ਪੜਚੋਲ ਕਰੋ
(Source: ECI/ABP News)
Prabhas Luxury Life : 65 ਕਰੋੜ ਦਾ ਆਲੀਸ਼ਾਨ ਬੰਗਲਾ ਤੇ ਮਹਿੰਗੀਆਂ ਕਾਰਾਂ... ਅਜਿਹੀ ਹੈ 'ਆਦਿਪੁਰਸ਼' ਦੇ 'ਰਾਮ' ਦੀ ਅਸਲ ਜ਼ਿੰਦਗੀ
Prabhas Luxury Life : ਸੁਪਰਸਟਾਰ ਪ੍ਰਭਾਸ ਦਾ ਜਾਦੂ ਇਨ੍ਹੀਂ ਦਿਨੀਂ ਪ੍ਰਸ਼ੰਸਕਾਂ ਦੇ ਸਿਰ ਚੜ ਬੋਲ ਰਿਹਾ ਹੈ। ਇਹ ਅਭਿਨੇਤਾ ਜਲਦ ਹੀ 'ਆਦਿਪੁਰਸ਼' ਨਾਲ ਵੱਡੇ ਪਰਦੇ 'ਤੇ ਤਹਿਲਕਾ ਮਚਾਉਣ ਵਾਲੇ ਹਨ।
![Prabhas Luxury Life : ਸੁਪਰਸਟਾਰ ਪ੍ਰਭਾਸ ਦਾ ਜਾਦੂ ਇਨ੍ਹੀਂ ਦਿਨੀਂ ਪ੍ਰਸ਼ੰਸਕਾਂ ਦੇ ਸਿਰ ਚੜ ਬੋਲ ਰਿਹਾ ਹੈ। ਇਹ ਅਭਿਨੇਤਾ ਜਲਦ ਹੀ 'ਆਦਿਪੁਰਸ਼' ਨਾਲ ਵੱਡੇ ਪਰਦੇ 'ਤੇ ਤਹਿਲਕਾ ਮਚਾਉਣ ਵਾਲੇ ਹਨ।](https://feeds.abplive.com/onecms/images/uploaded-images/2023/06/14/c14ed4f0f9d1246525caa6c626ec71ca1686710519918345_original.jpg?impolicy=abp_cdn&imwidth=720)
Prabhas
1/7
![Prabhas Luxury Life : ਸੁਪਰਸਟਾਰ ਪ੍ਰਭਾਸ ਦਾ ਜਾਦੂ ਇਨ੍ਹੀਂ ਦਿਨੀਂ ਪ੍ਰਸ਼ੰਸਕਾਂ ਦੇ ਸਿਰ ਚੜ ਬੋਲ ਰਿਹਾ ਹੈ। ਇਹ ਅਭਿਨੇਤਾ ਜਲਦ ਹੀ 'ਆਦਿਪੁਰਸ਼' ਨਾਲ ਵੱਡੇ ਪਰਦੇ 'ਤੇ ਤਹਿਲਕਾ ਮਚਾਉਣ ਵਾਲੇ ਹਨ। ਇਸ ਤਰ੍ਹਾਂ ਅਸੀਂ ਤੁਹਾਨੂੰ ਉਸਦੀ ਲਗਜ਼ਰੀ ਲਾਈਫ ਤੋਂ ਜਾਣੂ ਕਰਵਾਉਣ ਜਾ ਰਹੇ ਹਾਂ।](https://feeds.abplive.com/onecms/images/uploaded-images/2023/06/14/3626850d481efd38a8ae8164011f41b2a53fe.jpg?impolicy=abp_cdn&imwidth=720)
Prabhas Luxury Life : ਸੁਪਰਸਟਾਰ ਪ੍ਰਭਾਸ ਦਾ ਜਾਦੂ ਇਨ੍ਹੀਂ ਦਿਨੀਂ ਪ੍ਰਸ਼ੰਸਕਾਂ ਦੇ ਸਿਰ ਚੜ ਬੋਲ ਰਿਹਾ ਹੈ। ਇਹ ਅਭਿਨੇਤਾ ਜਲਦ ਹੀ 'ਆਦਿਪੁਰਸ਼' ਨਾਲ ਵੱਡੇ ਪਰਦੇ 'ਤੇ ਤਹਿਲਕਾ ਮਚਾਉਣ ਵਾਲੇ ਹਨ। ਇਸ ਤਰ੍ਹਾਂ ਅਸੀਂ ਤੁਹਾਨੂੰ ਉਸਦੀ ਲਗਜ਼ਰੀ ਲਾਈਫ ਤੋਂ ਜਾਣੂ ਕਰਵਾਉਣ ਜਾ ਰਹੇ ਹਾਂ।
