ਪੜਚੋਲ ਕਰੋ
Sanjay Dutt Birthday: ਸੰਜੇ ਦੱਤ ਦੀਆਂ 308 ਗਰਲਫ੍ਰੈਂਡਜ਼ ਦੀ ਕਹਾਣੀ ਕਿੰਨੀ ਸੱਚ? ਜਾਣੋ ਕਿਵੇਂ ਪਿਆਰ ਦੇ ਰੰਗ 'ਚ ਰੰਗੇ ਗਏ ਸੰਜੂ ਬਾਬਾ
Sanjay Dutt Unknown Facts: ਬਾਲੀਵੁੱਡ ਅਦਾਕਾਰ ਸੰਜੇ ਦੱਤ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਬਚਪਨ ਤੋਂ ਹੀ ਅਦਾਕਾਰੀ ਦੇ ਗੁਰ ਸਿਖਣੇ ਸ਼ੂਰੁ ਕਰ ਦਿੱਤੇ ਸੀ।
sanjay dutt birthday
1/7

ਸੰਜੇ ਦੱਤ ਆਪਣੀ ਪ੍ਰੋਫੈਸ਼ਨਲ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਨੂੰ ਲੈ ਸੁਰਖੀਆਂ ਵਿੱਚ ਰਹੇ। ਉਨ੍ਹਾਂ ਦਾ ਸਟਾਰਡਮ ਉਸ ਨੂੰ ਅਜਿਹੇ ਰਾਹਾਂ 'ਤੇ ਲੈ ਗਿਆ, ਜਿੱਥੇ ਉਹ ਵਿਵਾਦਾਂ ਵਿੱਚ ਵੀ ਘਿਰ ਗਏ।
2/7

ਇਸ ਦੌਰਾਨ ਉਨ੍ਹਾਂ ਦੀ ਲਵ ਸਟੋਰੀ ਜ਼ਿਆਦਾ ਚਰਚਾ ਵਿੱਚ ਰਹੀ। ਸੰਜੇ ਦੱਤ ਦਾ ਜਨਮ 29 ਜੁਲਾਈ 1959 ਨੂੰ ਸੁਨੀਲ ਦੱਤ ਅਤੇ ਨਰਗਿਸ ਦੱਤ ਦੇ ਘਰ ਹੋਇਆ। ਅਸੀ ਤੁਹਾਨੂੰ ਬਰਥ੍ਡੇ ਸਪੈਸ਼ਲ 'ਚ ਸੰਜੇ ਦੱਤ ਦੇ ਅਫੇਅਰਜ਼ ਦੀ ਅਸਲੀਅਤ ਦੱਸ ਰਹੇ ਹਾਂ।
Published at : 29 Jul 2023 09:32 AM (IST)
ਹੋਰ ਵੇਖੋ





















