ਪੜਚੋਲ ਕਰੋ

ਦਿੱਲੀ ਚੋਣ ਨਤੀਜੇ 2025

(Source: ECI/ABP News)

ABP Sanjha Top 10, 31 March 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

Check Top 10 ABP Sanjha Afternoon Headlines, 31 March 2024: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ

  1. ABP Sanjha Top 10, 31 March 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Morning Headlines, 31 March 2024: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 30 March 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 30 March 2024: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. Baba Tarsem Singh Murder: ਬਾਬਾ ਤਰਸੇਮ ਸਿੰਘ ਦਾ ਕਤਲ ਕਰਨ ਵਾਲੇ ਟੱਪੇ ਦੇਸ਼ ਦੀ ਸਰਹੱਦ! FB 'ਤੇ ਪੋਸਟ ਪਾ ਕੇ ਕੀਤਾ ਐਲਾਨ

    Baba Tarsem Singh Murder: ਬਾਬਾ ਤਰਸੇਮ ਸਿੰਘ ਨੂੰ ਗੋਲੀ ਮਾਰਨ ਦੀ ਜ਼ਿੰਮੇਵਾਰੀ ਲੈਣ ਵਾਲੇ ਸਰਬਜੀਤ ਸਿੰਘ ਨਾਂ ਦੇ ਵਿਅਕਤੀ ਨੇ ਸ਼ਨੀਵਾਰ ਰਾਤ ਨੂੰ ਇੱਕ ਹੋਰ ਫੇਸਬੁੱਕ ਪੋਸਟ 'ਚ ਆਪਣੀ ਲੋਕੇਸ਼ਨ ਸ਼ੇਅਰ ਕੀਤੀ ਹੈ। ਇਹ ਇੰਟਰਨੈੱਟ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। Read More

  4. US Visa Fee Hike: ਅਮਰੀਕਾ ਜਾਣ ਦਾ ਸੁਪਨਾ ਹੋਵੇਗਾ ਮਹਿੰਗਾ ! ਤਿੰਨ ਗੁਣਾ ਵਧੇਗੀ ਵੀਜ਼ਾ ਫੀਸ, ਜਾਣੋ ਭਾਰਤੀਆਂ 'ਤੇ ਕੀ ਪਵੇਗਾ ਅਸਰ !

    US visa fees: ਅਮਰੀਕਾ 1 ਅਪ੍ਰੈਲ ਤੋਂ H-1B, L-1 ਅਤੇ EB-5 ਗੈਰ-ਪ੍ਰਵਾਸੀ ਵੀਜ਼ਾ ਫੀਸਾਂ ਨੂੰ ਵਧਾਉਣ ਜਾ ਰਿਹਾ ਹੈ। ਨਵੇਂ ਨਿਯਮ ਦੇ ਲਾਗੂ ਹੋਣ ਤੋਂ ਬਾਅਦ ਉਮੀਦ ਕੀਤੀ ਜਾ ਰਹੀ ਹੈ ਕਿ ਵੀਜ਼ਾ ਫੀਸ ਲਗਭਗ ਤਿੰਨ ਗੁਣਾ ਵਧ ਜਾਵੇਗੀ। Read More

  5. Sargun Mehta: ਅਦਾਕਾਰਾ ਨਿਰਮਲ ਰਿਸ਼ੀ ਤੋਂ ਬਾਅਦ ਸਰਗੁਣ ਮਹਿਤਾ ਨੇ ਖੋਲ੍ਹੀ ਪੰਜਾਬੀ ਸਿਨੇਮਾ ਦੀ ਪੋਲ, ਬੋਲੀ- 'ਮੇਰੇ 3-4 ਫਿਲਮਾਂ ਦੇ ਪੈਸੇ ਖਾ ਗਏ...'

