ਪੜਚੋਲ ਕਰੋ
Advertisement
IS ਨੇ ਲਈ ਲੰਡਨ ਹਮਲੇ ਦੀ ਜ਼ਿੰਮੇਵਾਰੀ!
ਦਿੱਲੀ: ਲੰਡਨ ਮੈਟਰੋ ਦੇ ਪਾਰਸੰਸ ਗਰੀਨ ਜ਼ਮੀਨਦੋਜ਼ ਸਟੇਸ਼ਨ 'ਤੇ ਬੀਤੇ ਦਿਨ ਹੋਏ ਹਮਲੇ ਦੀ ਜ਼ਿੰਮੇਵਾਰੀ ਅੱਤਵਾਦੀ ਜਥੇਬੰਦੀ ਇਸਲਾਮਿਕ ਸਟੇਟ ਨੇ ਲਈ ਹੈ। ਲੰਡਨ 'ਚ ਜ਼ਮੀਨਦੋਜ਼ ਯਾਨੀ ਅੰਡਰਗ੍ਰਾਊਂਡ ਮੈਟਰੋ ਟ੍ਰੇਨ (ਟਿਊਬ) ਵਿੱਚ ਧਮਾਕਾ ਹੋਇਆ ਸੀ। ਇਹ ਧਮਾਕਾ ਪਾਰਸੈਂਸ ਗ੍ਰੀਨ ਸਟੇਸ਼ਨ 'ਤੇ ਹੋਇਆ ਸੀ। ਧਮਾਕੇ ਤੋਂ ਬਾਅਦ ਮੱਚੀ ਹਫੜਾਦਫੜੀ ਵਿੱਚ ਕਾਫੀ ਲੋਕ ਜ਼ਖ਼ਮੀ ਹੋ ਗਏ ਸਨ।
ਚਸ਼ਮਦੀਦ ਨੇ ਦੱਸਿਆ ਸੀ ਕਿ ਲੋਕਾਂ ਨੇ ਦੱਸਿਆ ਸੀ ਕਿ ਧਮਾਕਾ ਤਕਰੀਬਨ ਸਥਾਨਕ ਸਮੇਂ ਦੇ ਮੁਤਾਬਕ ਸਵੇਰੇ 8:15 ਵਜੇ ਹੋਇਆ ਸੀ। ਧਮਾਕੇ ਤੋਂ ਬਾਅਦ ਸਟੇਸ਼ਨ 'ਤੇ ਭਗਦੜ ਮੱਚ ਗਈ, ਜਿਸ ਕਾਰਨ ਕਈ ਲੋਕ ਜ਼ਖ਼ਮੀ ਹੋ ਗਏ। ਪੁਲਿਸ ਹਮਲੇ ਦੀ ਜਾਂਚ ਕਰ ਰਹੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਸਿਹਤ
ਸਿਹਤ
ਸਿਹਤ
Advertisement