ਪੜਚੋਲ ਕਰੋ

ਦਿੱਲੀ ਚੋਣ ਨਤੀਜੇ 2025

(Source: ECI/ABP News)

Cocaine: ਸਮੁੰਦਰ 'ਚ ਤੈਰ ਰਹੀ ਸੀ 5300 ਕਿਲੋ ਕੋਕੀਨ, ਪੁਲਿਸ ਦੀ ਪਈ ਨਜ਼ਰ, ਕਰ ਲਈ ਕਾਬੂ, ਵੱਡੇ ਰੈਕਟ ਦਾ ਪਰਦਾਫਾਸ਼

Cocaine Worth $946 Million Found Floating : ਤਸਕਰਾਂ ਨੂੰ ਨਸ਼ੀਲੇ ਪਦਾਰਥ ਲੈ ਕੇ ਜਾਂਦੇ ਦੇਖ ਕੇ, ਕੋਸਟ ਗਾਰਡ ਦੇ ਜਹਾਜ਼ ਨੇ ਸਿਸਲੀ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ 2 ਟਿਊਨੀਸ਼ੀਅਨ, 1 ਇਟਾਲੀਅਨ, 1 ਅਲਬਾਨੀਅਨ

Cocaine Worth $946 Million Found Floating : ਇਟਲੀ ਪੁਲਿਸ ਨੇ ਸਮੁੰਦਰ ਵਿੱਚ ਤੈਰ ਰਹੀ 5300 ਕਿਲੋ ਕੋਕੀਨ ਜ਼ਬਤ ਕੀਤੀ ਹੈ। ਸਿਸਲੀ ਸਿਟੀ ਪੁਲਿਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਕੋਕੀਨ ਦੀ ਕੀਮਤ ਕਰੀਬ 7,000 ਕਰੋੜ ਰੁਪਏ ਦੱਸੀ ਗਈ ਹੈ। ਖਬਰਾਂ ਮੁਤਾਬਕ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਦੱਖਣੀ ਅਮਰੀਕਾ ਤੋਂ ਇਕ ਜਹਾਜ਼ 'ਚ ਕੋਕੀਨ ਭੇਜੀ ਜਾ ਰਹੀ ਹੈ।

ਉਦੋਂ ਤੋਂ ਹੀ ਇਟਲੀ ਦੇ ਕੋਸਟ ਗਾਰਡ ਉੱਥੋਂ ਆਉਣ ਵਾਲੇ ਜਹਾਜ਼ਾਂ 'ਤੇ ਨਜ਼ਰ ਰੱਖ ਰਹੇ ਸਨ। ਪੁਲਿਸ ਤੋਂ ਬਚਣ ਲਈ ਤਸਕਰਾਂ ਨੇ ਕੋਕੀਨ ਦੇ ਪੈਕੇਟ ਸਮੁੰਦਰ ਵਿੱਚ ਸੁੱਟ ਦਿੱਤੇ। ਇਸ ਤੋਂ ਬਾਅਦ ਇਟਲੀ ਵਿਚ ਡਰੱਗ ਮਾਫੀਆ ਕੋਕੀਨ ਨੂੰ ਮੱਛੀ ਫੜਨ ਵਾਲੀ ਕਿਸ਼ਤੀ ਵਿਚ ਪਾ ਕੇ ਲਿਜਾ ਰਿਹਾ ਸੀ। ਇਸ ਦੌਰਾਨ ਇਟਲੀ ਦੇ ਸਰਵਿਲਾਂਸ ਏਅਰਕ੍ਰਾਫਟ ਦੀ ਨਜ਼ਰ ਇਹਨਾਂ ਤਸਕਰਾਂ 'ਤੇ ਪਈ।

