ਪੜਚੋਲ ਕਰੋ

ਇਨ੍ਹਾਂ ਔਰਤਾਂ ਨੇ ਕੀਤਾ ਵੱਡਾ ਕਾਰਨਾਮ, ਬਣ ਗਿਆ ਇਤਿਹਾਸ

ਲੰਡਨ- ਬ੍ਰਿਟੇਨ ਦੀਆਂ ਛੇ ਮਹਿਲਾ ਸੈਨਿਕਾਂ ਨੇ ਅੰਟਾਰਕਟਿਕਾ ਨੂੰ ਪਾਰ ਕਰਕੇ ਇਤਿਹਾਸ ਰਚ ਦਿੱਤਾ ਹੈ। ਇਹ ਕਾਰਨਾਮਾ ਕਰਨ ਵਾਲੀ ਇਹ ਦੁਨੀਆ ਦੀ ਪਹਿਲੀ ਮਹਿਲਾ ਟੀਮ ਹੈ, ਜਿਸ ਨੇ 64 ਦਿਨਾਂ ‘ਚ 600 ਕਿਲੋਮੀਟਰ ਸਫਰ ਕਰਕੇ ਮਿਸ਼ਨ ਪੂਰਾ ਕੀਤਾ। ਟੀਮ ਨੇ ਥੀਏਲ ਪਰਬਤ ਤੋਂ ਆਪਣਾ ਮਿਸ਼ਨ ਸ਼ੁਰੂ ਕੀਤਾ ਸੀ ਤੇ ਬ੍ਰਿਟੇਨ ਦੇ ਸਮੇਂ ਅਨੁਸਾਰ ਐਤਵਾਰ ਸਵੇਰੇ 10 ਵਜੇ ਆਪਣੀ ਮੰਜ਼ਿਲ ‘ਤੇ ਪਹੁੰਚ ਕੇ ਸਫਰ ਪੂਰਾ ਕੀਤਾ। ਬ੍ਰਿਟਿਸ਼ ਫੌਜ ਦੀ ਆਈਸ ਮੇਡੇਨ ਮੁਹਿੰਮ ਦੇ ਤੌਰ ਉੱਤੇ ਤਿਆਰ ਕੀਤੀ ਇਸ ਟੀਮ ਦੀ ਅਗਵਾਈ ਮੇਜਰ ਨਿਕਸ ਵੇਦਰਿਲ ਤੇ ਮੇਜਰ ਨਾਤਾਲਿਆ ਟੇਲਰ ਨੇ ਕੀਤੀ। ਦੋਵੇਂ ਮਿਲਟਰੀ ਅਫਸਰ ਬੀਬੀਆਂ ਰੋਇਲ ਆਰਮੀ ਦੀ ਮੈਡੀਕਲ ਯੂਨਿਟ ਦਾ ਹਿੱਸਾ ਹਨ, ਜਿਨ੍ਹਾਂ ਨਾਲ ਮੇਜਰ ਸੈਂਡੀ ਹੈਨਿਸ, ਕੈਪਟਨ ਜੇਨਾ ਬੇਕਰ, ਲੈਫਟੀਨੈਂਟ ਜੇਨੀ ਸਟੀਫੇਨਸਨ ਅਤੇ ਸਾਰਜੈਂਟ ਸੋਫੀ ਮਾਊਂਟੇਨ ਟੀਮ ਦਾ ਹਿੱਸਾ ਬਣੀਆਂ। ਮੇਜਰ ਟੇਲਰ ਨੇ ਕਿਹਾ, ‘ਅਖੀਰਲੇ ਦਿਨਾਂ ਵਿੱਚ ਮੈਂ ਸਿਰਫ ਖੂਬਸੂਰਤ ਦਿ੍ਰਸ਼ਾਂ ਨੂੰ ਆਪਣੀਆਂ ਅੱਖਾਂ ਵਿੱਚ ਕੈਦ ਕੀਤਾ। ਦੋ ਮਹੀਨਿਆਂ ਮਗਰੋਂ ਮੈਂ ਘਰ ਵਾਪਸ ਆਈ ਹਾਂ, ਪਰ ਅੰਟਾਰਕਟਿਕਾ ਬਹੁਤ ਯਾਦ ਰਹੇਗਾ।’ ਮੇਜਰ ਟੇਲਰ ਅਨੁਸਾਰ ਇਹ ਸਫਰ ਮੁਸ਼ਕਿਲ ਭਰਿਆ ਸੀ, ਮਾਈਨਸ 40 ਡਿਗਰੀ ਸੈਲਸੀਅਸ ਦੇ ਤਾਪਮਾਨ ਨਾਲ ਲੜ ਕੇ ਟੀਮ ਨੇ ਰੋਜ਼ ਕਰੀਬ 43 ਕਿਲੋਮੀਟਰ ਸਫਰ ਤੈਅ ਕੀਤਾ। ਚੁਣੌਤੀ ਸਿਰਫ ਇੰਨੀ ਨਹੀਂ ਸੀ। ਹਰ ਸੈਨਿਕ ਨੇ ਕਰੀਬ 80 ਕਿਲੋਗ੍ਰਾਮ ਦਾ ਵਜ਼ਨ ਆਪਣੀ ਸਲੈਜ ‘ਤੇ ਲੱਦਿਆ ਸੀ। ਮੇਜਰ ਨਿਕਸ ਮੁਤਾਬਕ 20 ਨਵੰਬਰ 2017 ਨੂੰ ਰੋਜ਼ ਆਈਸੈਲਫ ਤੋਂ ਸ਼ੁਰੂ ਹੋਏ ਇਸ ਸਫਰ ਦੌਰਾਨ ਉਹ ਕਈ ਵੱਡੇ ਪਰਬਤ ਅਤੇ ਲੀਵਰੇਟ ਗਲੇਸ਼ੀਅਰ ਨੂੰ ਪਾਰ ਕਰਦੇ ਹੋਏ 1000 ਕਿਲੋਮੀਟਰ ਦੇ ਖੇਤਰ ਵਿੱਚ ਫੈਲੇ ਪੂਰਬੀ ਅੰਟਾਰਕਟਿਕਾ ਪਹੁੰਚੀਆਂ। ਮੇਜਰ ਨਿਕਸ ਨੇ ਕਿਹਾ, ‘ਮੈਨੂੰ ਆਪਣੀ ਟੀਮ ‘ਤੇ ਮਾਣ ਹੈ। ਸਫਰ ਦੌਰਾਨ ਬੀਤੇ ਹਰ ਚੰਗੇ, ਬੁਰੇ ਸਮੇਂ ਨੇ ਸਾਨੂੰ ਸਾਰਿਆਂ ਨੂੰ ਬਿਹਤਰ ਇਨਸਾਨ ਬਣਾਇਆ ਹੈ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਭਗਵਾਨ ਗਣੇਸ਼ ਨੂੰ ਪਵਾਈ ਸੋਨੇ ਦੀ ਚੇਨ, ਵਿਸਰਜਨ ਦੌਰਾਨ ਉਤਾਰਨਾ ਭੁੱਲ ਗਏ, 10 ਘੰਟੇ ਤੱਕ ਭਾਲਦਾ ਰਿਹਾ ਪਰਿਵਾਰ!