    Sargun Mehta Video: ਸਰਗੁਣ ਮਹਿਤਾ ਨੇ ਹਾਲ ਹੀ 'ਚ ਆਪਣੇ ਇੰਟਰਵਿਊ 'ਚ ਖੁਲਾਸਾ ਕੀਤਾ ਸੀ ਕਿ ਉਸ ਦੀਆਂ 3-4 ਫਿਲਮਾਂ ਦੇ ਪੈਸੇ ਪੈਂਡਿੰਗ ਹਨ। ਉਸ ਨੇ ਸਰਦਾਰਸ ਟੇਕ ਨਾਮ ਦੇ ਯੂਟਿਊਬ ਚੈਨਲ ਨੂੰ ਦਿੱਤੇ ਇੰਟਰਵਿਊ 'ਚ ਇਸ ਗੱਲ ਦਾ ਖੁਲਾਸਾ ਕੀਤਾ ਸੀ। Read More

  6. Ananya Panday: ਜਲਦ ਬੁਆਏੌਫਰੈਂਡ ਨਾਲ ਮੰਗਣੀ ਕਰਨ ਜਾ ਰਹੀ ਮਸ਼ਹੂਰ ਬਾਲੀਵੁੱਡ ਅਦਾਕਾਰਾ? ਜੋੜੇ ਨਾਲ ਜੁੜੀ ਇਹ ਜਾਣਕਾਰੀ ਆਈ ਸਾਹਮਣੇ

    Ananya-Aditya Engagement News: ਆਦਿਤਿਆ ਰਾਏ ਕਪੂਰ ਅਤੇ ਅਨੰਨਿਆ ਪਾਂਡੇ ਨੂੰ ਲੈ ਕੇ ਇੱਕ ਖਾਸ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਜੋੜਾ ਜਲਦ ਹੀ ਮੰਗਣੀ ਕਰਨ ਵਾਲਾ ਹੈ। Read More

  7. IPL 2024: ਰੋਹਿਤ ਸ਼ਰਮਾ ਨੂੰ ਸੰਭਾਲਣੀ ਪਈ ਮੁੰਬਈ ਇੰਡੀਅਨਜ਼ ਦੀ ਕਪਤਾਨੀ! ਪਾਂਡਿਆ ਨੂੰ ਬਾਊਂਡਰੀ 'ਤੇ ਭੇਜਿਆ, ਵੀਡੀਓ ਵਾਇਰਲ

    MI vs SRH: ਸਨਰਾਈਜ਼ਰਜ਼ ਹੈਦਰਾਬਾਦ ਨੇ ਮੁੰਬਈ ਇੰਡੀਅਨਜ਼ ਦੇ ਖਿਲਾਫ 20 ਓਵਰਾਂ ਵਿੱਚ 3 ਵਿਕਟਾਂ 'ਤੇ 277 ਦੌੜਾਂ ਬਣਾਈਆਂ। ਇਹ ਆਈਪੀਐਲ ਇਤਿਹਾਸ ਦਾ ਸਭ ਤੋਂ ਵੱਡਾ ਸਕੋਰ ਹੈ। ਇਸ ਦੇ ਨਾਲ ਹੀ ਪੈਟ ਕਮਿੰਸ ਦੀ ਟੀਮ 31 ਦੌੜਾਂ ਨਾਲ ਜੇਤੂ ਰਹੀ। Read More

  8. IND vs PAK: ਭਾਰਤ ਤੇ ਪਾਕਿਸਤਾਨ ਵਿਚਾਲੇ ਖੇਡੀ ਜਾਵੇਗੀ ਸੀਰੀਜ਼? ਕ੍ਰਿਕੇਟ ਆਸਟਰੇਲੀਆ ਨੇ ਜਤਾਈ ਇਹ ਸਪੈਸ਼ਲ ਇੱਛਾ

    India vs Pakistan: ਆਖਰੀ ਦੁਵੱਲੀ ਲੜੀ ਭਾਰਤ ਅਤੇ ਪਾਕਿਸਤਾਨ ਵਿਚਾਲੇ 2012-13 ਵਿੱਚ ਖੇਡੀ ਗਈ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਦੋਵੇਂ ਟੀਮਾਂ ਕਿਸੇ ਨਾ ਕਿਸੇ ਮੁਕਾਬਲੇ ਵਿੱਚ ਆਹਮੋ-ਸਾਹਮਣੇ ਆਈਆਂ ਹਨ। Read More