ਤਸਕਰਾਂ ਨੂੰ ਨਸ਼ੀਲੇ ਪਦਾਰਥ ਲੈ ਕੇ ਜਾਂਦੇ ਦੇਖ ਕੇ, ਕੋਸਟ ਗਾਰਡ ਦੇ ਜਹਾਜ਼ ਨੇ ਸਿਸਲੀ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ 2 ਟਿਊਨੀਸ਼ੀਅਨ, 1 ਇਟਾਲੀਅਨ, 1 ਅਲਬਾਨੀਅਨ ਅਤੇ ਇਕ ਫਰਾਂਸੀਸੀ ਤਸਕਰ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਵਿਅਕਤੀਆਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਕੋਕੀਨ ਇਟਲੀ ਭੇਜਣ ਵਾਲੇ ਸਮੱਗਲਰਾਂ ਬਾਰੇ ਪਤਾ ਲਗਾਇਆ ਜਾ ਰਿਹਾ ਹੈ।

ਇਸ ਦੇ ਨਾਲ ਹੀ ਪੁਲਿਸ ਵੱਲੋਂ ਸਮੇਂ ਸਿਰ ਕੀਤੀ ਕਾਰਵਾਈ ਦੀ ਸਿਸਲੀ ਦੇ ਪ੍ਰਧਾਨ ਰਿਨਾਟੋ ਸ਼ਿਫਾਨੀ ਨੇ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ- ਨਸ਼ਾ ਸਾਡੇ ਦੇਸ਼ ਲਈ ਵੱਡੀ ਸਮੱਸਿਆ ਹੈ। ਕੁਝ ਬੇਸ਼ਰਮ ਲੋਕਾਂ ਨੇ ਪਰਿਵਾਰਾਂ ਅਤੇ ਲੋਕਾਂ ਨੂੰ ਖ਼ਤਰੇ ਵਿਚ ਪਾਉਣ ਲਈ ਇਸ ਦੇ ਬੀਜ ਬੀਜੇ ਹਨ।

ਇਸ ਤੋਂ ਪਹਿਲਾਂ ਅਪ੍ਰੈਲ ਮਹੀਨੇ ਵਿਚ ਵੀ ਇਟਲੀ ਦੇ ਕੋਸਟ ਗਾਰਡ ਨੇ ਸਮੁੰਦਰ ਵਿਚ ਤੈਰਦੇ ਨਸ਼ੇ ਨੂੰ ਕਾਬੂ ਕੀਤਾ ਸੀ। ਇਟਲੀ ਦੇ ਸਮੁੰਦਰੀ ਨਿਗਰਾਨੀ ਹਵਾਈ ਜਹਾਜ਼ ਨੇ ਸਿਸਲੀ ਤੱਟ 'ਤੇ 2,000 ਕਿਲੋਗ੍ਰਾਮ ਕੋਕੀਨ ਨੂੰ ਤੈਰਦੇ ਹੋਏ ਦੇਖਿਆ। ਜਿਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ। ਇਟਲੀ ਦੇ ਕਸਟਮ ਵਿਭਾਗ ਵੱਲੋਂ 70 ਪੈਕਟ ਜ਼ਬਤ ਕੀਤੇ ਗਏ ਸਨ। ਜਦੋਂ ਇਸ ਨੂੰ ਜ਼ਮੀਨ 'ਤੇ ਲਿਆ ਕੇ ਪੈਕੇਟ ਖੋਲ੍ਹਿਆ ਗਿਆ ਤਾਂ ਉਸ 'ਚ ਕੋਕੀਨ ਨਿਕਲੀ।

ਕਸਟਮ ਅਧਿਕਾਰੀਆਂ ਮੁਤਾਬਕ ਕੋਕੀਨ ਦੇ ਪੈਕੇਟ ਮੱਛੀਆਂ ਫੜਨ ਵਾਲੇ ਜਾਲ 'ਚ ਲਪੇਟ ਕੇ ਸੁੱਟੇ ਗਏ ਸਨ। ਇਸ ਦੇ ਨਾਲ ਇੱਕ ਚਮਕਦਾਰ ਟ੍ਰੈਕਿੰਗ ਯੰਤਰ ਵੀ ਲਗਾਇਆ ਗਿਆ ਸੀ, ਤਾਂ ਜੋ ਇਸਨੂੰ ਬਾਅਦ ਵਿੱਚ ਬਰਾਮਦ ਕੀਤਾ ਜਾ ਸਕੇ। ਅਧਿਕਾਰੀਆਂ ਮੁਤਾਬਕ ਇਸ ਨੂੰ ਲੁਕਾਉਣ ਲਈ ਕਾਰਗੋ ਜਹਾਜ਼ ਤੋਂ ਸੁੱਟਿਆ ਗਿਆ ਸੀ। ਤਸਕਰਾਂ ਨੂੰ ਉਮੀਦ ਸੀ ਕਿ ਉਹ ਬਾਅਦ ਵਿੱਚ ਇਸ ਨੂੰ ਲੱਭ ਕੇ ਨਿਰਧਾਰਤ ਥਾਂ 'ਤੇ ਸਪਲਾਈ ਕਰਨਗੇ। 

