(Source: ECI/ABP News/ABP Majha)
ABP Sanjha Top 10, 26 January 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 26 January 2024: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 26 January 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 26 January 2024: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 25 January 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 25 January 2024: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
Republic Day Parade: ਕਦੇ ਇਰਵਿਨ ਸਟੇਡੀਅਮ, ਕਦੇ ਕਿੰਗਸਵੇਅ ਤੇ ਕਦੇ ਰਾਮਲੀਲਾ ਮੈਦਾਨ, ਜਾਣੋ ਕਰਤੱਵ ਪੱਥ ਤੋਂ ਪਹਿਲਾਂ ਕਿੱਥੇ ਹੁੰਦੀ ਸੀ ਗਣਤੰਤਰ ਦਿਵਸ ਦੀ ਪਰੇਡ
Republic Day Parade: ਭਾਰਤ ਹਰ ਸਾਲ 26 ਜਨਵਰੀ ਨੂੰ ਗਣਤੰਤਰ ਦਿਵਸ ਮਨਾਉਂਦਾ ਹੈ, ਪਰ ਹਮੇਸ਼ਾ ਅਜਿਹਾ ਨਹੀਂ ਰਿਹਾ। ਕਰਤੱਵ ਪੱਥ ਤੋਂ ਪਹਿਲਾਂ ਵੱਖ-ਵੱਖ ਥਾਵਾਂ 'ਤੇ ਗਣਤੰਤਰ ਦਿਵਸ ਮਨਾਇਆ ਗਿਆ। Read More
Alcohol Store In Saudi Arabia: ਸਾਊਦੀ ਅਰਬ 'ਚ ਖੁੱਲ੍ਹਣ ਜਾ ਰਿਹਾ ਹੈ ਸ਼ਰਾਬ ਦਾ ਪਹਿਲਾ ਸਟੋਰ! ਜਾਣੋ ਕੌਣ ਕੌਣ ਖਰੀਦ ਸਕੇਗਾ ਇੱਥੋਂ ਸ਼ਰਾਬ
Saudi Arabia: ਸਾਊਦੀ ਅਰਬ ਦੀ ਰਾਜਧਾਨੀ ਰਿਆਦ 'ਚ ਜਲਦ ਹੀ ਅਲਕੋਹਲ ਸਟੋਰ ਖੁੱਲ੍ਹੇਗਾ। ਨਵਾਂ ਸਟੋਰ ਰਿਆਦ ਦੇ ਡਿਪਲੋਮੈਟਿਕ ਕੁਆਰਟਰ ਵਿੱਚ ਖੋਲ੍ਹਿਆ ਜਾਵੇਗਾ। Read More
South Cinema: ਕਿੰਨਾ ਪੁਰਾਣਾ ਹੈ ਸਾਊਥ ਸਿਨੇਮਾ? ਪਹਿਲੀ ਸਾਊਥ ਇੰਡੀਅਨ ਫਿਲਮ ਕਿਸ ਭਾਸ਼ਾ 'ਚ ਬਣੀ ਸੀ? ਜਾਣੋ ਜ਼ਰੂਰੀ ਗੱਲਾਂ
South Cinema History: ਜੇ ਤੁਸੀਂ ਸੋਚਦੇ ਹੋ ਕਿ ਸਿਰਫ਼ ਹਿੰਦੀ ਸਿਨੇਮਾ ਇੰਨਾ ਪੁਰਾਣਾ ਹੈ ਕਿ ਉਸ ਨੇ 100 ਸਾਲ ਪੂਰੇ ਕਰ ਲਏ ਹਨ, ਤਾਂ ਤੁਸੀਂ ਗ਼ਲਤ ਹੋ। ਦੱਖਣ ਸਿਨੇਮਾ ਦਾ ਇਤਿਹਾਸ ਲਗਭਗ ਓਨਾ ਹੀ ਪੁਰਾਣਾ ਹੈ। ਤੁਸੀਂ ਜਾਣਦੇ ਹੋ ਖਾਸ ਗੱਲਾਂ? Read More
