ABP Sanjha Top 10, 13 March 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 13 March 2024: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 13 March 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 13 March 2024: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 12 March 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 12 March 2024: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
Haryana News: ਹਰਿਆਣਾ ਦੇ ਨਵੇਂ ਮੁੱਖ ਮੰਤਰੀ ਦਾ ਅੱਜ ਫਲੋਰ ਟੈਸਟ: ਸੈਣੀ ਨੇ ਕੀਤਾ ਬਹੁਮਤ ਦਾ ਦਾਅਵਾ, ਰਾਜਪਾਲ ਨੂੰ ਸੌਂਪਿਆ ਸਮਰਥਨ ਪੱਤਰ
Haryana CM floor test: ਹਰਿਆਣਾ ਵਿੱਚ ਨਵੀਂ ਸਰਕਾਰ ਅੱਜ ਵਿਧਾਨ ਸਭਾ ਵਿੱਚ ਫਲੋਰ ਟੈਸਟ ਪਾਸ ਕਰੇਗੀ। ਇਸ ਦੇ ਲਈ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਗਿਆ ਹੈ। ਇਸ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। Read More
US Presidential Election 2024: ਮੁੜ ਆਹਮਣੇ-ਸਾਹਮਣੇ ਹੋਣਗੇ ਬਾਈਡੇਨ-ਡੋਨਾਲਡ ਟਰੰਪ, ਪ੍ਰਾਇਮਰੀ ਚੋਣਾਂ ‘ਚ ਦੋਹਾਂ ਨੇ ਪੱਕੀ ਕੀਤੀ ਦਾਅਵੇਦਾਰੀ!
US Presidential Election 2024: ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਜੋ ਬਾਈਡੇਨ ਨੇ ਵਾਸ਼ਿੰਗਟਨ ਵਿੱਚ ਡੈਮੋਕਰੇਟਿਕ ਪ੍ਰਾਇਮਰੀ ਚੋਣ ਜਿੱਤ ਲਈ ਹੈ, ਜਦੋਂ ਕਿ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰਿਪਬਲਿਕਨ ਪ੍ਰਾਇਮਰੀ ਚੋਣ ਜਿੱਤ ਲਈ ਹੈ। Read More
Lok Sabha Elections 2024: ਬਾਲੀਵੁੱਡ 'ਤੇ ਚੜ੍ਹਨ ਲੱਗਿਆ ਲੋਕ ਸਭਾ ਚੋਣਾਂ ਦਾ ਬੁਖਾਰ! ਹਿੰਦੀ ਫਿਲਮ ਇੰਡਸਟਰੀ ਦੇ ਕਈ ਕਲਾਕਾਰ ਚੋਣ ਲੜਨ ਦੀ ਤਿਆਰੀ 'ਚ?
ਭਾਰਤ ਵਿੱਚ ਲੋਕ ਸਭਾ ਚੋਣਾਂ ਦਾ ਸੇਕ ਬਾਲੀਵੁੱਡ ਤੱਕ ਵੀ ਪਹੁੰਚ ਗਿਆ ਹੈ। ਬਾਲੀਵੁੱਡ 'ਤੇ ਚੋਣ ਮਾਹੌਲ ਦਾ ਅਸਰ ਸਾਫ ਦੇਖਿਆ ਜਾ ਸਕਦਾ ਹੈ। ਪਰ ਰਾਜਨੀਤੀ ਨਾਲ ਬਾਲੀਵੁੱਡ ਦਾ ਰਿਸ਼ਤਾ ਬਹੁਤ ਡੂੰਘਾ ਅਤੇ ਪੁਰਾਣਾ ਹੈ। Read More
