ਪੜਚੋਲ ਕਰੋ
Stars Divorce: ਪਿਆਰ ਦੀ ਮਿਸਾਲ ਸੀ ਇਹ ਜੋੜੇ, ਵਿਆਹ ਦੇ ਸਾਲਾਂ ਬਾਅਦ ਤਲਾਕ ਦੇ ਕੇ ਸਾਬਤ ਕੀਤਾ 'ਦਿਲ ਟੁੱਟਣ ਦੀ ਆਵਾਜ਼ ਨਹੀਂ ਹੁੰਦੀ !
stars divorces
1/7

ਬਾਲੀਵੁੱਡ ਦੇ ਇਨ੍ਹਾਂ ਸਟਾਰ ਜੋੜਿਆਂ ਦੇ ਤਲਾਕ ਦੀ ਖਬਰ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਦਾ ਦਿਲ ਤੋੜ ਦਿੱਤਾ, ਕਿਸੀ ਨੇ 18 ਸਾਲਾਂ ਦਾ ਰਿਸ਼ਤਾ ਤੋੜ ਦਿੱਤਾ ਅਤੇ ਕਿਸੇ ਨੇ ਬਚਪਨ ਤੋਂ ਚੱਲੀ ਆ ਰਹੀ ਪਿਆਰ ਦੀ ਕਹਾਣੀ 'ਤੇ ਪੂਰਾ ਵਿਰਾਮ ਲਗਾ ਦਿੱਤਾ।
2/7

ਹਿੰਦੀ ਤੇ ਦੱਖਣੀ ਸਿਨੇਮਾ ਦੇ ਮਸ਼ਹੂਰ ਅਭਿਨੇਤਾ ਧਨੁਸ਼ (Dhanush) ਨੇ ਆਪਣੀ ਪਤਨੀ ਐਸ਼ਵਰਿਆ ਰਜਨੀਕਾਂਤ (Aishwarya Divorce) ਤੋਂ ਵੱਖ ਹੋਣ ਦਾ ਫੈਸਲਾ ਕੀਤਾ ਹੈ। ਵਿਆਹ ਦੇ 18 ਸਾਲ ਬਾਅਦ ਦੋਹਾਂ ਨੇ ਇਕ-ਦੂਜੇ ਤੋਂ ਵੱਖ ਹੋਣ ਦਾ ਐਲਾਨ ਕਰਕੇ ਹਰ ਪ੍ਰਸ਼ੰਸਕ ਦਾ ਦਿਲ ਤੋੜ ਦਿੱਤਾ।
Published at : 19 Jan 2022 04:29 PM (IST)
ਹੋਰ ਵੇਖੋ





















