ABP Sanjha Top 10, 21 April 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 21 April 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 21 April 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 21 April 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 20 April 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 20 April 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
Poonch Terror Attack: ਪੁਣਛ ਅੱਤਵਾਦੀ ਹਮਲੇ ਮਗਰੋਂ ਐਕਸ਼ਨ ਮੋਡ 'ਚ ਸੁਰੱਖਿਆ ਏਜੰਸੀਆਂ, ਹਾਈ ਅਲਰਟ ਜਾਰੀ
Poonch Terror Attack: ਜੰਮੂ-ਕਸ਼ਮੀਰ ਦੇ ਪੁਣਛ 'ਚ ਵੀਰਵਾਰ ਨੂੰ ਅਤਿਵਾਦੀ ਹਮਲੇ 'ਚ ਪੰਜ ਜਵਾਨਾਂ ਦੇ ਸ਼ਹੀਦ ਹੋਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਐਕਸ਼ਨ ਮੋਡ ਵਿੱਚ ਆ ਗਈਆਂ ਹਨ। Read More
Sudan Civil War: ਅਗਲੇ 72 ਘੰਟਿਆਂ ਤੱਕ ਸੂਡਾਨ 'ਚ ਰੁਕੇਗੀ ਦਹਿਸ਼ਤ, ਈਦ ਦੇ ਮੌਕੇ 'ਤੇ ਰਹੇਗੀ ਜੰਗਬੰਦੀ
Sudan Civil War: ਸੂਡਾਨ ਦੇ ਆਰਐਸਐਫ ਨੇ ਇੱਕ ਬਿਆਨ ਵਿੱਚ ਕਿਹਾ ਕਿ ਲੜਾਈ ਦੇ ਵਿਚਕਾਰ ਈਦ ਦਾ ਤਿਉਹਾਰ ਆ ਰਿਹਾ ਹੈ। ਇਸ ਦੌਰਾਨ ਨਾਗਰਿਕਾਂ ਨੂੰ ਤਿਉਹਾਰ ਮਨਾਉਣ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ। Read More
ਹਨੀ ਸਿੰਘ ਨੇ ਖੁਦ 'ਤੇ ਲੱਗੇ ਕਿਡਨੈਪਿੰਗ ਤੇ ਕੁੱਟਮਾਰ ਦੇ ਦੋਸ਼ਾਂ ਨੂੰ ਦੱਸਿਆ ਬੇਬੁਨੀਆਦ, ਕਰਨਗੇ ਮਾਣਹਾਨੀ ਦਾ ਕੇਸ
ਇਕ ਈਵੈਂਟ ਆਰਗੇਨਾਈਜ਼ਰ ਨੇ ਹਨੀ ਸਿੰਘ ਅਤੇ ਉਸ ਦੀ ਟੀਮ 'ਤੇ ਅਗਵਾ ਅਤੇ ਹਮਲਾ ਕਰਨ ਦਾ ਦੋਸ਼ ਲਗਾਇਆ ਹੈ। ਇਸ ਮਾਮਲੇ 'ਚ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ, ਜਿਸ ਤੋਂ ਬਾਅਦ ਹੁਣ ਰੈਪਰ ਨੇ ਚੁੱਪੀ ਤੋੜੀ ਹੈ। Read More
Amitabh Bachchan: ਬੋਫੋਰਸ ਘੋਟਾਲੇ 'ਚ ਸ਼ਾਮਲ ਸੀ ਅਮਿਤਾਭ ਬੱਚਨ ਦਾ ਨਾਂ, ਡੁੱਬ ਗਿਆ ਕਰੀਅਰ, ਹੋਏ ਬੈਂਕਰਪਟ, ਇਸ ਸ਼ਖਸ ਨੇ ਕੀਤੀ ਸੀ ਮਦਦ