2/7
![ਪ੍ਰਭਾਸ ਦਾ ਨਾਂ ਹੁਣ ਸਾਊਥ ਸਿਨੇਮਾ ਦੇ ਸਭ ਤੋਂ ਮਹਿੰਗੇ ਅਦਾਕਾਰਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਿਆ ਹੈ। 'ਬਾਹੂਬਲੀ' ਤੋਂ ਬਾਅਦ ਹੁਣ ਦੇਸ਼ ਹੀ ਨਹੀਂ ਵਿਦੇਸ਼ਾਂ 'ਚ ਵੀ ਉਨ੍ਹਾਂ ਦੇ ਨਾਂ ਦਾ ਡੰਕਾ ਵੱਜਦਾ ਹੈ।](https://cdn.abplive.com/imagebank/default_16x9.png)
ਪ੍ਰਭਾਸ ਦਾ ਨਾਂ ਹੁਣ ਸਾਊਥ ਸਿਨੇਮਾ ਦੇ ਸਭ ਤੋਂ ਮਹਿੰਗੇ ਅਦਾਕਾਰਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਿਆ ਹੈ। 'ਬਾਹੂਬਲੀ' ਤੋਂ ਬਾਅਦ ਹੁਣ ਦੇਸ਼ ਹੀ ਨਹੀਂ ਵਿਦੇਸ਼ਾਂ 'ਚ ਵੀ ਉਨ੍ਹਾਂ ਦੇ ਨਾਂ ਦਾ ਡੰਕਾ ਵੱਜਦਾ ਹੈ।
3/7
![ਪ੍ਰਭਾਸ ਨੇ ਆਪਣੇ ਕਰੀਅਰ 'ਚ ਕਈ ਸ਼ਾਨਦਾਰ ਫਿਲਮਾਂ 'ਚ ਕੰਮ ਕੀਤਾ ਹੈ। ਇਹੀ ਕਾਰਨ ਹੈ ਕਿ ਅੱਜ ਉਹ ਆਲੀਸ਼ਾਨ ਘਰ ਅਤੇ ਕਈ ਮਹਿੰਗੀਆਂ ਕਾਰਾਂ ਦਾ ਮਾਲਕ ਹੈ।](https://cdn.abplive.com/imagebank/default_16x9.png)
ਪ੍ਰਭਾਸ ਨੇ ਆਪਣੇ ਕਰੀਅਰ 'ਚ ਕਈ ਸ਼ਾਨਦਾਰ ਫਿਲਮਾਂ 'ਚ ਕੰਮ ਕੀਤਾ ਹੈ। ਇਹੀ ਕਾਰਨ ਹੈ ਕਿ ਅੱਜ ਉਹ ਆਲੀਸ਼ਾਨ ਘਰ ਅਤੇ ਕਈ ਮਹਿੰਗੀਆਂ ਕਾਰਾਂ ਦਾ ਮਾਲਕ ਹੈ।
4/7
![ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ 'ਬਾਹੂਬਲੀ' ਤੋਂ ਬਾਅਦ ਪ੍ਰਭਾਸ ਨੇ ਆਪਣੀ ਫੀਸ ਵਧਾ ਦਿੱਤੀ ਹੈ। ਬਾਲੀਵੁੱਡ ਲਾਈਫ ਦੀ ਇਕ ਰਿਪੋਰਟ ਮੁਤਾਬਕ ਅਦਾਕਾਰ ਨੇ 'ਆਦਿਪੁਰਸ਼' ਲਈ 150 ਕਰੋੜ ਰੁਪਏ ਦੀ ਫੀਸ ਲਈ ਹੈ।](https://cdn.abplive.com/imagebank/default_16x9.png)
ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ 'ਬਾਹੂਬਲੀ' ਤੋਂ ਬਾਅਦ ਪ੍ਰਭਾਸ ਨੇ ਆਪਣੀ ਫੀਸ ਵਧਾ ਦਿੱਤੀ ਹੈ। ਬਾਲੀਵੁੱਡ ਲਾਈਫ ਦੀ ਇਕ ਰਿਪੋਰਟ ਮੁਤਾਬਕ ਅਦਾਕਾਰ ਨੇ 'ਆਦਿਪੁਰਸ਼' ਲਈ 150 ਕਰੋੜ ਰੁਪਏ ਦੀ ਫੀਸ ਲਈ ਹੈ।
5/7
![ਪ੍ਰਭਾਸ ਦੇ ਘਰ ਦੀ ਗੱਲ ਕਰੀਏ ਤਾਂ ਹੈਦਰਾਬਾਦ 'ਚ ਉਨ੍ਹਾਂ ਦਾ ਆਲੀਸ਼ਾਨ ਬੰਗਲਾ ਹੈ। ਜਿਸ ਦੀ ਲਾਗਤ 65 ਕਰੋੜ ਰੁਪਏ ਹੈ। ਜਿਸ ਵਿੱਚ ਸਾਰੀਆਂ ਸਹੂਲਤਾਂ ਮੌਜੂਦ ਹਨ।](https://cdn.abplive.com/imagebank/default_16x9.png)
ਪ੍ਰਭਾਸ ਦੇ ਘਰ ਦੀ ਗੱਲ ਕਰੀਏ ਤਾਂ ਹੈਦਰਾਬਾਦ 'ਚ ਉਨ੍ਹਾਂ ਦਾ ਆਲੀਸ਼ਾਨ ਬੰਗਲਾ ਹੈ। ਜਿਸ ਦੀ ਲਾਗਤ 65 ਕਰੋੜ ਰੁਪਏ ਹੈ। ਜਿਸ ਵਿੱਚ ਸਾਰੀਆਂ ਸਹੂਲਤਾਂ ਮੌਜੂਦ ਹਨ।
6/7
![ਇਸ ਤੋਂ ਇਲਾਵਾ ਪ੍ਰਭਾਸ ਦੇ ਗੈਰੇਜ 'ਚ Jaguar XJR, BMW X3, Skoda Superb, Range Rover ਵਰਗੇ ਕਈ ਵਾਹਨ ਹਨ।](https://cdn.abplive.com/imagebank/default_16x9.png)
ਇਸ ਤੋਂ ਇਲਾਵਾ ਪ੍ਰਭਾਸ ਦੇ ਗੈਰੇਜ 'ਚ Jaguar XJR, BMW X3, Skoda Superb, Range Rover ਵਰਗੇ ਕਈ ਵਾਹਨ ਹਨ।
7/7
![ਪ੍ਰਭਾਸ ਕੋਲ ਇੱਕ ਰੋਲਸ ਰਾਇਸ ਫੈਂਟਮ ਵੀ ਹੈ। ਇਸ ਅਦਾਕਾਰ ਦੀ ਗੱਡੀ ਦੀ ਕੀਮਤ 8 ਕਰੋੜ ਰੁਪਏ ਤੋਂ ਵੱਧ ਹੈ।](https://cdn.abplive.com/imagebank/default_16x9.png)
ਪ੍ਰਭਾਸ ਕੋਲ ਇੱਕ ਰੋਲਸ ਰਾਇਸ ਫੈਂਟਮ ਵੀ ਹੈ। ਇਸ ਅਦਾਕਾਰ ਦੀ ਗੱਡੀ ਦੀ ਕੀਮਤ 8 ਕਰੋੜ ਰੁਪਏ ਤੋਂ ਵੱਧ ਹੈ।
Published at : 14 Jun 2023 08:12 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਜਨਰਲ ਨੌਲਜ
ਪੰਜਾਬ
ਆਈਪੀਐਲ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)