ABP Sanjha Top 10, 24 February 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 24 February 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 24 February 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 24 February 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 23 February 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 23 February 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
Pee-Gate: ਫਲਾਈਟ ਤੋਂ ਬਾਅਦ ਹੁਣ ਬੱਸ ‘ਚ ਪੇਸ਼ਾਬ ਕਾਂਡ, ਸ਼ਰਾਬੀ ਵਿਅਕਤੀ ਨੇ ਮਹਿਲਾ ਦੀ ਸੀਟ ‘ਤੇ ਕੀਤਾ ਪੇਸ਼ਾਬ
Karnataka Pee-Gate Case: ਬੁੱਧਵਾਰ (22 ਫਰਵਰੀ) ਰਾਤ ਕਰੀਬ 10 ਵਜੇ ਜਦੋਂ ਔਰਤ ਰਿਫਰੈਸ਼ਮੈਂਟ ਲਈ ਬੱਸ ਤੋਂ ਉਤਰੀ ਤਾਂ ਇਕ ਵਿਅਕਤੀ ਨੇ ਉਸ ਦੀ ਸੀਟ 'ਤੇ ਪਿਸ਼ਾਬ ਕਰ ਦਿੱਤਾ। Read More
ਦੋ ਪੂਲ ਗੇਮਾਂ ਹਾਰਨ 'ਤੇ ਖਿਡਾਰੀਆਂ 'ਤੇ ਹੱਸਣ 'ਤੇ 12 ਸਾਲਾ ਲੜਕੀ ਅਤੇ ਸੱਤ ਵਿਅਕਤੀਆਂ ਦੀ ਗੋਲੀ ਮਾਰ ਕੇ ਕੀਤੀ ਹੱਤਿਆ
Brazil: ਦੋ ਬੰਦੂਕਧਾਰੀਆਂ ਨੇ ਬ੍ਰਾਜ਼ੀਲ ਦੇ ਇੱਕ ਪੂਲ ਹਾਲ ਵਿੱਚ ਇੱਕ ਗੇਮ ਹਾਰਨ ਲਈ ਉਸਦਾ ਮਜ਼ਾਕ ਉਡਾਇਆ, ਜਿਸ ਵਿੱਚ ਇੱਕ 12 ਸਾਲ ਦੀ ਲੜਕੀ ਸਮੇਤ ਸੱਤ ਲੋਕਾਂ ਦੀ ਮੌਤ ਹੋ ਗਈ। Read More
Neeru Bajwa: ਨੀਰੂ ਬਾਜਵਾ ਨੇ ਭੈਣ ਰੁਬੀਨਾ ਬਾਜਵਾ ਨੂੰ ਦਿੱਤੀ ਜਨਮਦਿਨ ਦੀ ਵਧਾਈ, ਵੀਡੀਓ ਸ਼ੇਅਰ ਕਰ ਭੈਣ 'ਤੇ ਲੁਟਾਇਆ ਪਿਆਰ
Neeru Bajwa Rubina Bajwa: ਨੀਰੂ ਬਾਜਵਾ ਨੇ ਵੀ ਆਪਣੀ ਲਾਡਲੀ ਭੈਣ ਲਈ ਸੋਸ਼ਲ ਮੀਡੀਆ 'ਤੇ ਪਿਆਰੀ ਜਿਹੀ ਪੋਸਟ ਸ਼ੇਅਰ ਕੀਤੀ ਹੈ। ਵੀਡੀਓ ਸ਼ੇਅਰ ਕਰਦਿਆਂ ਨੀਰੂ ਨੇ ਕਿਹਾ, 'ਮੈਂ ਇਹ ਗਾਣਾ ਵੀਡੀਓ ਲਈ ਇਸਤੇਮਾਲ ਕੀਤਾ ਹੈ। Read More
Sunny Deol: 'ਡਰ' ਫਿਲਮ ਦੇ ਸੈੱਟ 'ਤੇ ਸ਼ਾਹਰੁਖ 'ਤੇ ਕਿਉਂ ਭੜਕੇ ਸੀ ਸੰਨੀ ਦਿਓਲ, ਗੁੱਸੇ 'ਚ ਫਾੜ ਲਈ ਸੀ ਆਪਣੀ ਪੈਂਟ
