ਪੜਚੋਲ ਕਰੋ
Ananya Pandey ਸਾੜ੍ਹੀ ਪਹਿਨ ਪਾਰਟੀ ਕਰਨ ਪਹੁੰਚੀ , ਆਰੀਅਨ ਤੇ ਸੁਹਾਨਾ ਖਾਨ ਦਾ ਵੀ ਦਿਖਿਆ ਸਵੈਗ, ਵੇਖੋ ਤਸਵੀਰਾਂ
Ananya-Suhana Pics : ਬੀ-ਟਾਊਨ ਦੇ ਕਈ ਸਟਾਰ ਕਿਡਜ਼ ਐਤਵਾਰ ਨੂੰ ਮੁੰਬਈ ਵਿੱਚ MVM ਲੰਡਨ ਇਵੈਂਟ ਵਿੱਚ ਸ਼ਾਮਲ ਹੋਏ। ਇਸ ਦੌਰਾਨ ਸੁਹਾਨਾ ਖਾਨ, ਅਨੰਨਿਆ ਪਾਂਡੇ ਤੋਂ ਲੈ ਕੇ ਆਰੀਅਨ ਖਾਨ ਤੱਕ ਸਪਾਟ ਹੋਏ।
Ananya Panday
1/7

Ananya-Suhana Pics : ਬੀ-ਟਾਊਨ ਦੇ ਕਈ ਸਟਾਰ ਕਿਡਜ਼ ਐਤਵਾਰ ਨੂੰ ਮੁੰਬਈ ਵਿੱਚ MVM ਲੰਡਨ ਇਵੈਂਟ ਵਿੱਚ ਸ਼ਾਮਲ ਹੋਏ। ਇਸ ਦੌਰਾਨ ਸੁਹਾਨਾ ਖਾਨ, ਅਨੰਨਿਆ ਪਾਂਡੇ ਤੋਂ ਲੈ ਕੇ ਆਰੀਅਨ ਖਾਨ ਤੱਕ ਸਪਾਟ ਹੋਏ।
2/7

ਮੀਡੀਆ ਰਿਪੋਰਟਾਂ ਮੁਤਾਬਕ ਸਟਾਰ ਕਿਡਜ਼ ਨੇ ਐਤਵਾਰ ਰਾਤ ਮੁੰਬਈ ਦੇ ਵਰਲੀ ਦੇ ਬੈਸਟਨ 'ਚ MVM ਲੰਡਨ ਈਵੈਂਟ 'ਚ ਸ਼ਿਰਕਤ ਕੀਤੀ। ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਅਤੇ ਇੰਟੀਰੀਅਰ ਡਿਜ਼ਾਈਨਰ ਗੌਰੀ ਖਾਨ ਦੀ ਬੇਟੀ ਸੁਹਾਨਾ ਖਾਨ ਨੇ ਇਸ ਈਵੈਂਟ 'ਚ ਆਪਣੇ ਸ਼ਾਨਦਾਰ ਲੁੱਕ ਨਾਲ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ।
Published at : 13 Feb 2023 03:25 PM (IST)
ਹੋਰ ਵੇਖੋ