​ਹੱਡੀਆਂ ਮਜ਼ਬੂਤ ਕਰਨ ਤੋਂ ਲੈ ਕੇ ਮਾਨਸਿਕ ਤਣਾਅ ਤੋਂ ਬਚਾਉਂਦਾ ਕੱਚਾ ਪਨੀਰ, ਜਾਣੋ ਸੇਵਨ ਕਰਨ ਦਾ ਸਹੀ ਢੰਗ

ਸਰਕਾਰੀ ਟੀਚਰ ਪਤੀ ਤੋਂ ਭਰਿਆ ਮਨ, ਪਤਨੀ ਨੇ ਪ੍ਰੇਮੀ ਨਾਲ ਮਿਲਕੇ ਕਰ 'ਤਾ ਕਾਂਡ, ਪੁਲਸ ਵੀ ਹੈਰਾਨ

Pics Viral: ਮਸ਼ਹੂਰ ਅਦਾਕਾਰਾ ਨੇ ਦਿਖਾਈ ਲਚਰਤਾ, ਸ਼ਰੇਆਮ ਹੋਈ ਟਾਪਲੈੱਸ, ਯੂਜ਼ਰਸ ਬੋਲੇ- 'ਗੰਦੀ'
Pics Viral: ਮਸ਼ਹੂਰ ਅਦਾਕਾਰਾ ਨੇ ਦਿਖਾਈ ਲਚਰਤਾ, ਸ਼ਰੇਆਮ ਹੋਈ ਟਾਪਲੈੱਸ, ਯੂਜ਼ਰਸ ਬੋਲੇ- 'ਗੰਦੀ'
Advertisement
ABP Premium

ਵੀਡੀਓਜ਼

ਪੰਜਾਬ ਪੁਲਿਸ ਦਾ ਇਹ ਰੂਪ ਦੇਖ ਤੁਸੀਂ ਵੀ ਹੋ ਜਾਓਗੇ ਹੈਰਾਨ, ਕੀ ਹੁੰਦੀ ਹੈ ਅਸਲ ਸੇਵਾ ਦੇਖੋ ਇਹ ਵੀਡੀਓਨਸ਼ਾ ਛੁਡਾਉ ਕੇਂਦਰ ਦੇ ਮਰੀਜਾਂ ਦਾ ਹਾਲ ਸੁਣ ਤੁਹਾਡਾ ਵੀ ਨਿਕਲ ਜਾਣਾ ਹਾਸਾਸਿਰਸਾ 'ਚ ਵੱਡਾ ਸਿਆਸੀ ਧਮਾਕਾ, ਗੋਪਾਲ ਕਾਂਡਾ ਨੇ ਕਿਸਨੂੰ ਦਿੱਤਾ ਸਮਰਥਨ?ਸਰਕਾਰੀ ਹਸਪਤਾਲ ਦਾ ਬੁਰਾ ਹਾਲ, ਹਸਪਤਾਲ ਦਾ ਵੀ ਕਰੋ ਕੋਈ ਇਲਾਜ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਭਗਵਾਨ ਗਣੇਸ਼ ਨੂੰ ਪਵਾਈ ਸੋਨੇ ਦੀ ਚੇਨ, ਵਿਸਰਜਨ ਦੌਰਾਨ ਉਤਾਰਨਾ ਭੁੱਲ ਗਏ, 10 ਘੰਟੇ ਤੱਕ ਭਾਲਦਾ ਰਿਹਾ ਪਰਿਵਾਰ!
ਭਗਵਾਨ ਗਣੇਸ਼ ਨੂੰ ਪਵਾਈ ਸੋਨੇ ਦੀ ਚੇਨ, ਵਿਸਰਜਨ ਦੌਰਾਨ ਉਤਾਰਨਾ ਭੁੱਲ ਗਏ, 10 ਘੰਟੇ ਤੱਕ ਭਾਲਦਾ ਰਿਹਾ ਪਰਿਵਾਰ!
​ਹੱਡੀਆਂ ਮਜ਼ਬੂਤ ਕਰਨ ਤੋਂ ਲੈ ਕੇ ਮਾਨਸਿਕ ਤਣਾਅ ਤੋਂ ਬਚਾਉਂਦਾ ਕੱਚਾ ਪਨੀਰ, ਜਾਣੋ ਸੇਵਨ ਕਰਨ ਦਾ ਸਹੀ ਢੰਗ
​ਹੱਡੀਆਂ ਮਜ਼ਬੂਤ ਕਰਨ ਤੋਂ ਲੈ ਕੇ ਮਾਨਸਿਕ ਤਣਾਅ ਤੋਂ ਬਚਾਉਂਦਾ ਕੱਚਾ ਪਨੀਰ, ਜਾਣੋ ਸੇਵਨ ਕਰਨ ਦਾ ਸਹੀ ਢੰਗ
ਸਰਕਾਰੀ ਟੀਚਰ ਪਤੀ ਤੋਂ ਭਰਿਆ ਮਨ, ਪਤਨੀ ਨੇ ਪ੍ਰੇਮੀ ਨਾਲ ਮਿਲਕੇ ਕਰ 'ਤਾ ਕਾਂਡ, ਪੁਲਸ ਵੀ ਹੈਰਾਨ
ਸਰਕਾਰੀ ਟੀਚਰ ਪਤੀ ਤੋਂ ਭਰਿਆ ਮਨ, ਪਤਨੀ ਨੇ ਪ੍ਰੇਮੀ ਨਾਲ ਮਿਲਕੇ ਕਰ 'ਤਾ ਕਾਂਡ, ਪੁਲਸ ਵੀ ਹੈਰਾਨ
Pics Viral: ਮਸ਼ਹੂਰ ਅਦਾਕਾਰਾ ਨੇ ਦਿਖਾਈ ਲਚਰਤਾ, ਸ਼ਰੇਆਮ ਹੋਈ ਟਾਪਲੈੱਸ, ਯੂਜ਼ਰਸ ਬੋਲੇ- 'ਗੰਦੀ'
Pics Viral: ਮਸ਼ਹੂਰ ਅਦਾਕਾਰਾ ਨੇ ਦਿਖਾਈ ਲਚਰਤਾ, ਸ਼ਰੇਆਮ ਹੋਈ ਟਾਪਲੈੱਸ, ਯੂਜ਼ਰਸ ਬੋਲੇ- 'ਗੰਦੀ'
Real or Fake: ਸਾਵਧਾਨ! ਕਿਤੇ ਤੁਸੀਂ ਵੀ ਤਾਂ ਨਹੀਂ ਖਾ ਰਹੇ ਨਕਲੀ ਚੀਆ ਸੀਡਜ਼? ਇਨ੍ਹਾਂ ਟ੍ਰਿਕਸ ਦੇ ਨਾਲ ਕਰੋ ਅਸਲੀ ਦੀ ਪਛਾਣ

