ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਮੌਨੀ ਰਾਏ ਨੇ ਵਿਆਹ 'ਚ ਪਹਿਨਿਆ ਸਬਿਆਸਾਚੀ ਦਾ ਡਿਜ਼ਾਈਨਰ ਲਹਿੰਗਾ, ਬੰਗਾਲੀ ਵਿਆਹ ਹੁੰਦੇ ਹੀ ਪਤੀ ਨੂੰ ਲਾਇਆ ਗਲੇ
![](https://feeds.abplive.com/onecms/images/uploaded-images/2022/01/28/515f0be765a68d028708f05f4229b1af_original.jpg?impolicy=abp_cdn&imwidth=720)
mouni_roy
1/6
![ਟੀਵੀ ਦੀ ਨਾਗੀਨ ਮੌਨੀ ਰਾਏ ਨੇ ਬੀਤੇ ਦਿਨ ਆਪਣੇ ਬੁਆਏਫ੍ਰੈਂਡ ਸੂਰਜ ਨਾਂਬਿਆਰ ਨਾਲ ਸੱਤ ਫੇਰੇ ਲਏ। ਬੀਤੇ ਦਿਨ ਮੌਨੀ ਰਾਏ ਨੇ ਮਲਿਆਲੀ ਤੇ ਬੰਗਾਲੀ ਰੀਤੀ-ਰਿਵਾਜਾਂ ਨਾਲ ਵਿਆਹ ਕੀਤਾ ਸੀ। ਮੌਨੀ ਰਾਏ ਨੂੰ ਇੱਕ ਦਿਨ ਵਿੱਚ ਦੋ ਵਾਰ ਦੁਲਹਨ ਬਣਨ ਦਾ ਮੌਕਾ ਮਿਲਿਆ ਹੈ। ਮੌਨੀ ਰਾਏ ਦੇ ਬ੍ਰਾਈਡਲ ਲੁੱਕ ਨੇ ਸੋਸ਼ਲ ਮੀਡੀਆ 'ਤੇ ਖਲਬਲੀ ਮਚਾ ਦਿੱਤੀ ਹੈ। ਇਸ ਰਿਪੋਰਟ 'ਚ ਅਸੀਂ ਤੁਹਾਨੂੰ ਮੌਨੀ ਰਾਏ ਦੇ ਬੰਗਾਲੀ ਵਿਆਹ ਦੀਆਂ ਤਸਵੀਰਾਂ ਦਿਖਾਉਣ ਜਾ ਰਹੇ ਹਾਂ।](https://feeds.abplive.com/onecms/images/uploaded-images/2022/01/28/33ebea87dd96ef11bbe80892f8d75660f4875.jpg?impolicy=abp_cdn&imwidth=720)
ਟੀਵੀ ਦੀ ਨਾਗੀਨ ਮੌਨੀ ਰਾਏ ਨੇ ਬੀਤੇ ਦਿਨ ਆਪਣੇ ਬੁਆਏਫ੍ਰੈਂਡ ਸੂਰਜ ਨਾਂਬਿਆਰ ਨਾਲ ਸੱਤ ਫੇਰੇ ਲਏ। ਬੀਤੇ ਦਿਨ ਮੌਨੀ ਰਾਏ ਨੇ ਮਲਿਆਲੀ ਤੇ ਬੰਗਾਲੀ ਰੀਤੀ-ਰਿਵਾਜਾਂ ਨਾਲ ਵਿਆਹ ਕੀਤਾ ਸੀ। ਮੌਨੀ ਰਾਏ ਨੂੰ ਇੱਕ ਦਿਨ ਵਿੱਚ ਦੋ ਵਾਰ ਦੁਲਹਨ ਬਣਨ ਦਾ ਮੌਕਾ ਮਿਲਿਆ ਹੈ। ਮੌਨੀ ਰਾਏ ਦੇ ਬ੍ਰਾਈਡਲ ਲੁੱਕ ਨੇ ਸੋਸ਼ਲ ਮੀਡੀਆ 'ਤੇ ਖਲਬਲੀ ਮਚਾ ਦਿੱਤੀ ਹੈ। ਇਸ ਰਿਪੋਰਟ 'ਚ ਅਸੀਂ ਤੁਹਾਨੂੰ ਮੌਨੀ ਰਾਏ ਦੇ ਬੰਗਾਲੀ ਵਿਆਹ ਦੀਆਂ ਤਸਵੀਰਾਂ ਦਿਖਾਉਣ ਜਾ ਰਹੇ ਹਾਂ।