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਕੈਬਨਿਟ ਮੀਟਿੰਗ ਤੋਂ ਪਹਿਲਾਂ ਸੀਐਮ ਭਗਵੰਤ ਮਾਨ ਵੱਲੋਂ ਪੁਲਿਸ ਭਰਤੀ ਦਾ ਐਲਾਨ
Punjab News: ਕੈਬਨਿਟ ਮੀਟਿੰਗ ਤੋਂ ਪਹਿਲਾਂ ਸੀਐਮ ਭਗਵੰਤ ਮਾਨ ਵੱਲੋਂ ਪੁਲਿਸ ਭਰਤੀ ਦਾ ਐਲਾਨ
USA Deportation: ਪੀਐਮ ਮੋਦੀ ਦੇ ਦੌਰੇ ਮਗਰੋਂ ਵੀ ਠੰਢੇ ਨਹੀਂ ਹੋਏ ਟਰੰਪ! ਹੁਣ ਗੈਰਕਾਨੂੰਨੀ ਪਰਵਾਸੀਆਂ 'ਤੇ ਅਗਲਾ ਐਕਸ਼ਨ
ਪੀਐਮ ਮੋਦੀ ਦੇ ਦੌਰੇ ਮਗਰੋਂ ਵੀ ਠੰਢੇ ਨਹੀਂ ਹੋਏ ਟਰੰਪ! ਹੁਣ ਗੈਰਕਾਨੂੰਨੀ ਪਰਵਾਸੀਆਂ 'ਤੇ ਅਗਲਾ ਐਕਸ਼ਨ
ਨਵਵਿਆਹੀ ਨੇ ਨਹਿਰ 'ਚ ਮਾਰੀ ਛਾਲ, 2 ਮਹੀਨੇ ਪਹਿਲਾਂ ਹੋਈ ਸੀ Love Marriage
ਨਵਵਿਆਹੀ ਨੇ ਨਹਿਰ 'ਚ ਮਾਰੀ ਛਾਲ, 2 ਮਹੀਨੇ ਪਹਿਲਾਂ ਹੋਈ ਸੀ Love Marriage
Heart Attack Risk: ਪਲਾਸਟਿਕ ਨਾਲ ਭਰ ਰਿਹਾ ਮਨੁੱਖੀ ਦਿਮਾਗ, ਹਾਰਟ ਅਟੈਕ, ਸਟ੍ਰੋਕ ਤੇ ਮੌਤ ਦਾ ਖ਼ਤਰਾ 4.5 ਗੁਣਾ ਵਧਿਆ, ਹੋਸ਼ ਉਡਾ ਦੇਵੇਗੀ ਤਾਜ਼ਾ ਰਿਪੋਰਟ
Heart Attack Risk: ਪਲਾਸਟਿਕ ਨਾਲ ਭਰ ਰਿਹਾ ਮਨੁੱਖੀ ਦਿਮਾਗ, ਹਾਰਟ ਅਟੈਕ, ਸਟ੍ਰੋਕ ਤੇ ਮੌਤ ਦਾ ਖ਼ਤਰਾ 4.5 ਗੁਣਾ ਵਧਿਆ, ਹੋਸ਼ ਉਡਾ ਦੇਵੇਗੀ ਤਾਜ਼ਾ ਰਿਪੋਰਟ
Advertisement
ABP Premium

