ਪੜਚੋਲ ਕਰੋ
ਜਦੋਂ ਹੇਮਾ ਮਾਲਿਨੀ ਨੇ ਧਰਮਿੰਦਰ ਨੂੰ ਫੋਨ ਕਰਕੇ ਕਿਹਾ, 'ਤੁਹਾਨੂੰ ਮੇਰੇ ਨਾਲ ਹੁਣੇ ਵਿਆਹ ਕਰਵਾਉਣਾ ਪਵੇਗਾ' ,ਅਦਾਕਾਰ ਤੋਂ ਮਿਲਿਆ ਸੀ ਇਹ ਜਵਾਬ !
Dharmendra Hema Malini
1/5

Dharmendra Hema Malini Love Story : ਅਦਾਕਾਰ ਧਰਮਿੰਦਰ (Dharmendra) ਅਤੇ ਹੇਮਾ ਮਾਲਿਨੀ (Hema Malini) ਦੀ ਜੋੜੀ ਇੰਡਸਟਰੀ ਦੀ ਮਸ਼ਹੂਰ ਜੋੜੀ ਵਿੱਚੋਂ ਇੱਕ ਹੈ। ਧਰਮਿੰਦਰ ਅਤੇ ਹੇਮਾ ਨਾਲ ਜੁੜੀਆਂ ਕਈ ਕਹਾਣੀਆਂ ਹਨ ਜੋ ਅਕਸਰ ਸੁਣੀਆਂ ਅਤੇ ਸੁਣਾਈਆਂ ਜਾਂਦੀਆਂ ਹਨ। ਅਸੀਂ ਤੁਹਾਨੂੰ ਅਜਿਹਾ ਹੀ ਇੱਕ ਕਿੱਸਾ ਦੱਸਣ ਜਾ ਰਹੇ ਹਾਂ ਜੋ ਕਿ ਧਰਮਿੰਦਰ ਅਤੇ ਹੇਮਾ ਦੇ ਵਿਆਹ ਨਾਲ ਜੁੜਿਆ ਹੋਇਆ ਹੈ।
2/5

ਹੇਮਾ ਮਾਲਿਨੀ ਨੇ ਖੁਦ ਮਸ਼ਹੂਰ ਚੈਟ ਸ਼ੋਅ Rendezvous with Simi Garewal 'ਚ ਸ਼ੋਅ ਦੀ ਹੋਸਟ ਸਿਮੀ ਗਰੇਵਾਲ ਨੂੰ ਇਹ ਕਹਾਣੀ ਸੁਣਾਈ। ਹੇਮਾ ਮਾਲਿਨੀ ਨੇ ਇਸ ਦੌਰਾਨ ਦੱਸਿਆ ਸੀ ਕਿ ਵਿਆਹ ਤੋਂ ਪਹਿਲਾਂ ਧਰਮਿੰਦਰ ਬਾਰੇ ਉਨ੍ਹਾਂ ਦੇ ਕੀ ਵਿਚਾਰ ਸਨ। ਇਸ ਦੇ ਨਾਲ ਹੀ ਹੇਮਾ ਨੇ ਇਸ ਚੈਟ ਸ਼ੋਅ 'ਚ ਇਹ ਵੀ ਦੱਸਿਆ ਸੀ ਕਿ ਧਰਮਿੰਦਰ ਨਾਲ ਉਨ੍ਹਾਂ ਦੇ ਵਿਆਹ ਬਾਰੇ ਉਨ੍ਹਾਂ ਦੇ ਪਰਿਵਾਰ ਦੇ ਲੋਕ ਕੀ ਸੋਚਦੇ ਹਨ।
Published at : 17 Oct 2022 10:44 AM (IST)
ਹੋਰ ਵੇਖੋ





















