ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
Most stolen Cars in India: ਸਭ ਤੋਂ ਵੱਧ ਚੋਰੀ ਹੁੰਦੀਆਂ ਨੇ ਇਹ ਕਾਰਾਂ, ਜੇ ਤੁਹਾਡੇ ਕੋਲ ਵੀ ਹੈ ਤਾਂ ਹੋ ਜਾਓ ਸਾਵਧਾਨ !
ਇਸ ਖ਼ਬਰ ਵਿੱਚ ਅਸੀਂ ਉਨ੍ਹਾਂ ਗੱਡੀਆਂ ਬਾਰੇ ਦੱਸਣ ਜਾ ਰਹੇ ਹਾਂ ਜੋ ਚੋਰਾਂ ਦੀ ਲਿਸਟ ਵਿੱਚ ਸਭ ਤੋਂ ਉੱਪਰ ਹਨ ਤਾਂ ਕਿ ਜੇ ਤੁਹਾਡੇ ਕੋਲ ਇਹ ਗੱਡੀਆਂ ਹਨ ਤਾਂ ਸਾਵਧਾਨ ਹੋ ਜਾਓ
ਸਭ ਤੋਂ ਵੱਧ ਚੋਰੀ ਹੁੰਦੀਆਂ ਨੇ ਇਹ ਕਾਰਾਂ, ਜੇ ਤੁਹਾਡੇ ਕੋਲ ਵੀ ਹੈ ਤਾਂ ਹੋ ਜਾਓ ਸਾਵਧਾਨ !
1/5
![ਇਸ ਲਿਸਟ ਵਿੱਚ ਪਹਿਨੇ ਨੰਬਰ ਉੱਤੇ ਮਾਰੂਤੀ ਸਜ਼ੂਕੀ ਦੀ ਸਭ ਤੋਂ ਵੱਧ ਵਿਕਣ ਵਾਲੀ ਸਵਿਫਟ ਤੇ ਵੈਗਨ ਆਰ ਹੈ।](https://cdn.abplive.com/imagebank/default_16x9.png)
ਇਸ ਲਿਸਟ ਵਿੱਚ ਪਹਿਨੇ ਨੰਬਰ ਉੱਤੇ ਮਾਰੂਤੀ ਸਜ਼ੂਕੀ ਦੀ ਸਭ ਤੋਂ ਵੱਧ ਵਿਕਣ ਵਾਲੀ ਸਵਿਫਟ ਤੇ ਵੈਗਨ ਆਰ ਹੈ।
2/5
![ਦੂਜੇ ਨੰਬਰ ਉੱਤੇ ਹੁੰਡਈ ਦੀ ਸਭ ਤੋਂ ਵੱਧ ਵਿਕਣ ਵਾਲੀ ਹੁੰਡਈ ਕ੍ਰੇਟਾ ਹੈ ਜਿਸ ਨੂੰ ਸਭ ਤੋਂ ਵੱਧੀ ਚੋਰੀ ਕੀਤਾ ਜਾਂਦਾ ਹੈ।](https://cdn.abplive.com/imagebank/default_16x9.png)
ਦੂਜੇ ਨੰਬਰ ਉੱਤੇ ਹੁੰਡਈ ਦੀ ਸਭ ਤੋਂ ਵੱਧ ਵਿਕਣ ਵਾਲੀ ਹੁੰਡਈ ਕ੍ਰੇਟਾ ਹੈ ਜਿਸ ਨੂੰ ਸਭ ਤੋਂ ਵੱਧੀ ਚੋਰੀ ਕੀਤਾ ਜਾਂਦਾ ਹੈ।
3/5
![ਤੀਜੀ ਕਾਰ ਜਿਸ ਨੂੰ ਚੋਰ ਚੋਰੀ ਕਰਨਾ ਪਸੰਦ ਕਰਦੇ ਹਨ ਉਹ ਹੈ ਹੁੰਡਈ ਦੀ ਸੈਂਟਰੋ, ਜੇ ਤੁਹਾਡੇ ਕੋਲ ਵੀ ਇਹ ਕਾਰ ਹੈ ਤਾਂ ਸਾਵਧਾਨ ਹੋ ਜਾਓ](https://cdn.abplive.com/imagebank/default_16x9.png)
ਤੀਜੀ ਕਾਰ ਜਿਸ ਨੂੰ ਚੋਰ ਚੋਰੀ ਕਰਨਾ ਪਸੰਦ ਕਰਦੇ ਹਨ ਉਹ ਹੈ ਹੁੰਡਈ ਦੀ ਸੈਂਟਰੋ, ਜੇ ਤੁਹਾਡੇ ਕੋਲ ਵੀ ਇਹ ਕਾਰ ਹੈ ਤਾਂ ਸਾਵਧਾਨ ਹੋ ਜਾਓ
4/5
![ਚੌਥੇ ਨੰਬਰ ਉੱਤੇ ਗਾਹਕਾਂ ਦੇ ਦਿਲਾਂ ਉੱਤੇ ਰਾਜ਼ ਕਰਨ ਵਾਲੀ ਸੇਡਾਨ ਕਾਰ ਹੌਂਡਾ ਸਿਟੀ ਹੈ ਇਸ ਵੀ ਚੋਰਾਂ ਦੀ ਲਿਸਟ ਵਿੱਚ ਸ਼ਾਮਲ ਹੈ।](https://cdn.abplive.com/imagebank/default_16x9.png)
ਚੌਥੇ ਨੰਬਰ ਉੱਤੇ ਗਾਹਕਾਂ ਦੇ ਦਿਲਾਂ ਉੱਤੇ ਰਾਜ਼ ਕਰਨ ਵਾਲੀ ਸੇਡਾਨ ਕਾਰ ਹੌਂਡਾ ਸਿਟੀ ਹੈ ਇਸ ਵੀ ਚੋਰਾਂ ਦੀ ਲਿਸਟ ਵਿੱਚ ਸ਼ਾਮਲ ਹੈ।
5/5
![ਪੰਜਵੇ ਨੰਬਰ ਉੱਤੇ ਆਉਂਦੀ ਹੈ ਹੁੰਡਈ ਦੀ i10, ਚੋਰੀ ਹੋਣ ਵਾਲੀਆਂ ਗੱਡੀਆਂ ਵਿੱਚ ਇਹ ਕਾਰ ਵੀ ਮੌਜੂਦ ਹੈ, ਜਿਸ ਨੂੰ ਚੋਰਾਂ ਤੋਂ ਬਚਾਉਣ ਦੀ ਜ਼ਰੂਰਤ ਹੈ।](https://cdn.abplive.com/imagebank/default_16x9.png)
ਪੰਜਵੇ ਨੰਬਰ ਉੱਤੇ ਆਉਂਦੀ ਹੈ ਹੁੰਡਈ ਦੀ i10, ਚੋਰੀ ਹੋਣ ਵਾਲੀਆਂ ਗੱਡੀਆਂ ਵਿੱਚ ਇਹ ਕਾਰ ਵੀ ਮੌਜੂਦ ਹੈ, ਜਿਸ ਨੂੰ ਚੋਰਾਂ ਤੋਂ ਬਚਾਉਣ ਦੀ ਜ਼ਰੂਰਤ ਹੈ।
Published at : 10 Sep 2023 02:50 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਸਪੋਰਟਸ
ਕ੍ਰਿਕਟ
ਕ੍ਰਿਕਟ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)