ਵੀਡੀਓਜ਼

ਕਿਸਾਨ ਆਗੂ  ਬਲਦੇਵ ਸਿਰਸਾ ਨੂੰ ਆਇਆ Heart Attack!ਕੀ ਪੰਜਾਬ ਦੇ CM ਦੀ ਕੁਰਸੀ ਤੇ ਬੈਠਣਗੇ ਕੇਜਰੀਵਾਲ? CM ਭਗਵੰਤ ਮਾਨ ਨੇ ਕੀਤਾ ਖ਼ੁਲਾਸਾਕਾਂਗਰਸ ਦੇ ਨਾ-ਪਾਕ ਇਰਾਦੇ ਨਹੀਂ ਹੋਏ ਪੂਰੇ  ਸਿੱਖਾਂ ਦੀ ਹੋਈ ਜਿੱਤ!ਕਿਸਾਨ ਆਗੂਆ 'ਤੇ ਪਾਏ 307 ਦੇ ਝੂਠੇ ਪਰਚੇ  ਜੇਕਰ ਨਾ ਰੱਦ ਕੀਤੇ ਤਾਂ ਪੰਜਾਬ ਬੰਦ ਕਰਾਂਗੇ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਕੈਬਨਿਟ ਮੀਟਿੰਗ ਤੋਂ ਪਹਿਲਾਂ ਸੀਐਮ ਭਗਵੰਤ ਮਾਨ ਵੱਲੋਂ ਪੁਲਿਸ ਭਰਤੀ ਦਾ ਐਲਾਨ
Punjab News: ਕੈਬਨਿਟ ਮੀਟਿੰਗ ਤੋਂ ਪਹਿਲਾਂ ਸੀਐਮ ਭਗਵੰਤ ਮਾਨ ਵੱਲੋਂ ਪੁਲਿਸ ਭਰਤੀ ਦਾ ਐਲਾਨ
USA Deportation: ਪੀਐਮ ਮੋਦੀ ਦੇ ਦੌਰੇ ਮਗਰੋਂ ਵੀ ਠੰਢੇ ਨਹੀਂ ਹੋਏ ਟਰੰਪ! ਹੁਣ ਗੈਰਕਾਨੂੰਨੀ ਪਰਵਾਸੀਆਂ 'ਤੇ ਅਗਲਾ ਐਕਸ਼ਨ
ਪੀਐਮ ਮੋਦੀ ਦੇ ਦੌਰੇ ਮਗਰੋਂ ਵੀ ਠੰਢੇ ਨਹੀਂ ਹੋਏ ਟਰੰਪ! ਹੁਣ ਗੈਰਕਾਨੂੰਨੀ ਪਰਵਾਸੀਆਂ 'ਤੇ ਅਗਲਾ ਐਕਸ਼ਨ
ਨਵਵਿਆਹੀ ਨੇ ਨਹਿਰ 'ਚ ਮਾਰੀ ਛਾਲ, 2 ਮਹੀਨੇ ਪਹਿਲਾਂ ਹੋਈ ਸੀ Love Marriage
ਨਵਵਿਆਹੀ ਨੇ ਨਹਿਰ 'ਚ ਮਾਰੀ ਛਾਲ, 2 ਮਹੀਨੇ ਪਹਿਲਾਂ ਹੋਈ ਸੀ Love Marriage
Heart Attack Risk: ਪਲਾਸਟਿਕ ਨਾਲ ਭਰ ਰਿਹਾ ਮਨੁੱਖੀ ਦਿਮਾਗ, ਹਾਰਟ ਅਟੈਕ, ਸਟ੍ਰੋਕ ਤੇ ਮੌਤ ਦਾ ਖ਼ਤਰਾ 4.5 ਗੁਣਾ ਵਧਿਆ, ਹੋਸ਼ ਉਡਾ ਦੇਵੇਗੀ ਤਾਜ਼ਾ ਰਿਪੋਰਟ
