ABP Sanjha Top 10, 7 December 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 7 December 2022: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 7 December 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 7 December 2022: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 7 December 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 7 December 2022: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
Delhi MCD Election Results : ਆਮ ਆਦਮੀ ਪਾਰਟੀ ਦਾ ਬੀਜੇਪੀ ਨੂੰ ਧੋਬੀ ਪਟਕਾ, MCD ਚੋਣਾਂ 'ਚ ਬਹੁਮਤ
Delhi MCD Election Results: ਦਿੱਲੀ ਨਗਰ ਨਿਗਮ ਦੀਆਂ ਸਾਰੀਆਂ 250 ਸੀਟਾਂ ਵਿੱਚੋਂ 239 ਦੇ ਨਤੀਜੇ ਐਲਾਨੇ ਜਾ ਚੁੱਕੇ ਹਨ। ਇਸ ਵਿੱਚੋਂ ਆਮ ਆਦਮੀ ਪਾਰਟੀ ਨੇ 130 ਸੀਟਾਂ ਜਿੱਤੀਆਂ ਹਨ। ਦੂਜੇ ਪਾਸੇ ਭਾਜਪਾ ਨੂੰ 99 ਸੀਟਾਂ 'ਤੇ, ਕਾਂਗਰਸ ਨੂੰ 7 ਤੇ ਹੋਰਨਾਂ ਨੂੰ 3 ਸੀਟਾਂ 'ਤੇ ਸਫਲਤਾ ਮਿਲੀ ਹੈ। Read More
ਦਿਲ ਗਲਤੀ ਕਰ ਬੈਠਾ ਹੈ ! ਸਾਬਕਾ ਪਤਨੀ ਰੇਹਮ ਨੇ ਇਮਰਾਨ ਖਾਨ ਨੂੰ ਪੁੱਛਿਆ - ਹੁਣ ਬੋਲ ਤੇਰਾ ਕੀ ਹੋਵੇਗਾ ?
Reham Khan on Imran : ਪਾਕਿਸਤਾਨ ਵਿੱਚ ਸਰਕਾਰ ਡਿੱਗਣ ਤੋਂ ਬਾਅਦ ਹੀ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ (Imran Khan) ਦੀਆਂ ਮੁਸ਼ਕਿਲਾਂ ਕਾਫ਼ੀ ਵੱਧ ਗਈਆਂ ਹਨ। ਉਨ੍ਹਾਂ ਦੀ ਨਿੱਜੀ ਜ਼ਿੰਦਗੀ ਵੀ ਵਿਵਾਦਾਂ ਨਾਲ ਭਰੀ ਹੋਈ ਹੈ Read More
Paresh Rawal: ਪਰੇਸ਼ ਰਾਵਲ ਦੇ ਬੰਗਾਲੀਆਂ ਨੂੰ ਲੈਕੇ ਬਿਆਨ ‘ਤੇ ਭਖਿਆ ਵਿਵਾਦ, FIR ਹੋਈ ਦਰਜ
Paresh Rawal Bengal Controversy: ਪਰੇਸ਼ ਰਾਵਲ ਨੇ 2 ਦਸੰਬਰ ਨੂੰ ਆਪਣੇ ਵਿਵਾਦਿਤ ਬਿਆਨ ਲਈ ਮੁਆਫੀ ਮੰਗੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਬਿਆਨ ਗੈਰ-ਕਾਨੂੰਨੀ 'ਬੰਗਲਾਦੇਸ਼ੀਆਂ ਅਤੇ ਰੋਹਿੰਗਿਆ' ਦੇ ਸੰਦਰਭ 'ਚ ਸੀ। Read More
Abhishek Bachchan: ਕਾਸ਼ੀ ਵਿਸ਼ਵਨਾਥ ਮੰਦਰ ਪਹੁੰਚੇ ਅਭਿਸ਼ੇਕ ਬੱਚਨ, ਬਾਬਾ ਦੇ ਦਰਬਾਰ 'ਚ ਟੇਕਿਆ ਮੱਥਾ, ਤਸਵੀਰ ਆਈ ਸਾਹਮਣੇ
