ਪੜਚੋਲ ਕਰੋ
The Lady Killer ਦੇ ਸੈੱਟ ਤੋਂ ਸਾਹਮਣੇ ਆਈਆਂ ਅਰਜੁਨ ਕਪੂਰ ਤੇ ਭੂਮੀ ਪੇਡਨੇਕਰ ਦੀਆਂ ਇਹ ਤਸਵੀਰਾਂ
arjun kapoor and bhumi pednekar
1/7

ਭੂਮੀ ਪੇਡਨੇਕਰ ਤੇ ਅਰਜੁਨ ਕਪੂਰ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਦ ਲੇਡੀ ਕਿਲਰ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਸ਼ੂਟਿੰਗ ਦੇ 45 ਦਿਨ ਪੂਰੇ ਹੋ ਚੁੱਕੇ ਹਨ ਤੇ ਭੂਮੀ ਨੇ ਅਰਜੁਨ ਨਾਲ ਆਪਣੀਆਂ ਕੁਝ ਰੋਮਾਂਟਿਕ ਤਸਵੀਰਾਂ ਸ਼ੇਅਰ ਕੀਤੀਆਂ ਹਨ।
2/7

ਇਨ੍ਹਾਂ ਤਸਵੀਰਾਂ 'ਚ ਦੋਵੇਂ ਇਕੱਠੇ ਮਸਤੀ ਕਰਦੇ ਵੀ ਨਜ਼ਰ ਆ ਰਹੇ ਹਨ। ਪਹਿਲੀ ਵਾਰ ਅਰਜੁਨ ਕਪੂਰ ਨਾਲ ਭੂਮੀ ਪੇਡਨੇਕਰ ਦੀ ਜੋੜੀ ਫਿਲਮੀ ਪਰਦੇ 'ਤੇ ਨਜ਼ਰ ਆਵੇਗੀ।
Published at : 15 Jun 2022 12:29 PM (IST)
ਹੋਰ ਵੇਖੋ





