  9. Cold Drink: ਗਰਮੀ ਦੇ ਨਾਲ ਹੀ ਕੋਲਡ ਡਰਿੰਕ ਸ਼ੁਰੂ! ਤਾਂ ਤੁਰੰਤ ਛੱਡੋ ਇਹ ਆਦਤ, ਨਹੀਂ ਤਾਂ ਜ਼ਿੰਦਗੀ ਹੋ ਜਾਵੇਗੀ ਬਰਬਾਦ

    How Cold Drink Are Bad For Health: ਕੋਲਡ ਡਰਿੰਕ ਪੀਣ ਨਾਲ ਤੁਹਾਡਾ ਭਾਰ ਵਧਦਾ ਹੈ। ਅਸਲ 'ਚ ਇਸ 'ਚ ਬਹੁਤ ਜ਼ਿਆਦਾ ਖੰਡ ਅਤੇ ਕੈਲੋਰੀ ਹੁੰਦੀ ਹੈ ਅਤੇ ਇਸ ਨੂੰ ਪੀਣ ਤੋਂ ਬਾਅਦ ਤੁਹਾਨੂੰ ਜ਼ਿਆਦਾ ਭੁੱਖ ਲੱਗਣ ਲੱਗਦੀ ਹੈ। Read More

  10. Toll Tax : ਕੱਲ੍ਹ ਤੋਂ ਵੱਡਾ ਝਟਕਾ! ਟੋਲ ਦੀਆਂ ਵਧ ਰਹੀਆਂ ਕੀਮਤਾਂ, ਹਾਈਵੇ 'ਤੇ ਯਾਤਰਾ ਕਰਨ 'ਤੇ ਤੁਹਾਨੂੰ ਕਰਨਾ ਪਵੇਗਾ ਜ਼ਿਆਦਾ ਭੁਗਤਾਨ

    NHAI 1 ਅਪ੍ਰੈਲ, 2024 ਤੋਂ ਦਿੱਲੀ-ਮੇਰਠ ਐਕਸਪ੍ਰੈਸਵੇਅ 'ਤੇ ਟੋਲ 5 ਤੋਂ 10 ਫੀਸਦੀ ਤੱਕ ਵਧਾਉਣ ਜਾ ਰਹੀ ਹੈ। ਇਸ ਸਮੇਂ ਦੌਰਾਨ, ਹਲਕੇ ਵਾਹਨਾਂ 'ਤੇ ਪ੍ਰਤੀ ਯਾਤਰਾ ਟੋਲ 5 ਪ੍ਰਤੀਸ਼ਤ ਵਧਣ ਦੀ ਸੰਭਾਵਨਾ ਹੈ, ਜਦੋਂ ਕਿ ਵੱਡੇ ਵਾਹਨਾਂ ਲਈ ਟੋਲ 10 ਪ੍ਰਤੀਸ਼ਤ ਵਧਣ ਦੀ ਸੰਭਾਵਨਾ ਹੈ। Read More

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਚੀਨ 'ਚ ਮਿਲਿਆ ਚਮਗਿੱਦੜ ਤੋਂ ਇਨਸਾਨਾਂ 'ਚ ਫੈਲਣ ਵਾਲਾ ਨਵਾਂ ਕੋਰੋਨਾਵਾਇਰਸ, ਕੀ Covid-19 ਵਾਂਗ ਮਚਾਵੇਗਾ ਤਬਾਹੀ? ਇੱਥੇ ਜਾਣੋ ਜਵਾਬ
ਚੀਨ 'ਚ ਮਿਲਿਆ ਚਮਗਿੱਦੜ ਤੋਂ ਇਨਸਾਨਾਂ 'ਚ ਫੈਲਣ ਵਾਲਾ ਨਵਾਂ ਕੋਰੋਨਾਵਾਇਰਸ, ਕੀ Covid-19 ਵਾਂਗ ਮਚਾਵੇਗਾ ਤਬਾਹੀ? ਇੱਥੇ ਜਾਣੋ ਜਵਾਬ
Punjab News: ਉੱਘੇ ਸਿੱਖਿਆ ਸ਼ਾਸਤਰੀ ਡਾ. ਕਰਮਜੀਤ ਸਿੰਘ ਸੰਭਾਲਣਗੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਦਾ ਵਾਧੂ ਚਾਰਜ
Punjab News: ਉੱਘੇ ਸਿੱਖਿਆ ਸ਼ਾਸਤਰੀ ਡਾ. ਕਰਮਜੀਤ ਸਿੰਘ ਸੰਭਾਲਣਗੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਦਾ ਵਾਧੂ ਚਾਰਜ
Punjab News: PSPCL ਦਾ J.E. ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ, 5000 ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਕੀਤਾ ਕਾਬੂ
Punjab News: PSPCL ਦਾ J.E. ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ, 5000 ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਕੀਤਾ ਕਾਬੂ
ਪੰਜਾਬ 'ਚ 21 ਪੁਲਿਸ ਅਧਿਕਾਰੀ ਕੀਤੇ ਇਧਰੋਂ-ਉਧਰ, 9 ਜ਼ਿਲ੍ਹਿਆਂ ਦੇ SSP ਬਦਲੇ, ਦੇਖੋ ਪੂਰੀ ਸੂਚੀ
ਪੰਜਾਬ 'ਚ 21 ਪੁਲਿਸ ਅਧਿਕਾਰੀ ਕੀਤੇ ਇਧਰੋਂ-ਉਧਰ, 9 ਜ਼ਿਲ੍ਹਿਆਂ ਦੇ SSP ਬਦਲੇ, ਦੇਖੋ ਪੂਰੀ ਸੂਚੀ
Advertisement
ABP Premium

