਲਈ ਸੰਘਣੀ ਧੁੰਦ ਦਾ ਅਲਰਟ ਹੋਇਆ ਜਾਰੀ
ਪੰਜਾਬ 'ਚ ਹਾਲੇ ਨਹੀਂ ਨਿਕਲੇਗੀ ਧੁੱਪ, ਇਨ੍ਹਾਂ ਜ਼ਿਲ੍ਹਿਆਂ ਲਈ ਸੰਘਣੀ ਧੁੰਦ ਦਾ ਅਲਰਟ ਹੋਇਆ ਜਾਰੀ
Punjab News: ਪੰਜਾਬ 'ਚ ਗੁੰਡਾਗਰਦੀ ਦਾ ਨੰਗਾ ਨਾਚ, ਬਦਮਾਸ਼ਾ ਨੇ ਲੋਕਾਂ ਦੀ ਕੀਤੀ ਕੁੱਟਮਾਰ; ਘਰ ਸਾੜੇ ਮਚਾਈ ਤਬਾਹੀ
ਪੰਜਾਬ 'ਚ ਗੁੰਡਾਗਰਦੀ ਦਾ ਨੰਗਾ ਨਾਚ, ਬਦਮਾਸ਼ਾ ਨੇ ਲੋਕਾਂ ਦੀ ਕੀਤੀ ਕੁੱਟਮਾਰ; ਘਰ ਸਾੜੇ ਮਚਾਈ ਤਬਾਹੀ
Advertisement
ABP Premium

ਵੀਡੀਓਜ਼

MLA Gurpreet Gogi | ਕੀ ਹੋਇਆ ਵਿਧਾਇਕ ਗੋਗੀ ਨਾਲ? ਕਿਵੇਂ ਚੱਲੀ ਗੋਲੀ... | LUDHIANA | ABP SANJHARavneet Bittu | ਰਵਨੀਤ ਬਿੱਟੂ ਦੀ ਕਿਸਾਨਾਂ ਨੂੰ ਟਿੱਚਰ, ਕਿਹਾ ਕਿਸਾਨ... | Farmers Protest | DALLEWALGurpreet Gogi Death| AAP ਵਿਧਾਇਕ ਗੁਰਪ੍ਰੀਤ ਗੋਗੀ ਦੀ ਮੌਤ 'ਤੇ ਬੋਲੇ ਅਮਨ ਅਰੋੜਾRavneet Bittu | ਕਿਸਾਨਾਂ ਲਈ ਵੱਡੇ ਮੁਨਾਫੇ ਦੀ ਖ਼ਬਰ, ਹੁਣ ਵਧੇਗੀ ਕਿਸਾਨਾਂ ਦੀ ਆਮਦਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Los Angeles 'ਚ ਅੱਗ ਦਾ ਤਾਂਡਵ, ਕਈ ਮੌਤਾਂ, 1,50,000 ਲੋਕ ਹੋਏ ਬੇਘਰ, ਕੰਬ ਜਾਵੇਗੀ ਰੂਹ, ਲੱਗਦਾ ਜਿਵੇਂ ਚੱਲਿਆ ਹੋਵੇ ਪ੍ਰਮਾਣੂ ਬੰਬ, ਦੇਖੋ ਵੀਡੀਓ
Los Angeles 'ਚ ਅੱਗ ਦਾ ਤਾਂਡਵ, ਕਈ ਮੌਤਾਂ, 1,50,000 ਲੋਕ ਹੋਏ ਬੇਘਰ, ਕੰਬ ਜਾਵੇਗੀ ਰੂਹ, ਲੱਗਦਾ ਜਿਵੇਂ ਚੱਲਿਆ ਹੋਵੇ ਪ੍ਰਮਾਣੂ ਬੰਬ, ਦੇਖੋ ਵੀਡੀਓ
AAP ਵਿਧਾਇਕ ਗੁਰਪ੍ਰੀਤ ਗੋਗੀ ਦੀ ਗੋਲੀ ਲੱਗਣ ਕਰਕੇ ਹੋਈ ਮੌਤ, ਜਾਂਚ 'ਚ ਲੱਗੀ ਪੁਲਿਸ
