ਪੜਚੋਲ ਕਰੋ
Birthday Bash: 26 ਸਾਲ ਦੇ ਹੋਏ ਉਰਵਸ਼ੀ ਢੋਲਕੀਆ ਦੇ ਜੁੜਵਾ ਬੇਟੇ, 'ਕਮੋਲਿਕਾ' ਨੇ ਕੀਤਾ ਸ਼ਾਨਦਾਰ ਸੈਲੀਬ੍ਰੇਸ਼ਨ
urvashi
1/9

ਟੀਵੀ ਦੀ ਮਸ਼ਹੂਰ ਅਦਾਕਾਰਾ ਉਰਵਸ਼ੀ ਢੋਲਕੀਆ ਨੇ ਇੱਕ ਦਿਨ ਜੁੜਵਾ ਬੇਟਿਆਂ ਦਾ ਜਨਮ ਦਿਨ ਮਨਾਇਆ।
2/9

ਉਸ ਦੇ ਦੋਵੇਂ ਲੜਕੇ ਕਸ਼ੀਤੀਜ਼ ਢੋਲਕੀਆ ਤੇ ਸਾਗਰ ਢੋਲਕੀਆ 26 ਸਾਲਾਂ ਦੇ ਹੋ ਗਏ ਹਨ। ਇਸ ਜਨਮ ਦਿਨ ਸਲੀਬ੍ਰੇਸ਼ਨ ਵਿੱਚ ਸਿਰਫ ਪਰਿਵਾਰਕ ਮੈਂਬਰ ਸ਼ਾਮਲ ਸੀ।
Published at : 20 Jun 2021 10:07 AM (IST)
ਹੋਰ ਵੇਖੋ





