Heart Attack: ਨੀਂਦ ਦੌਰਾਨ ਦਿਲ ਦੇ ਦੌਰੇ ਦੇ ਅਸਲ ਕਾਰਨ ਅਤੇ ਸ਼ੁਰੂਆਤੀ ਲੱਛਣ ਕੀ ਹਨ? ਜਾਣੋ ਸਿਹਤ ਮਾਹਿਰ ਤੋਂ

Kolkata case:  CM ਨਾਲ ਮੀਟਿੰਗ ਕਰਨ ਨਹੀਂ ਪਹੁੰਚੇ ਪ੍ਰਦਰਸ਼ਨਕਾਰੀ ਡਾਕਟਰ, ਮੱਖ ਮੰਤਰੀ ਨੇ ਕਿਹਾ- ਮੈਂ ਅਸਤੀਫਾ ਦੇਣ ਲਈ ਤਿਆਰ, ਡਾਕਟਰਾਂ 'ਤੇ ਨਹੀਂ ਹੋਵੇਗੀ ਕੋਈ ਕਾਰਵਾਈ

6,6,6,4,4,4,4,4...,ਦਲੀਪ ਟਰਾਫੀ 'ਚ ਈਸ਼ਾਨ ਕਿਸ਼ਨ ਨੇ ਮਚਾਈ ਤਬਾਹੀ, ਇੰਨੀਆਂ ਗੇਂਦਾਂ 'ਚ ਜੜਿਆ ਤੂਫਾਨੀ ਸੈਂਕੜਾ

Embed widget