Shah Rukh Khan Sunny Deol: ਸੰਨੀ ਦਿਓਲ ਆਪਣੀ ਫਿਲਮ 'ਡਰ' ਨਾਲ ਜੁੜਿਆ ਇੱਕ ਕਿੱਸਾ ਦੱਸ ਰਹੇ ਹਨ। ਜਿਸ ਨੂੰ ਸੁਣ ਕੇ ਲੋਕ ਅੱਜ ਵੀ ਹੈਰਾਨ ਹੋ ਰਹੇ ਹਨ। ਇਹ ਗੱਲ ਹੈ 1992-93 ਦੀ, ਜਦੋਂ ਸੰਨੀ ਸਟਾਰ ਸਨ ਤੇ ਸ਼ਾਹਰੁਖ ਸੰਘਰਸ਼ ਕਰ ਰਹੇ ਸਨ Read More
Sania Mirza Retirement: ਹਾਰ ਨਾਲ ਖਤਮ ਹੋਇਆ ਸਾਨੀਆ ਮਿਰਜ਼ਾ ਦਾ ਟੈਨਿਸ ਕਰੀਅਰ, ਦੁਬਈ ਚੈਂਪੀਅਨਸ਼ਿਪ ਦੇ ਪਹਿਲੇ ਦੌਰ ਤੋਂ ਬਾਹਰ
Sania Mirza: ਭਾਰਤ ਦੀ ਸਟਾਰ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਨੂੰ ਆਪਣੇ ਕਰੀਅਰ ਦੇ ਆਖਰੀ ਮੈਚ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। Read More
ਯੁਵਰਾਜ ਸਿੰਘ ਨੇ Copy ਕੀਤਾ 'ਗੋਰਿਲਾ' ਦਾ ਵਾਰਮ-ਅੱਪ ਅੰਦਾਜ਼, ਮਜ਼ਾਕੀਆ ਵੀਡੀਓ ਦੇਖ ਕੇ ਨਹੀਂ ਰੁਕੇਗਾ ਹਾਸਾ
Yuvraj Singh VIDEO: ਟੀਮ ਇੰਡੀਆ ਦੇ ਸਾਬਕਾ ਖਿਡਾਰੀ ਯੁਵਰਾਜ ਸਿੰਘ ਨੇ ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ ਇੱਕ ਮਜ਼ਾਕੀਆ ਵੀਡੀਓ ਸ਼ੇਅਰ ਕੀਤਾ ਹੈ। ਇਸ 'ਤੇ ਪ੍ਰਸ਼ੰਸਕਾਂ ਨੇ ਕਈ ਪ੍ਰਤੀਕਿਰਿਆਵਾਂ ਦਿੱਤੀਆਂ ਹਨ। Read More
ਕੀ ਹੈ ਦਾਲ ‘ਚ ਹਲਦੀ ਤੇ ਨਮਕ ਪਾਉਣ ਦਾ ਸਹੀ ਸਮਾਂ? ਜ਼ਿਆਦਾਤਰ ਲੋਕ ਗਲਤ ਤਰੀਕੇ ਨਾਲ ਬਣਾਉਂਦੇ ਹਨ
ਅਕਸਰ ਔਰਤਾਂ ਦਾਲ ਬਣਾਉਂਦੇ ਸਮੇਂ ਅਜਿਹੀਆਂ ਗਲਤੀਆਂ ਕਰ ਦਿੰਦੀਆਂ ਹਨ, ਜਿਸ ਕਾਰਨ ਜਾਂ ਤਾਂ ਦਾਲ ਗਲਦੀ ਨਹੀਂ ਹੈ ਜਾਂ ਫਿਰ ਇਸ ਦਾ ਰੰਗ ਵਧੀਆ ਨਹੀਂ ਆਉਂਦਾ..ਜਾਣੋ ਕੀ ਹੈ ਦਾਲ ਬਣਾਉਣ ਦਾ ਸਹੀ ਤਰੀਕਾ। Read More
Employees Bonus: ਛਾਂਟੀ ਦੇ ਦੌਰ 'ਚ ਇਸ ਕੰਪਨੀ ਨੇ ਦਿੱਤੀ ਵੱਡੀ ਖਬਰ, 19700 ਕਰਮਚਾਰੀਆਂ ਨੂੰ ਮਿਲੇਗਾ 3.5 ਲੱਖ ਰੁਪਏ ਦਾ ਬੋਨਸ
Bonus to Employees: ਇੱਕ ਪਾਸੇ, ਵਿਸ਼ਵ ਮੰਦੀ ਅਤੇ ਕੰਪਨੀਆਂ ਨੂੰ ਹੋ ਰਹੇ ਘਾਟੇ ਕਾਰਨ ਛਾਂਟੀ ਹੋ ਰਹੀ ਹੈ। ਦੂਜੇ ਪਾਸੇ ਇੱਕ ਕੰਪਨੀ ਨੇ ਮੁਲਾਜ਼ਮਾਂ ਨੂੰ ਬੋਨਸ ਦੇਣ ਦਾ ਐਲਾਨ ਕੀਤਾ ਹੈ। Read More