ਪੜਚੋਲ ਕਰੋ
Malaika Arora Photos: ਮਲਾਇਕਾ ਅਰੋੜਾ ਨੇ ਬਿਕਨੀ ਪਹਿਨ ਕੇ ਪਾਣੀ 'ਚ ਕਰਵਾਇਆ ਬੋਲਡ ਫ਼ੋਟੋਸ਼ੂਟ
Malaika Arora
1/7

ਬਾਲੀਵੁੱਡ ਅਭਿਨੇਤਰੀ ਮਲਾਇਕਾ ਅਰੋੜਾ ਆਪਣੀਆਂ ਖੂਬਸੂਰਤ ਤਸਵੀਰਾਂ ਤੇ ਆਪਣੀ ਨਿੱਜੀ ਜ਼ਿੰਦਗੀ ਕਾਰਨ ਸੁਰਖੀਆਂ 'ਚ ਰਹਿੰਦੀ ਹੈ।
2/7

ਮਲਾਇਕਾ ਅਰੋੜਾ ਆਪਣੀ ਟੋਨ ਫਿਗਰ ਨੂੰ ਫਲਾਂਟ ਕਰਨ ਦਾ ਮੌਕਾ ਹੱਥੋਂ ਨਹੀਂ ਜਾਣ ਦਿੰਦੀ।
3/7

ਅਭਿਨੇਤਰੀ ਆਪਣੀਆਂ ਕਾਤਲਾਨਾ ਅਦਾਵਾਂ ਨਾਲ ਫ਼ੈਨਜ ਦੇ ਦਿਲਾਂ 'ਤੇ ਕਹਿਰ ਢਾਹੁੰਦੀ ਹੈ।
4/7

ਮਲਾਇਕਾ ਨੇ ਪਾਣੀ 'ਚ ਆਪਣੀਆਂ ਬਖਲਾਤੀ ਅਦਾਵਾਂ ਨੂੰ ਸਾਦਗੀ 'ਚ ਸਮੇਟੇ ਬੋਲਡ ਫ਼ੋਟੋਸ਼ੂਟ ਕਰਵਾਇਆ ਹੈ।
5/7

40 ਦਾ ਅੰਕੜਾ ਪਾਰ ਕਰਨ ਤੋਂ ਬਾਅਦ ਵੀ ਮਲਾਇਕਾ ਦਾ ਲੁੱਕ ਅਜੇ ਵੀ ਹਸੀਨ ਹੈ।
6/7

ਮਾਲਦੀਵ 'ਚ ਕਲਿੱਕ ਕੀਤੀ ਗਈ ਇਹ ਤਸਵੀਰ ਮਲਾਇਕਾ ਦੀਆਂ ਸਭ ਤੋਂ ਵਾਇਰਲ ਹੋਈਆਂ ਤਸਵੀਰਾਂ 'ਚੋਂ ਇਕ ਹੈ।
7/7

ਅਜਿਹੇ 'ਚ ਅਸੀਂ ਸੋਚਿਆ ਕਿ ਕਿਉਂ ਨਾ ਤੁਹਾਨੂੰ ਮਲਾਇਕਾ ਅਰੋੜਾ ਦੀਆਂ ਖੂਬਸੂਰਤ ਤਸਵੀਰਾਂ ਦੇਖਣ ਨੂੰ ਮਿਲ ਜਾਣ।
Published at : 09 Jun 2022 10:01 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
