ਪੜਚੋਲ ਕਰੋ
Parineeti Chopra Wedding: ਪਰਿਣੀਤੀ ਵਿਆਹ ਦੀਆਂ ਤਿਆਰੀਆਂ 'ਚ ਜੁੱਟੀ, ਅਦਾਕਾਰਾ ਦਾ 23- 24 ਸਤੰਬਰ ਤੋਂ ਪਹਿਲਾਂ ਬ੍ਰਾਈਡਲ ਲੁੱਕ ਵਾਇਰਲ
Raghav Chadha and Parineeti Chopra Wedding: ਝੀਲਾਂ ਦਾ ਸ਼ਹਿਰ ਉਦੈਪੁਰ ਇੱਕ ਵਾਰ ਫਿਰ ਇੱਕ ਵੱਡੇ ਈਵੈਂਟ ਦਾ ਗਵਾਹ ਬਣਨ ਜਾ ਰਿਹਾ ਹੈ।
Raghav Chadha and Parineeti Chopra Wedding
1/7

ਰਿਪੋਰਟ ਮੁਤਾਬਕ ਆਮ ਆਦਮੀ ਪਾਰਟੀ ਦੇ ਸੰਸਦ ਰਾਘਵ ਚੱਢਾ ਅਤੇ ਅਦਾਕਾਰਾ ਪਰਿਣੀਤੀ ਚੋਪੜਾ ਇਸੇ ਮਹੀਨੇ ਉਦੈਪੁਰ 'ਚ ਵਿਆਹ ਕਰਨ ਜਾ ਰਹੇ ਹਨ। ਵਿਆਹ ਸਮਾਗਮ 23 ਅਤੇ 24 ਸਤੰਬਰ ਨੂੰ ਉਦੈਪੁਰ ਵਿੱਚ ਹੋਵੇਗਾ।
2/7

ਇਸ ਵਿੱਚ ਕਈ ਵੱਡੀਆਂ ਹਸਤੀਆਂ ਸ਼ਾਮਿਲ ਹੋਣਗੀਆਂ, ਇਸਦੇ ਅਨੁਸਾਰ ਬੁਕਿੰਗ ਵੀ ਕੀਤੀ ਜਾ ਰਹੀ ਹੈ। ਹਾਲਾਂਕਿ, ਅਧਿਕਾਰਤ ਤੌਰ ਤੇ ਕਿਸੇ ਵੱਲੋਂ ਵੀ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ।
Published at : 05 Sep 2023 06:37 PM (IST)
ਹੋਰ ਵੇਖੋ





