Heart Attack Risk: ਪਲਾਸਟਿਕ ਨਾਲ ਭਰ ਰਿਹਾ ਮਨੁੱਖੀ ਦਿਮਾਗ, ਹਾਰਟ ਅਟੈਕ, ਸਟ੍ਰੋਕ ਤੇ ਮੌਤ ਦਾ ਖ਼ਤਰਾ 4.5 ਗੁਣਾ ਵਧਿਆ, ਹੋਸ਼ ਉਡਾ ਦੇਵੇਗੀ ਤਾਜ਼ਾ ਰਿਪੋਰਟ
TRAI ਨੇ ਦਿਖਾਈ ਸਖ਼ਤੀ, ਟੈਲੀਕਾਮ ਕੰਪਨੀਆਂ ਨੇ ਨਹੀਂ ਕੀਤਾ ਆਹ ਕੰਮ ਤਾਂ ਲੱਗੇਗਾ ਜ਼ੁਰਮਾਨਾ, Spam Call ਤੋਂ ਮਿਲੇਗੀ ਰਾਹਤ
TRAI ਨੇ ਦਿਖਾਈ ਸਖ਼ਤੀ, ਟੈਲੀਕਾਮ ਕੰਪਨੀਆਂ ਨੇ ਨਹੀਂ ਕੀਤਾ ਆਹ ਕੰਮ ਤਾਂ ਲੱਗੇਗਾ ਜ਼ੁਰਮਾਨਾ, Spam Call ਤੋਂ ਮਿਲੇਗੀ ਰਾਹਤ
New Smartphone: ਸੈਮਸੰਗ ਦਾ ਵੱਡਾ ਧਮਾਕਾ! ਭਾਰਤ 'ਚ ਸਸਤਾ 5G ਸਮਾਰਟਫੋਨ ਲਾਂਚ, ਕਮਾਲ ਦੇ ਪ੍ਰੀਮੀਅਮ ਫੀਚਰ
New Smartphone: ਸੈਮਸੰਗ ਦਾ ਵੱਡਾ ਧਮਾਕਾ! ਭਾਰਤ 'ਚ ਸਸਤਾ 5G ਸਮਾਰਟਫੋਨ ਲਾਂਚ, ਕਮਾਲ ਦੇ ਪ੍ਰੀਮੀਅਮ ਫੀਚਰ
Punjab News: ਮੁੱਖ ਮੰਤਰੀ ਦੇ ਪਿੰਡ ਦੀ ਵੀਡੀਓ ਨੇ ਇੰਟਰਨੈੱਟ 'ਤੇ ਮਚਾਈ ਤਰਥੱਲੀ, ਲੋਕਾਂ 'ਚ ਫੈਲੀ ਦਹਿਸ਼ਤ; ਕੀਤੀ ਗਈ ਖਾਸ ਅਪੀਲ
ਮੁੱਖ ਮੰਤਰੀ ਦੇ ਪਿੰਡ ਦੀ ਵੀਡੀਓ ਨੇ ਇੰਟਰਨੈੱਟ 'ਤੇ ਮਚਾਈ ਤਰਥੱਲੀ, ਲੋਕਾਂ 'ਚ ਫੈਲੀ ਦਹਿਸ਼ਤ; ਕੀਤੀ ਗਈ ਖਾਸ ਅਪੀਲ
Wheat Production: ਗਰਮੀ ਵਧਣ ਨਾਲ ਕਣਕ ਦਾ ਨਹੀਂ ਘਟੇਗਾ ਝਾੜ! ਖੇਤੀ ਵਿਗਿਆਨੀਆਂ ਦੀ ਕਿਸਾਨਾਂ ਨੂੰ ਸਲਾਹ, ਹੁਣੇ ਕਰੋ ਇਹ ਕੰਮ
Wheat Production: ਗਰਮੀ ਵਧਣ ਨਾਲ ਕਣਕ ਦਾ ਨਹੀਂ ਘਟੇਗਾ ਝਾੜ! ਖੇਤੀ ਵਿਗਿਆਨੀਆਂ ਦੀ ਕਿਸਾਨਾਂ ਨੂੰ ਸਲਾਹ, ਹੁਣੇ ਕਰੋ ਇਹ ਕੰਮ
Embed widget