ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਤੇਂਦੂਏ ਦੀ ਦਹਿਸ਼ਤ ਤੋਂ ਹੋਈ ਯੂਟੀ ਪੁਲਿਸ ਪਰੇਸ਼ਾਨ, ਇਸ਼ਤਿਹਾਰ ਜ਼ਰੀਏ ਦਿੱਤੀ ਵਾਰਨਿੰਗ
ਸੋਸ਼ਲ ਮੀਡੀਆ ਰਾਹੀਂ ਅਫਵਾਹਾਂ ਬਹੁਤ ਤੇਜ਼ੀ ਨਾਲ ਫੈਲਦੀਆਂ ਹਨ। ਕੋਰੋਨਾ ਤੇ ਲੌਕਡਾਊਨ ਦੀ ਇਸ ਮੁਸ਼ਕਿਲ ਘੜੀ ‘ਚ ਵੀ ਅਫਵਾਹਾਂ ਦਾ ਦੌਰ ਜਾਰੀ ਹੈ।
![ਤੇਂਦੂਏ ਦੀ ਦਹਿਸ਼ਤ ਤੋਂ ਹੋਈ ਯੂਟੀ ਪੁਲਿਸ ਪਰੇਸ਼ਾਨ, ਇਸ਼ਤਿਹਾਰ ਜ਼ਰੀਏ ਦਿੱਤੀ ਵਾਰਨਿੰਗ UT police are being harassed by the rumors of leopard coming again and again, so gave warning through advertisement ਤੇਂਦੂਏ ਦੀ ਦਹਿਸ਼ਤ ਤੋਂ ਹੋਈ ਯੂਟੀ ਪੁਲਿਸ ਪਰੇਸ਼ਾਨ, ਇਸ਼ਤਿਹਾਰ ਜ਼ਰੀਏ ਦਿੱਤੀ ਵਾਰਨਿੰਗ](https://static.abplive.com/wp-content/uploads/sites/5/2020/04/04200401/leopard.jpg?impolicy=abp_cdn&imwidth=1200&height=675)
ਚੰਡੀਗੜ੍ਹ: ਸੋਸ਼ਲ ਮੀਡੀਆ ਰਾਹੀਂ ਅਫਵਾਹਾਂ ਬਹੁਤ ਤੇਜ਼ੀ ਨਾਲ ਫੈਲਦੀਆਂ ਹਨ। ਕੋਰੋਨਾ ਤੇ ਲੌਕਡਾਊਨ ਦੀ ਇਸ ਮੁਸ਼ਕਿਲ ਘੜੀ ‘ਚ ਵੀ ਅਫਵਾਹਾਂ ਦਾ ਦੌਰ ਜਾਰੀ ਹੈ। ਇਸੇ ਦੇ ਚਲਦਿਆਂ ਯੂਟੀ ਪੁਲਿਸ ਨੇ ਹੁਣ ਇਸ਼ਤਿਹਾਰ ਜਾਰੀ ਕਰਕੁ ਅਗਾਹ ਕੀਤਾ ਹੈ ਕਿ ਬਿਨ੍ਹਾਂ ਵੈਰੀਫਾਈ ਕੀਤੇ ਕਿਸੇ ਵੀ ਤਰ੍ਹਾਂ ਦੇ ਮੈਸੇਜ ਨੂੰ ਸੋਸ਼ਲ ਮੀਡੀਆ ‘ਤੇ ਨਾ ਪਾਇਆ ਜਾਵੇ।
ਉਨ੍ਹਾਂ ਕਿਹਾ ਕਿ ਇਸ ਦੇ ਨਤੀਜੇ ਗਲਤ ਹੋ ਸਕਦੇ ਹਨ। ਅਜਿਹੇ ‘ਚ ਕੋਈ ਵੀ ਸ਼ਖ਼ਸ ਅਜਿਹਾ ਕਰਦਾ ਪਾਇਆ ਗਿਆ ਤਾਂ ਤੁਰੰਤ ਉਸ ਦੇ ਖ਼ਿਲਾਫ਼ ਸਾਈਬਰ ਐਕਟ ਦੀਆਂ ਅਲਗ-ਅਲਗ ਥਾਰਾਵਾਂ ਤਹਿਤ ਕੇਸ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ।
ਦਸ ਦਈਏ ਕਿ ਯੂਟੀ ਪੁਲਿਸ ਇਸ ਸਮੇਂ ਸਿਰਫ ਕੋਰੋਨਾ ਨਾਲ ਜੂੜੀਆਂ ਅਫਵਾਹਾਂ ਹੀ ਨਹੀਂ, ਸਗੋਂ ਵਾਰ-ਵਾਰ ਤੇਂਦੂਆ ਆਉਣ ਦੀਆਂ ਵਾਇਰਲ ਵੀਡੀਓ ਕਾਰਨ ਵੀ ਪਰੇਸ਼ਾਨ ਹੋ ਰਹੀ ਹੈ।
ਇਹ ਵੀ ਪੜ੍ਹੋ :
ਫਲਾਂ ਦੇ ਥੁੱਕ ਲਗਾ ਕੇ ਵੇਚਣ ਵਾਲੇ ਵਿਅਕਤੀ ਦਾ ਵੀਡੀਓ ਵਾਇਰਲ, ਐਸਪੀ ਨੇ ਦਿੱਤੇ ਜਾਂਚ ਦੇ ਨਿਰਦੇਸ਼
ਦੇਸ਼ ‘ਚ ਲਗਾਤਾਰ ਹੋ ਰਹੇ ਵੀਡੀਓ ਕਾਲ ਜ਼ਰੀਏ ਵਿਆਹ, ਲੌਕ ਡਾਊਨ ‘ਚ ਹੁਣ ਇੱਕ ਹੋਰ ਵਿਆਹ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਬਾਲੀਵੁੱਡ
ਦੇਸ਼
ਦੇਸ਼
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)