Akshay Kumar: ਵਿਦੇਸ਼ੀ ਜ਼ਮੀਨ 'ਤੇ ਹੱਥ 'ਚ ਤਿਰੰਗਾ ਲੈ ਅਕਸ਼ੈ ਕੁਮਾਰ ਤੇ ਟਾਈਗਰ ਸ਼ਰੌਫ ਨੇ ਮਨਾਇਆ ਗਣਤੰਤਰ ਦਿਵਸ, ਦਿੱਤਾ ਦੇਸ਼ ਪ੍ਰੇਮ ਦਾ ਸੰਦੇਸ਼
Republic Day 2024: ਜੌਰਡਨ ਵਿੱਚ 'ਬੜੇ ਮੀਆਂ ਛੋਟੇ ਮੀਆਂ' ਦੀ ਸ਼ੂਟਿੰਗ ਕਰ ਰਹੇ ਅਕਸ਼ੈ ਕੁਮਾਰ ਅਤੇ ਟਾਈਗਰ ਸ਼ਰਾਫ ਨੇ ਵਿਦੇਸ਼ ਵਿੱਚ ਗਣਤੰਤਰ ਦਿਵਸ ਮਨਾਇਆ। ਦੋਵਾਂ ਨੇ ਦੇਸ਼ ਭਗਤੀ ਦੀ ਭਾਵਨਾ ਜਗਾਉਣ ਵਾਲਾ ਵੀਡੀਓ ਸ਼ੇਅਰ ਕੀਤਾ ਹੈ। Read More
Pat Cummins: ਕ੍ਰਿਕੇਟਰ ਪੈਟ ਕਮਿੰਸ ਬਣੇ ਆਈਸੀਸੀ ਕ੍ਰਿਕੇਟਰ ਆਫ ਦ ਈਅਰ, ਗੇਂਦਬਾਜ਼ੀ ਤੇ ਕਪਤਾਨੀ ਦੇ ਦਮ 'ਤੇ ਆਸਟਰੇਲੀਆ ਨੂੰ ਬਣਾਇਆ ਜੇਤੂ
ICC Awards: ਆਸਟ੍ਰੇਲੀਆਈ ਕਪਤਾਨ ਪੈਟ ਕਮਿੰਸ ਆਈਸੀਸੀ ਕ੍ਰਿਕਟਰ ਆਫ ਦਿ ਈਅਰ ਦਾ ਖਿਤਾਬ ਜਿੱਤਣ ਵਿਚ ਸਫਲ ਰਹੇ ਹਨ। ਪੈਟ ਕਮਿੰਸ ਨੂੰ ਸਾਲ 2023 ਵਿੱਚ ਉਨ੍ਹਾਂ ਦੇ ਸਰਵੋਤਮ ਪ੍ਰਦਰਸ਼ਨ ਲਈ ਇਹ ਪੁਰਸਕਾਰ ਦਿੱਤਾ ਗਿਆ। Read More
Virat Kohli: ਵਿਰਾਟ ਕੋਹਲੀ ਬਣੇ ਆਈਸੀ ਵਨਡੇ ਕ੍ਰਿਕੇਟਰ ਆਫ ਦ ਈਅਰ, ਵਰਲਡ ਕੱਪ 2023 'ਚ ਪਾਈਆਂ ਸੀ ਖੂਬ ਧਮਾਲਾਂ
ICC Awards: ਵਿਰਾਟ ਕੋਹਲੀ ਨੂੰ ਆਈਸੀਸੀ ਵਨਡੇ ਕ੍ਰਿਕਟਰ ਆਫ ਦਿ ਈਅਰ ਦਾ ਖਿਤਾਬ ਮਿਲਿਆ ਹੈ। ਵਿਰਾਟ ਕੋਹਲੀ ਚੌਥੀ ਵਾਰ ਇਹ ਖਿਤਾਬ ਜਿੱਤਣ ਵਿਚ ਸਫਲ ਰਹੇ ਹਨ। Read More
Don't bath with hot water: ਇਨ੍ਹਾਂ ਲੋਕਾਂ ਨੂੰ ਸਰਦੀਆਂ 'ਚ ਵੀ ਗਰਮ ਪਾਣੀ ਨਾਲ ਨਹੀਂ ਨਹਾਉਣਾ ਚਾਹੀਦਾ...ਖੜ੍ਹੀ ਹੋ ਸਕਦੀ ਵੱਡੀ ਮੁਸੀਬਤ
Health News: ਕੁੱਝ ਬਿਮਾਰੀਆਂ ਅਜਿਹੀਆਂ ਹੁੰਦੀਆਂ ਹਨ, ਜਿਨ੍ਹਾਂ 'ਚ ਸਰਦੀਆਂ 'ਚ ਵੀ ਗਰਮ ਪਾਣੀ ਨਾਲ ਨਹਾਉਣਾ ਨਹੀਂ ਚਾਹੀਦਾ। ਇਹ ਬਿਮਾਰੀ ਨੂੰ ਵਧਾ ਸਕਦਾ ਹੈ। ਆਓ ਜਾਣਦੇ ਹਾਂ ਕੀ ਹੈ ਉਹ ਬਿਮਾਰੀ? Read More
Microsoft Layoff: ਮਾਈਕ੍ਰੋਸਾਫਟ ਦੇ ਐਕਟੀਵਿਜ਼ਨ ਸਮੇਤ ਗੇਮਿੰਗ ਡਿਵੀਜ਼ਨ 'ਚ ਜਾਵੇਗੀ 1900 ਕਰਮਚਾਰੀਆਂ ਨੌਕਰੀ, ਰਿਪੋਰਟ 'ਚ ਦਾਅਵਾ
Microsoft Layoff News: 2023 ਵਿੱਚ ਵੀ, ਮਾਈਕ੍ਰੋਸਾਫਟ ਨੇ ਤਕਨੀਕੀ ਖੇਤਰ ਵਿੱਚ ਮੰਦੀ ਦੇ ਬਾਅਦ 10,000 ਲੋਕਾਂ ਦੀ ਛਾਂਟੀ ਕਰਨ ਦਾ ਫੈਸਲਾ ਕੀਤਾ ਸੀ। Read More