ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
Nia Sharma: ਨਿਆ ਸ਼ਰਮਾ ਨੇ ਬੈਕਲੇਸ ਗਾਊਨ 'ਚ ਲਾਇਆ ਹੌਟਨੈੱਸ ਦਾ ਤੜਕਾ, ਦੇਖੋ ਸਿਜ਼ਲਿੰਗ ਲੁੱਕ
Nia Sharma Pics: ਨਿਆ ਸ਼ਰਮਾ ਨੇ ਆਪਣੀ ਅਦਾਕਾਰੀ ਦੇ ਨਾਲ-ਨਾਲ ਆਪਣੇ ਖੂਬਸੂਰਤ ਲੁੱਕ ਦਾ ਜਾਦੂ ਵੀ ਦੁਨੀਆ ਭਰ ਦੇ ਲੋਕਾਂ 'ਤੇ ਚਲਾਇਆ ਹੈ। ਉਸ ਨੂੰ ਪਰਦੇ 'ਤੇ ਕਈ ਤਰ੍ਹਾਂ ਦੇ ਕਿਰਦਾਰਾਂ ਨੂੰ ਸ਼ਾਨਦਾਰ ਢੰਗ ਨਾਲ ਪੇਸ਼ ਕਰਦੇ ਦੇਖਿਆ ਗਿਆ ਹੈ।
Nia Sharma
1/7
![ਨਿਆ ਸ਼ਰਮਾ ਪਿਛਲੇ ਕੁਝ ਸਮੇਂ ਤੋਂ ਨੀਆ ਆਪਣੇ ਗਲੈਮਰਸ ਅਤੇ ਬੋਲਡ ਲੁੱਕ ਅਤੇ ਸਟਾਈਲ ਕਾਰਨ ਸੁਰਖੀਆਂ 'ਚ ਹੈ। ਨੀਆ ਦੇ ਪ੍ਰਸ਼ੰਸਕ ਉਸ ਦੀ ਇੱਕ ਝਲਕ ਦੇਖਣ ਲਈ ਬੇਤਾਬ ਹਨ। ਅਜਿਹੇ 'ਚ ਅਦਾਕਾਰਾ ਵੀ ਆਪਣੇ ਪ੍ਰਸ਼ੰਸਕਾਂ ਨਾਲ ਜੁੜੇ ਰਹਿਣ ਲਈ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ।](https://cdn.abplive.com/imagebank/default_16x9.png)
ਨਿਆ ਸ਼ਰਮਾ ਪਿਛਲੇ ਕੁਝ ਸਮੇਂ ਤੋਂ ਨੀਆ ਆਪਣੇ ਗਲੈਮਰਸ ਅਤੇ ਬੋਲਡ ਲੁੱਕ ਅਤੇ ਸਟਾਈਲ ਕਾਰਨ ਸੁਰਖੀਆਂ 'ਚ ਹੈ। ਨੀਆ ਦੇ ਪ੍ਰਸ਼ੰਸਕ ਉਸ ਦੀ ਇੱਕ ਝਲਕ ਦੇਖਣ ਲਈ ਬੇਤਾਬ ਹਨ। ਅਜਿਹੇ 'ਚ ਅਦਾਕਾਰਾ ਵੀ ਆਪਣੇ ਪ੍ਰਸ਼ੰਸਕਾਂ ਨਾਲ ਜੁੜੇ ਰਹਿਣ ਲਈ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ।
2/7
![ਨਿਆ ਸ਼ਰਮਾ ਨੇ ਆਪਣੇ ਕਿਲਰ ਲੁੱਕ ਨਾਲ ਇੱਕ ਵਾਰ ਫਿਰ ਤੋਂ ਇੰਟਰਨੈੱਟ ਦਾ ਤਾਪਮਾਨ ਵਧਾ ਦਿੱਤਾ ਹੈ। ਲੇਟੈਸਟ ਲੁੱਕ 'ਚ ਉਹ ਬੈਕਲੇਸ ਰਿਵੀਲਿੰਗ ਗਾਊਨ ਪਾ ਕੇ ਸ਼ਾਨਦਾਰ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਹੁਣ ਉਸ ਦਾ ਨਵਾਂ ਲੁੱਕ ਪ੍ਰਸ਼ੰਸਕਾਂ 'ਚ ਕਾਫੀ ਵਾਇਰਲ ਹੋਣ ਲੱਗਾ ਹੈ।](https://cdn.abplive.com/imagebank/default_16x9.png)
