ਪੜਚੋਲ ਕਰੋ
ਆਫ ਸ਼ੋਲਡਰ ਰੈੱਡ ਕਲਰ ਗਾਊਨ 'ਚ ਹਿਨਾ ਖ਼ਾਨ ਦੇ ਹੁਸਨ ਨੇ ਲੁੱਟਿਆ ਫੈਨਸ ਦਾ ਦਿਲ, ਵੇਖੋ Cannes 2022 'ਚ ਸਟਾਰ ਦੇ ਜਲਵੇ

Hina Khan in Cannes 2022
1/8

ਇਨ੍ਹੀਂ ਦਿਨੀਂ ਹਿਨਾ ਕਾਨਸ ਫੈਸਟੀਵਲ 2022 ਨੂੰ ਲੈ ਕੇ ਕਾਫੀ ਸੁਰਖੀਆਂ ਬਟੋਰ ਰਹੀ ਹੈ। ਐਕਟਰਸ ਨੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਕਹਿਰ ਢਾਹੁੰਦੀ ਨਜ਼ਰ ਆ ਰਹੀ ਹੈ।
2/8

ਤਾਜ਼ਾ ਫੋਟੋ ਵਿੱਚ ਹਿਨਾ ਖ਼ਾਨ ਖੁੱਲੇ ਅਸਮਾਨ ਦੇ ਹੇਠਾਂ ਬੀਚ 'ਤੇ ਇੱਕ ਤੋਂ ਵੱਧ ਕੇ ਇੱਕ ਸਿਜ਼ਲਿੰਗ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਹਿਨਾ ਕਾਫੀ ਖੂਬਸੂਰਤ ਲੱਗ ਰਹੀ ਹੈ।
3/8

ਇਸ ਫੋਟੋਸ਼ੂਟ 'ਚ ਹਿਨਾ ਖ਼ਾਨ ਨੇ ਰਾਮੀ ਅਲ ਅਲੀ ਦਾ ਪਹਿਰਾਵਾ ਪਾਇਆ ਹੋਇਆ ਹੈ। ਆਫ ਸ਼ੋਲਡਰ ਰੈੱਡ ਡਰੈੱਸ 'ਚ ਅਦਾਕਾਰਾ ਕਿਸੇ ਪਰੀ ਤੋਂ ਘੱਟ ਨਹੀਂ ਲੱਗ ਰਹੀ ਹੈ।
4/8

ਹਿਨਾ ਖ਼ਾਨ ਨੇ ਉੱਚੀ ਅੱਡੀ ਅਤੇ ਖੁੱਲ੍ਹੇ ਵਾਲਾਂ ਨਾਲ ਆਪਣਾ ਲੁੱਕ ਪੂਰਾ ਕੀਤਾ। ਗਹਿਣਿਆਂ ਦੇ ਨਾਮ 'ਤੇ, ਐਕਟਰਸ ਨੇ ਸਿਰਫ ਕੰਨਾਂ 'ਚ ਮੁੰਦਰੀਆਂ ਪਹਿਨੀਆਂ ਹਨ।
5/8

ਹਿਨਾ ਖ਼ਾਨ ਨੇ ਕੁਝ ਘੰਟੇ ਪਹਿਲਾਂ ਹੀ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ। ਇੰਨੇ ਘੱਟ ਸਮੇਂ ਵਿੱਚ 2 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ।
6/8

ਦੱਸ ਦਈਏ ਕਿ ਹਿਨਾ ਖ਼ਾਨ ਨੇ ਯੂਕੇ ਏਸ਼ੀਅਨ ਫਿਲਮ ਫੈਸਟੀਵਲ ਤੋਂ ਪਹਿਲਾਂ ਕੁਝ ਝਲਕੀਆਂ ਵੀ ਸ਼ੇਅਰ ਕੀਤੀਆਂ ਸੀ, ਜਿਸ 'ਚ ਉਹ ਹੱਥ 'ਚ ਟਰਾਫੀ ਫੜੀ ਵੀ ਨਜ਼ਰ ਆਈ ਸੀ।
7/8

ਹਿਨਾ ਖਾਨ ਨੇ ਸਾਲ 2019 'ਚ ਕਾਨਸ ਦੇ ਰੈੱਡ ਕਾਰਪੇਟ 'ਤੇ ਡੈਬਿਊ ਕੀਤਾ ਸੀ। ਉਦੋਂ ਤੋਂ ਉਹ ਹਮੇਸ਼ਾ ਹੀ ਕਾਫੀ ਸਟਾਈਲਿਸ਼ ਲੁੱਕ 'ਚ ਨਜ਼ਰ ਆ ਰਹੀ ਹੈ।
8/8

ਡੈਬਿਊ ਸਾਲ 'ਚ ਹੀਨਾ ਖ਼ਾਨ ਨੇ ਦੋ ਵਾਰ ਰੈੱਡ ਕਾਰਪੇਟ 'ਤੇ ਵਾਕ ਕੀਤਾ ਸੀ। ਇੰਨਾ ਹੀ ਨਹੀਂ ਸਗੋਂ ਆਪਣੇ ਦੋਨੋਂ ਲੁੱਕਸ ਨਾਲ ਉਹ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾਉਣ 'ਚ ਕਾਫੀ ਸਫਲ ਸਾਬਤ ਹੋਈ ਸੀ।
Published at : 19 May 2022 04:18 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
