ਪੜਚੋਲ ਕਰੋ
Advertisement
Facebook Blue Badge: ਟਵਿਟਰ ਦੇ ਰਾਹ 'ਤੇ ਚੱਲਿਆ ਫੇਸਬੁੱਕ, ਯੂਜ਼ਰਸ ਨੂੰ ਬਲੂ ਟਿਕ ਲਈ ਦੇਣੇ ਪੈਣਗੇ ਪੈਸੇ
ਟਵਿਟਰ ਦੀ ਤਰ੍ਹਾਂ ਹੁਣ ਫੇਸਬੁੱਕ ਵੀ ਆਪਣੇ ਗਾਹਕਾਂ ਲਈ ਵੈਰੀਫਾਈਡ ਸਬਸਕ੍ਰਿਪਸ਼ਨ ਸੇਵਾ ਲੈ ਕੇ ਆਈ ਹੈ।
Facebook Blue Tick: ਟਵਿਟਰ ਦੀ ਤਰ੍ਹਾਂ ਹੁਣ ਫੇਸਬੁੱਕ ਵੀ ਆਪਣੇ ਗਾਹਕਾਂ ਲਈ ਵੈਰੀਫਾਈਡ ਸਬਸਕ੍ਰਿਪਸ਼ਨ ਸੇਵਾ ਲੈ ਕੇ ਆਈ ਹੈ। ਫੇਸਬੁੱਕ ਦੇ ਮਾਲਕ ਮਾਰਕ ਜ਼ੁਕਰਬਰਗ ਨੇ ਇਸ ਦਾ ਐਲਾਨ ਕੀਤਾ ਹੈ। ਜਲਦ ਹੀ ਗਾਹਕਾਂ ਨੂੰ ਬਲੂ ਟਿੱਕ ਸੇਵਾ ਲਈ ਫੇਸਬੁੱਕ ਨੂੰ ਪੈਸੇ ਦੇਣੇ ਪੈਣਗੇ।
ਇਹ ਵੀ ਪੜ੍ਹੋ: ਬਰੇਲੀ ਦੇ ਮੌਲਾਨਾ ਨੇ ਕਿਹਾ, 'ਸਵਰਾ-ਫਹਾਦ ਦਾ ਵਿਆਹ ਗੈਰ-ਇਸਲਾਮਿਕ... ਦੋਹਾਂ ਦਾ ਰਿਸ਼ਤਾ ਰੇਪ ਦੀ ਕੈਟੇਗਰੀ 'ਚ'
ਐਤਵਾਰ (19 ਫਰਵਰੀ) ਨੂੰ ਮਾਰਕ ਜ਼ੁਕਰਬਰਗ ਨੇ ਇਕ ਫੇਸਬੁੱਕ ਪੋਸਟ ਰਾਹੀਂ ਸਬਸਕ੍ਰਿਪਸ਼ਨ ਸੇਵਾ ਬਾਰੇ ਜਾਣਕਾਰੀ ਦਿੱਤੀ। ਜ਼ੁਕਰਬਰਗ ਨੇ ਪੋਸਟ ਵਿੱਚ ਲਿਖਿਆ, "ਇਸ ਹਫ਼ਤੇ ਅਸੀਂ ਮੈਟਾ ਵੈਰੀਫਾਈਡ ਲਾਂਚ ਕਰ ਰਹੇ ਹਾਂ, ਇੱਕ ਸਬਸਕ੍ਰਿਪਸ਼ਨ ਸੇਵਾ ਜੋ ਤੁਹਾਨੂੰ ਸਰਕਾਰੀ ਆਈਡੀ ਨਾਲ ਆਪਣੇ ਖਾਤੇ ਦੀ ਪੁਸ਼ਟੀ ਕਰਨ ਦੇਵੇਗੀ।"
">
ਜ਼ੁਕਰਬਰਗ ਦੇ ਅਨੁਸਾਰ, ਹੁਣ ਗਾਹਕ ਨੀਲੇ ਬੈਜ (ਨੀਲਾ ਟਿੱਕ), ਸੇਮ ਆਈ ਵਾਲੇ ਫਰਜ਼ੀ ਖਾਤਿਆਂ ਦੇ ਖਿਲਾਫ ਸੁਰੱਖਿਆ ਅਤੇ ਕਸਟਰ ਸਪੋਰਟ ਤੱਕ ਸਿੱਧੀ ਪਹੁੰਚ ਪ੍ਰਾਪਤ ਕਰਨ ਦੇ ਯੋਗ ਹੋਣਗੇ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਵਿਸ਼ਵ
Advertisement