2/6
![ਮੌਨੀ ਰਾਏ ਨੇ ਆਪਣੇ ਬੰਗਾਲੀ ਵਿਆਹ 'ਚ ਲਾਲ ਰੰਗ ਦਾ ਖੂਬਸੂਰਤ ਲਹਿੰਗਾ ਪਾਇਆ ਸੀ ਜਿਸ ਨਾਲ ਮੌਨੀ ਰਾਏ ਨੇ ਮੈਚਿੰਗ ਗਹਿਣੇ ਪਹਿਨੇ।](https://feeds.abplive.com/onecms/images/uploaded-images/2022/01/28/c4089788474606bf3174d98a0098069ccf703.jpg?impolicy=abp_cdn&imwidth=720)
ਮੌਨੀ ਰਾਏ ਨੇ ਆਪਣੇ ਬੰਗਾਲੀ ਵਿਆਹ 'ਚ ਲਾਲ ਰੰਗ ਦਾ ਖੂਬਸੂਰਤ ਲਹਿੰਗਾ ਪਾਇਆ ਸੀ ਜਿਸ ਨਾਲ ਮੌਨੀ ਰਾਏ ਨੇ ਮੈਚਿੰਗ ਗਹਿਣੇ ਪਹਿਨੇ।
3/6
![ਮੌਨੀ ਰਾਏ ਨੇ ਆਪਣੇ ਬੰਗਾਲੀ ਵਿਆਹ ਲਈ ਸਬਿਆਸਾਚੀ ਲਹਿੰਗਾ ਪਾਇਆ ਸੀ। ਮੌਨੀ ਰਾਏ ਦੇ ਲੁੱਕ ਨੂੰ ਦੇਖ ਕੇ ਪ੍ਰਸ਼ੰਸਕਾਂ ਨੂੰ ਦੀਪਿਕਾ ਪਾਦੁਕੋਣ ਦਾ ਬ੍ਰਾਈਡਲ ਲੁੱਕ ਯਾਦ ਆ ਰਿਹਾ ਹੈ।](https://feeds.abplive.com/onecms/images/uploaded-images/2022/01/28/a71764bd8fe4671183f8e9ebdbfa0594eeadf.jpg?impolicy=abp_cdn&imwidth=720)
ਮੌਨੀ ਰਾਏ ਨੇ ਆਪਣੇ ਬੰਗਾਲੀ ਵਿਆਹ ਲਈ ਸਬਿਆਸਾਚੀ ਲਹਿੰਗਾ ਪਾਇਆ ਸੀ। ਮੌਨੀ ਰਾਏ ਦੇ ਲੁੱਕ ਨੂੰ ਦੇਖ ਕੇ ਪ੍ਰਸ਼ੰਸਕਾਂ ਨੂੰ ਦੀਪਿਕਾ ਪਾਦੁਕੋਣ ਦਾ ਬ੍ਰਾਈਡਲ ਲੁੱਕ ਯਾਦ ਆ ਰਿਹਾ ਹੈ।
4/6
![ਮੌਨੀ ਰਾਏ ਨੇ ਆਪਣੇ ਵਿਆਹ ਵਿੱਚ 2 ਓਰੇਂਗੇਂਜਾ ਦੁਪੱਟੇ ਪਾਏ ਸੀ। ਮੌਨੀ ਰਾਏ ਨੇ ਆਪਣੇ ਇੱਕ ਦੁਪੱਟੇ 'ਤੇ ਆਯੁਸ਼ਮਤੀ ਭਾਵ੍ਹ: ਲਿਖਵਾਇਆ ਹੋਇਆ ਹੈ।](https://feeds.abplive.com/onecms/images/uploaded-images/2022/01/28/a69bf16bc8650b7371c02a8502c05af318b37.jpg?impolicy=abp_cdn&imwidth=720)
