ਪੜਚੋਲ ਕਰੋ
Kangana Ranaut: ਕੰਗਨਾ ਰਣੌਤ ਨੂੰ ਲੈ ਹੈਰਾਨੀਜਨਕ ਖੁਲਾਸਾ, ਖੁਦ ਤੋਂ 21 ਸਾਲ ਵੱਡੇ ਸ਼ਖਸ਼ ਨਾਲ ਰਹਿੰਦੀ ਸੀ ਅਦਾਕਾਰਾ, ਜਾਣੋ ਕਿਵੇਂ ਟੁੱਟਿਆ ਰਿਸ਼ਤਾ
Kangana Ranaut Love life: ਬਾਲੀਵੁੱਡ ਅਦਾਕਾਰਾ ਤੋਂ ਭਾਜਪਾ ਦੀ ਸੰਸਦ ਮੈਂਬਰ ਕੰਗਨਾ ਰਣੌਤ ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ।
Kangana Ranaut Love life
1/6

ਦੱਸ ਦੇਈਏ ਕਿ ਹਾਲ ਹੀ ਵਿੱਚ ਅਦਾਕਾਰਾ ਚੰਡੀਗੜ੍ਹ ਏਅਰਪੋਰਟ 'ਤੇ CISF ਦੀ ਮਹਿਲਾ ਸਿਪਾਹੀ ਕੁਲਵਿੰਦਰ ਕੌਰ ਨਾਲ ਥੱਪੜ ਕਾਂਡ ਤੋਂ ਬਾਅਦ ਹਰ ਪਾਸੇ ਛਾਈ ਹੋਈ ਹੈ।
2/6

ਜਦੋਂ ਤੋਂ ਉਹ ਰਾਜਨੀਤੀ ਵਿਚ ਆਏ ਹਨ, ਉਦੋਂ ਤੋਂ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਵੀ ਚਰਚਾ ਦਾ ਵਿਸ਼ਾ ਬਣ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਜਦੋਂ ਕੰਗਨਾ ਰਣੌਤ ਇੰਡਸਟਰੀ ਵਿੱਚ ਆਈ ਸੀ ਤਾਂ ਉਹ ਆਦਿਤਿਆ ਪੰਚੋਲੀ ਨਾਲ ਲੰਬੇ ਸਮੇਂ ਤੱਕ ਰਿਲੇਸ਼ਨਸ਼ਿਪ ਵਿੱਚ ਸੀ।
Published at : 13 Jun 2024 02:42 PM (IST)
ਹੋਰ ਵੇਖੋ





















