ਪੜਚੋਲ ਕਰੋ
Jawan Cast Salary: ਸ਼ਾਹਰੁਖ ਖਾਨ ਨੇ 'ਜਵਾਨ' ਲਈ 100 ਕਰੋੜ ਵਸੂਲੀ ਫੀਸ, ਨਯਨਤਾਰਾ ਸਣੇ ਬਾਕੀ ਸਟਾਰਕਾਸਟ ਨੂੰ ਮਿਲੇ ਇੰਨੇ ਕਰੋੜ
Jawan Cast Salary: ਫਿਲਮ 'ਜਵਾਨ' ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਇਸ ਸਮੇਂ ਖੂਬ ਚਰਚਾ ਹੋ ਰਹੀ ਹੈ। ਅਜਿਹੇ 'ਚ ਅਸੀਂ ਦੱਸਣ ਜਾ ਰਹੇ ਹਾਂ ਕਿ 300 ਕਰੋੜ ਰੁਪਏ ਦੇ ਬਜਟ 'ਚ ਬਣੀ ਇਸ ਫਿਲਮ 'ਚ ਕਿਸਨੇ ਕਿੰਨੀ ਫੀਸ ਲਈ ਹੈ।
Jawan Cast Salary
1/7

Shah Rukh Khan: ਸਭ ਤੋਂ ਪਹਿਲਾਂ ਗੱਲ ਕਰੀਏ ਇੰਡਸਟਰੀ ਦੇ ਕਿੰਗ ਖਾਨ ਸ਼ਾਹਰੁਖ ਖਾਨ ਦੀ। ਉਨ੍ਹਾਂ ਨੇ 'ਜਵਾਨ' ਲਈ 100 ਕਰੋੜ ਰੁਪਏ ਦੀ ਭਾਰੀ ਫੀਸ ਲਈ ਹੈ। ਇਸ ਤੋਂ ਇਲਾਵਾ ਇਹ ਵੀ ਖਬਰਾਂ ਹਨ ਕਿ ਅਦਾਕਾਰ ਨੂੰ ਫਿਲਮ 'ਚ ਹੋਣ ਵਾਲੇ ਮੁਨਾਫੇ ਦਾ 60 ਫੀਸਦੀ ਹਿੱਸਾ ਵੀ ਮਿਲੇਗਾ।
2/7

Deepika Padukone: ਸ਼ਾਹਰੁਖ ਖਾਨ ਦੀ ਇਸ ਫਿਲਮ 'ਚ ਦੀਪਿਕਾ ਪਾਦੁਕੋਣ ਵੀ ਕੈਮਿਓ ਰੋਲ 'ਚ ਹੈ। ਦੀਪਿਕਾ ਨੇ ਛੋਟੇ ਰੋਲ ਲਈ 15 ਤੋਂ 30 ਕਰੋੜ ਰੁਪਏ ਤੱਕ ਦੀ ਫੀਸ ਲਈ ਹੈ।
Published at : 07 Sep 2023 06:09 PM (IST)
ਹੋਰ ਵੇਖੋ





