Amitabh Bachchan Life Story: ਇੰਨੀ ਪ੍ਰਸਿੱਧੀ ਅਤੇ ਇੰਨੀ ਸਫਲਤਾ ਤੋਂ ਬਾਅਦ ਵੀ, ਇਸ ਦਿੱਗਜ ਅਭਿਨੇਤਾ ਨੂੰ ਇੱਕ ਸਮੇਂ ਬਹੁਤ ਬੁਰੀ ਸਥਿਤੀ ਵਿੱਚੋਂ ਗੁਜ਼ਰਨਾ ਪਿਆ ਸੀ। ਫਿਰ ਉਸ ਨੂੰ ਨਿਰਦੇਸ਼ਕ ਕੇਸੀ ਬੋਕਾਡੀਆ ਦਾ ਸਹਿਯੋਗ ਮਿਲਿਆ। Read More
Virat Kohli: ਵਿਰਾਟ ਕੋਹਲੀ ਨੂੰ ਨੰਨ੍ਹੇ ਪ੍ਰਸ਼ੰਸਕ ਨੇ ਪੁੱਛਿਆ 'ਕੀ ਮੈਂ ਵਾਮਿਕਾ ਨੂੰ ਡੇਟ 'ਤੇ ਲਿਜਾ ਸਕਦਾ ਹਾਂ', ਤਸਵੀਰ ਹੋ ਰਹੀ ਵਾਇਰਲ
IPL 2023: ਬੈਂਗਲੁਰੂ ਅਤੇ ਚੇਨਈ ਵਿਚਾਲੇ ਖੇਡੇ ਗਏ ਮੈਚ ਦੇ ਦੌਰਾਨ, ਸਟੈਂਡ ਵਿੱਚ ਇੱਕ ਬੱਚੇ ਨੇ ਆਪਣੇ ਹੱਥ ਵਿੱਚ ਇੱਕ ਪੋਸਟਰ ਫੜਿਆ ਹੋਇਆ ਸੀ, ਜਿਸ ਵਿੱਚ ਉਸਨੇ ਵਾਮਿਕਾ ਨੂੰ ਡੇਟ 'ਤੇ ਲੈ ਜਾਣ ਬਾਰੇ ਲਿਖਿਆ ਸੀ। Read More
Nicholas Pooran: ਕਾਰ ਐਕਸੀਡੈਂਟ 'ਚ ਟੁੱਟਿਆ ਕ੍ਰਿਕੇਟਰ ਦਾ ਪੈਰ, 18 ਮਹੀਨੇ ਰਿਹਾ ਮੈਦਾਨ ਤੋਂ ਦੂਰ, ਮੁਸ਼ਕਲ ਸਮੇਂ 'ਚ ਪ੍ਰੇਮਿਕਾ ਨੇ ਦਿੱਤਾ ਸਾਥ
ਨਿਕੋਲਸ ਪੂਰਨ ਆਈਪੀਐਲ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ। ਉਸ ਨੇ ਹਾਲ ਹੀ ਚ RCB ਖ਼ਿਲਾਫ਼ 15 ਗੇਂਦਾਂ ਚ ਅਰਧ ਸੈਂਕੜਾ ਜੜਿਆ ਸੀ। ਨਿਕੋਲਸ ਪੂਰਨ ਕਾਰ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਇਸ ਹਾਦਸੇ ਵਿੱਚ ਉਸ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ। Read More
ਬਿਨਾਂ AC ਤੋਂ ਆਪਣੇ ਘਰ ਨੂੰ ਰੱਖਣਾ ਚਾਹੁੰਦੇ ਹੋ ਠੰਡਾ, ਤਾਂ ਅਪਣਾਓ ਇਹ ਟਿਪਸ...
ਜੇਕਰ ਤੁਹਾਡਾ ਕਮਰਾ ਪੂਰੀ ਤਰ੍ਹਾਂ ਬੰਦ ਹੈ ਅਤੇ ਉਸ ਵਿੱਚ ਹਵਾ ਲੰਘਣ ਦੀ ਕੋਈ ਜਗ੍ਹਾ ਨਹੀਂ ਹੈ, ਤਾਂ ਸਭ ਤੋਂ ਪਹਿਲਾਂ ਤੁਹਾਨੂੰ ਵੈਂਟੀਲੇਸ਼ਨ ਲਈ ਜਗ੍ਹਾ ਬਣਾਉਣੀ ਹੋਵੇਗੀ। Read More
Twitter Blue Tick: ਟਵਿੱਟਰ ਨੇ ਹਟਾਈ ਪਛਾਣ! ਗੌਤਮ ਅਡਾਨੀ, ਰਤਨ ਟਾਟਾ ਤੋਂ ਲੈ ਕੇ ਆਨੰਦ ਮਹਿੰਦਰਾ ਤੱਕ ਸਾਰਿਆਂ ਦੇ ਬਲੂ ਟਿੱਕ ਹੋਏ ਗਾਇਬ
Twitter Blue Tick: ਦਿੱਗਜ਼ ਅਰਬਪਤੀਆਂ ਦੇ ਵੀ ਬਲੂ ਟਿੱਕ ਟਵਿੱਟਰ ਤੋਂ ਗਾਇਬ ਹੋ ਚੁੱਕੇ ਹਨ। ਆਨੰਦ ਮਹਿੰਦਰਾ, ਗੌਤਮ ਅਡਾਨੀ ਸਣੇ ਸਾਹਰੁਖ, ਸਲਮਾਨ ਤੱਕ ਦੇ ਬਲੂ ਟਿੱਕ ਟਵਿੱਟਰ ਤੋਂ ਹੱਟ ਚੁੱਕੇ ਹਨ। Read More