ਪੜਚੋਲ ਕਰੋ
Kajal Aggarwal Pics: ਕਾਜਲ ਅਗਰਵਾਲ ਬਰਫੀਲੀਆਂ ਵਾਦੀਆਂ 'ਚ ਲੈ ਰਹੀ ਛੁੱਟੀਆਂ ਦਾ ਆਨੰਦ, ਬੇਟੇ ਦੀ ਕਿਊਟਨੈਸ ਨੇ ਖਿੱਚਿਆ ਧਿਆਨ
Kajal Aggarwal Pics: ਸਾਊਥ ਅਤੇ ਬਾਲੀਵੁੱਡ 'ਚ ਆਪਣੀ ਅਦਾਕਾਰੀ ਦੀ ਪਛਾਣ ਬਣਾਉਣ ਵਾਲੀ ਅਭਿਨੇਤਰੀ ਕਾਜਲ ਅਗਰਵਾਲ ਇਸ ਸਮੇਂ ਸਵਿਟਜ਼ਰਲੈਂਡ 'ਚ ਆਪਣੇ ਪਰਿਵਾਰ ਨਾਲ ਛੁੱਟੀਆਂ ਦਾ ਆਨੰਦ ਮਾਣ ਰਹੀ ਹੈ।

Kajal Aggarwal vacation to Switzerland
1/6

ਜਿਸ ਦੀਆਂ ਤਸਵੀਰਾਂ ਉਸ ਨੇ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀਆਂ ਹਨ। ਕਾਜਲ ਅਗਰਵਾਲ ਪਰਿਵਾਰ ਨਾਲ ਛੁੱਟਿਆਂ ਦਾ ਆਨੰਦ ਲੈ ਰਹੀ ਹੈ।
2/6

ਇਨ੍ਹੀਂ ਦਿਨੀਂ ਕਾਜਲ ਅਗਰਵਾਲ ਆਪਣੇ ਬਿਜ਼ੀ ਸ਼ੈਡਿਊਲ 'ਚੋਂ ਸਮਾਂ ਕੱਢ ਕੇ ਆਪਣੇ ਪਰਿਵਾਰ ਨਾਲ ਸਰਦੀਆਂ ਦੀਆਂ ਛੁੱਟੀਆਂ ਦਾ ਆਨੰਦ ਲੈ ਰਹੀ ਹੈ। ਜਿਸ ਦੀਆਂ ਤਸਵੀਰਾਂ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ।
3/6

ਇਨ੍ਹਾਂ ਤਸਵੀਰਾਂ 'ਚ ਤਿੰਨੋਂ ਕਦੇ ਸਵਿਟਜ਼ਰਲੈਂਡ ਦੀਆਂ ਘਾਟੀਆਂ 'ਚ ਧੁੱਪ ਸੇਕਦੇ ਅਤੇ ਕਦੇ ਸ਼ਹਿਰ ਦੀਆਂ ਗਲੀਆਂ 'ਚ ਘੁੰਮਦੇ ਨਜ਼ਰ ਆਏ।
4/6

ਛੁੱਟੀਆਂ ਦੀਆਂ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਕਾਜਲ ਨੇ ਕੈਪਸ਼ਨ 'ਚ ਲਿਖਿਆ, 'ਰੈਂਡਮ ਥਿੰਗਜ਼' ਅਤੇ 'ਵਿੰਟਰਲੇਕਨ'। ਤਸਵੀਰਾਂ ਹੁਣ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
5/6

ਇਕ ਤਸਵੀਰ 'ਚ ਕਾਜਲ ਅਤੇ ਗੌਤਮ ਦੇ ਲਾਡਲੇ ਬੇਟੇ ਨੀਲ ਨੂੰ ਕਾਰ ਦੀ ਅਗਲੀ ਸੀਟ 'ਤੇ ਬੈਠ ਕੇ ਗੱਡੀ ਚਲਾਉਣ ਦੀ ਕੋਸ਼ਿਸ਼ ਕਰਦੇ ਦੇਖਿਆ ਗਿਆ।
6/6

ਵਰਕ ਫਰੰਟ ਦੀ ਗੱਲ ਕਰੀਏ ਤਾਂ ਕਾਜਲ ਆਖਰੀ ਵਾਰ ਫਿਲਮ 'ਕਰੁੰਗਪਿਅਮ' 'ਚ ਨਜ਼ਰ ਆਈ ਸੀ। ਹੁਣ ਉਹ ਜਲਦੀ ਹੀ ਕਮਲ ਹਾਸਨ ਦੀ ਫਿਲਮ 'ਇੰਡੀਅਨ 2' 'ਚ ਨਜ਼ਰ ਆਵੇਗੀ।
Published at : 27 Jan 2024 07:29 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਆਈਪੀਐਲ
ਸਿਹਤ
Advertisement
ਟ੍ਰੈਂਡਿੰਗ ਟੌਪਿਕ