Elvish Yadav: ਬਿੱਗ ਬੌਸ 'ਚ ਜਾਣ ਲਈ ਐਲਵਿਸ਼ ਯਾਦਵ ਨਾਲ ਮਿਲ ਕੇ ਸਾਗਰ ਠਾਕੁਰ ਨੇ ਰਚਿਆ ਸੀ ਲੜਾਈ ਦਾ ਡਰਾਮਾ? ਇਸ ਸ਼ਖਸ ਨੇ ਖੋਲੀ ਪੋਲ
Elvish Yadav Maxtern Fight: ਐਲਵਿਸ਼ ਯਾਦਵ ਅਤੇ ਸਾਗਰ ਠਾਕੁਰ ਦੀ ਲੜਾਈ ਤੋਂ ਬਾਅਦ ਹੁਣ ਦੋਵੇਂ ਇੱਕ ਵਾਰ ਫਿਰ ਤੋਂ ਦੋਸਤ ਬਣ ਗਏ ਹਨ। ਜਿਸ ਤੋਂ ਬਾਅਦ ਸਾਬਕਾ ਬਿੱਗ ਬੌਸ ਪ੍ਰਤੀਯੋਗੀ ਰਾਹੁਲ ਵੈਦਿਆ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। Read More
John Cena Oscars 2024: ਆਸਕਰ 'ਚ ਬਿਨਾਂ ਕੱਪੜਿਆਂ ਦੇ ਪੁੱਜੇ WWE ਰੈਸਲਰ ਜੌਨ ਸੀਨਾ, ਯੂਜ਼ਰਸ ਨੇ PK ਕਹਿ ਉਡਾਇਆ ਮਜ਼ਾਕ
John Cena at Oscars 2024: ਅਮਰੀਕੀ ਅਭਿਨੇਤਾ ਅਤੇ ਪ੍ਰੋਫੈਸ਼ਨਲ ਪਹਿਲਵਾਨ ਜੌਨ ਸੀਨਾ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਹ ਕਿਸੇ-ਨਾ-ਕਿਸੇ ਕਾਰਨ ਸੁਰਖੀਆਂ ਵਿੱਚ ਰਹਿੰਦੇ ਹਨ। ਫਿਲਹਾਲ ਉਹ ਆਪਣੇ 'ਪੂਅਰ ਥਿੰਗਜ਼' Read More
Mohammed Shami: ਟੀ20 ਵਰਲਡ ਕੱਪ ;ਚ ਨਹੀਂ ਖੇਡਣਗੇ ਸ਼ਮੀ, ਰਿਸ਼ਭ ਪੰਤ ਲਈ ਖੁੱਲ੍ਹੇ ਹਨ ਦਰਵਾਜ਼ੇ, ਜੈਅ ਸ਼ਾਹ ਨੇ ਕੀਤਾ ਕਨਫਰਮ
T20 World Cup 2024: 2024 ਟੀ-20 ਵਿਸ਼ਵ ਕੱਪ ਇਸ ਸਾਲ ਜੂਨ 'ਚ ਖੇਡਿਆ ਜਾਣਾ ਹੈ। ਬੀਸੀਸੀਆਈ ਸਕੱਤਰ ਜੈ ਸ਼ਾਹ ਨੇ ਪੁਸ਼ਟੀ ਕੀਤੀ ਹੈ ਕਿ ਤੇਜ਼ ਗੇਂਦਬਾਜ਼ ਸ਼ਮੀ ਇਸ ਟੂਰਨਾਮੈਂਟ ਵਿੱਚ ਹਿੱਸਾ ਨਹੀਂ ਲੈ ਸਕਣਗੇ। Read More
Free Gifts: ਹੁਣ ਡਾਕਟਰਾਂ ਨੂੰ ਫਾਰਮਾਸਿਊਟੀਕਲ ਕੰਪਨੀਆਂ ਤੋਂ ਨਹੀਂ ਮਿਲਣਗੇ ਫ੍ਰੀ ਵਾਲੇ ਗਿਫਟ, ਜਾਣੋ ਕੀ ਏ ਵਜ੍ਹਾ
pharmaceutical companies: ਫਾਰਮਾਸਿਊਟੀਕਲ ਕੰਪਨੀਆਂ ਹੁਣ ਡਾਕਟਰਾਂ ਨੂੰ ਕਿਸੇ ਵੀ ਤਰ੍ਹਾਂ ਦੇ ਤੋਹਫੇ ਅਤੇ ਮੁਫਤ ਸੈਂਪਲ ਨਹੀਂ ਦੇ ਸਕਣਗੀਆਂ। ਇਸ ਸਬੰਧ ਵਿਚ ਫਾਰਮਾਸਿਊਟੀਕਲ ਵਿਭਾਗ ਨੇ ਮੰਗਲਵਾਰ ਨੂੰ ਇਕ ਨਵਾਂ ਕੋਡ ਨੋਟੀਫਾਈ ਕੀਤਾ। Read More
ਹੁਣ ਫਾਸਟੈਗ ਕਿੱਥੋਂ ਖਰੀਦਣਾ ਹੈ Fastag? NHAI ਨੇ ਜਾਰੀ ਕੀਤੀ ਨਵੀਂ Guideline
NHAI : ਇਸ ਤੋਂ ਬਾਅਦ ਕਮਿਸ਼ਨ ਨੇ ਫਾਸਟੈਗ ਪ੍ਰਦਾਨ ਕਰਨ ਵਾਲੇ ਬੈਂਕਾਂ ਦੀ ਨਵੀਂ ਸੂਚੀ ਵੀ ਜਾਰੀ ਕੀਤੀ ਹੈ। ਕਮਿਸ਼ਨ ਨੇ ਇਹ ਫੈਸਲਾ ਭਾਰਤੀ ਰਿਜ਼ਰਵ ਬੈਂਕ ਦੁਆਰਾ ਪੇਟੀਐਮ ਪੇਮੈਂਟ ਬੈਂਕ 'ਤੇ ਲਗਾਈ ਗਈ ਪਾਬੰਦੀ ਤੋਂ ਬਾਅਦ ਲਿਆ ਹੈ। Read More