ਪੜਚੋਲ ਕਰੋ
Upcoming Cars: ਕਾਰਾਂ ਤੋਂ ਲੈ ਕੇ SUV ਤੱਕ ਇਹ ਲਗਜ਼ਰੀ ਗੱਡੀਆਂ ਅਗਸਤ ਵਿੱਚ ਕਰਨੀਆਂ ਧਮਾਕਾ !
ਭਾਰਤ ਨੇ 2023 ਦੇ ਪਹਿਲੇ ਅੱਧ ਵਿੱਚ ਬਹੁਤ ਸਾਰੇ ਸ਼ਾਨਦਾਰ ਲਾਂਚ ਦੇਖੇ, ਜਦੋਂ ਕਿ ਕੰਪਨੀਆਂ ਦੂਜੇ ਅੱਧ ਲਈ ਵੀ ਤਿਆਰੀ ਕਰ ਰਹੀਆਂ ਹਨ। ਆਓ ਅਗਸਤ ਵਿੱਚ ਲਾਂਚ ਕੀਤੇ ਜਾਣ ਵਾਲੇ ਵਾਹਨਾਂ 'ਤੇ ਇੱਕ ਨਜ਼ਰ ਮਾਰੀਏ।
ਕਾਰਾਂ ਤੋਂ ਲੈ ਕੇ SUV ਤੱਕ ਇਹ ਲਗਜ਼ਰੀ ਗੱਡੀਆਂ ਅਗਸਤ ਵਿੱਚ ਕਰਨੀਆਂ ਧਮਾਕਾ !
1/4

ਪਹਿਲੇ ਨੰਬਰ 'ਤੇ Mercedes-Benz GLC ਹੈ। ਹਾਲ ਹੀ 'ਚ ਕੰਪਨੀ ਨੇ ਇਸ ਕਾਰ ਲਈ ਬੁਕਿੰਗ ਸ਼ੁਰੂ ਕੀਤੀ ਹੈ, ਜਿਸ ਨੂੰ 1.5 ਲੱਖ ਰੁਪਏ 'ਚ ਬੁੱਕ ਕੀਤਾ ਜਾ ਸਕਦਾ ਹੈ। ਇਸ ਕਾਰ ਦੀ ਲਾਂਚਿੰਗ 9 ਅਗਸਤ ਨੂੰ ਵੇਖੀ ਜਾ ਸਕਦੀ ਹੈ।
2/4

ਦੂਜੇ ਨੰਬਰ 'ਤੇ ਆਡੀ Q8 e-tron ਅਤੇ Q8 e-tron ਸਪੋਰਟਬੈਕ ਲਗਜ਼ਰੀ ਇਲੈਕਟ੍ਰਿਕ SUVs ਹਨ, ਜੋ 18 ਅਗਸਤ ਨੂੰ ਲਾਂਚ ਹੋਣਗੀਆਂ।
Published at : 31 Jul 2023 05:54 PM (IST)
ਹੋਰ ਵੇਖੋ





















