ਪੜਚੋਲ ਕਰੋ
Advertisement

Punjab Election Result 2022: ਬੇਟੇ ਦੀ ਜਿੱਤ 'ਤੇ ਭਾਵੁਕ ਹੋਈ ਭਗਵੰਤ ਮਾਨ ਦੀ ਮਾਂ, ਸਟੇਜ 'ਤੇ ਜੱਫੀ ਪਾਉਣ ਦੀਆਂ ਤਸਵੀਰਾਂ ਕਰ ਦੇਣਗੀਆਂ ਭਾਵੁਕ

Bhagwant
1/7

ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਸੀਐਮ ਉਮੀਦਵਾਰ ਭਗਵੰਤ ਮਾਨ ਦੀ ਮਾਂ ਅਤੇ ਭੈਣ ਨੇ ਜਿੱਤ ਲਈ ਲੋਕਾਂ ਦਾ ਧੰਨਵਾਦ ਕੀਤਾ।
2/7

ਇਸ ਦੌਰਾਨ ਮਾਨ ਦੀ ਮਾਂ ਕਾਫੀ ਭਾਵੁਕ ਹੋ ਗਈ, ਬੇਟੇ ਨੇ ਉਨ੍ਹਾਂ ਨੂੰ ਜੱਫੀ ਪਾ ਲਈ। ਇਸ ਦੌਰਾਨ 'ਆਪ' ਆਗੂ ਨੇ ਕਿਹਾ, 'ਦੁਨੀਆ ਦੇ ਹਰ ਹਿੱਸੇ 'ਚ ਵਸੇ ਪੰਜਾਬੀਆਂ ਦਾ ਧੰਨਵਾਦ।'
3/7

ਵਿਰੋਧੀ ਧਿਰ 'ਤੇ ਹਮਲਾ ਕਰਦਿਆਂ 'ਆਪ' ਆਗੂ ਨੇ ਕਿਹਾ, "ਅੱਜ ਮੈਂ ਇਸ ਮੰਚ ਤੋਂ ਇਹ ਕਹਿਣਾ ਚਾਹੁੰਦਾ ਹਾਂ ਕਿ ਉਨ੍ਹਾਂ ਨੂੰ ਇਹ ਸ਼ਬਦਾਵਲੀ ਮੁਬਾਰਕ। ਉਨ੍ਹਾਂ ਨੇ ਤਿੰਨ ਕਰੋੜ ਪੰਜਾਬੀਆਂ ਦਾ ਸਤਿਕਾਰ ਕਰਨਾ ਹੈ, ਬਹੁਤ ਬੇਇਜ਼ਤੀ ਕਰ ਚੁੱਕੇ ਹਨ।"
4/7

ਆਪ ਆਗੂ ਨੇ ਕਿਹਾ ਕਿ ਅਸੀਂ ਲੋਕ ਸੇਵਕ ਹਾਂ, ਅਸੀਂ ਜਨਤਾ ਦੀ ਸੇਵਾ ਕਰਨੀ ਹੈ, ਪਹਿਲਾਂ ਪੰਜਾਬ ਵੱਡੀ-ਵੱਡੀ ਥਾਵਾਂ ਤੋਂ ਚੱਲਦਾ ਸੀ, ਹੁਣ ਪਿੰਡਾਂ ਅਤੇ ਖੇਤਾਂ ਤੋਂ ਚੱਲੇਗਾ।
5/7

AAP ਦੇ CM ਉਮੀਦਵਾਰ ਨੇ ਕਿਹਾ, "ਤੁਹਾਡਾ ਵੀ ਧੰਨਵਾਦ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਵੋਟ ਨਹੀਂ ਪਾਈ। ਹਰ ਕਿਸੇ ਦਾ ਜਮਹੂਰੀ ਹੱਕ ਹੈ, ਮੈਂ ਪੂਰੇ ਪੰਜਾਬ ਦਾ ਮੁੱਖ ਮੰਤਰੀ ਬਣਾਂਗਾ।"
6/7

ਉਨ੍ਹਾਂ ਕਿਹਾ ਕਿ ਤੁਸੀਂ ਲੋਕਾਂ ਨੇ ਝਾੜੂ ਮਾਰ ਕੇ ਆਪਣਾ ਫਰਜ਼ ਨਿਭਾਇਆ ਹੈ, ਹੁਣ ਜ਼ਿੰਮੇਵਾਰੀ ਨਿਭਾਉਣ ਦੀ ਮੇਰੀ ਵਾਰੀ ਹੈ।"
7/7

'ਰਾਜ ਭਵਨ 'ਚ ਨਹੀਂ, ਸ਼ਹੀਦ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ 'ਚ ਸਹੁੰ ਚੁੱਕਾਂਗਾ' : ਪੰਜਾਬ 'ਚ ਵੱਡੀ ਜਿੱਤ ਤੋਂ ਬਾਅਦ ਭਗਵੰਤ ਮਾਨ ਨੇ ਕਿਹਾ
Published at : 10 Mar 2022 03:48 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਵਿਸ਼ਵ
ਜਲੰਧਰ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