ਵੀਡੀਓਜ਼

ਭ੍ਰਿਸ਼ਟਾਚਾਰੀਆਂ ਖ਼ਿਲਾਫ਼ ਸਰਕਾਰ ਦਾ ਐਕਸ਼ਨ   ਪੁਲਿਸ ਦੇ 8 ਮੁਲਾਜ਼ਮ ਹੋਰ ਬਰਖ਼ਾਸਤ!ਅਮਰੀਕਾ ਦੀ ਦਿਲ ਦਹਿਲਾਉਣ ਵਾਲ਼ੀ ਘਟਨਾ  ਡਿਪੋਰਟ ਦੇ ਡਰ ਤੋਂ 11 ਸਾਲ ਦੀ ਬੱਚੀ ਨੇ ਕੀਤੀ ਖ਼ੁਦਖੁਸ਼ੀ!ਧਾਮੀ ਦੇ ਅਸਤੀਫ਼ੇ 'ਤੇ ਅੱਜ ਹੋਵੇਗਾ ਵੱਡਾ ਫ਼ੈਸਲਾ! ਬਦਲੇਗਾ SGPC ਦਾ ਪ੍ਰਧਾਨ?ਗਿਆਨੀ ਜੀ ਅੱਜ ਸਮੁੱਚਾ ਪੰਥ ਤੁਹਾਡੇ ਇਹ ਡਰਾਮੇ ਦੇਖ ਰਿਹਾ! ਗਿਆਨੀ ਹਰਪ੍ਰੀਤ ਸਿੰਘ 'ਤੇ ਵਰ੍ਹੇ ਅਕਾਲੀ ਲੀਡਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਚੀਨ 'ਚ ਮਿਲਿਆ ਚਮਗਿੱਦੜ ਤੋਂ ਇਨਸਾਨਾਂ 'ਚ ਫੈਲਣ ਵਾਲਾ ਨਵਾਂ ਕੋਰੋਨਾਵਾਇਰਸ, ਕੀ Covid-19 ਵਾਂਗ ਮਚਾਵੇਗਾ ਤਬਾਹੀ? ਇੱਥੇ ਜਾਣੋ ਜਵਾਬ
ਚੀਨ 'ਚ ਮਿਲਿਆ ਚਮਗਿੱਦੜ ਤੋਂ ਇਨਸਾਨਾਂ 'ਚ ਫੈਲਣ ਵਾਲਾ ਨਵਾਂ ਕੋਰੋਨਾਵਾਇਰਸ, ਕੀ Covid-19 ਵਾਂਗ ਮਚਾਵੇਗਾ ਤਬਾਹੀ? ਇੱਥੇ ਜਾਣੋ ਜਵਾਬ
Punjab News: ਉੱਘੇ ਸਿੱਖਿਆ ਸ਼ਾਸਤਰੀ ਡਾ. ਕਰਮਜੀਤ ਸਿੰਘ ਸੰਭਾਲਣਗੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਦਾ ਵਾਧੂ ਚਾਰਜ
Punjab News: ਉੱਘੇ ਸਿੱਖਿਆ ਸ਼ਾਸਤਰੀ ਡਾ. ਕਰਮਜੀਤ ਸਿੰਘ ਸੰਭਾਲਣਗੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਦਾ ਵਾਧੂ ਚਾਰਜ
Punjab News: PSPCL ਦਾ J.E. ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ, 5000 ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਕੀਤਾ ਕਾਬੂ
Punjab News: PSPCL ਦਾ J.E. ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ, 5000 ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਕੀਤਾ ਕਾਬੂ