ਨਿਆ ਸ਼ਰਮਾ ਨੇ ਆਪਣੇ ਕਿਲਰ ਲੁੱਕ ਨਾਲ ਇੱਕ ਵਾਰ ਫਿਰ ਤੋਂ ਇੰਟਰਨੈੱਟ ਦਾ ਤਾਪਮਾਨ ਵਧਾ ਦਿੱਤਾ ਹੈ। ਲੇਟੈਸਟ ਲੁੱਕ 'ਚ ਉਹ ਬੈਕਲੇਸ ਰਿਵੀਲਿੰਗ ਗਾਊਨ ਪਾ ਕੇ ਸ਼ਾਨਦਾਰ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਹੁਣ ਉਸ ਦਾ ਨਵਾਂ ਲੁੱਕ ਪ੍ਰਸ਼ੰਸਕਾਂ 'ਚ ਕਾਫੀ ਵਾਇਰਲ ਹੋਣ ਲੱਗਾ ਹੈ।
3/7
![ਹਾਲ ਹੀ 'ਚ ਨੀਆ ਨੇ ਇੱਕ ਵਾਰ ਫਿਰ ਇੰਸਟਾਗ੍ਰਾਮ 'ਤੇ ਨਵੇਂ ਲੁੱਕ 'ਚ ਆਪਣੀਆਂ ਕੁਝ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕੀਤੀਆਂ ਹਨ, ਜਿਸ 'ਚ ਉਸ ਦਾ ਖੂਬਸੂਰਤ ਅੰਦਾਜ਼ ਦਿਖਾਈ ਦੇ ਰਿਹਾ ਹੈ। ਇੱਥੇ ਉਸ ਨੂੰ ਚਿੱਟੇ ਰੰਗ ਦਾ ਬੈਕਲੇਸ ਸ਼ਿਮਰ ਗਾਊਨ ਪਾਇਆ ਹੋਇਆ ਹੈ।](https://cdn.abplive.com/imagebank/default_16x9.png)
ਹਾਲ ਹੀ 'ਚ ਨੀਆ ਨੇ ਇੱਕ ਵਾਰ ਫਿਰ ਇੰਸਟਾਗ੍ਰਾਮ 'ਤੇ ਨਵੇਂ ਲੁੱਕ 'ਚ ਆਪਣੀਆਂ ਕੁਝ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕੀਤੀਆਂ ਹਨ, ਜਿਸ 'ਚ ਉਸ ਦਾ ਖੂਬਸੂਰਤ ਅੰਦਾਜ਼ ਦਿਖਾਈ ਦੇ ਰਿਹਾ ਹੈ। ਇੱਥੇ ਉਸ ਨੂੰ ਚਿੱਟੇ ਰੰਗ ਦਾ ਬੈਕਲੇਸ ਸ਼ਿਮਰ ਗਾਊਨ ਪਾਇਆ ਹੋਇਆ ਹੈ।
4/7
![ਇਨ੍ਹਾਂ ਤਸਵੀਰਾਂ 'ਚ ਨਿਆ ਸ਼ਰਮਾ ਦਾ ਗਲੈਮਰਸ ਲੁੱਕ ਦੇਖਣ ਤੋਂ ਬਾਅਦ ਪ੍ਰਸ਼ੰਸਕ ਉਸ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ।](https://cdn.abplive.com/imagebank/default_16x9.png)