ਮੌਨੀ ਰਾਏ ਨੇ ਆਪਣੇ ਵਿਆਹ ਵਿੱਚ 2 ਓਰੇਂਗੇਂਜਾ ਦੁਪੱਟੇ ਪਾਏ ਸੀ। ਮੌਨੀ ਰਾਏ ਨੇ ਆਪਣੇ ਇੱਕ ਦੁਪੱਟੇ 'ਤੇ ਆਯੁਸ਼ਮਤੀ ਭਾਵ੍ਹ: ਲਿਖਵਾਇਆ ਹੋਇਆ ਹੈ।
5/6
![ਮੌਨੀ ਰਾਏ ਨੇ ਇੱਕ ਆਮ ਬੰਗਾਲੀ ਦੁਲਹਨ ਵਾਂਗ ਆਪਣੇ ਸਿਰ 'ਤੇ ਬੰਗਾਲੀ ਤਾਜ ਨਹੀਂ ਪਾਇਆ। ਹਾਲਾਂਕਿ ਇਸ ਲੁੱਕ 'ਚ ਵੀ ਮੌਨੀ ਰਾਏ ਕਾਫੀ ਖੂਬਸੂਰਤ ਲੱਗ ਰਹੀ ਹੈ।](https://feeds.abplive.com/onecms/images/uploaded-images/2022/01/28/3927453fd44c7c17b411968e756c7106382f0.jpg?impolicy=abp_cdn&imwidth=720)
ਮੌਨੀ ਰਾਏ ਨੇ ਇੱਕ ਆਮ ਬੰਗਾਲੀ ਦੁਲਹਨ ਵਾਂਗ ਆਪਣੇ ਸਿਰ 'ਤੇ ਬੰਗਾਲੀ ਤਾਜ ਨਹੀਂ ਪਾਇਆ। ਹਾਲਾਂਕਿ ਇਸ ਲੁੱਕ 'ਚ ਵੀ ਮੌਨੀ ਰਾਏ ਕਾਫੀ ਖੂਬਸੂਰਤ ਲੱਗ ਰਹੀ ਹੈ।
6/6
![ਵਿਆਹ ਤੋਂ ਬਾਅਦ ਮੌਨੀ ਰਾਏ ਆਪਣੇ ਪਤੀ 'ਤੇ ਪਿਆਰ ਦੀ ਵਰਖਾ ਕਰਦੀ ਨਜ਼ਰ ਆਈ। ਤਸਵੀਰ ਵਿੱਚ ਮੌਨੀ ਰਾਏ ਅਤੇ ਸੂਰਜ ਇੱਕ ਪਰਫੈਕਟ ਜੋੜੇ ਵਾਂਗ ਪੋਜ਼ ਦਿੰਦੇ ਨਜ਼ਰ ਆ ਰਹੇ ਹਨ।](https://feeds.abplive.com/onecms/images/uploaded-images/2022/01/28/d3a609d356f80b5236c05441a2a37ca36aba4.jpg?impolicy=abp_cdn&imwidth=720)
ਵਿਆਹ ਤੋਂ ਬਾਅਦ ਮੌਨੀ ਰਾਏ ਆਪਣੇ ਪਤੀ 'ਤੇ ਪਿਆਰ ਦੀ ਵਰਖਾ ਕਰਦੀ ਨਜ਼ਰ ਆਈ। ਤਸਵੀਰ ਵਿੱਚ ਮੌਨੀ ਰਾਏ ਅਤੇ ਸੂਰਜ ਇੱਕ ਪਰਫੈਕਟ ਜੋੜੇ ਵਾਂਗ ਪੋਜ਼ ਦਿੰਦੇ ਨਜ਼ਰ ਆ ਰਹੇ ਹਨ।
Published at : 28 Jan 2022 12:13 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਦੇਸ਼
ਪੰਜਾਬ
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)