ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਵਿਆਹ ਤੋਂ ਡੇਢ ਮਹੀਨੇ ਬਾਅਦ ਕੰਮ 'ਤੇ ਵਾਪਸ ਆਈ Katrina Kaif, ਆਲ ਬਲੈਕ ਲੁੱਕ 'ਚ Airport 'ਤੇ ਹੋਈ ਸਪੌਟ
ਕੈਟਰੀਨਾ ਕੈਫ
1/7
![Maldives 'ਚ ਵੈਕੇਸ਼ਨ ਮੋਡ ਐਂਜੋਏ ਕਰ ਕੇ ਕੈਟਰੀਨਾ ਕੈਫ (Katrina Kaif) ਵਾਪਸ ਕੰਮ 'ਤੇ ਆ ਚੁੱਕੀ ਹੈ।](https://cdn.abplive.com/imagebank/default_16x9.png)
Maldives 'ਚ ਵੈਕੇਸ਼ਨ ਮੋਡ ਐਂਜੋਏ ਕਰ ਕੇ ਕੈਟਰੀਨਾ ਕੈਫ (Katrina Kaif) ਵਾਪਸ ਕੰਮ 'ਤੇ ਆ ਚੁੱਕੀ ਹੈ।
2/7
![ਜਿੱਥੇ ਵਿਆਹ ਦੇ ਕੁਝ ਦਿਨ ਬਾਅਦ ਹੀ ਵਿੱਕੀ ਕੌਸ਼ਲ (Vicky Kaushal) ਨੇ ਜਲਦ ਹੀ ਕੰਮ ਸ਼ੁਰੂ ਕਰ ਦਿੱਤਾ ਸੀ ਉੱਥੇ ਹੀ ਕੈਟਰੀਨਾ ਨੇ ਥੋੜ੍ਹੇ ਲੰਬੇ ਵਖ਼ਤ ਦੇ ਬਾਅਦ ਵਾਪਸੀ ਕੀਤੀ ਹੈ।](https://cdn.abplive.com/imagebank/default_16x9.png)
ਜਿੱਥੇ ਵਿਆਹ ਦੇ ਕੁਝ ਦਿਨ ਬਾਅਦ ਹੀ ਵਿੱਕੀ ਕੌਸ਼ਲ (Vicky Kaushal) ਨੇ ਜਲਦ ਹੀ ਕੰਮ ਸ਼ੁਰੂ ਕਰ ਦਿੱਤਾ ਸੀ ਉੱਥੇ ਹੀ ਕੈਟਰੀਨਾ ਨੇ ਥੋੜ੍ਹੇ ਲੰਬੇ ਵਖ਼ਤ ਦੇ ਬਾਅਦ ਵਾਪਸੀ ਕੀਤੀ ਹੈ।
3/7
![ਵਿਆਹ ਦੇ ਬਾਅਦ ਹਨੀਮੂਨ, ਇੰਦੌਰ ਤੇ ਫਿਰ ਮਾਲਦੀਵ... ਵਿਆਹ ਦੇ ਬ੍ਰੇਕ ਨੂੰ ਕੈਟਰੀਨਾ ਨੇ ਖੁੱਲ੍ਹਕੇ ਐਂਜੌਏ ਕੀਤਾ ਹੈ।](https://cdn.abplive.com/imagebank/default_16x9.png)
ਵਿਆਹ ਦੇ ਬਾਅਦ ਹਨੀਮੂਨ, ਇੰਦੌਰ ਤੇ ਫਿਰ ਮਾਲਦੀਵ... ਵਿਆਹ ਦੇ ਬ੍ਰੇਕ ਨੂੰ ਕੈਟਰੀਨਾ ਨੇ ਖੁੱਲ੍ਹਕੇ ਐਂਜੌਏ ਕੀਤਾ ਹੈ।
4/7
![ਆਲ ਬਲੈਕ ਲੁੱਕ 'ਚ Katrina Kaif ਫੁੱਲ ਪੈਕਡ ਹੋ ਕੇ ਏਅਰਪੋਰਟ ਤੋਂ ਰਵਾਨਾ ਹੋਈ।](https://cdn.abplive.com/imagebank/default_16x9.png)
ਆਲ ਬਲੈਕ ਲੁੱਕ 'ਚ Katrina Kaif ਫੁੱਲ ਪੈਕਡ ਹੋ ਕੇ ਏਅਰਪੋਰਟ ਤੋਂ ਰਵਾਨਾ ਹੋਈ।
5/7
![ਜਾਂਦੇ- ਜਾਂਦੇ Katrina ਨੇ ਮੀਡੀਆ ਨੂੰ ਕਈ ਪੋਜ਼ ਵੀ ਦਿੱਤੇ। ਨਾਲ ਹੀ ਐਕਟ੍ਰੈੱਸ ਨੇ ਕੋਰੋਨਾ ਦੇ ਚਲਦੇ Protocol ਦਾ ਵੀ ਪਾਲਨ ਕੀਤਾ।](https://cdn.abplive.com/imagebank/default_16x9.png)
ਜਾਂਦੇ- ਜਾਂਦੇ Katrina ਨੇ ਮੀਡੀਆ ਨੂੰ ਕਈ ਪੋਜ਼ ਵੀ ਦਿੱਤੇ। ਨਾਲ ਹੀ ਐਕਟ੍ਰੈੱਸ ਨੇ ਕੋਰੋਨਾ ਦੇ ਚਲਦੇ Protocol ਦਾ ਵੀ ਪਾਲਨ ਕੀਤਾ।
6/7
![ਮਾਸਕ ਦੇ ਨਾਲ ਕੈਟਰੀਨਾ ਕੈਫ ਨੇ ਸ਼ੀਲਡ ਵੀ ਪਹਿਨੇ ਹੋਏ ਆਪਣਾ ਫੇਸ ਕਵਰ ਕੀਤਾ ਹੋਇਆ ਸੀ।](https://cdn.abplive.com/imagebank/default_16x9.png)
ਮਾਸਕ ਦੇ ਨਾਲ ਕੈਟਰੀਨਾ ਕੈਫ ਨੇ ਸ਼ੀਲਡ ਵੀ ਪਹਿਨੇ ਹੋਏ ਆਪਣਾ ਫੇਸ ਕਵਰ ਕੀਤਾ ਹੋਇਆ ਸੀ।
7/7
![ਹੈਵੀ ਜੈਕੇਟ, ਬਲੈਕ ਸਨਿਕਰਜ਼ ਤੇ ਟਾਈਟ ਪੋਨੀ ਲੁੱਕ 'ਚ ਕੈਟਰੀਨਾ ਖੂਬਸੂਰਤ ਲੱਗ ਰਹੀ ਸੀ।](https://cdn.abplive.com/imagebank/default_16x9.png)
ਹੈਵੀ ਜੈਕੇਟ, ਬਲੈਕ ਸਨਿਕਰਜ਼ ਤੇ ਟਾਈਟ ਪੋਨੀ ਲੁੱਕ 'ਚ ਕੈਟਰੀਨਾ ਖੂਬਸੂਰਤ ਲੱਗ ਰਹੀ ਸੀ।
Published at : 27 Jan 2022 01:06 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਦੇਸ਼
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)