AAP ਵਿਧਾਇਕ ਗੁਰਪ੍ਰੀਤ ਗੋਗੀ ਦੀ ਗੋਲੀ ਲੱਗਣ ਕਰਕੇ ਹੋਈ ਮੌਤ, ਜਾਂਚ 'ਚ ਲੱਗੀ ਪੁਲਿਸ
ਪੰਜਾਬ 'ਚ ਹਾਲੇ ਨਹੀਂ ਨਿਕਲੇਗੀ ਧੁੱਪ, ਇਨ੍ਹਾਂ ਜ਼ਿਲ੍ਹਿਆਂ ਲਈ ਸੰਘਣੀ ਧੁੰਦ ਦਾ ਅਲਰਟ ਹੋਇਆ ਜਾਰੀ
ਪੰਜਾਬ 'ਚ ਹਾਲੇ ਨਹੀਂ ਨਿਕਲੇਗੀ ਧੁੱਪ, ਇਨ੍ਹਾਂ ਜ਼ਿਲ੍ਹਿਆਂ ਲਈ ਸੰਘਣੀ ਧੁੰਦ ਦਾ ਅਲਰਟ ਹੋਇਆ ਜਾਰੀ
Punjab News: ਪੰਜਾਬ 'ਚ ਗੁੰਡਾਗਰਦੀ ਦਾ ਨੰਗਾ ਨਾਚ, ਬਦਮਾਸ਼ਾ ਨੇ ਲੋਕਾਂ ਦੀ ਕੀਤੀ ਕੁੱਟਮਾਰ; ਘਰ ਸਾੜੇ ਮਚਾਈ ਤਬਾਹੀ
ਪੰਜਾਬ 'ਚ ਗੁੰਡਾਗਰਦੀ ਦਾ ਨੰਗਾ ਨਾਚ, ਬਦਮਾਸ਼ਾ ਨੇ ਲੋਕਾਂ ਦੀ ਕੀਤੀ ਕੁੱਟਮਾਰ; ਘਰ ਸਾੜੇ ਮਚਾਈ ਤਬਾਹੀ
Punjab News: ਪੰਜਾਬ 'ਚ 3 ਦਿਨਾਂ ਲਈ ਬੱਤੀ ਰਹੇਗੀ ਗੁੱਲ, ਜਾਣੋ ਕਿੰਨੇ ਘੰਟੇ ਦਾ ਲੱਗੇਗਾ ਬਿਜਲੀ ਕੱਟ ?
Punjab News: ਪੰਜਾਬ 'ਚ 3 ਦਿਨਾਂ ਲਈ ਬੱਤੀ ਰਹੇਗੀ ਗੁੱਲ, ਜਾਣੋ ਕਿੰਨੇ ਘੰਟੇ ਦਾ ਲੱਗੇਗਾ ਬਿਜਲੀ ਕੱਟ ?
Punjab News: ਪੰਜਾਬ 'ਚ 18 ਜਨਵਰੀ ਤੱਕ ਸਕੂਲਾਂ ਦੇ ਸਮੇਂ 'ਚ ਬਦਲਾਅ, ਜਾਣੋ Timing
Punjab News: ਪੰਜਾਬ 'ਚ 18 ਜਨਵਰੀ ਤੱਕ ਸਕੂਲਾਂ ਦੇ ਸਮੇਂ 'ਚ ਬਦਲਾਅ, ਜਾਣੋ Timing
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 11-01-2025
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 11-01-2025
ਸ਼ੂਗਰ ਦੇ ਮਰੀਜ਼ਾਂ ਨੂੰ ਭੁੱਲ ਕੇ ਵੀ ਨਹੀਂ ਖਾਣੀਆਂ ਚਾਹੀਦੀਆਂ ਆਹ ਦਾਲਾਂ, ਨਹੀਂ ਤਾਂ ਵੱਧ ਜਾਵੇਗੀ ਮੁਸ਼ਕਿਲ
ਸ਼ੂਗਰ ਦੇ ਮਰੀਜ਼ਾਂ ਨੂੰ ਭੁੱਲ ਕੇ ਵੀ ਨਹੀਂ ਖਾਣੀਆਂ ਚਾਹੀਦੀਆਂ ਆਹ ਦਾਲਾਂ, ਨਹੀਂ ਤਾਂ ਵੱਧ ਜਾਵੇਗੀ ਮੁਸ਼ਕਿਲ
Embed widget