Abhishek Bachchan Visits Kashi Viswanath Temple: ਅਭਿਨੇਤਾ ਅਭਿਸ਼ੇਕ ਬੱਚਨ ਬੁੱਧਵਾਰ ਨੂੰ ਵਾਰਾਣਸੀ ਦੇ ਕਾਸ਼ੀ ਵਿਸ਼ਵਨਾਥ ਮੰਦਰ ਪਹੁੰਚੇ। ਉਨ੍ਹਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ ਚ ਉਹ ਪ੍ਰਸ਼ੰਸਕਾਂ 'ਚ ਘਿਰੇ ਨਜ਼ਰ ਆ ਰਹੇ ਹਨ Read More
Mirabai Chanu Wins Silver : ਮੀਰਾਬਾਈ ਚਾਨੂ ਨੇ ਰਚਿਆ ਇਤਿਹਾਸ , ਵੇਟਲਿਫਟਿੰਗ ਵਿਸ਼ਵ ਚੈਂਪੀਅਨਸ਼ਿਪ 'ਚ ਜਿੱਤਿਆ ਚਾਂਦੀ ਦਾ ਤਗਮਾ
Weightlifting World Championships : ਓਲੰਪਿਕ ਚਾਂਦੀ ਦਾ ਤਗਮਾ ਜੇਤੂ ਮੀਰਾਬਾਈ ਚਾਨੂ ਨੇ ਵੇਟਲਿਫਟਿੰਗ ਵਿਸ਼ਵ ਚੈਂਪੀਅਨਸ਼ਿਪ ਵਿੱਚ ਇਤਿਹਾਸ ਰਚ ਦਿੱਤਾ ਹੈ। ਉਸਨੇ ਵੇਟਲਿਫਟਿੰਗ ਵਿਸ਼ਵ ਚੈਂਪੀਅਨਸ਼ਿਪ ਵਿੱਚ ਕੁੱਲ 200 ਕਿਲੋ ਭਾਰ ਚੁੱਕ ਕੇ ਚਾਂਦੀ ਦਾ ਤਗਮਾ ਜਿੱਤਿਆ ਹੈ। Read More
FIFA WC 2022: Kylian Mbappe ਨੇ ਪੇਲੇ ਤੇ ਰੋਨਾਲਡੋ ਵਰਗੇ ਦਿੱਗਜਾਂ ਦੇ ਤੋੜੇ ਰਿਕਾਰਡ, ਮੈਸੀ ਦੀ ਕੀਤੀ ਬਰਾਬਰੀ
Kylian Mbappe: ਫਰਾਂਸ ਦੇ ਸਟਾਰ ਖਿਡਾਰੀ ਕਾਇਲੀਨ ਐਮਬਾਪੇ ਨੇ ਬ੍ਰਾਜ਼ੀਲ ਦੇ ਮਹਾਨ ਖਿਡਾਰੀ ਪੇਲੇ ਦਾ 60 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ ਹੈ। Read More
Ginger Tea Benefits In Winter : ਅਦਰਕ ਦੀ ਚਾਹ ਪੀਣ ਦੇ ਤੁਹਾਨੂੰ ਮਿਲਦੇ ਇਹ 7 ਫਾਇਦੇ, ਜਾਣੋ ਦਿਨ 'ਚ ਕਿੰਨੇ ਕੱਪ ਜ਼ਰੂਰੀ
ਸਰਦੀਆਂ ਦੇ ਮੌਸਮ ਵਿੱਚ, ਅਸੀਂ ਭਾਰਤੀਆਂ ਦਾ ਅਦਰਕ ਦੀ ਚਾਹ ਦਾ ਆਪਣਾ ਹੀ ਸਵਾਦ ਹੈ। ਜ਼ਿਆਦਾਤਰ ਲੋਕਾਂ ਦਾ ਦਿਨ ਇਸ ਤੋਂ ਬਿਨਾਂ ਸ਼ੁਰੂ ਨਹੀਂ ਹੁੰਦਾ। ਸਵੇਰ ਤੋਂ ਸ਼ਾਮ ਤੱਕ ਸਰਦੀਆਂ ਦੇ ਮੌਸਮ ਵਿੱਚ ਦਿਨ ਵਿੱਚ ਕਈ ਵਾਰ ਚਾਹ ਦੀਆਂ ਚੁਸਕੀਆਂ Read More
RBI Monetary Policy: RBI ਨੇ ਰੈਪੋ ਰੇਟ 0.35% ਵਧਾ ਕੇ 6.25% ਕੀਤਾ, ਆਮ ਆਦਮੀ ਨੂੰ ਝਟਕਾ, ਵੱਧ ਜਾਵੇਗੀ EMI
Bank Increased Repo Rate: ਭਾਰਤੀ ਰਿਜ਼ਰਵ ਬੈਂਕ ਨੇ ਅੱਜ ਆਪਣੀ MPC ਮੀਟਿੰਗ ਦੀ ਸਮੀਖਿਆ ਜਾਰੀ ਕੀਤੀ ਹੈ ਅਤੇ ਰੈਪੋ ਰੇਟ ਵਿੱਚ 0.35 ਫੀਸਦੀ ਦਾ ਵਾਧਾ ਕੀਤਾ ਹੈ। ਜਾਣੋ ਇਸ ਦਾ ਤੁਹਾਡੇ 'ਤੇ ਕੀ ਅਸਰ ਹੋਵੇਗਾ। Read More