ਪੰਜਾਬ 'ਚ 21 ਪੁਲਿਸ ਅਧਿਕਾਰੀ ਕੀਤੇ ਇਧਰੋਂ-ਉਧਰ, 9 ਜ਼ਿਲ੍ਹਿਆਂ ਦੇ SSP ਬਦਲੇ, ਦੇਖੋ ਪੂਰੀ ਸੂਚੀ
ਪੰਜਾਬ 'ਚ 21 ਪੁਲਿਸ ਅਧਿਕਾਰੀ ਕੀਤੇ ਇਧਰੋਂ-ਉਧਰ, 9 ਜ਼ਿਲ੍ਹਿਆਂ ਦੇ SSP ਬਦਲੇ, ਦੇਖੋ ਪੂਰੀ ਸੂਚੀ
FasTag ਨੂੰ ਲੈ ਕੇ ਇੱਕ ਹੋਰ 'ਸਿਆਪਾ' ! Toll 'ਤੇ ਪਹੁੰਚਣ ਤੋਂ 60 ਮਿੰਟ ਪਹਿਲਾਂ ਕਰਨਾ ਪਵੇਗਾ ਇਹ ਕੰਮ, ਨਹੀਂ ਤਾਂ ਲੱਗੇਗੀ ਡਬਲ ਪਰਚੀ !
FasTag ਨੂੰ ਲੈ ਕੇ ਇੱਕ ਹੋਰ 'ਸਿਆਪਾ' ! Toll 'ਤੇ ਪਹੁੰਚਣ ਤੋਂ 60 ਮਿੰਟ ਪਹਿਲਾਂ ਕਰਨਾ ਪਵੇਗਾ ਇਹ ਕੰਮ, ਨਹੀਂ ਤਾਂ ਲੱਗੇਗੀ ਡਬਲ ਪਰਚੀ !
Punjab News: ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਤੋਂ ਵਾਪਸ ਲਿਆ ਇਹ ਮੰਤਰਾਲਾ, ਹੁਣ ਸਿਰਫ ਦੇਖਣਗੇ NRI ਮਾਮਲਿਆਂ ਨੂੰ
Punjab News: ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਤੋਂ ਵਾਪਸ ਲਿਆ ਇਹ ਮੰਤਰਾਲਾ, ਹੁਣ ਸਿਰਫ ਦੇਖਣਗੇ NRI ਮਾਮਲਿਆਂ ਨੂੰ
ਥਾਣੇ 'ਚ ਇੱਕ ਨੌਜਵਾਨ ਨੇ ਮੂਸੇਵਾਲਾ ਦਾ ਗੀਤ ਲਾਕੇ ਬਣਾਈ ਰੀਲ, ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਚੁੱਕਿਆ, ਹੱਥ ਜੋੜ ਕੇ ਮੰਗੀ ਮੁਆਫੀ, ਦੇਖੋ ਵੀਡੀਓ
ਥਾਣੇ 'ਚ ਇੱਕ ਨੌਜਵਾਨ ਨੇ ਮੂਸੇਵਾਲਾ ਦਾ ਗੀਤ ਲਾਕੇ ਬਣਾਈ ਰੀਲ, ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਚੁੱਕਿਆ, ਹੱਥ ਜੋੜ ਕੇ ਮੰਗੀ ਮੁਆਫੀ, ਦੇਖੋ ਵੀਡੀਓ
Apple ਵੱਲੋਂ ਵੱਡੀ ਕਾਰਵਾਈ, ਐਪ ਸਟੋਰ 'ਤੇ 1,35,000 Apps ਬੈਨ, ਦੁਨੀਆ 'ਚ ਮੱਚੀ ਤਰਥੱਲੀ
Apple ਵੱਲੋਂ ਵੱਡੀ ਕਾਰਵਾਈ, ਐਪ ਸਟੋਰ 'ਤੇ 1,35,000 Apps ਬੈਨ, ਦੁਨੀਆ 'ਚ ਮੱਚੀ ਤਰਥੱਲੀ
Embed widget