ਇਨ੍ਹਾਂ ਤਸਵੀਰਾਂ 'ਚ ਨਿਆ ਸ਼ਰਮਾ ਦਾ ਗਲੈਮਰਸ ਲੁੱਕ ਦੇਖਣ ਤੋਂ ਬਾਅਦ ਪ੍ਰਸ਼ੰਸਕ ਉਸ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ।
5/7
![ਨਿਆ ਸ਼ਰਮਾ ਨੇ ਇਸ ਫਰੰਟ ਡੀਪ ਨੇਕ ਬਾਡੀਕਨ ਗਾਊਨ ਵਿੱਚ ਇੱਕ ਤੋਂ ਵਧ ਕੇ ਇੱਕ ਕਈ ਕਿਲਰ ਪੋਜ਼ ਦਿੱਤੇ।](https://cdn.abplive.com/imagebank/default_16x9.png)
ਨਿਆ ਸ਼ਰਮਾ ਨੇ ਇਸ ਫਰੰਟ ਡੀਪ ਨੇਕ ਬਾਡੀਕਨ ਗਾਊਨ ਵਿੱਚ ਇੱਕ ਤੋਂ ਵਧ ਕੇ ਇੱਕ ਕਈ ਕਿਲਰ ਪੋਜ਼ ਦਿੱਤੇ।
6/7
![ਨੀਆ ਨੇ ਟਾਈ ਦੇ ਰੂਪ ਵਿੱਚ ਆਪਣੇ ਗਲੇ ਵਿੱਚ ਡਰੈੱਸ ਨਾਲ ਮੈਚਿੰਗ ਇੱਕ ਫੁੱਲ ਵੀ ਪਾਇਆ ਹੋਇਆ ਹੈ। ਇਨ੍ਹਾਂ ਤਸਵੀਰਾਂ 'ਚ ਨੀਆ ਸ਼ਰਮਾ ਆਪਣੇ ਕਰਵੀ ਫਿਗਰ ਨੂੰ ਫਲਾਂਟ ਕਰਦੀ ਨਜ਼ਰ ਆ ਰਹੀ ਹੈ।](https://cdn.abplive.com/imagebank/default_16x9.png)
ਨੀਆ ਨੇ ਟਾਈ ਦੇ ਰੂਪ ਵਿੱਚ ਆਪਣੇ ਗਲੇ ਵਿੱਚ ਡਰੈੱਸ ਨਾਲ ਮੈਚਿੰਗ ਇੱਕ ਫੁੱਲ ਵੀ ਪਾਇਆ ਹੋਇਆ ਹੈ। ਇਨ੍ਹਾਂ ਤਸਵੀਰਾਂ 'ਚ ਨੀਆ ਸ਼ਰਮਾ ਆਪਣੇ ਕਰਵੀ ਫਿਗਰ ਨੂੰ ਫਲਾਂਟ ਕਰਦੀ ਨਜ਼ਰ ਆ ਰਹੀ ਹੈ।
7/7
![ਨਿਆ ਸ਼ਰਮਾ ਨੇ ਆਪਣੇ ਇਸ ਲੁੱਕ ਨੂੰ ਵਾਈਟ ਪੁਆਇੰਟਡ ਹੀਲਸ ਅਤੇ ਕਿਲਰ ਲੁੱਕ ਨਾਲ ਪੂਰਾ ਕੀਤਾ ਹੈ।](https://cdn.abplive.com/imagebank/default_16x9.png)
ਨਿਆ ਸ਼ਰਮਾ ਨੇ ਆਪਣੇ ਇਸ ਲੁੱਕ ਨੂੰ ਵਾਈਟ ਪੁਆਇੰਟਡ ਹੀਲਸ ਅਤੇ ਕਿਲਰ ਲੁੱਕ ਨਾਲ ਪੂਰਾ ਕੀਤਾ ਹੈ।
Published at : 19 Jan 2024 09:06 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਸਪੋਰਟਸ
ਕ੍ਰਿਕਟ
ਕ੍ਰਿਕਟ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)